Handcuffs

by Pardeep Sran

ਓ ਤੇਰੇ ਦਿਲ ਦੀਆਂ ਫੀਲਿੰਗਾਂ ਤੂੰ ਦਿਲ ਵਿਚ ਰੱਖ
o tere dila dIAM phIliMgAM tUM dila vicha rakkha
Oh, keep those feelings of your heart within your heart
ਮੈਨੂੰ ਪੱਟਣੇ ਦੀ ਅੱਖ ਨਾ ਤੂੰ ਮੇਰੇ ਉੱਤੇ ਰੱਖ
mainUM paTTaNe dI akkha nA tUM mere utte rakkha
Don't keep an eye on me with the intent to charm me [Pattne: to woo/conquer someone's heart]

ਜੱਟ ਪਹਿਲਾਂ ਹੀ ਟ੍ਰੈਂਡਿੰਗ ‘ਤੇ ਕੋਰਟ ਵਿਚ ਨੀ
jaTTa pahilAM hI TraiMDiMga ‘te koraTa vicha nI
This [Jatt: member of the land-owning agricultural community known for pride and lifestyle] is already trending in the courts, [Ni/Nee: a gender-specific vocative used to address a woman directly]
ਨਵਾਂ ਨਹੀਂ ਲੈਣਾ ਪੰਗਾ
navAM nahIM laiNA paMgA
I don't want to invite any new trouble
ਨੀ ਪਿਆਰ ਸਾਡੀ ਸਿਹਤ ਲਈ ਨੀ ਚੰਗਾ
nI piAra sADI sihata laI nI chaMgA
Girl, love isn't good for my health
ਨੀ ਪਿਆਰ ਸਾਡੀ ਸਿਹਤ ਲਈ ਨੀ ਚੰਗਾ
nI piAra sADI sihata laI nI chaMgA
Girl, love isn't good for my health
ਆ ਜਿੱਦਾਂ ਦੇ ਤੂੰ ਹਾਸੇ ਉਹਨਾਂ ਹਾਸਿਆਂ ਤੋਂ ਹੱਥਕੜੀਆਂ ਤੂੰ ਕਿੱਥੋਂ ਭਾਲਦੀ ਏ ਮੰਗਾਂ
A jiddAM de tUM hAse uhanAM hAsiAM toM hatthaka.DIAM tUM kitthoM bhAladI e maMgAM
With the way you laugh, how can you expect me to ask for handcuffs instead of those smiles?
ਨੀ ਪਿਆਰ ਸਾਡੀ ਸਿਹਤ ਲਈ ਨੀ ਚੰਗਾ
nI piAra sADI sihata laI nI chaMgA
Girl, love isn't good for my health
ਨੀ ਪਿਆਰ ਸਾਡੀ ਸਿਹਤ ਲਈ ਨੀ ਚੰਗਾ
nI piAra sADI sihata laI nI chaMgA
Girl, love isn't good for my health
ਨੀ ਪਿਆਰ ਸਾਡੀ
nI piAra sADI
Girl, this love of ours...
ਨੀ ਪਿਆਰ ਸਾਡੀ
nI piAra sADI
Girl, this love of ours...
ਨੀ ਪਿਆਰ ਸਾਡੀ
nI piAra sADI
Girl, this love of ours...
ਨੀ ਪਿਆਰ ਸਾਡੀ
nI piAra sADI
Girl, this love of ours...
ਅਗਰੈਸਿਵਪੁਣਾ ਤਾਂ ਸਾਡੇ ਖ਼ੂਨ ਵਿਚ ਦੱਸ
agaraisivapuNA tAM sADe kha਼Una vicha dassa
This aggression runs deep in my blood, tell me
ਤੇਰੇ ਲਈ ਸਵੀਟ ਕਿੱਥੋਂ ਹੋ ਜਾਈਏ
tere laI savITa kitthoM ho jAIe
How could I ever become "sweet" for you?

ਹੈਲ ਵਾਲੇ ਰੋਡ ਉੱਤੇ ਚੱਲੇ ਹੈਲਕੈਟ ਤੂੰ
haila vAle roDa utte challe hailakaiTa tUM
My Hellcat roars on the road to hell
ਚਾਹੁੰਦੀ ਤੇਰੇ ਰਾਹ 'ਚ ਖਲੋ ਜਾਈਏ
chAhuMdI tere rAha 'cha khalo jAIe
And you want me to stop in my tracks for you?
ਜਿੱਥੇ ਸਾਰੇ ਯਾਰ ਇਕੱਠੇ ਹੋ ਕੇ ਖੜ੍ਹ ਜਾਣ ਉੱਥੇ ਫੇਰ ਹੋ ਜਾਂਦਾ ਦੰਗਾ
jitthe sAre yAra ikaTThe ho ke kha.Dha jANa utthe phera ho jAMdA daMgA
Wherever all my [Yaar: close friends/brothers; carries significant weight regarding loyalty] stand together, a riot is bound to break out
ਨੀ ਪਿਆਰ ਸਾਡੀ ਸਿਹਤ ਲਈ ਨੀ ਚੰਗਾ
nI piAra sADI sihata laI nI chaMgA
Girl, love isn't good for my health
ਨੀ ਪਿਆਰ ਸਾਡੀ ਸਿਹਤ ਲਈ ਨੀ ਚੰਗਾ
nI piAra sADI sihata laI nI chaMgA
Girl, love isn't good for my health
ਆ ਜਿੱਦਾਂ ਦੇ ਤੂੰ ਹਾਸੇ ਉਹਨਾਂ ਹਾਸਿਆਂ ਤੋਂ ਹੱਥਕੜੀਆਂ ਤੂੰ ਕਿੱਥੋਂ ਭਾਲਦੀ ਏ ਮੰਗਾਂ
A jiddAM de tUM hAse uhanAM hAsiAM toM hatthaka.DIAM tUM kitthoM bhAladI e maMgAM
With the way you laugh, how can you expect me to ask for handcuffs instead of those smiles?
ਨੀ ਪਿਆਰ ਸਾਡੀ ਸਿਹਤ ਲਈ ਨੀ ਚੰਗਾ
nI piAra sADI sihata laI nI chaMgA
Girl, love isn't good for my health
ਨੀ ਪਿਆਰ ਸਾਡੀ ਸਿਹਤ ਲਈ ਨੀ ਚੰਗਾ
nI piAra sADI sihata laI nI chaMgA
Girl, love isn't good for my health
ਨੀ ਪਿਆਰ ਸਾਡੀ
nI piAra sADI
Girl, this love of ours...
ਸ਼ੇਰਾ ਬਾਲੀ ਵਾਲੇ ਲਿਖੇ ਗਾਣੇ ਚੱਕਵੇਂ
sa਼erA bAlI vAle likhe gANe chakkaveM
Shera Baliwala writes these high-energy tracks [Self-reference to the song's lyricist]
ਰੁਮਾਂਟਿਕ ਜਿਹੀ ਕੋਈ ਗੱਲਬਾਤ ਨਾ
rumAMTika jihI koI gallabAta nA
There isn't a single romantic bone in them

ਸ਼ੇਰਾ ਬਾਲੀ ਵਾਲੇ ਲਿਖੇ ਚੱਕਵੇਂ ਜੇ ਗਾਣੇ
sa਼erA bAlI vAle likhe chakkaveM je gANe
Shera Baliwala writes these high-energy tracks [Self-reference to the song's lyricist]
ਰੁਮਾਂਟਿਕ ਜਿਹੀ ਕੋਈ ਗੱਲਬਾਤ ਨਾ
rumAMTika jihI koI gallabAta nA
There isn't a single romantic bone in them
ਤੇਰੇ ਜਿਹੀਆਂ ਅੱਲੜਾਂ ਤੋਂ ਦੂਰ ਰਹਿੰਦੇ ਆ
tere jihIAM alla.DAM toM dUra rahiMde A
I stay far away from innocent [Kudi: girl/maiden] like you
ਤਾਹਿਓਂ ਮੌਤ ਨੇ ਵੀ ਦਿੱਤੀ ਕਦੇ ਮਾਤ ਨਾ
tAhioM mauta ne vI dittI kade mAta nA
That’s why even death hasn't been able to defeat me yet
ਡੀਸੈਂਟ ਜਿਹਾ ਮੁੰਡਾ ਨੀ ਤੂੰ ਲੱਭ ਲੈ ਅਸੀਂ ਤਾਂ ਬਸ ਤੋੜਦੇ ਆਂ ਟੰਗਾਂ
DIsaiMTa jihA muMDA nI tUM labbha lai asIM tAM basa to.Dade AM TaMgAM
Go find yourself some decent boy; all we do is break legs
ਨੀ ਪਿਆਰ ਸਾਡੀ ਸਿਹਤ ਲਈ ਨੀ ਚੰਗਾ
nI piAra sADI sihata laI nI chaMgA
Girl, love isn't good for my health
ਨੀ ਪਿਆਰ ਸਾਡੀ ਸਿਹਤ ਲਈ ਨੀ ਚੰਗਾ
nI piAra sADI sihata laI nI chaMgA
Girl, love isn't good for my health
ਆ ਜਿੱਦਾਂ ਦੇ ਤੂੰ ਹਾਸੇ ਉਹਨਾਂ ਹਾਸਿਆਂ ਤੋਂ ਹੱਥਕੜੀਆਂ ਤੂੰ ਕਿੱਥੋਂ ਭਾਲਦੀ ਏ ਮੰਗਾਂ
A jiddAM de tUM hAse uhanAM hAsiAM toM hatthaka.DIAM tUM kitthoM bhAladI e maMgAM
With the way you laugh, how can you expect me to ask for handcuffs instead of those smiles?
ਨੀ ਪਿਆਰ ਸਾਡੀ ਸਿਹਤ ਲਈ ਨੀ ਚੰਗਾ
nI piAra sADI sihata laI nI chaMgA
Girl, love isn't good for my health
ਨੀ ਪਿਆਰ ਸਾਡੀ ਸਿਹਤ ਲਈ ਨੀ ਚੰਗਾ
nI piAra sADI sihata laI nI chaMgA
Girl, love isn't good for my health
ਨੀ ਪਿਆਰ ਸਾਡੀ
nI piAra sADI
Girl, this love of ours...

Share

More by Pardeep Sran

View all songs →