Chali Gyi

by Pardeep Sran

ਮੇਰੇ ਦਿਲ ਦੇ ਵਿਚ ਰਹਿੰਦੀ ਸੀ ਜੋ
mere dila de vicha rahiMdI sI jo
The one who used to dwell within my heart
ਉਹਦਾ ਨਾਮ ਨੀਂ ਦੱਸਣਾ ਮੈਂ
uhadA nAma nIM dassaNA maiM
Her name is a secret I shall never reveal
ਮੈਨੂੰ ਪਿਆਰ ਨਾਲ ਕਹਿੰਦੀ ਸੀ ਜੋ
mainUM piAra nAla kahiMdI sI jo
The sweet endearments she whispered with love
ਉਹ ਭੁਲਾ ਨੀਂ ਸਕਣਾ ਮੈਂ
uha bhulA nIM sakaNA maiM
Are memories I can never cast aside

ਹੱਥ ਫੜ ਸੀ ਤੁਰਦੀ ਨਾਲ ਮੇਰੇ ਹੱਥ ਜੋੜ ਕੇ ਚਲੀ ਗਈ
hattha pha.Da sI turadI nAla mere hattha jo.Da ke chalI gaI
She used to walk hand-in-hand, but left with folded hands in a final goodbye
ਉਹਨੂੰ ਰਾਹ ਨੀਂ ਮਿਲਿਆ ਜਾਣ ਦਾ ਦਿਲ ਤੋੜ ਕੇ ਚਲੀ ਗਈ
uhanUM rAha nIM miliA jANa dA dila to.Da ke chalI gaI
It’s as if she found no other exit but to shatter my heart and leave

ਸਾਰੀ ਦੁਨੀਆਂ ਤੋਂ ਮਹਿੰਗੀ ਸੌਗ਼ਾਤ ਸੱਚਾ ਪਿਆਰ ਦਿੱਤਾ ਉਹਨੂੰ
sArI dunIAM toM mahiMgI sauga਼Ata sachchA piAra dittA uhanUM
I offered her true love, a gift more precious than the whole world
ਜਿਸ ਜਗ੍ਹਾ ਤੇ ਇਹ ਸੌਗ਼ਾਤ ਬਣੀ ਉਹਨੇ ਤੋੜ ਦਿੱਤਾ ਉਹਨੂੰ
jisa jaghA te iha sauga਼Ata baNI uhane to.Da dittA uhanUM
At the very altar where this gift was forged, she smashed it to pieces

ਹੁਣ ਟੁਕੜੇ ਚੁਗਦਾ ਫਿਰਦਾ ਆਂ ਮੁੱਖ ਮੋੜ ਕੇ ਚਲੀ ਗਈ
huNa Tuka.De chugadA phiradA AM mukkha mo.Da ke chalI gaI
Now I wander about gathering the shards, as she turned her face and left
ਉਹਨੂੰ ਰਾਹ ਨੀਂ ਮਿਲਿਆ ਜਾਣ ਦਾ ਦਿਲ ਤੋੜ ਕੇ ਚਲੀ ਗਈ
uhanUM rAha nIM miliA jANa dA dila to.Da ke chalI gaI
It’s as if she found no other exit but to shatter my heart and leave
ਉਹਨੂੰ ਰਾਹ ਨੀਂ ਮਿਲਿਆ ਜਾਣ ਦਾ ਦਿਲ ਤੋੜ ਕੇ ਚਲੀ ਗਈ
uhanUM rAha nIM miliA jANa dA dila to.Da ke chalI gaI
It’s as if she found no other exit but to shatter my heart and leave
ਕਈ ਵਜ੍ਹਾ ਸੀ ਉਹਦੇ ਜਾਣ ਦੀਆਂ ਵਿਚੋਂ ਇੱਕ ਦੱਸੂੰ ਤੁਹਾਨੂੰ
kaI vajhA sI uhade jANa dIAM vichoM ikka dassUM tuhAnUM
There were many reasons for her departure, I’ll share one with you
ਉਹਨੇ ਪਿਆਰ ਨੂੰ ਤੋਲਿਆ ਪੈਸਿਆਂ ਨਾਲ ਪੈਸਾ ਪਿਆਰਾ ਲੱਗਾ ਉਹਨੂੰ
uhane piAra nUM toliA paisiAM nAla paisA piArA laggA uhanUM
She weighed my love against cold hard cash, and the money grew dearer to her

ਮੈਂ ਬਣੂੰਗੀ ਰਾਣੀ ਮਹਿਲਾਂ ਦੀ ਇਹ ਬੋਲ ਕੇ ਚਲੀ ਗਈ
maiM baNUMgI rANI mahilAM dI iha bola ke chalI gaI
"I shall become the queen of palaces," she declared and walked away
ਉਹਨੂੰ ਰਾਹ ਨੀਂ ਮਿਲਿਆ ਜਾਣ ਦਾ ਦਿਲ ਤੋੜ ਕੇ ਚਲੀ ਗਈ
uhanUM rAha nIM miliA jANa dA dila to.Da ke chalI gaI
It’s as if she found no other exit but to shatter my heart and leave
ਉਹਨੂੰ ਰਾਹ ਨੀਂ ਮਿਲਿਆ ਜਾਣ ਦਾ ਦਿਲ ਤੋੜ ਕੇ ਚਲੀ ਗਈ
uhanUM rAha nIM miliA jANa dA dila to.Da ke chalI gaI
It’s as if she found no other exit but to shatter my heart and leave
ਸ਼ੇਰਾਂ ਅੱਜ ਵੀ ਬੈਠਾ ਹੋਇਆ ਏ ਉਹਦੇ ਸ਼ਹਿਰ ਦੇ ਰਾਹਾਂ 'ਤੇ
sa਼erAM ajja vI baiThA hoiA e uhade sa਼hira de rAhAM 'te
Shran `[Self-reference to the singer Pardeep Sran]` still sits today by the roads of her city
ਧਾਲੀਵਾਲ ਵੇਖੀਂ ਆ ਜਾਵੇ ਮੇਰੀ ਆਖ਼ਰੀ ਸਾਹਾਂ 'ਤੇ
dhAlIvAla vekhIM A jAve merI Akha਼rI sAhAM 'te
Dhaliwal `[Self-reference to the lyricist Vicky Dhaliwal]` watches for her return even in my final breaths
ਖ਼ੁਦ ਨਾਲੋਂ ਤੋੜ ਕੇ ਰਿਸ਼ਤਾ ਮੌਤ ਨਾਲ ਜੋੜ ਕੇ ਚਲੀ ਗਈ
kha਼uda nAloM to.Da ke risa਼tA mauta nAla jo.Da ke chalI gaI
Severing her ties with me, she wedded my soul to death and left
ਉਹਨੂੰ ਰਾਹ ਨੀਂ ਮਿਲਿਆ ਜਾਣ ਦਾ ਦਿਲ ਤੋੜ ਕੇ ਚਲੀ ਗਈ
uhanUM rAha nIM miliA jANa dA dila to.Da ke chalI gaI
It’s as if she found no other exit but to shatter my heart and leave
ਉਹਨੂੰ ਰਾਹ ਨੀਂ ਮਿਲਿਆ ਜਾਣ ਦਾ ਦਿਲ ਤੋੜ ਕੇ ਚਲੀ ਗਈ
uhanUM rAha nIM miliA jANa dA dila to.Da ke chalI gaI
It’s as if she found no other exit but to shatter my heart and leave

Share

More by Pardeep Sran

View all songs →