Dade Di Dunali
by Pardeep Sran
ਧੱਕੇ ਨਾਲ ਆ ਕੇ ਹਲ ਵਾਹ ਗਏ ਸੀ ਜਦੋਂ
dhakke nAla A ke hala vAha gae sI jadoM
When they came by force and plowed through our fields
ਹੁੰਦਾ ਸੀ ਉਦੋਂ ਮੈਂ ਮਸਾਂ ਸੱਤ ਸਾਲ ਦਾ
huMdA sI udoM maiM masAM satta sAla dA
I was barely seven years old back then
ਜੱਟ ਮਾਪਿਆਂ ਦਾ ਇਕੱਲਾ ਇਕਹਿਰਾ ਪੁੱਤ ਸੀ
jaTTa mApiAM dA ikallA ikahirA putta sI
This [Jatt: a member of the land-owning agricultural community known for pride and lifestyle] was the only son of his parents
ਤਾਹੀਓਂ ਬਾਪ ਆਉਂਦਾ ਸੀ ਲੜਾਈਆਂ ਤਾਲਦਾ
tAhIoM bApa AuMdA sI la.DAIAM tAladA
That is why my father kept avoiding the path of conflict
ਹੋਣਾ ਸੀ ਜਵਾਨ ਭਾਜੀ ਮੋੜਨ ਲਈ ਮੈਂ
hoNA sI javAna bhAjI mo.Dana laI maiM
I had to grow up just to pay back this debt of enmity
ਤਾਹੀਓਂ ਹੁਣ ਤੱਕ ਰੱਖਿਆ ਸੀ ਗੁੱਸਾ ਠਾਰ ਕੇ
tAhIoM huNa takka rakkhiA sI gussA ThAra ke
That is why I kept my fury chilled and suppressed until now
ਦਾਦੇ ਦੀ ਦੁਨਾਲੀ ਨੂੰ ਸੀ ਜੰਗ ਲੱਗ ਗਈ
dAde dI dunAlI nUM sI jaMga lagga gaI
My grandfather's [Dunali: a traditional double-barrel shotgun] had begun to rust
ਲਾਉਣੀ ਅੱਜ ਵੈਰੀਆਂ ਦੀ ਹਿੱਕ ਪਾੜ ਕੇ
lAuNI ajja vairIAM dI hikka pA.Da ke
Today, I shall fire it, tearing through the chest of my enemies
ਦਾਦੇ ਦੀ ਦੁਨਾਲੀ ਨੂੰ ਸੀ ਜੰਗ ਲੱਗ ਗਈ
dAde dI dunAlI nUM sI jaMga lagga gaI
My grandfather's [Dunali: a traditional double-barrel shotgun] had begun to rust
ਲਾਉਣੀ ਅੱਜ ਵੈਰੀਆਂ ਦੀ ਹਿੱਕ ਪਾੜ ਕੇ
lAuNI ajja vairIAM dI hikka pA.Da ke
Today, I shall fire it, tearing through the chest of my enemies
ਵੱਡਿਆਂ ਬਜ਼ੁਰਗਾਂ ਨੇ ਮਿੱਟੀ ਨਾਲ ਮਿੱਟੀ ਹੋ ਕੇ
vaDDiAM baja਼uragAM ne miTTI nAla miTTI ho ke
Our great elders became one with the soil through their toil
ਪੈਲੀ ਸੀ ਬਣਾਈ ਰਾਤਾਂ ਜਾਗ ਕੇ
pailI sI baNAI rAtAM jAga ke
They built these fields by staying awake through the nights
ਖ਼ੂਨ ਤੇ ਪਸੀਨੇ ਦੀ ਕਮਾਈ ਸਾਡੇ ਬਾਪਾਂ ਦੀ
kha਼Una te pasIne dI kamAI sADe bApAM dI
The hard-earned fruit of our fathers' blood and sweat
ਇੱਦਾਂ ਕਿਵੇਂ ਲੰਘ ਜਾਊ ਅੱਜ ਆ ਕੇ
iddAM kiveM laMgha jAU ajja A ke
How can someone just walk in and seize it today?
ਓ ਨੱਪਣੀ ਆ ਸਿਰੀ ਉਸ ਨਾਗ ਦੀ ਮੈਂ ਜਾ ਕੇ
o nappaNI A sirI usa nAga dI maiM jA ke
Oh, I am going to go and crush the head of that serpent
ਓ ਨੱਪਣੀ ਆ ਸਿਰੀ ਉਸ ਨਾਗ ਦੀ ਮੈਂ ਜਾ ਕੇ
o nappaNI A sirI usa nAga dI maiM jA ke
Oh, I am going to go and crush the head of that serpent
ਚਾਲੀ ਕਿੱਲਿਆਂ 'ਤੇ ਬੈਠਾ ਕੁੰਡਲੀ ਜੋ ਮਾਰ ਕੇ
chAlI killiAM 'te baiThA kuMDalI jo mAra ke
The one sitting coiled up and claiming my forty acres of land
ਦਾਦੇ ਦੀ ਦੁਨਾਲੀ ਨੂੰ ਸੀ ਜੰਗ ਲੱਗ ਗਈ
dAde dI dunAlI nUM sI jaMga lagga gaI
My grandfather's [Dunali: a traditional double-barrel shotgun] had begun to rust
ਲਾਉਣੀ ਅੱਜ ਵੈਰੀਆਂ ਦੀ ਹਿੱਕ ਪਾੜ ਕੇ
lAuNI ajja vairIAM dI hikka pA.Da ke
Today, I shall fire it, tearing through the chest of my enemies
ਦਾਦੇ ਦੀ ਦੁਨਾਲੀ ਨੂੰ ਸੀ ਜੰਗ ਲੱਗ ਗਈ
dAde dI dunAlI nUM sI jaMga lagga gaI
My grandfather's [Dunali: a traditional double-barrel shotgun] had begun to rust
ਲਾਉਣੀ ਵੱਡੇ ਵੈਲੀਆਂ ਦੀ ਹਿੱਕ ਪਾੜ ਕੇ
lAuNI vaDDe vailIAM dI hikka pA.Da ke
Today, I shall fire it, tearing through the chest of the great outlaws
ਲਾਡਾਂ ਤੇ ਦੁਲਾਰਾਂ ਨਾਲ ਪਲਿਆ ਨਹੀਂ ਜੱਟ
lADAM te dulArAM nAla paliA nahIM jaTTa
This [Jatt: a member of the land-owning agricultural community] wasn't raised with pampered caresses
ਜੱਟ ਪਲਿਆ ਗੰਡਾਸਿਆਂ ਦੀ ਨੋਕ 'ਤੇ
jaTTa paliA gaMDAsiAM dI noka 'te
This [Jatt: a member of the land-owning agricultural community] was raised on the edge of [Gandasa: a traditional long-handled Punjabi pole-axe]
ਬੋਲਾਂ ਦੇ ਮਿਟੇ ਨਾ ਫੱਟ ਬੇਬੇ ਦੇ ਸੀਨੇ ਦੇ
bolAM de miTe nA phaTTa bebe de sIne de
The wounds on my mother's heart from their words haven't healed
ਵੈਰੀ ਕਹਿੰਦੇ ਜੋ ਗਿਆ ਸੀ ਹਿੱਕ ਠੋਕ ਕੇ
vairI kahiMde jo giA sI hikka Thoka ke
The insults the enemies threw while beating their chests in pride
ਪਾਉਣੀ ਆ ਕਲੇਜੇ ਠੰਢ ਬੁੱਢੀ ਮੇਰੀ ਮਾਂ ਦੇ
pAuNI A kaleje ThaMDha buDDhI merI mAM de
I must bring peace to the soul of my aging mother
ਜਿਹਨੇ ਸੁਪਨੇ ਸੰਦੂਕੜੀ 'ਚ ਰੱਖੇ ਤਾੜ ਕੇ
jihane supane saMdUka.DI 'cha rakkhe tA.Da ke
Who kept her dreams locked away in a small wooden chest
ਦਾਦੇ ਦੀ ਦੁਨਾਲੀ ਨੂੰ ਸੀ ਜੰਗ ਲੱਗ ਗਈ
dAde dI dunAlI nUM sI jaMga lagga gaI
My grandfather's [Dunali: a traditional double-barrel shotgun] had begun to rust
ਲਾਉਣੀ ਅੱਜ ਵੈਰੀਆਂ ਦੀ ਹਿੱਕ ਪਾੜ ਕੇ
lAuNI ajja vairIAM dI hikka pA.Da ke
Today, I shall fire it, tearing through the chest of my enemies
ਦਾਦੇ ਦੀ ਦੁਨਾਲੀ ਨੂੰ ਸੀ ਜੰਗ ਲੱਗ ਗਈ
dAde dI dunAlI nUM sI jaMga lagga gaI
My grandfather's [Dunali: a traditional double-barrel shotgun] had begun to rust
ਲਾਉਣੀ ਅੱਜ ਵੈਰੀਆਂ ਦੀ ਹਿੱਕ ਪਾੜ ਕੇ
lAuNI ajja vairIAM dI hikka pA.Da ke
Today, I shall fire it, tearing through the chest of my enemies
ਭੱਜਦਿਆਂ ਗਿੱਦੜਾਂ ਨੂੰ ਰਾਹ ਨਹੀਂ ਥਿਆਉਣਾ
bhajjadiAM gidda.DAM nUM rAha nahIM thiAuNA
Those fleeing jackals won't find a path to escape
ਜਦੋਂ ਸ਼ੇਰ ਨੇ ਦਹਾੜ ਜਾ ਕੇ ਮਾਰਨੀ
jadoM sa਼era ne dahA.Da jA ke mAranI
When the lion finally lets out his mighty roar
ਕਹਿੰਦੇ ਸੀ ਕਿ ਜਿਹੜਾ ਬੱਸ ਨਾਮ ਦਾ ਹੀ ਫੱਤੇ
kahiMde sI ki jiha.DA bassa nAma dA hI phatte
They used to say that Fatte is a man in name only
ਫੱਤੇ ਫੱਤੇ ਕਰਵਾ ਕੇ ਹਿੱਕ ਸਾੜਨੀ
phatte phatte karavA ke hikka sA.DanI
I’ll make the name "Fatte" ring out and set their hearts ablaze
ਓ ਘਰੋਂ ਕੱਢ ਕੱਢ ਸਾਰੇ ਖੋਖਰੀ ਦੁਨਾਲੀ
o gharoM kaDDha kaDDha sAre khokharI dunAlI
Oh, I’ll drag them out of their homes with my hollow-point [Dunali: double-barrel gun]
ਜਿਹੜਾ ਛੰਨਾਵਾਲਾ ਫਿਰਦਾ ਸ਼ਰੀਫ਼ੀ ਤਾੜ ਕੇ
jiha.DA ChaMnAvAlA phiradA sa਼rIpha਼I tA.Da ke
The one from Channawal who walks around pretending to be innocent [Self-reference to the lyricist/artist's village]
ਦਾਦੇ ਦੀ ਦੁਨਾਲੀ ਨੂੰ ਸੀ ਜੰਗ ਲੱਗ ਗਈ
dAde dI dunAlI nUM sI jaMga lagga gaI
My grandfather's [Dunali: a traditional double-barrel shotgun] had begun to rust
ਲਾਉਣੀ ਅੱਜ ਵੈਰੀਆਂ ਦੀ ਹਿੱਕ ਪਾੜ ਕੇ
lAuNI ajja vairIAM dI hikka pA.Da ke
Today, I shall fire it, tearing through the chest of my enemies
ਦਾਦੇ ਦੀ ਦੁਨਾਲੀ ਨੂੰ ਸੀ ਜੰਗ ਲੱਗ ਗਈ
dAde dI dunAlI nUM sI jaMga lagga gaI
My grandfather's [Dunali: a traditional double-barrel shotgun] had begun to rust
ਲਾਉਣੀ ਅੱਜ ਵੈਰੀਆਂ ਦੀ ਹਿੱਕ ਪਾੜ ਕੇ
lAuNI ajja vairIAM dI hikka pA.Da ke
Today, I shall fire it, tearing through the chest of my enemies
ਓ ਖ਼ੂਨ ਅੱਖਾਂ ਵਿਚ ਆ ਗਿਆ ਤੇ ਡੌਲੇ ਫਰਕੇ
o kha਼Una akkhAM vicha A giA te Daule pharake
Oh, blood has rushed to my eyes and my muscles are twitching
ਵਿਰਲਾ ਹੀ ਘਰੋਂ ਨਿਕਲਦਾ ਜਿੰਦ ਤਲੀ 'ਤੇ ਧਰਕੇ
viralA hI gharoM nikaladA jiMda talI 'te dharake
Only a rare one leaves home carrying his life on his palm
ਓ ਦਾਦੇ ਨੂੰ ਸੀ ਧੋਖੇ ਨਾਲ ਜਿਨ੍ਹਾਂ ਗੋਲੀ ਮਾਰੀ
o dAde nUM sI dhokhe nAla jinhAM golI mArI
Oh, those who shot my grandfather through treachery
ਉਹ ਵੀ ਜੱਟ ਨੇ ਠੋਕਤਾ ਵੱਡਾ ਹੰਕਾਰੀ
uha vI jaTTa ne ThokatA vaDDA haMkArI
This [Jatt: member of the land-owning community] has gunned down those arrogant fools too
ਪੈਲੀ ਵੀ ਛੁਡਵਾ ਲਈ ਹਿੱਕ ਗੋਡਾ ਧਰਕੇ
pailI vI ChuDavA laI hikka goDA dharake
I reclaimed my fields by pinning them down with a knee to the chest
ਆਹ ਲੈ ਲਿਆ ਬਦਲਾ ਸੂਰਮੇ ਅੱਜ ਇੱਕ-ਇੱਕ ਕਰਕੇ
Aha lai liA badalA sUrame ajja ikka-ikka karake
Look, this brave warrior has taken his revenge, one by one