Hatt Jatta Hatt
by Pardeep Sranft Gurlez Akhtar
ਵੇ ਦੱਸ ਕਾਹਤੋਂ ਮੇਰੇ ਪਿੱਛੇ ਗੇੜੇ ਰਹਿਣੈ ਮਾਰਦਾ
ve dassa kAhatoM mere pichChe ge.De rahiNai mAradA
Tell me, why do you keep circling around me?
ਉਹ ਗੇੜੇ ਮਾਰਦਾ ਨਹੀਂ ਮੁੰਡਾ ਭੁੱਖਾ ਤੇਰੇ ਪਿਆਰ ਦਾ
uha ge.De mAradA nahIM muMDA bhukkhA tere piAra dA
He’s not just circling, this boy is starving for your love.
ਆਹ ਦੱਸ ਕਾਹਤੋਂ ਮੇਰੇ ਪਿੱਛੇ ਗੇੜੇ ਰਹਿਣੈ ਮਾਰਦਾ
Aha dassa kAhatoM mere pichChe ge.De rahiNai mAradA
Ah, tell me, why do you keep circling around me?
ਉਹ ਗੇੜੇ ਮਾਰਦਾ ਨਹੀਂ ਮੁੰਡਾ ਭੁੱਖਾ ਤੇਰੇ ਪਿਆਰ ਦਾ
uha ge.De mAradA nahIM muMDA bhukkhA tere piAra dA
He’s not just circling, this boy is starving for your love.
ਮਾੜੀ ਮੋਟੀ ਸ਼ੈਅ ਨੀ ਜਿਹੜੀ ਹੱਥ ਤੇਰੇ ਆਊਗੀ
mA.DI moTI sa਼aia nI jiha.DI hattha tere AUgI
I am no ordinary prize that will easily fall into your hands.
ਉਹ ਹੱਥ ਛੱਡ ਜਿਹੜਾ ਕਹਿਤਾ ਉਹੀ ਸੂਟ ਪਾਊਗੀ
uha hattha ChaDDa jiha.DA kahitA uhI sUTa pAUgI
Forget your hands, you’ll wear exactly what I tell you to.
ਵਹਿਮ-ਵੱਖਮ ਤੇਰੀ ਸਭ ਚੱਕ ਦੇਣਗੇ
vahima-vakkhama terI sabha chakka deNage
They will shatter every single one of your delusions.
ਲੰਮਾ ਪਾ ਕੇ ਤੈਨੂੰ ਐਸਾ ਉਹ ਮਾਰ ਦੇਣਗੇ
laMmA pA ke tainUM aisA uha mAra deNage
They’ll pin you down and give you such a thrashing.
ਅ ਹੱਟ ਜੱਟਾ ਹੱਟ ਵੇ ਤੂੰ ਬਹਿ ਜਾ ਟਿਕ ਕੇ
a haTTa jaTTA haTTa ve tUM bahi jA Tika ke
Oh, back off [Jatt: a member of the land-owning agricultural community known for pride and lifestyle], stay in your lane.
ਵੀਰ ਅੜੀ ਉੱਤੇ ਆਏ ਤਾਂ ਖਿਲਾਰ ਦੇਣਗੇ
vIra a.DI utte Ae tAM khilAra deNage
If my brothers get [Stubbornly fixated], they will tear you apart.
ਹੱਟ ਜੱਟਾ ਹੱਟ ਵੇ ਤੂੰ ਬਹਿ ਜਾ ਟਿਕ ਕੇ
haTTa jaTTA haTTa ve tUM bahi jA Tika ke
Back off [Jatt], back off, stay in your lane.
ਵੀਰ ਅੜੀ ਉੱਤੇ ਆਏ ਤਾਂ ਖਿਲਾਰ ਦੇਣਗੇ
vIra a.DI utte Ae tAM khilAra deNage
If my brothers get [Stubbornly fixated], they will tear you apart.
ਉਹ ਵੀਰਾਂ ਵਾਲੀ ਧੌਂਸ ਨੀ ਦਿਖਾਈਂ ਕਿਸੇ ਹੋਰ ਤੇ
uha vIrAM vAlI dhauMsa nI dikhAIM kise hora te
Don't try to intimidate me with that "brother" talk.
ਆਹ ਮਰਦਾ ਏ ਜੱਟ ਤੇਰੀ ਮੋਰਾਂ ਵਾਲੀ ਤੋਰ ਤੇ
Aha maradA e jaTTa terI morAM vAlI tora te
This [Jatt] is dying for your peacock-like [Madak: graceful gait].
ਉਹ ਵੀਰਾਂ ਵਾਲੀ ਧੌਂਸ ਨੀ ਦਿਖਾਈਂ ਕਿਸੇ ਹੋਰ ਤੇ
uha vIrAM vAlI dhauMsa nI dikhAIM kise hora te
Don't try to intimidate me with that "brother" talk.
ਮਰਦਾ ਏ ਜੱਟ ਤੇਰੀ ਮੋਰਾਂ ਵਾਲੀ ਤੋਰ ਤੇ
maradA e jaTTa terI morAM vAlI tora te
This [Jatt] is dying for your peacock-like [Madak: graceful gait].
ਮੇਰੇ ਰੂਪ ਦੇ ਪਤੰਗੇ ਕਦੇ ਸੂਤ ਨਹੀਂਓਂ ਆਉਂਦੇ
mere rUpa de pataMge kade sUta nahIMoM AuMde
The moths drawn to my beauty are never easily handled.
ਪਤਾ ਕਰ ਲਈਂ ਕਿ ਕਿੰਨੇ ਹੱਥ ਕੰਨਾਂ ਨੂੰ ਨੇ ਲਾਉਂਦੇ
patA kara laIM ki kiMne hattha kaMnAM nUM ne lAuMde
Go find out how many have been forced to admit defeat by touching their ears.
ਉਹ ਵੀਰਾਂ ਵਾਲੀ ਗੱਲ ਸੁਣ ਐਵੇਂ ਲੱਗਿਆ
uha vIrAM vAlI galla suNa aiveM laggiA
When you mentioned your brothers, it felt just like this...
ਜਿਵੇਂ ਮੈਨੂੰ ਨੀ ਤੂੰ ਬਿੱਲੋ ਕੱਢ ਗਾਲ ਚੱਲੀ ਏ
jiveM mainUM nI tUM billo kaDDha gAla challI e
As if you, [Billo: a term of endearment for a beautiful girl], just hurled a direct insult at me.
ਜੱਟ ਨੂੰ ਵੰਗਾਰ ਨੀ ਜੇ ਗੱਲ ਕਰਕੇ
jaTTa nUM vaMgAra nI je galla karake
By speaking such words, you have challenged this [Jatt].
ਸੁੱਤਾ ਸ਼ੇਰ ਵੈਲਪੁਣੇ ਵਾਲਾ ਠਾਲ ਚੱਲੀ ਏ
suttA sa਼era vailapuNe vAlA ThAla challI e
You’ve gone and awakened the sleeping lion of my [Vailpune: outlaw/rogue lifestyle].

ਉਹ ਚੱਲ ਚੱਲ ਤੇਰੇ ਜਿਹੇ ਕਿੰਨੇ ਦੇਖੇ ਕਿੰਨੇ ਆਉਣੇ ਨੇ
uha challa challa tere jihe kiMne dekhe kiMne AuNe ne
Oh please, I’ve seen many like you, and many more will come.
ਜਿਹੜੇ ਦੇਖੇ ਜਿਹੜੇ ਆਉਣੇ ਜੱਟ ਵਰਗੇ ਨਾ ਹੋਣੇ ਨੇ
jiha.De dekhe jiha.De AuNe jaTTa varage nA hoNe ne
Those you’ve seen and those to come won't be anything like this [Jatt].
ਅ ਚੱਲ ਚੱਲ ਤੇਰੇ ਜਿਹੇ ਕਿੰਨੇ ਦੇਖੇ ਕਿੰਨੇ ਆਉਣੇ ਨੇ
a challa challa tere jihe kiMne dekhe kiMne AuNe ne
Oh please, I’ve seen many like you, and many more will come.
ਆਹ ਜਿਹੜੇ ਦੇਖੇ ਜਿਹੜੇ ਆਉਣੇ ਜੱਟ ਜਿਹੇ ਨਾ ਹੋਣੇ ਨੇ
Aha jiha.De dekhe jiha.De AuNe jaTTa jihe nA hoNe ne
Those you’ve seen and those to come won't be anything like this [Jatt].
ਨਖਰਾ ਏ ਉੱਚਾ ਜੱਟੀ ਵੱਡੇ ਖ਼ਾਨਦਾਨ ਦੀ
nakharA e uchchA jaTTI vaDDe kha਼AnadAna dI
The [Nakhra: coquettish pride] of this [Jattiye: Female of the Jatt community] from a grand lineage is high.
ਮਹਿੰਗੀਆਂ ਚੀਜ਼ਾਂ ਦਾ ਜੱਟ ਸ਼ੌਕੀ ਤੂੰ ਨੀ ਜਾਣਦੀ
mahiMgIAM chIja਼AM dA jaTTa sa਼aukI tUM nI jANadI
This [Jatt] has a taste for expensive things, you just don't know it yet.
ਹੰਝੂ ਕੋਈ ਧਰਤੀ ਤੇ ਡਿੱਗਣ ਨੀ ਦਿੰਦੇ
haMjhU koI dharatI te DiggaNa nI diMde
They don't let a single tear of mine hit the ground.
ਮੇਰੇ ਇੱਕ ਬੋਲ ਉੱਤੇ ਤੈਨੂੰ ਮਾਰ ਦੇਣਗੇ
mere ikka bola utte tainUM mAra deNage
At one word from me, they will finish you.
ਅ ਹੱਟ ਜੱਟਾ ਹੱਟ ਵੇ ਤੂੰ ਬਹਿ ਜਾ ਟਿਕ ਕੇ
a haTTa jaTTA haTTa ve tUM bahi jA Tika ke
Oh, back off [Jatt], back off, stay in your lane.
ਵੀਰ ਅੜੀ ਉੱਤੇ ਆਏ ਤਾਂ ਖਿਲਾਰ ਦੇਣਗੇ
vIra a.DI utte Ae tAM khilAra deNage
If my brothers get [Stubbornly fixated], they will tear you apart.
ਹੱਟ ਜੱਟਾ ਹੱਟ ਵੇ ਤੂੰ ਬਹਿ ਜਾ ਟਿਕ ਕੇ
haTTa jaTTA haTTa ve tUM bahi jA Tika ke
Back off [Jatt], back off, stay in your lane.
ਵੀਰ ਅੜੀ ਉੱਤੇ ਆਏ ਤਾਂ ਖਿਲਾਰ ਦੇਣਗੇ
vIra a.DI utte Ae tAM khilAra deNage
If my brothers get [Stubbornly fixated], they will tear you apart.
ਉਹ ਮੌਤ ਤੋਂ ਡਰਾਇਆ ਕਦੇ ਡਰਦਾ ਨੀ ਬਿੱਲੋ
uha mauta toM DarAiA kade DaradA nI billo
He’s never been one to be scared by threats of death, [Billo].
ਤੈਨੂੰ ਹਿੱਕ ਠੋਕ ਪਾਉਣਾ ਜੱਟ ਹਰਦਾ ਨੀ ਬਿੱਲੋ
tainUM hikka Thoka pAuNA jaTTa haradA nI billo
I’ll claim you with pride, this [Jatt] never accepts defeat, [Billo].
ਉਹ ਮੌਤ ਤੋਂ ਡਰਾਇਆ ਕਦੇ ਡਰਦਾ ਨੀ ਬਿੱਲੋ
uha mauta toM DarAiA kade DaradA nI billo
He’s never been one to be scared by threats of death, [Billo].
ਤੈਨੂੰ ਹਿੱਕ ਠੋਕ ਪਾਉਣਾ ਹਰਦਾ ਨੀ ਬਿੱਲੋ
tainUM hikka Thoka pAuNA haradA nI billo
I’ll claim you with pride, he never accepts defeat, [Billo].
ਉਹ ਰਹਿਣ ਦੇ ਵੇ ਰਹਿਣ ਦੇ ਕਿਉਂ ਮੌਰ ਕੁਟਵਾਉਣੇ ਆਂ
uha rahiNa de ve rahiNa de kiuM maura kuTavAuNe AM
Oh let it be, let it be, why do you want to get your back thrashed?
ਮੇਰੇ ਪਿੱਛੇ ਲੱਗ ਐਵੇਂ ਨੀਲ ਕਿਉਂ ਪਵਾਉਣੇ ਆਂ
mere pichChe lagga aiveM nIla kiuM pavAuNe AM
By following me, why do you want to end up covered in bruises?
ਉਹ ਨੀਲ ਕੀਹਦੇ ਪੈਂਦੇ ਇਹ ਤਾਂ ਸਮਾਂ ਦੱਸੂਗਾ
uha nIla kIhade paiMde iha tAM samAM dassUgA
Who ends up bruised? Only time will tell.
ਜਿਹੜਾ ਦੀਵਾ ਮੇਰੀ ਹਿੱਕ ਉੱਤੇ ਬਾਲ ਚੱਲੀ ਏ
jiha.DA dIvA merI hikka utte bAla challI e
You’ve gone and lit a flame of challenge right on my chest.
ਜੱਟ ਨੂੰ ਵੰਗਾਰ ਨੀ ਜੇ ਗੱਲ ਕਰਕੇ
jaTTa nUM vaMgAra nI je galla karake
By speaking such words, you have challenged this [Jatt].
ਸੁੱਤਾ ਸ਼ੇਰ ਵੈਲਪੁਣੇ ਵਾਲਾ ਠਾਲ ਚੱਲੀ ਏ
suttA sa਼era vailapuNe vAlA ThAla challI e
You’ve gone and awakened the sleeping lion of my [Vailpune: outlaw/rogue lifestyle].
ਜੱਟ ਨੂੰ ਵੰਗਾਰ ਨੀ ਜੇ ਗੱਲ ਕਰਕੇ
jaTTa nUM vaMgAra nI je galla karake
By speaking such words, you have challenged this [Jatt].
ਸੁੱਤਾ ਸ਼ੇਰ ਵੈਲਪੁਣੇ ਵਾਲਾ ਠਾਲ ਚੱਲੀ ਏ
suttA sa਼era vailapuNe vAlA ThAla challI e
You’ve gone and awakened the sleeping lion of my [Vailpune: outlaw/rogue lifestyle].
ਅ ਹੱਟ ਜੱਟਾ ਹੱਟ ਵੇ ਤੂੰ ਬਹਿ ਜਾ ਟਿਕ ਕੇ ਵੀਰ ਅੜੀ ਉੱਤੇ ਆਏ ਤਾਂ ਖਿਲਾਰ ਦੇਣਗੇ
a haTTa jaTTA haTTa ve tUM bahi jA Tika ke vIra a.DI utte Ae tAM khilAra deNage
Oh, back off [Jatt], stay in your lane, if my brothers get [Stubbornly fixated], they will tear you apart.
ਜੱਟ ਨੂੰ ਵੰਗਾਰ ਨੀ ਜੇ ਗੱਲ ਕਰਕੇ ਸੁੱਤਾ ਸ਼ੇਰ ਵੈਲਪੁਣੇ ਵਾਲਾ ਠਾਲ ਚੱਲੀ ਏ
jaTTa nUM vaMgAra nI je galla karake suttA sa਼era vailapuNe vAlA ThAla challI e
By speaking such words, you have challenged this [Jatt], you’ve awakened the sleeping lion of my [Vailpune: outlaw/rogue lifestyle].