Dhokha

by Pardeep Sran

ਮੇਰੇ ਨਾਲ ਹੀ ਘੁੰਮਦੀ ਸੀ ਤੂੰ ਚੰਡੀਗੜ੍ਹ ਦੀਆਂ ਰੋਡਾਂ ਤੇ
mere nAla hI ghuMmadI sI tUM chaMDIga.Dha dIAM roDAM te
You used to roam with me on the roads of Chandigarh
ਰਾਜਨੀਤੀ ਜਿਹੀ ਕਰ ਗਈ ਕਿ ਔਖੇ ਮੋੜਾਂ ਤੇ
rAjanItI jihI kara gaI ki aukhe mo.DAM te
You played such politics that you left me at a difficult crossroads
ਜਿੱਥੇ ਆਸ਼ਿਕ ਸੂਲੀ ਚੜ੍ਹਦੇ ਨੇ ਉੱਥੇ ਮਾਰ ਹੈ ਜ਼ਹਿਰਾਂ ਦੀ
jitthe Asa਼ika sUlI cha.Dhade ne utthe mAra hai ja਼hirAM dI
Where lovers are sent to the gallows, there is only the sting of poison
ਮੇਰੀ ਬਾਂਹ ਤੇ ਟੈਟੂ ਤੇਰੇ ਨਾਂ ਦਾ ਤੇਰੇ ਹੱਥ ਤੇ ਮਹਿੰਦੀ ਗ਼ੈਰਾਂ ਦੀ
merI bAMha te TaiTU tere nAM dA tere hattha te mahiMdI ga਼airAM dI
I have your name tattooed on my arm, while your hands are stained with the henna of strangers
ਧੋਖਾ ਦੇਣਾ ਪਿੰਡਾਂ ਵਾਲਿਆਂ ਨੂੰ ਰਹੀ ਮੁੱਢ ਤੋਂ ਫ਼ਿਤਰਤ ਸ਼ਹਿਰਾਂ ਦੀ
dhokhA deNA piMDAM vAliAM nUM rahI muDDha toM pha਼itarata sa਼hirAM dI
Betraying the folk from the villages has always been the nature of the cities

ਰੱਬ ਵਰਗੇ ਬੰਦੇ ਦੇ ਦਿਲ ਤੇ ਕਰੜੀ ਮਾਰ ਗਈ
rabba varage baMde de dila te kara.DI mAra gaI
You struck a heavy blow to the heart of a man who saw you as God
ਗਿਰਗਿਟ ਹੋਣਾ ਸੀ ਤੇਰਾ ਤਾਂ ਹੀ ਪੈਰ ਪਸਾਰ ਗਈ
giragiTa hoNA sI terA tAM hI paira pasAra gaI
You must have been a chameleon, the way you spread your influence and changed colors
ਹਾਏ ਨੋਟਾਂ ਵੱਲ ਨੂੰ ਹੋ ਗਈ ਕਿਉਂ ਨੀ ਪੈੜ ਤੇਰਿਆਂ ਪੈਰਾਂ ਦੀ
hAe noTAM valla nUM ho gaI kiuM nI pai.Da teriAM pairAM dI
Alas, why did the tracks of your feet lead only toward piles of cash? [Ni: a gender-specific vocative used to address a woman directly]
ਮੇਰੀ ਬਾਂਹ ਤੇ ਟੈਟੂ ਤੇਰੇ ਨਾਂ ਦਾ ਤੇਰੇ ਹੱਥ ਤੇ ਮਹਿੰਦੀ ਗ਼ੈਰਾਂ ਦੀ
merI bAMha te TaiTU tere nAM dA tere hattha te mahiMdI ga਼airAM dI
I have your name tattooed on my arm, while your hands are stained with the henna of strangers
ਧੋਖਾ ਦੇਣਾ ਪਿੰਡਾਂ ਵਾਲਿਆਂ ਨੂੰ ਰਹੀ ਮੁੱਢ ਤੋਂ ਫ਼ਿਤਰਤ ਸ਼ਹਿਰਾਂ ਦੀ
dhokhA deNA piMDAM vAliAM nUM rahI muDDha toM pha਼itarata sa਼hirAM dI
Betraying the folk from the villages has always been the nature of the cities
ਮੇਰੀ ਬਾਂਹ ਤੇ ਟੈਟੂ ਤੇਰੇ ਨਾਂ ਦਾ ਤੇਰੇ ਹੱਥ ਤੇ ਮਹਿੰਦੀ ਗ਼ੈਰਾਂ ਦੀ
merI bAMha te TaiTU tere nAM dA tere hattha te mahiMdI ga਼airAM dI
I have your name tattooed on my arm, while your hands are stained with the henna of strangers
ਭਰੇ ਹੋਏ ਦਿਲ ਦੇ ਕਰਕੇ ਹੰਝੂ ਕਾਫ਼ੀ ਡੁੱਲ੍ਹੇ ਨੇ
bhare hoe dila de karake haMjhU kApha਼I Dullhe ne
Because of this heavy heart, many tears have overflowed
ਮਾੜੇ ਚੰਗੇ ਚੰਗੇ ਨੂੰ ਤਾਂ ਕਿੱਥੇ ਭੁੱਲੇ ਨੇ
mA.De chaMge chaMge nUM tAM kitthe bhulle ne
The bad times I've endured, how could I ever forget them?
ਸਮਝੀਂ ਸੁੱਖ ਲੋਟੇ ਨੇ ਯਾਦ ਕੀਤਾ ਆਵਾਜ਼ ਸੁਣੀ ਜੇ ਫ਼ੈਰਾਂ ਦੀ
samajhIM sukkha loTe ne yAda kItA AvAja਼ suNI je pha਼airAM dI
Know this, Sukh Lote, if you hear the sound of gunshots, it's me remembering you [Self-reference to the song's lyricist/artist]
ਮੇਰੀ ਬਾਂਹ ਤੇ ਟੈਟੂ ਤੇਰੇ ਨਾਂ ਦਾ ਤੇਰੇ ਹੱਥ ਤੇ ਮਹਿੰਦੀ ਗ਼ੈਰਾਂ ਦੀ
merI bAMha te TaiTU tere nAM dA tere hattha te mahiMdI ga਼airAM dI
I have your name tattooed on my arm, while your hands are stained with the henna of strangers
ਧੋਖਾ ਦੇਣਾ ਪਿੰਡਾਂ ਵਾਲਿਆਂ ਨੂੰ ਰਹੀ ਮੁੱਢ ਤੋਂ ਫ਼ਿਤਰਤ ਸ਼ਹਿਰਾਂ ਦੀ
dhokhA deNA piMDAM vAliAM nUM rahI muDDha toM pha਼itarata sa਼hirAM dI
Betraying the folk from the villages has always been the nature of the cities
ਮੇਰੀ ਬਾਂਹ ਤੇ ਟੈਟੂ ਤੇਰੇ ਨਾਂ ਦਾ ਤੇਰੇ ਹੱਥ ਤੇ ਮਹਿੰਦੀ ਗ਼ੈਰਾਂ ਦੀ
merI bAMha te TaiTU tere nAM dA tere hattha te mahiMdI ga਼airAM dI
I have your name tattooed on my arm, while your hands are stained with the henna of strangers

Share

More by Pardeep Sran

View all songs →