Channa
by Pardeep Sran
ਚੰਨਾ ਵੇ ਮੇਰੇ, ਹੋ ਮੇਰੇ, ਹੋ ਮੇਰੇ
chaMnA ve mere, ho mere, ho mere
O my moon [Channa: moon; a metaphorical term for a radiant beloved], oh mine, oh mine
ਚੰਨਾ ਵੇ ਮੇਰੇ, ਹੋ ਮੇਰੇ, ਹੋ ਮੇਰੇ
chaMnA ve mere, ho mere, ho mere
O my moon, oh mine, oh mine
ਚੰਨਾ ਵੇ ਮੇਰੇ, ਹੋ ਮੇਰੇ, ਹੋ ਮੇਰੇ
chaMnA ve mere, ho mere, ho mere
O my moon, oh mine, oh mine
ਚੰਨਾ ਵੇ ਮੇਰੇ, ਹੋ ਮੇਰੇ, ਹੋ ਮੇਰੇ
chaMnA ve mere, ho mere, ho mere
O my moon, oh mine, oh mine
ਵੇ ਚੁੱਪ ਸੱਜਣਾਂ ਦੀ ਨਿਮਾਣੀ ਮਾਰ ਮੁਕਾਏ
ve chuppa sajjaNAM dI nimANI mAra mukAe
This humble silence of yours, my beloved [Sajjan: soulmate/beloved], is slowly killing me
ਤੇ ਅਸੀਂ ਜਾਈਏ ਕਿਹੜੇ ਪਾਸੇ
te asIM jAIe kiha.De pAse
And I have nowhere left to turn
ਹਾਏ ਵੇ ਇਸ ਰੋਂਦੇ ਦੁਖਿਆਰੇ ਦਿਲ ਨੂੰ
hAe ve isa roMde dukhiAre dila nUM
O, to this weeping, grieving heart of mine
ਵੇ ਚੰਨਾ ਦੇਵੇਂ ਕੌਣ ਦਿਲਾਸੇ
ve chaMnA deveM kauNa dilAse
O my moon, who will provide any solace?
ਵੇ ਤੇਰੇ ਦੁੱਖ ਲੱਗ ਜਾਵਣ ਮੈਨੂੰ ਵੇ
ve tere dukkha lagga jAvaNa mainUM ve
May all your sorrows be passed on to me
ਵੇ ਤੇਰੇ ਦੁੱਖ ਲੱਗ ਜਾਵਣ ਮੈਨੂੰ ਵੇ
ve tere dukkha lagga jAvaNa mainUM ve
May all your sorrows be passed on to me
ਤੇ ਤੇਰਾ ਵਾਲ ਵੀ ਵਿੰਗਾ ਨਾ ਹੋਵੇ
te terA vAla vI viMgA nA hove
And may not even a single hair of yours be harmed
ਹਾਏ ਵੇ ਲੋਕਾਂ ਭਾਣੇ ਮੈਂ ਹੱਸਦੀ ਫਿਰਦੀ ਵੇ
hAe ve lokAM bhANe maiM hassadI phiradI ve
O, to the world it seems I walk around laughing
ਤੇ ਦਿਲ ਚੋਰੀ ਚੋਰੀ ਰੋਵੇ ਹੋ
te dila chorI chorI rove ho
While my heart weeps in secret, oh
ਚੰਨਾ ਤੇਰੀ ਖ਼ੈਰ ਹੋਵੇ
chaMnA terI kha਼aira hove
O my moon, may you always be blessed with well-being
ਚੰਨਾ ਤੇਰੀ ਖ਼ੈਰ ਹੋਵੇ
chaMnA terI kha਼aira hove
O my moon, may you always be blessed with well-being
ਤੂੰ ਵੱਸ ਭਾਵੇਂ ਦੂਰ ਵੇ
tUM vassa bhAveM dUra ve
May you thrive, even if you live far away
ਚੰਨਾ ਤੇਰੀ ਖ਼ੈਰ ਹੋਵੇ
chaMnA terI kha਼aira hove
O my moon, may you always be blessed with well-being
ਤੂੰ ਵੱਸ ਭਾਵੇਂ ਦੂਰ ਵੇ
tUM vassa bhAveM dUra ve
May you thrive, even if you live far away
ਇੱਕ ਮੇਰੀ ਯਾਦ ਰੱਖੀਂ ਸੱਜਣਾ ਜ਼ਰੂਰ ਵੇ
ikka merI yAda rakkhIM sajjaNA zarUra ve
Just keep one memory of mine close, my beloved, without fail
ਚੰਨਾ ਤੇਰੀ ਖ਼ੈਰ ਹੋਵੇ
chaMnA terI kha਼aira hove
O my moon, may you always be blessed with well-being
ਕਿਸੇ ਨੂੰ ਕੀ ਪਤਾ ਹੁੰਦਾ ਇਸ਼ਕ ਵਾਲੀ ਫ਼ਾਹੀ ਦਾ
kise nUM kI patA huMdA ishaka vAlI pha਼AhI dA
What does anyone else know of the noose of love?
ਕਿਸੇ ਨੂੰ ਕੀ ਪਤਾ ਹੁੰਦਾ ਇਸ਼ਕ ਵਾਲੀ ਫ਼ਾਹੀ ਦਾ
kise nUM kI patA huMdA ishaka vAlI pha਼AhI dA
What does anyone else know of the noose of love?
ਓਹੀਓ ਦਿਲ ਦੁਖੀ ਹੁੰਦਾ ਜਿਹੜਾ ਕਿਤੇ ਲਾਈ ਦਾ
ohIo dila dukhI huMdA jiha.DA kite lAI dA
Only that heart suffers which has truly been surrendered to another
ਉਮਰਾਂ ਦਾ ਰੋਣਾ ਸਾਨੂੰ ਇਹ ਵੀ ਮਨਜ਼ੂਰ ਵੇ
umarAM dA roNA sAnUM iha vI manazUra ve
A lifetime of weeping—even this is acceptable to me
ਇੱਕ ਮੇਰੀ ਯਾਦ ਰੱਖੀਂ ਸੱਜਣਾ ਜ਼ਰੂਰ ਵੇ
ikka merI yAda rakkhIM sajjaNA zarUra ve
Just keep one memory of mine close, my beloved, without fail
ਚੰਨਾ ਤੇਰੀ ਖ਼ੈਰ ਹੋਵੇ
chaMnA terI kha਼aira hove
O my moon, may you always be blessed with well-being
ਕੱਲੀ ਡਾਵਾਂਡੋਲ ਫਿਰਾਂ ਵੇ ਤੇਰੇ ਬਿਨਾਂ ਮਾਹੀ ਵੇ
kallI DAvAMDola phirAM ve tere binAM mAhI ve
I wander alone and wavering without you, my beloved [Maahi: a romantic term for a sweetheart/beloved]
ਵੇ ਤੇਰੇ ਬਿਨਾਂ ਮਾਹੀ ਵੇ
ve tere binAM mAhI ve
O, without you, my beloved
ਧੋਖ਼ੇਬਾਜ਼ ਦਿਲ ਲੈ ਕੇ ਹੋਸ਼ ਤੈਂ ਉਡਾਈ ਵੇ
dhokha਼ebAza dila lai ke hosha taiM uDAI ve
By taking my heart and betraying it, you've swept my senses away
ਲਿਖਿਆ ਸੀ ਲੇਖਾਂ ਵਿਚ ਤੇਰਾ ਕੀ ਕਸੂਰ ਵੇ
likhiA sI lekhAM vicha terA kI kasUra ve
It was written in my destiny, what fault is it of yours?