Duniyan
by Pardeep Sran
ਝੁੱਕਦੀਆਂ ਸਿੱਟਾਂ ਦੀ ਉੱਚੀ ਧੌਣ ਹੋ ਗਈ
jhukkadIAM siTTAM dI uchchI dhauNa ho gaI
Those who once bowed like drooping wheat stalks have now raised their heads high
ਗੱਲ ਹਾਂਜੀ-ਹਾਂਜੀ ਵਾਲਿਆਂ ਤੋਂ ਕੌਣ ਹੋ ਗਈ
galla hAMjI-hAMjI vAliAM toM kauNa ho gaI
The ones who once said "Yes sir, yes sir" now ask "Who are you?"
ਉਹ ਹਿੱਕ ਦੇ ਸਵਾਰ ਸਾਡੀ ਹਿੱਕ ਪਾੜ ਗਏ
uha hikka de savAra sADI hikka pA.Da gae
Those who rode upon our chest have now ripped through our heart
ਸਾਂਝ ਦੱਲਿਆਂ ਦੀ ਅੱਜ ਅਨਨੋਨ ਹੋ ਗਈ
sAMjha dalliAM dI ajja ananona ho gaI
The bond shared with those brokers of trust has now become unknown
ਉਹ ਚੋਰੀ-ਚੋਰੀ ਫਿਰਦੇ ਆ ਸਾਨੂੰ ਮਾਰਦੇ
uha chorI-chorI phirade A sAnUM mArade
They are lurking in the shadows, plotting to kill me
ਉਹ ਚੋਰੀ-ਚੋਰੀ ਫਿਰਦੇ ਆ ਸਾਨੂੰ ਮਾਰਦੇ
uha chorI-chorI phirade A sAnUM mArade
They are lurking in the shadows, plotting to kill me
ਗੱਲਾਂ ਹੋਰਾਂ ਕੋਲੋਂ ਮੈਂ ਐ ਸੁਣੀਆਂ
gallAM horAM koloM maiM ai suNIAM
I have heard these whispers from others
ਗੱਲਾਂ ਹੋਰਾਂ ਕੋਲੋਂ ਮੈਂ ਐ ਸੁਣੀਆਂ
gallAM horAM koloM maiM ai suNIAM
I have heard these whispers from others
ਉਹ ਮਿੱਤਰਾਂ ਦੇ ਗਲ ਪੈਣ ਬੱਲੀਏ ਨੀ ਜਿਹਨੂੰ ਚੱਕ ਕੇ ਦਿਖਾਈ ਦੁਨੀਆ
uha mittarAM de gala paiNa ballIe nI jihanUM chakka ke dikhAI dunIA
They are at the throat of yours truly [Mitran: this friend], [Billo: a term of endearment for a beautiful girl] [Ni: a gender-specific vocative], whom I once lifted up and showed the world
ਮਿੱਤਰਾਂ ਦੇ ਗਲ ਪੈਣ ਬੱਲੀਏ ਨੀ ਜਿਹਨੂੰ ਚੱਕ ਕੇ ਦਿਖਾਈ ਦੁਨੀਆ
mittarAM de gala paiNa ballIe nI jihanUM chakka ke dikhAI dunIA
They are at the throat of yours truly, [Billo] [Ni], whom I once lifted up and showed the world
ਉਹ ਜਿਹੜਾ ਹੋਵੇ ਪਾਣੀ ਪੁਲ ਹੇਠੋਂ ਟੱਪਦਾ
uha jiha.DA hove pANI pula heThoM TappadA
The water that flows beneath the bridge
ਪੁੱਤ ਉਹਦੇ ਨਾਲ ਬਹੁਤਾ ਨਹੀਂ ਗ਼ਰੂਰ ਚਾਹੀਦਾ
putta uhade nAla bahutA nahIM ga਼rUra chAhIdA
Son, one shouldn't hold too much ego over that
ਜਾਣਦਾ ਏਂ ਤੂੰ ਸਾਡੀ ਕਿੱਥੋਂ ਤੱਕ ਪਹੁੰਚ
jANadA eM tUM sADI kitthoM takka pahuMcha
You know exactly how far my reach extends
ਚੇਤੇ ਰੱਖਣਾ ਦਿਮਾਗ਼ 'ਚ ਜ਼ਰੂਰ ਚਾਹੀਦਾ
chete rakkhaNA dimAga਼ 'cha ja਼rUra chAhIdA
You must keep that fact settled in your mind
ਅੱਖਾਂ 'ਤੇ ਲੱਗੇ ਹੋਏ ਕਾਰਡ ਜੱਟ ਦੇ
akkhAM 'te lagge hoe kAraDa jaTTa de
The [Jatt: a member of the land-owning agricultural community known for pride and lifestyle] keeps his cards close to his eyes
ਲੋਕੀ ਕਰਦੇ ਆ ਡਿੱਮ ਇਹ ਤਾਂ ਰਹਿਣ ਜਾਗਦੇ
lokI karade A Dimma iha tAM rahiNa jAgade
People try to dim them, but they stay wide awake
ਭਾਲਦਾ ਨਿਸ਼ਾਨਾ ਤੂੰ ਸਬੂਤ ਦਿਸੂਗਾ
bhAladA nisa਼AnA tUM sabUta disUgA
You seek a target? You’ll find the evidence
ਖੰਡੇ ਯਾਰੀਆਂ ਦੇ ਵੱਜੇ ਖੱਬੇ ਆਲੇ ਪੱਟ ਤੇ
khaMDe yArIAM de vajje khabbe Ale paTTa te
Of the [Khande: double-edged swords; representing fierce loyalty/warrior spirit] of friendship struck upon the left thigh
ਮੇਰੀ ਤੇ ਗ਼ਦਾਰੀ ਦੀ ਆ ਇੰਝ ਲੱਗਦੀ ਨੀ ਜਿਵੇਂ ਟੱਕਾਂ ਨਾਲ ਖਹਿਣ ਛੁਰੀਆਂ
merI te ga਼dArI dI A iMjha laggadI nI jiveM TakkAM nAla khahiNa ChurIAM
The relationship between me and betrayal is like daggers clashing against fresh wounds
ਉਹ ਮਿੱਤਰਾਂ ਦੇ ਗਲ ਪੈਣ ਬੱਲੀਏ ਨੀ ਜਿਹਨੂੰ ਚੱਕ ਕੇ ਦਿਖਾਈ ਦੁਨੀਆ
uha mittarAM de gala paiNa ballIe nI jihanUM chakka ke dikhAI dunIA
They are at the throat of yours truly, [Billo] [Ni], whom I once lifted up and showed the world
ਮਿੱਤਰਾਂ ਦੇ ਗਲ ਪੈਣ ਬੱਲੀਏ ਨੀ ਜਿਹਨੂੰ ਚੱਕ ਕੇ ਦਿਖਾਈ ਦੁਨੀਆ
mittarAM de gala paiNa ballIe nI jihanUM chakka ke dikhAI dunIA
They are at the throat of yours truly, [Billo] [Ni], whom I once lifted up and showed the world
ਘੋੜਿਆਂ ਤੇ ਅਸਲੇ ਦਾ ਸ਼ੌਕ ਜੱਟ ਨੂੰ
gho.DiAM te asale dA sa਼auka jaTTa nUM
The [Jatt] has a passion for stallions and weaponry
ਨੀ ਸ਼ੌਕ ਪਾਲੇ ਵੀ ਆ ਹੋਰ ਜ਼ਿੰਦਗੀ ਜਿਉਣ ਨੂੰ
nI sa਼auka pAle vI A hora ja਼iMdagI jiuNa nUM
But I’ve nurtured other passions for living life too
ਮੰਜ਼ਿਲਾਂ ਤੇ ਪਹੁੰਚ ਕੇ ਜ਼ਰੂਰ ਦੱਸਾਂਗੇ
maMja਼ilAM te pahuMcha ke ja਼rUra dassAMge
Once I reach my destination, I will surely tell
ਨੀ ਕੀ ਕੀ ਔਕੜਾਂ ਨੇ ਆਈਆਂ ਇੱਥੋਂ ਤੱਕ ਆਉਣ ਨੂੰ
nI kI kI auka.DAM ne AIAM itthoM takka AuNa nUM
Exactly what hardships I faced to get this far
ਉਹ ਐਲ.ਪੀ. ਸੰਧੂ ਦਾ ਸੀ ਜੋ ਨਾਮ ਜਪਦੇ
uha aila.pI. saMdhU dA sI jo nAma japade
Those who used to chant the name of L.P. Sandhu [Self-reference to the song's lyricist]
ਅੱਜ ਸੁਣ-ਸੁਣ ਉਹ ਹੀ ਸਾਲੇ ਰਹਿਣ ਟੱਪਦੇ
ajja suNa-suNa uha hI sAle rahiNa Tappade
Today those [Saale: Playful taunt/insult for betrayers] keep jumping at the sound of it
ਮੋਤਲੇਵਾਲਾ ਤਾਂ ਹੈ ਹਜ਼ਾਰ ਵੋਟ ਦਾ
motalevAlA tAM hai haja਼Ara voTa dA
The man from Motlewala [Regional reference to the artist's village] might only have a thousand votes
ਨੀ ਪਰ ਲੱਖਾਂ ਵਿੱਚ ਫੈਨ ਸਾਰੇ ਜਾਣੇ ਲੱਭਦੇ
nI para lakkhAM vichcha phaina sAre jANe labbhade
But his fans are found in the millions everywhere
ਉਹ ਫੈਵੀਕੋਲ ਵਾਂਗੂ ਨਹੀਓਂ ਹਿੱਲ ਹੋਣੀਆਂ ਜੋ ਤਾਰਾਂ ਗੋਲਡੀ ਦੇ ਨਾਲ ਜੁੜੀਆਂ
uha phaivIkola vAMgU nahIoM hilla hoNIAM jo tArAM golaDI de nAla ju.DIAM
The bonds tied with Goldy [Reference to a close associate/collaborator] won't budge like they're fixed with Fevicol