Hanju

by Pardeep Sranft Sukh Lotey, Geet

ਮੁੱਲ ਹੈ ਨੀ ਬਿੱਲੋ ਤੇਰੀ ਮੁਸਕਾਨ ਦਾ
mulla hai nI billo terI musakAna dA
Your smile is beyond any price, [Billo: a term of endearment for a beautiful girl, often implying light/hazel eyes]
ਤੋੜ ਬਣਿਆ ਨੀ ਚੋੱਬਰ ਦੇ ਨਾਢ ਦਾ
to.Da baNiA nI chobbara de nADha dA
It has become the perfect cure for this young man’s addiction
ਛੱਕਾ-ਤਿੰਨ-ਪੰਜ ਕਰਦਾ ਨਾ ਕੋਈ ਨੀ
ChakkA-tiMna-paMja karadA nA koI nI
No one dares to mess around or play games with me [Ni/Nee: a gender-specific vocative used to address a woman directly]
ਟੰਬਾ ਸੀਟ ਥੱਲੇ ਹੁੰਦਾ ਸਾਗਵਾਨ ਦਾ
TaMbA sITa thalle huMdA sAgavAna dA
A teak-wood bat stays tucked right under my seat
ਜੱਟ ਜੱਟੀਏ ਪਛਾਣ ਜਾਣਦੇ ਰੋਹਬ ਤੋਂ
jaTTa jaTTIe paChANa jANade rohaba toM
People recognize a [Jatt: a member of the land-owning agricultural community known for pride and lifestyle] by his aura, [Jattiye: Female of the Jatt community]
ਬੰਦਾ ਕਰ ਦਈਏ ਗ਼ਾਇਬ ਨੀ ਗਲੋਬ ਤੋਂ
baMdA kara daIe ga਼Aiba nI galoba toM
We have the power to make someone vanish from the face of the globe
ਸਾਦੇ ਸੂਟਾਂ 'ਚ ਵੀ ਲੱਗਦੀ ਐ ਕੈਂਟ ਨੀ
sAde sUTAM 'cha vI laggadI ai kaiMTa nI
You look stunning even in the simplest of suits
ਤੇਰੇ ਪੈਰਾਂ ਤੋਂ ਨੀ ਸੋਹਣਾ ਕੋਈ ਬ੍ਰੈਂਡ ਨੀ
tere pairAM toM nI sohaNA koI braiMDa nI
No designer brand is more beautiful than your feet
ਕੋਈ ਬਾਰ੍ਹਵੀਂ ਨੀ ਪਾਸ ਪਰ ਪਰਚੇ ਨੀ
koI bArhavIM nI pAsa para parache nI
I haven't even passed the twelfth grade, yet I'm famous for my criminal files
ਮਿੱਥ ਹੀ ਪੁਆਈ ਰੱਖਦੇ
mittha hI puAI rakkhade
I keep the myths and legends about my name alive
ਬਹਿਜਾ ਬਹਿਜਾ ਕਰਵਾਉਂਦੇ ਜੱਟ ਜੱਚ ਕੇ
bahijA bahijA karavAuMde jaTTa jachcha ke
This [Jatt] creates a grand sensation wherever he goes with style
ਤੇ ਮੁੱਛ ਨੂੰ ਖੜ੍ਹਾਈ ਰੱਖਦੇ
te muchCha nUM kha.DhAI rakkhade
And I keep my mustache curled up high in pride
ਬਹਿਜਾ ਬਹਿਜਾ ਕਰਵਾਉਂਦੇ ਜੱਟ ਜੱਚ ਕੇ
bahijA bahijA karavAuMde jaTTa jachcha ke
This [Jatt] creates a grand sensation wherever he goes with style
ਤੇ ਮੁੱਛ ਨੂੰ ਖੜ੍ਹਾਈ ਰੱਖਦੇ
te muchCha nUM kha.DhAI rakkhade
And I keep my mustache curled up high in pride
ਬਹਿਜਾ ਬਹਿਜਾ ਕਰਵਾਉਂਦੇ ਜੱਟ ਜੱਚ ਕੇ
bahijA bahijA karavAuMde jaTTa jachcha ke
This [Jatt] creates a grand sensation wherever he goes with style
ਤੇ ਮੁੱਛ ਨੂੰ ਖੜ੍ਹਾਈ ਰੱਖਦੇ
te muchCha nUM kha.DhAI rakkhade
And I keep my mustache curled up high in pride
ਤੇਰਾ ਕੋਕਾ ਹੀ ਛਲਾਰੂ ਜੇ ਵਿਗਾੜਦਾ
terA kokA hI ChalArU je vigA.DadA
Your nose-pin is the only thing that could spoil a man’s focus
ਜੱਟ ਵਿਗੜੇ ਹੋਏ ਸੰਦਾਂ ਨੂੰ ਸਵਾਰਦਾ
jaTTa viga.De hoe saMdAM nUM savAradA
But this [Jatt] knows how to fix even the most broken tools
ਦਿਲ ਕਿੱਡਾ ਵੱਡਾ ਆਪੇ ਲਾ ਲਾ ਹਿਸਾਬ ਨੀ
dila kiDDA vaDDA Ape lA lA hisAba nI
Just estimate for yourself how big my heart must be
ਛਾਤੀ ਨਾ' ਨੀ ਗਰਾਊਂਡ ਫੁੱਟਬਾਲ ਦਾ
ChAtI nA' nI garAUMDa phuTTabAla dA
My chest is as broad as a football ground
ਆਏ ਸਾਲ ਸੰਦ ਆਉਂਦੇ ਬਿੱਲੋ ਰੂਸ ਤੋਂ
Ae sAla saMda AuMde billo rUsa toM
Every year, new "tools" arrive for me from Russia, [Billo]
ਜੱਟ ਲੈਂਦਾ ਨੀ ਚਵਾਨੀ ਵੀ ਮਸ਼ੂਕ ਤੋਂ
jaTTa laiMdA nI chavAnI vI masa਼Uka toM
This [Jatt] doesn't take a single penny from his beloved
ਸਾਡੇ ਅੱਗੇ ਆ ਕੇ ਹੁੰਦੇ ਸਾਰੇ ਡੈੱਡ ਨੀ
sADe agge A ke huMde sAre DaiDDa nI
Everyone goes silent and "dead" when they face us
ਬਹਿ ਕੇ ਮਹਿਫ਼ਲਾਂ 'ਚ ਬਣਦੇ ਜੋ ਹੈੱਡ ਨੀ
bahi ke mahipha਼lAM 'cha baNade jo haiDDa nI
Those who act like big bosses in their private gatherings
ਨੀ ਤੂੰ ਸੁੱਖ ਲੋਟ ਸੁੱਖ ਲੋਟ ਨਖਰੋ
nI tUM sukkha loTa sukkha loTa nakharo
You are [Sukh Lotey: Self-reference to the song's lyricist/artist], you are his peace, oh graceful one
ਪੰਜਾਬੀ 'ਚ ਲਿਖਾਇਆ ਧੌਣ 'ਤੇ ਨੀ ਤੈਨੂੰ
paMjAbI 'cha likhAiA dhauNa 'te nI tainUM
I’ve even had your name carved in Punjabi on my neck
ਮਿਲਦਾ ਏ ਆ ਕੇ ਬਾਈ ਫੇਸ ਨੀ
miladA e A ke bAI phesa nI
I come to meet you in person, face to face
ਜੋ ਮਸਲੇ ਨਿਬੇੜੇ ਫ਼ੋਨ 'ਤੇ ਨੀ ਤੈਨੂੰ
jo masale nibe.De pha਼ona 'te nI tainUM
The same man who settles major disputes over a single phone call
ਮਿਲਦਾ ਏ ਆ ਕੇ ਬਾਈ ਫੇਸ ਨੀ
miladA e A ke bAI phesa nI
I come to meet you in person, face to face
ਜੋ ਮਸਲੇ ਨਿਬੇੜੇ ਫ਼ੋਨ 'ਤੇ ਨੀ ਤੈਨੂੰ
jo masale nibe.De pha਼ona 'te nI tainUM
The same man who settles major disputes over a single phone call
ਮਿਲਦਾ ਏ ਆ ਕੇ ਬਾਈ ਫੇਸ ਨੀ
miladA e A ke bAI phesa nI
I come to meet you in person, face to face
ਜੋ ਮਸਲੇ ਨਿਬੇੜੇ ਫ਼ੋਨ 'ਤੇ
jo masale nibe.De pha਼ona 'te
The same man who settles major disputes over a single phone call
ਛੋਲੇ ਖਾਂਦੇ ਜੱਟ ਚੱਬਦੇ ਨੀ ਚੁਇੰਗਮ
Chole khAMde jaTTa chabbade nI chuiMgama
These [Jatts] eat roasted chickpeas, they don't chew on gum
ਦੂਜਾ ਤੇਰੇ ਨਾਲ ਪਿਆਰ ਪਹਿਲਾਂ ਪਿੰਡ ਦਾ
dUjA tere nAla piAra pahilAM piMDa dA
My first love is my village, and my second love is you
ਗੱਲ ਮਹਿਫ਼ਲਾਂ 'ਚ ਕੱਢਣੀ ਜ਼ਬਾਨ ਨੀ
galla mahipha਼lAM 'cha kaDDhaNI ja਼bAna nI
My word is law when I speak in the gatherings
ਅੱਖ ਕੱਟੇ ਵਰਸਾਚੇ ਬਿਨਾਂ ਬਿੰਦ ਨਾ
akkha kaTTe varasAche binAM biMda nA
My eyes don't rest for a second without my Versace shades
ਲੱਕ ਦੇਖਦੇ ਨੀ ਬੁੱਲੀਆਂ ਨੂੰ ਟੁੱਕ ਕੇ
lakka dekhade nI bullIAM nUM Tukka ke
Men bite their lips just looking at your slender waist
ਨੀ ਮੈਂ ਇੱਕ ਖੋਖਾ ਲਾਤਾ ਕੱਲ੍ਹ ਗੁੱਟ 'ਤੇ
nI maiM ikka khokhA lAtA kallha guTTa 'te
I spent ten million on this wrist watch just yesterday
ਸਾਡੀ ਹਿੱਕ ਮੂਹਰੇ ਖੜ੍ਹਾ ਸੰਗਰੂਰ ਨੀ
sADI hikka mUhare kha.DhA saMgarUra nI
The entire district of Sangrur stands firmly behind my chest
ਤੂੰ ਝੇਪਲ ਦੇ ਬਾਰੇ ਦੇਖੀ ਪੁੱਛ ਕੇ
tUM jhepala de bAre dekhI puchCha ke
You can go ahead and ask anyone about Jhepal [Village reference]
ਖਿੜੀ ਜਾਨੀ ਐ ਤੂੰ ਪੋਸਤ ਦੇ ਫੁੱਲ ਵਾਂਗੂ
khi.DI jAnI ai tUM posata de phulla vAMgU
You are blooming just like a bright poppy flower
ਆਟਾ ਕਿੱਥੋਂ ਖਾਵੇਂ ਜੱਟੀਏ ਨੀ ਫੋਟੋ
ATA kitthoM khAveM jaTTIe nI phoTo
What kind of flour do you eat to stay so radiant, [Jattiye]
ਖਿੱਚੀ ਹੋਵੇ ਭਾਵੇਂ ਕੱਤੀ ਦਸ ਨਾਲ
khichchI hove bhAveM kattI dasa nAla
Even if the photo is taken with an old Nokia 3110
ਤੂੰ ਹੋਰ ਹੀ ਆਵੇਂ ਜੱਟੀਏ ਨੀ ਫੋਟੋ
tUM hora hI AveM jaTTIe nI phoTo
You still look exceptionally divine, [Jattiye]
ਖਿੱਚੀ ਹੋਵੇ ਭਾਵੇਂ ਕੱਤੀ ਦਸ ਨਾਲ
khichchI hove bhAveM kattI dasa nAla
Even if the photo is taken with an old Nokia 3110
ਤੂੰ ਹੋਰ ਹੀ ਆਵੇਂ ਜੱਟੀਏ
tUM hora hI AveM jaTTIe
You still look exceptionally divine, [Jattiye]
ਤੂੰ ਹੋਰ ਹੀ ਆਵੇਂ ਜੱਟੀਏ
tUM hora hI AveM jaTTIe
You still look exceptionally divine, [Jattiye]
ਮੈਕਸੀਕੋ ਵਾਲਾ ਕੋਕਾ ਤੇਰੇ ਨੱਕ ਵਿਚ ਨੀ
maikasIko vAlA kokA tere nakka vicha nI
There’s a Mexican "coke" (diamond) in your nose-pin
ਰੂਸ ਵਾਲਾ ਕੋਕਾ ਮੇਰੇ ਲੱਕ ਵਿਚ ਨੀ
rUsa vAlA kokA mere lakka vicha nI
And there’s a Russian "coke" (pistol) tucked in my waist
ਮੈਕਸੀਕੋ ਵਾਲਾ ਕੋਕਾ ਤੇਰੇ ਨੱਕ ਵਿਚ ਨੀ
maikasIko vAlA kokA tere nakka vicha nI
There’s a Mexican "coke" (diamond) in your nose-pin
ਰੂਸ ਵਾਲਾ ਕੋਕਾ ਮੇਰੇ ਲੱਕ ਵਿਚ ਨੀ
rUsa vAlA kokA mere lakka vicha nI
And there’s a Russian "coke" (pistol) tucked in my waist
ਹੁਸਨਾਂ ਦੀ ਹੱਦ ਫਿਰੇ ਟੱਪੀ ਨਖਰੋ
husanAM dI hadda phire TappI nakharo
You have crossed all boundaries of beauty, graceful one
ਬੋਲਦੀ ਪੰਜਾਬੀ ਤੂੰ ਸੁਨੱਖੀ ਨਖਰੋ
boladI paMjAbI tUM sunakkhI nakharo
You look so elegant when you speak the Punjabi tongue
ਤੇਰਾ ਦਰਜ਼ੀ ਵੀ ਰੀਝ ਲਾਉਂਦਾ ਸੂਟਾਂ 'ਤੇ
terA daraja਼I vI rIjha lAuMdA sUTAM 'te
Even your tailor puts his soul into stitching your suits
ਉਹ ਕੰਮ-ਕਾਰ ਛੱਡ ਘਰ ਦੇ ਨੀ ਤੇਰੇ
uha kaMma-kAra ChaDDa ghara de nI tere
He leaves all his other work just to focus on yours
ਨੈਣਾਂ ਵਿਚ ਚੰਡੀਗੜ੍ਹ ਡੁੱਬੂ ਜੇ
naiNAM vicha chaMDIga.Dha DubbU je
The whole of Chandigarh would drown in your eyes
ਅੱਖਾਂ ਤੋਂ ਤੂੰ ਚੱਕੇ ਪਰਦੇ ਨੀ ਤੇਰੇ
akkhAM toM tUM chakke parade nI tere
If you ever lift the "veils" (lids) from your eyes
ਨੈਣਾਂ ਵਿਚ ਚੰਡੀਗੜ੍ਹ ਡੁੱਬੂ ਜੇ
naiNAM vicha chaMDIga.Dha DubbU je
The whole of Chandigarh would drown in your eyes
ਅੱਖਾਂ ਤੋਂ ਤੂੰ ਚੱਕੇ ਪਰਦੇ
akkhAM toM tUM chakke parade
If you ever lift the veils from your eyes
ਜੇ ਅੱਖਾਂ ਤੋਂ ਤੂੰ ਚੱਕੇ ਪਰਦੇ
je akkhAM toM tUM chakke parade
If you ever lift the veils from your eyes

Share

More by Pardeep Sran

View all songs →