Nede Reh Sahaan De
by Pardeep Sran
ਮੇਰੇ ਨਾਲ ਹੀ ਘੁੰਮਦੀ ਸੀ ਤੂੰ ਚੰਡੀਗੜ੍ਹ ਦੀਆਂ ਰੋਡਾਂ 'ਤੇ
mere nAla hI ghuMmadI sI tUM chaMDIga.Dha dIAM roDAM 'te
You used to roam alongside me on the roads of Chandigarh
ਰਾਜਨੀਤੀ ਜਿਹੀ ਕਰ ਗਈ ਐਂ ਔਖੇ ਮੋੜਾਂ 'ਤੇ
rAjanItI jihI kara gaI aiM aukhe mo.DAM 'te
But you played politics with me at the difficult turns of life
ਜਿੱਥੇ ਆਸ਼ਕ ਸੂਲੀ ਚੜ੍ਹ ਹੀ ਜਾਂਦੇ
jitthe Asa਼ka sUlI cha.Dha hI jAMde
Where lovers inevitably end up ascending the gallows
ਉੱਥੇ ਮਾੜੀ ਕਿਸਮਤ ਨਹਿਰਾਂ ਦੀ
utthe mA.DI kisamata nahirAM dI
There, the canals carry the burden of a tragic fate
ਮੇਰੀ ਬਾਂਹ 'ਤੇ ਟੈਟੂ ਤੇਰੇ ਨਾਂ ਦਾ
merI bAMha 'te TaiTU tere nAM dA
My arm still bears a tattoo of your name
ਤੇਰੇ ਹੱਥ 'ਤੇ ਮਹਿੰਦੀ ਗ਼ੈਰਾਂ ਦੀ
tere hattha 'te mahiMdI ga਼airAM dI
While your hands are stained with the henna of a stranger
ਧੋਖਾ ਦੇਣਾ ਪਿੰਡਾਂ ਵਾਲਿਆਂ ਨੂੰ
dhokhA deNA piMDAM vAliAM nUM
Betraying the folk from the villages
ਰਹੀ ਮੁੱਢ ਤੋਂ ਫ਼ਿਤਰਤ ਸ਼ਹਿਰਾਂ ਦੀ
rahI muDDha toM pha਼itarata sa਼hirAM dI
Has always been the inherent nature of the cities

ਰੱਬ ਵਰਗੇ ਬੰਦੇ ਦੇ ਦਿਲ 'ਤੇ ਕਰਦਾ ਮਾਰ ਗਈ
rabba varage baMde de dila 'te karadA mAra gaI
You struck a blow to the heart of a man who revered you like God
ਗਿਰਗਿਟ ਹੋਣਾ ਸੀ ਤੇਰਾ ਤਾਂਹੀਂ ਪੈਰ ਪਸਾਰ ਗਈ
giragiTa hoNA sI terA tAMhIM paira pasAra gaI
Perhaps you were meant to be a chameleon, that’s why you spread your wings
ਹਾਏ ਨੋਟਾਂ ਵੱਲ ਨੂੰ ਹੋ ਗਈ ਕਿਉਂ
hAe noTAM valla nUM ho gaI kiuM
Alas, why did you turn your gaze toward the stacks of money
ਹਾਏ ਨੋਟਾਂ ਵੱਲ ਨੂੰ ਹੋ ਗਈ ਕਿਉਂ
hAe noTAM valla nUM ho gaI kiuM
Alas, why did you turn your gaze toward the stacks of money
ਨੀ ਪੈੜ ਤੇਰਿਆਂ ਪੈਰਾਂ ਦੀ
nI pai.Da teriAM pairAM dI
[Ni/Nee: a gender-specific vocative used to address a woman directly], I still follow the scent of your footsteps
ਮੇਰੀ ਬਾਂਹ 'ਤੇ ਟੈਟੂ ਤੇਰੇ ਨਾਂ ਦਾ
merI bAMha 'te TaiTU tere nAM dA
My arm still bears a tattoo of your name
ਤੇਰੇ ਹੱਥ 'ਤੇ ਮਹਿੰਦੀ ਗ਼ੈਰਾਂ ਦੀ
tere hattha 'te mahiMdI ga਼airAM dI
While your hands are stained with the henna of a stranger
ਧੋਖਾ ਦੇਣਾ ਪਿੰਡਾਂ ਵਾਲਿਆਂ ਨੂੰ
dhokhA deNA piMDAM vAliAM nUM
Betraying the folk from the villages
ਰਹੀ ਮੁੱਢ ਤੋਂ ਫ਼ਿਤਰਤ ਸ਼ਹਿਰਾਂ ਦੀ
rahI muDDha toM pha਼itarata sa਼hirAM dI
Has always been the inherent nature of the cities
ਮੇਰੀ ਬਾਂਹ 'ਤੇ ਟੈਟੂ ਤੇਰੇ ਨਾਂ ਦਾ
merI bAMha 'te TaiTU tere nAM dA
My arm still bears a tattoo of your name
ਭਰੇ ਹੋਏ ਦਿਲ ਦੇ ਕਰਕੇ ਹੰਝੂ ਕਾਫ਼ੀ ਡੁੱਲੇ ਨੇ
bhare hoe dila de karake haMjhU kApha਼I Dulle ne
Because of an overflowing heart, many tears have been shed
ਮਾੜੇ ਚੰਗੇ ਚੰਗੇ ਨੂੰ ਤਾਂ ਕਿੱਥੇ ਭੁੱਲੇ ਨੇ
mA.De chaMge chaMge nUM tAM kitthe bhulle ne
How could I ever forget the moments, whether good or bad
ਸਮਝੀ ਸੁੱਖ ਲੋਟੇ ਨੇ ਯਾਦ ਕੀਤਾ
samajhI sukkha loTe ne yAda kItA
Assume that Sukh Lote has remembered you [Self-reference to the song's lyricist]
ਸਮਝੀ ਸੁੱਖ ਲੋਟੇ ਨੇ ਯਾਦ ਕੀਤਾ
samajhI sukkha loTe ne yAda kItA
Assume that Sukh Lote has remembered you [Self-reference to the song's lyricist]
ਆਵਾਜ਼ ਸੁਣੀ ਜੇ ਫ਼ੈਰਾਂ ਦੀ
AvAja਼ suNI je pha਼airAM dI
If you ever hear the echoing sound of gunshots