College
by Pardeep Sran
ਆਓ ਰੈਲੀਆਂ ਤੇ ਰੌਲਿਆਂ 'ਚ ਜੱਚ ਕੇ ਖੜ੍ਹਿਆਂ
Ao railIAM te rauliAM 'cha jachcha ke kha.DhiAM
In rallies and commotions, we stood out with grace,
ਡਿੱਗੀਆਂ ਤੇ ਡੱਬਾਂ ਵਿੱਚ ਪਰੇ ਹੁੰਦੇ ਸੀ
DiggIAM te DabbAM vichcha pare huMde sI
In ditches and hidden spots, we used to be found.
ਹਫ਼ਤੇ ਦੇ ਛੇ-ਛੇ ਦਿਨ ਯਾਰੀਆਂ ਪੁਗਾਈਆਂ
hapha਼te de Che-Che dina yArIAM pugAIAM
For six-six days of the week, we upheld our friendships,
ਛੱਡੇ ਬੇਬੇ ਬਾਪੂ ਕੋਲ ਘਰੇ ਹੁੰਦੇ ਸੀ
ChaDDe bebe bApU kola ghare huMde sI
Leaving Mom and Dad alone at home.
ਕਿਤੇ ਪਰਸੋਂ ਸੀ ਪਿਆ ਕੱਲ੍ਹ ਬਾਹਰ ਆਇਆ ਮੈਂ
kite parasoM sI piA kallha bAhara AiA maiM
The day before yesterday I was stuck somewhere, yesterday I got out,
ਅੱਜ ਮੱਚਦੀ ਮਧੇਰੀ ਆਪਾਂ ਹੋਰ ਸਾੜਤੀ
ajja machchadI madherI ApAM hora sA.DatI
Today, the blazing inferno, we fueled it further.
ਤੂੰ ਦੱਸ ਜੇ ਕੋਈ ਸਪਲੀ ਕਢਾਉਣੀ ਮਿੱਠੀਏ ਨੀ
tUM dassa je koI sapalI kaDhAuNI miTThIe nI
You tell me if you need any supplementary exam cleared, sweetie,
ਅਸੀਂ ਕਾਲਜ ਦੇ ਸਿਰ ਤੋਂ ਜਵਾਨੀ ਵਾਰਤੀ
asIM kAlaja de sira toM javAnI vAratI
We sacrificed our youth to college.

ਆਓ ਵੱਜਦੇ ਸੀ ਵੱਜਦੇ ਨੇ ਰਹਿਣੇ ਵੱਜਦੇ
Ao vajjade sI vajjade ne rahiNe vajjade
Our names used to ring out, they ring out, and they will keep ringing out,
ਸੋਹਣੀਏ ਸਲੂਟ ਮੇਰੀ ਕਾਲੀ ਕਾਰ ਨੂੰ
sohaNIe salUTa merI kAlI kAra nUM
Beautiful, salute my black car.
ਯਾਰੀ ਤੋਂ ਪਿਆਰੀ ਮੈਨੂੰ ਤੂੰ ਸੋਹਣੀਏ
yArI toM piArI mainUM tUM sohaNIe
More precious than friendship, you are to me, beautiful,
ਜਾਨ ਤੋਂ ਪਿਆਰੀ ਯਾਰੀ ਤੇਰੇ ਯਾਰ ਨੂੰ
jAna toM piArI yArI tere yAra nUM
More precious than life is friendship to your guy.
ਕੋਈ ਜਿੱਥੇ ਪਲ ਤੋਂ ਨਾਮ ਸੁੱਖ ਲੁੱਟੇ ਸੁਣੀਂਦਾ
koI jitthe pala toM nAma sukkha luTTe suNIMdA
While some are heard to snatch fame and comfort from a mere moment,
ਬੁੱਢੇ ਗੱਭਰੂ ਨੇ ਦੇਖ ਅਸਮਾਨੀ ਚਾੜ੍ਹਤੀ
buDDhe gabbharU ne dekha asamAnI chA.DhatI
Look, this seasoned young man has hoisted it to the sky.
ਤੂੰ ਦੱਸ ਜੇ ਕੋਈ ਸਪਲੀ ਕਢਾਉਣੀ ਮਿੱਠੀਏ ਨੀ
tUM dassa je koI sapalI kaDhAuNI miTThIe nI
You tell me if you need any supplementary exam cleared, sweetie,
ਅਸੀਂ ਕਾਲਜ ਦੇ ਸਿਰ ਤੋਂ ਜਵਾਨੀ ਵਾਰਤੀ
asIM kAlaja de sira toM javAnI vAratI
We sacrificed our youth to college.
ਤੂੰ ਦੱਸ ਜੇ ਕੋਈ ਸਪਲੀ ਕਢਾਉਣੀ ਮਿੱਠੀਏ ਨੀ
tUM dassa je koI sapalI kaDhAuNI miTThIe nI
You tell me if you need any supplementary exam cleared, sweetie,
ਅਸੀਂ ਕਾਲਜ ਦੇ ਸਿਰ ਤੋਂ ਜਵਾਨੀ ਵਾਰਤੀ
asIM kAlaja de sira toM javAnI vAratI
We sacrificed our youth to college.
ਆਓ ਚਾਹਾਂ ਦੇ ਸ਼ੌਕੀਨ ਪੀਂਦੇ ਨਈ ਫਰੂਟੀਆਂ
Ao chAhAM de sa਼aukIna pIMde naI pharUTIAM
We are tea enthusiasts, we don't drink fruit beverages,
ਖੜ੍ਹ ਕੇ ਗਲਾਸੀ ਤੇ ਗੰਡਾਸੀ ਨਾ ਖੜ੍ਹੋ
kha.Dha ke galAsI te gaMDAsI nA kha.Dho
Don't stand with a glass and an axe.
ਕਾਹਲਾ ਜਦੋਂ ਮੇਰੇ ਉੱਤੇ ਕਰੀ ਬੈਠਾ ਏ
kAhalA jadoM mere utte karI baiThA e
When you're already feeling impatient about me,
ਰੰਗ ਤੇਰਾ ਫਿੱਕਾ ਪਰ ਤਾਪੀ ਨਾ ਕਰੋ
raMga terA phikkA para tApI nA karo
Your face is pale, but don't get worked up.
ਛੱਡ ਕੌਫੀ ਕੈਫ਼ੇ ਆ ਜਾ ਪਿੰਡ ਮੇਰੇ ਕੋਲ ਤੂੰ
ChaDDa kauphI kaipha਼e A jA piMDa mere kola tUM
Leave the coffee cafes, come to my village, to me,
ਇੱਥੇ ਤੇਰੇ ਲਈ ਮੈਂ ਲੌਂਗ ਪਾ ਕੇ ਪੱਤੀ ਕਾੜ੍ਹਤੀ
itthe tere laI maiM lauMga pA ke pattI kA.DhatI
Here, for you, I've brewed tea leaves with cloves.
ਤੂੰ ਦੱਸ ਜੇ ਕੋਈ ਸਪਲੀ ਕਢਾਉਣੀ ਮਿੱਠੀਏ ਨੀ
tUM dassa je koI sapalI kaDhAuNI miTThIe nI
You tell me if you need any supplementary exam cleared, sweetie,
ਅਸੀਂ ਕਾਲਜ ਦੇ ਸਿਰ ਤੋਂ ਜਵਾਨੀ ਵਾਰਤੀ
asIM kAlaja de sira toM javAnI vAratI
We sacrificed our youth to college.
ਤੂੰ ਦੱਸ ਜੇ ਕੋਈ ਸਪਲੀ ਕਢਾਉਣੀ ਮਿੱਠੀਏ ਨੀ
tUM dassa je koI sapalI kaDhAuNI miTThIe nI
You tell me if you need any supplementary exam cleared, sweetie,
ਅਸੀਂ ਕਾਲਜ ਦੇ ਸਿਰ ਤੋਂ ਜਵਾਨੀ ਵਾਰਤੀ
asIM kAlaja de sira toM javAnI vAratI
We sacrificed our youth to college.
ਆਓ ਥੱਕਦੀਆਂ ਨਾਰਾਂ ਨਈਓ ਗੇੜੇ ਮਾਰ ਕੇ
Ao thakkadIAM nArAM naIo ge.De mAra ke
Girls don't get tired circling around us,
ਖੜ੍ਹ ਜਾਂਦੇ ਜੱਟ ਜਿੱਥੇ ਕਫ਼ਾ ਚਾੜ੍ਹ ਕੇ
kha.Dha jAMde jaTTa jitthe kafA chA.Dha ke
Jatts stand firm wherever they get provoked.
ਵਿਹਲੀ ਹੋ ਲੰਘਦੇ ਆ ਭਰੇ ਸੋਹਣੀਏ
vihalI ho laMghade A bhare sohaNIe
Even when free, we pass by full of swagger, beautiful,
ਬਾਹਾਂ ਵਿੱਚ ਲਿਸ਼ਕਦੇ ਕੜੇ ਸੋਹਣੀਏ
bAhAM vichcha lisa਼kade ka.De sohaNIe
Beautiful, bangles shine on our arms.
ਹਵਾ ਤੇਰੇ ਵਿੱਚੋਂ ਮਾਲਵੇ ਦੀ ਛੱਲ ਕੇ
havA tere vichchoM mAlave dI Challa ke
The breeze from Malwa flows through you,
ਸਾਡਾ ਦਿਲ ਜਿੱਤ ਲੂ ਕੋਈ ਸ਼ਹਿਰੀ ਨਾਰ ਕੀ
sADA dila jitta lU koI sa਼hirI nAra kI
What city girl can win our heart?
ਤੂੰ ਦੱਸ ਜੇ ਕੋਈ ਸਪਲੀ ਕਢਾਉਣੀ ਮਿੱਠੀਏ ਨੀ
tUM dassa je koI sapalI kaDhAuNI miTThIe nI
You tell me if you need any supplementary exam cleared, sweetie,
ਅਸੀਂ ਕਾਲਜ ਦੇ ਸਿਰ ਤੋਂ ਜਵਾਨੀ ਵਾਰਤੀ
asIM kAlaja de sira toM javAnI vAratI
We sacrificed our youth to college.
ਤੂੰ ਦੱਸ ਜੇ ਕੋਈ ਸਪਲੀ ਕਢਾਉਣੀ ਮਿੱਠੀਏ ਨੀ
tUM dassa je koI sapalI kaDhAuNI miTThIe nI
You tell me if you need any supplementary exam cleared, sweetie,
ਅਸੀਂ ਕਾਲਜ ਦੇ ਸਿਰ ਤੋਂ ਜਵਾਨੀ ਵਾਰਤੀ
asIM kAlaja de sira toM javAnI vAratI
We sacrificed our youth to college.
ਵੱਜਦੇ ਸਲੂਟ ਹੁੰਦੀ ਬਾਈ-ਬਾਈ ਆ
vajjade salUTa huMdI bAI-bAI A
Salutes ring out, and 'bye-bye' follows [from others],
ਦੱਸਾਂ ਤੈਨੂੰ ਹੋਰ ਦਾ ਸਵਾਲ ਕੀ
dassAM tainUM hora dA savAla kI
What more could I tell you?