Mirza
by Pardeep Sranft Sargi Maan
ਕੰਮ ਕਾਰ ਨਾ ਕੋਈ ਪੱਕਾ ਐਵੇਂ ਬਣਿਆ ਫਿਰਦਾ ਯੱਕਾ
kaMma kAra nA koI pakkA aiveM baNiA phiradA yakkA
You have no stable work or career, yet you walk around acting like an ace
ਖ਼ੌਰੇ ਕੀ ਕਾਟ ਤੋਂ ਡਰਦਾ ਵੇ ਪਿੱਛੋਂ ਮਾਰ ਲੈਣਾ ਏਂ ਫੱਕਾ
kha਼aure kI kATa toM DaradA ve pichChoM mAra laiNA eM phakkA
Who knows what failure you fear, that you resort to intoxication behind closed doors?
ਓ ਕਿਉਂ ਨਾ ਪੈਰ ਪਿੱਛੇ ਨੂੰ ਮੋੜੇ ਦਿਨ ਲੱਗਦੇ ਤੇਰੇ ਥੋੜ੍ਹੇ
o kiuM nA paira pichChe nUM mo.De dina laggade tere tho.Dhe
Oh, why don’t you turn back and retreat? Your days seem to be numbered
ਤੇਰੇ ਅੱਗੇ ਹੱਥ ਮੈਂ ਜੋੜੇ ਕਾਹਤੋਂ ਤਣਿਆ ਫਿਰਦਾ ਏਂ
tere agge hattha maiM jo.De kAhatoM taNiA phiradA eM
I am folding my hands in prayer before you, why are you standing so stiff with pride?
ਹੋ ਮਾਰ ਦੇਣਗੇ ਵੀਰੇ ਵੇ ਮਿਰਜ਼ਾ ਬਣਿਆ ਫਿਰਦਾ ਏਂ
ho mAra deNage vIre ve miraja਼A baNiA phiradA eM
My brothers will surely kill you, you’re wandering around acting like [Mirza: the tragic folk hero known for his archery and bravery, who was killed by his lover Sahiba’s brothers]
ਓ ਮਾਰ ਦੇਣਗੇ ਵੀਰੇ ਵੇ ਮਿਰਜ਼ਾ ਬਣਿਆ ਫਿਰਦਾ ਏਂ
o mAra deNage vIre ve miraja਼A baNiA phiradA eM
Oh, my brothers will surely kill you, you’re wandering around acting like [Mirza]
ਓ ਥੱਲੇ ਕਾਰ ਰੱਖੀ ਨਾ ਬੱਕੀ ਕੋਈ ਇੱਕ ਨਾ ਜੇਬ ਪੱਕੀ
o thalle kAra rakkhI nA bakkI koI ikka nA jeba pakkI
You don't have a car beneath you, nor the legendary [Bakki: Mirza’s famous mare], and not a single penny in your pocket
ਸਾਰਾ ਦਿਨ ਫਿਰਦਾ ਏਂ ਡੱਕੀ ਤੇ ਸਿਰ ਕਮਾਇਆ ਹੁੰਦਾ ਏ
sArA dina phiradA eM DakkI te sira kamAiA huMdA e
All day you wander around intoxicated, and yet you claim to have conquered the world
ਹੁਣ ਨੀ ਮਿਰਜ਼ਾ ਮਰਦਾ ਡੱਬ ਨਾਲ ਲਾਇਆ ਹੁੰਦਾ ਏ
huNa nI miraja਼A maradA Dabba nAla lAiA huMdA e
The modern [Mirza] won't die now, for he has a weapon tucked into his waistband
ਓ ਹੁਣ ਨੀ ਮਿਰਜ਼ਾ ਮਰਦਾ ਡੱਬ ਨਾਲ ਲਾਇਆ ਹੁੰਦਾ ਏ
o huNa nI miraja਼A maradA Dabba nAla lAiA huMdA e
Oh, the modern [Mirza] won't die now, for he has a weapon tucked into his waistband
ਹੁਣ ਨੀ ਮਿਰਜ਼ਾ ਮਰਦਾ ਡੱਬ ਨਾਲ ਲਾਇਆ ਹੁੰਦਾ ਏ
huNa nI miraja਼A maradA Dabba nAla lAiA huMdA e
The modern [Mirza] won't die now, for he has a weapon tucked into his waistband
ਧੰਨਵਾਦ ਨੀ ਰਹੀ ਮੁਹਾਲੀ ਸੂਟੇ ਦੀ ਆਦਤ ਲਾਲੀ
dhaMnavAda nI rahI muhAlI sUTe dI Adata lAlI
Thanks to the life in Mohali, you’ve picked up the habit of taking drags/smokes
ਤੜਕੇ ਫੜ ਕੇ ਗੋਲੀ ਖਾ ਲਈ ਫ਼ਾਰਮ ਵਿਚ ਆਇਆ ਹੁੰਦਾ ਏ
ta.Dake pha.Da ke golI khA laI pha਼Arama vicha AiA huMdA e
Early in the morning you swallow a pill, and only then do you get into your "form"
ਹੁਣ ਨੀ ਮਿਰਜ਼ਾ ਮਰਦਾ ਡੱਬ ਨਾਲ ਲਾਇਆ ਹੁੰਦਾ ਏ
huNa nI miraja਼A maradA Dabba nAla lAiA huMdA e
The modern [Mirza] won't die now, for he has a weapon tucked into his waistband
ਓ ਹੁਣ ਨੀ ਮਿਰਜ਼ਾ ਮਰਦਾ ਡੱਬ ਨਾਲ ਲਾਇਆ ਹੁੰਦਾ ਏ
o huNa nI miraja਼A maradA Dabba nAla lAiA huMdA e
Oh, the modern [Mirza] won't die now, for he has a weapon tucked into his waistband
ਹੁਣ ਨੀ ਮਿਰਜ਼ਾ ਮਰਦਾ ਡੱਬ ਨਾਲ ਲਾਇਆ ਹੁੰਦਾ ਏ
huNa nI miraja਼A maradA Dabba nAla lAiA huMdA e
The modern [Mirza] won't die now, for he has a weapon tucked into his waistband
ਵੇ ਬੋਲੀ ਕਾਹਤੋਂ ਰੱਖਦਾ ਕੌੜੀ ਨੀ ਇਹ ਗੱਲ ਕਿਉਂ ਜਾਵੇਂ ਤੋਰੀ
ve bolI kAhatoM rakkhadA kau.DI nI iha galla kiuM jAveM torI
Why is your speech so bitter? Why do you keep spinning this conversation?
ਕਮਾਲ ਵੇ ਸਾਰਾ ਢੰਗ ਈ ਚੱਲਦਾ ਬਦਲ ਲੈ ਜ਼ਬਾਨ ਨੀ ਥੋੜ੍ਹੀ
kamAla ve sArA DhaMga I challadA badala lai ja਼bAna nI tho.DhI
It's amazing how your whole style works, you should change your tone a little
ਤੈਨੂੰ ਗੱਲ ਜੋ ਇੰਨੀ ਫੁਰਦੀ ਲਾਹੌਰ ਦੀ ਲੱਗੇ ਗੁੜਤੀ
tainUM galla jo iMnI phuradI lAhaura dI lagge gu.DatI
This wit that comes so naturally to you, feels like you were fed the [Gudti: the first sweet syrup/honey given to a newborn, believed to shape their character] of Lahore
ਵੇ ਤੂੰ ਅੱਧੇ ਮਿਰਜ਼ਾਪੁਰ ਦੀ ਅੱਖ ਵਿਚ ਚੜ੍ਹਿਆ ਫਿਰਦਾ ਏਂ
ve tUM addhe miraja਼Apura dI akkha vicha cha.DhiA phiradA eM
You’ve become a thorn in the eyes of half the people in Mirzapur
ਹੋ ਮਾਰ ਦੇਣਗੇ ਵੀਰੇ ਵੇ ਮਿਰਜ਼ਾ ਬਣਿਆ ਫਿਰਦਾ ਏਂ
ho mAra deNage vIre ve miraja਼A baNiA phiradA eM
My brothers will surely kill you, you’re wandering around acting like [Mirza]
ਓ ਮਾਰ ਦੇਣਗੇ ਵੀਰੇ ਵੇ ਮਿਰਜ਼ਾ ਬਣਿਆ ਫਿਰਦਾ ਏਂ
o mAra deNage vIre ve miraja਼A baNiA phiradA eM
Oh, my brothers will surely kill you, you’re wandering around acting like [Mirza]
ਓ ਕਿਹੜਾ ਕਰਜੂ ਪਿੱਠ ਤੇ ਵਾਰ ਨੀ ਰਹਿੰਦਾ 24/7 ਤਿਆਰ
o kiha.DA karajU piTTha te vAra nI rahiMdA 24/7 tiAra
Who would dare to stab me in the back? I stay ready 24/7
ਗੱਡੀ ਦੇ ਵਿਚ ਪੱਕਾ ਯਾਰ ਨੀ ਨਾਲ ਬਿਠਾਇਆ ਹੁੰਦਾ ਏ
gaDDI de vicha pakkA yAra nI nAla biThAiA huMdA e
I always have a [Yaar: close friend/brother; carries significant cultural weight regarding loyalty] seated right beside me in the car
ਹੁਣ ਨੀ ਮਿਰਜ਼ਾ ਮਰਦਾ ਡੱਬ ਨਾਲ ਲਾਇਆ ਹੁੰਦਾ ਏ
huNa nI miraja਼A maradA Dabba nAla lAiA huMdA e
The modern [Mirza] won't die now, for he has a weapon tucked into his waistband
ਓ ਹੁਣ ਨੀ ਮਿਰਜ਼ਾ ਮਰਦਾ ਡੱਬ ਨਾਲ ਲਾਇਆ ਹੁੰਦਾ ਏ
o huNa nI miraja਼A maradA Dabba nAla lAiA huMdA e
Oh, the modern [Mirza] won't die now, for he has a weapon tucked into his waistband
ਹੁਣ ਨੀ ਮਿਰਜ਼ਾ ਮਰਦਾ ਡੱਬ ਨਾਲ ਲਾਇਆ ਹੁੰਦਾ ਏ
huNa nI miraja਼A maradA Dabba nAla lAiA huMdA e
The modern [Mirza] won't die now, for he has a weapon tucked into his waistband
ਹੋ ਕਿਹੜੇ ਰੂਟ ਤੇ ਕਿਹੜੀ ਪੱਕੀ ਕਾਲੀ ਸ਼ੇਡ ਨਾ ਹੁੰਦੀ ਢੱਕੀ
ho kiha.De rUTa te kiha.DI pakkI kAlI sa਼eDa nA huMdI DhakkI
On which route and which girl is certain? The black tints on the windows are never covered
ਅੱਖ ਮੁਲਾਜ਼ਮ ਵਾਂਗੂ ਸ਼ੱਕੀ ਯਕੀਨ ਗਵਾਇਆ ਹੁੰਦਾ ਏ
akkha mulAja਼ma vAMgU sa਼kkI yakIna gavAiA huMdA e
My eyes are suspicious like a government official, I’ve lost all sense of trust