Kartarpure Da Raah
by Pardeep Sran
ਹੋ ਸਾਲ ਬੀਤ ਗਏ ਤਰਲੇ ਭਰਦੇ
ho sAla bIta gae tarale bharade
Oh, years have passed while making humble pleas
ਬਿਨਤੀਆਂ ਅਰਦਾਸਾਂ ਕਰਦੇ
binatIAM aradAsAM karade
Making entreaties and [Ardas: a formal Sikh prayer of petition and supplication]
ਬਿਨਤੀਆਂ ਅਰਦਾਸਾਂ ਕਰਦੇ
binatIAM aradAsAM karade
Making entreaties and [Ardas: a formal Sikh prayer of petition and supplication]
ਦੂਰਬੀਨ ਨਾਲ ਦਰਸ਼ ਦੀਦਾਰੇ
dUrabIna nAla darasa਼ dIdAre
Through binoculars, we seek a glimpse of the holy sight
ਦੂਰੋਂ ਕਰਦੇ ਗੁਰੂ ਦੇ ਪਿਆਰੇ
dUroM karade gurU de piAre
From afar, the beloved followers of the Guru gaze
ਦੂਰੋਂ ਕਰਦੇ ਗੁਰੂ ਦੇ ਪਿਆਰੇ
dUroM karade gurU de piAre
From afar, the beloved followers of the Guru gaze
ਸਫ਼ਰ ਸੁਨਹਿਰੀ ਲੱਗੂ ਬਈ ਸਰਹੱਦ ਤੋਂ ਪਾਰ ਤੁਰੇ ਦਾ
sapha਼ra sunahirI laggU baI sarahadda toM pAra ture dA
The journey will feel golden when we walk across the border
ਸਰਹੱਦ ਤੋਂ ਪਾਰ ਤੁਰੇ ਦਾ
sarahadda toM pAra ture dA
When we walk across the border
ਰਾਹ ਖੁੱਲ੍ਹ ਜਾਵੇ ਸੰਗਤਾਂ ਲਈ ਕਰਤਾਰਪੁਰੇ ਦਾ
rAha khullha jAve saMgatAM laI karatArapure dA
May the path to [Kartarpur: the holy city founded by Guru Nanak Dev Ji, now in Pakistan] open for the [Sangat: holy congregation/community]
ਰਾਹ ਖੁੱਲ੍ਹ ਜਾਵੇ ਸੰਗਤਾਂ ਲਈ ਕਰਤਾਰਪੁਰੇ ਦਾ
rAha khullha jAve saMgatAM laI karatArapure dA
May the path to Kartarpur open for the Sangat
ਰਾਹ ਖੁੱਲ੍ਹ ਜਾਵੇ ਸੰਗਤਾਂ ਲਈ ਕਰਤਾਰਪੁਰੇ ਦਾ
rAha khullha jAve saMgatAM laI karatArapure dA
May the path to Kartarpur open for the Sangat
ਨਾਨਕ ਦਰ ਤੇ ਸੀਸ ਝੁਕਾਉਣ ਨੂੰ ਤਰਸ ਰਹੀ ਰੂਹਦਾਰੀ
nAnaka dara te sIsa jhukAuNa nUM tarasa rahI rUhadArI
To bow the head at Nanak’s door, the inner soul is pining
ਭੱਜੇ ਭੱਜੇ ਜਾਈਏ ਜੇ ਨਾ ਹੋਵੇ ਰੋਕ ਸਰਕਾਰੀ
bhajje bhajje jAIe je nA hove roka sarakArI
We would go running if there were no government restrictions
ਕਰਕੇ ਸੇਵਾ ਲੰਗਰ ਛਕੀਏ
karake sevA laMgara ChakIe
After performing [Seva: selfless service], we would partake in [Langar: the community kitchen serving free meals to all]
ਜਪੁਜੀ ਸਾਹਿਬ ਦਰਬਾਰ 'ਚ ਜਪੀਏ
japujI sAhiba darabAra 'cha japIe
We would chant [Japji Sahib: the foundational prayer composed by Guru Nanak] in the divine court
ਵਿਛੜੇ ਧਾਮ ਦੀ ਗੋਦ 'ਚ ਬਹਿ ਕੇ ਭੁੱਲਜੂ ਖ਼ਿਆਲ ਉਰੇ ਦਾ
viCha.De dhAma dI goda 'cha bahi ke bhullajU kha਼iAla ure dA
Sitting in the lap of the long-lost shrine, I would forget all worldly thoughts of this side
ਭੁੱਲਜੂ ਖ਼ਿਆਲ ਉਰੇ ਦਾ
bhullajU kha਼iAla ure dA
I would forget all thoughts of this side
ਰਾਹ ਖੁੱਲ੍ਹ ਜਾਵੇ ਸੰਗਤਾਂ ਲਈ ਕਰਤਾਰਪੁਰੇ ਦਾ
rAha khullha jAve saMgatAM laI karatArapure dA
May the path to Kartarpur open for the Sangat
ਰਾਹ ਖੁੱਲ੍ਹ ਜਾਵੇ ਸੰਗਤਾਂ ਲਈ ਕਰਤਾਰਪੁਰੇ ਦਾ
rAha khullha jAve saMgatAM laI karatArapure dA
May the path to Kartarpur open for the Sangat
ਸਤਿਨਾਮ ਸਤਿਨਾਮ ਸਤਿਨਾਮ ਜੀ
satinAma satinAma satinAma jI
True is the Name, True is the Name, True is the Name, Oh Lord
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
vAhigurU vAhigurU vAhigurU jI
The Enlightener, the Enlightener, the Enlightener, Oh Lord

ਕਈ ਬਜ਼ੁਰਗ ਮੈਂ ਕਿਸਮਤ ਤਾਈਂ ਸ਼ਿਕਵੇ ਕਰਦੇ ਵੇਖੇ
kaI baja਼uraga maiM kisamata tAIM sa਼ikave karade vekhe
I have seen many elders complaining to their destinies
ਮੋਟੀ ਐਨਕ ਨਿਗ੍ਹਾ ਨਿਕੰਮੀ ਅੱਖਾਂ ਭਰਦੇ ਵੇਖੇ
moTI ainaka nighA nikaMmI akkhAM bharade vekhe
Through thick glasses and failing vision, I have seen their eyes fill with tears
ਹੋ ਚੁੰਮਿਓਂਦੇ ਮਿੱਟੀ ਉਹ ਕੇਰਾ
ho chuMmioMde miTTI uha kerA
Oh, if they could just kiss that soil for once
ਸਤਿਗੁਰ ਜਿੱਥੇ ਕਰਿਆ ਠਹਿਰਾ
satigura jitthe kariA ThahirA
Where the True Guru once resided
ਰੂੜਾ ਫੱਤੂ ਮਿਲਜੂ ਹਾਣੀ ਫ਼ਾਇਦਾ ਸੰਗ ਜੁੜੇ ਦਾ
rU.DA phattU milajU hANI pha਼AidA saMga ju.De dA
Old friends like Roora and Phattu would meet again, such is the blessing of joining the [Sang: company/congregation]
ਫ਼ਾਇਦਾ ਸੰਗ ਜੁੜੇ ਦਾ
pha਼AidA saMga ju.De dA
Such is the blessing of the congregation
ਰਾਹ ਖੁੱਲ੍ਹ ਜਾਵੇ ਸੰਗਤਾਂ ਲਈ ਕਰਤਾਰਪੁਰੇ ਦਾ
rAha khullha jAve saMgatAM laI karatArapure dA
May the path to Kartarpur open for the Sangat
ਰਾਹ ਖੁੱਲ੍ਹ ਜਾਵੇ ਸੰਗਤਾਂ ਲਈ ਕਰਤਾਰਪੁਰੇ ਦਾ
rAha khullha jAve saMgatAM laI karatArapure dA
May the path to Kartarpur open for the Sangat
ਹਿੰਦ ਪਾਕ ਸਰਕਾਰਾਂ ਨੂੰ ਪਿੰਕੀ ਧਾਲੀਵਾਲ ਦਾ ਕਹਿਣਾ
hiMda pAka sarakArAM nUM piMkI dhAlIvAla dA kahiNA
Pinky Dhaliwal [Self-reference to the song's producer/presenter] says to the Indian and Pakistani governments
ਹੋਰ ਰਾਜਸੀ ਮੁੱਦਿਆਂ ਤੋਂ ਭਲਾ ਕੀ ਸੰਗਤ ਨੇ ਲੈਣਾ
hora rAjasI muddiAM toM bhalA kI saMgata ne laiNA
What does the holy congregation have to do with other political issues?
ਹੋ ਲਿਖਦੇ ਲਿਖਦੇ ਹੌਂਕੇ ਭਰਦੇ
ho likhade likhade hauMke bharade
While writing these words, those like Bhullar from Kattu [Self-reference to the lyricist/village] heave deep sighs
ਕੱਟੂ ਵਾਲੇ ਭੁੱਲਰ ਵਰਗੇ
kaTTU vAle bhullara varage
The divided Punjab would become one, and the fear of evil would vanish
ਵੰਡਿਆ ਇੱਕ ਪੰਜਾਬ ਹੋ ਜਾਊ ਮਿੱਟਜੂ ਖ਼ੌਫ਼ ਬੁਰੇ ਦਾ
vaMDiA ikka paMjAba ho jAU miTTajU kha਼aupha਼ bure dA
The fear of evil would vanish
ਮਿੱਟਜੂ ਖ਼ੌਫ਼ ਬੁਰੇ ਦਾ
miTTajU kha਼aupha਼ bure dA