Sarpanchi
by Pardeep Sranft Deepak Dhillon
ਅੱਖੜ ਜਾਂਦੇ ਨੇ ਲੋਕੀ ਜਿੱਥੇ ਜਾ ਕੇ ਬਹਿਣਾ ਤੂੰ
akkha.Da jAMde ne lokI jitthe jA ke bahiNA tUM
People stand up in respect wherever you choose to sit
ਉਹ ਵਾਂਗ ਲੀਡਰਾਂ ਜੱਟਾ ਪਾਵਰ ਦੇ ਵਿਚ ਰਹਿਣਾ ਤੂੰ
uha vAMga lIDarAM jaTTA pAvara de vicha rahiNA tUM
Just like powerful leaders, oh [Jatt: a member of the land-owning agricultural community known for pride and lifestyle], you dwell in power
ਤੇੜ ਕੇ ਰੱਖਦੈਂ ਵੈਰੀਆਂ ਨੂੰ ਜਿਵੇਂ ਖਿੱਦੋ ਖਿਣਦੀ ਵੇ
te.Da ke rakkhadaiM vairIAM nUM jiveM khiddo khiNadI ve
You tear through your enemies like a tattered rag doll
ਉਹ ਜ਼ੋਰ ਦੇ ਸਿਰ 'ਤੇ ਲੈ ਜਾਣਾ ਸਰਪੰਚੀ ਪਿੰਡ ਦੀ ਵੇ
uha ja਼ora de sira 'te lai jANA sarapaMchI piMDa dI ve
By the sheer force of your might, you shall seize the [Sarpanchi: the headship/presidency of a village council]

ਜੀ ਜੀ ਕਰਦੇ ਉਹ ਵੀ ਤੈਥੋਂ ਰੱਖਦੇ ਜੋ ਫ਼ਾਸਲਾ
jI jI karade uha vI taithoM rakkhade jo pha਼AsalA
Even those who kept their distance now address you with humble respect
ਇੱਕ ਫ਼ੋਨ 'ਤੇ ਚੋਬਰ ਹੱਲ ਕਰਵਾ ਦਿੰਦਾ ਮਸਲਾ
ikka pha਼ona 'te chobara halla karavA diMdA masalA
With just one phone call, this [Chober: a handsome, sturdy young man] settles the most complex matters
ਖੜ੍ਹ ਜਾਨੈ ਤੂੰ ਜਿਹੜੇ ਰੌਲੇ ਦੇ ਵਿਚ ਜਾ ਕੇ ਵੇ
kha.Dha jAnai tUM jiha.De raule de vicha jA ke ve
You stand your ground firmly in every heated conflict
ਜਿਵੇਂ ਚੋਣ ਚਾਵਾਂ ਦਾ ਹੋਵੇ ਵੈਰੀ ਕੱਢ ਦਈਏ ਅਸਲਾ
jiveM choNa chAvAM dA hove vairI kaDDha daIe asalA
As if it’s a grand election, the enemies pull out their [Asla: weaponry/firearms]
ਥਾਣੇਦਾਰ ਕਰਾਉਣਾ ਬਦਲੀ ਤੇਰੀ ਖੇਡ ਅੱਤ ਦੀ ਵੇ
thANedAra karAuNA badalI terI kheDa atta dI ve
Getting the police inspector transferred is just a minor game for you
ਉਹ ਜ਼ੋਰ ਦੇ ਸਿਰ 'ਤੇ ਲੈ ਜਾਣਾ ਸਰਪੰਚੀ ਪਿੰਡ ਦੀ ਵੇ
uha ja਼ora de sira 'te lai jANA sarapaMchI piMDa dI ve
By the sheer force of your might, you shall seize the [Sarpanchi: the headship/presidency of a village council]
ਉਹ ਜ਼ੋਰ ਦੇ ਸਿਰ 'ਤੇ ਲੈ ਜਾਣਾ ਸਰਪੰਚੀ ਪਿੰਡ ਦੀ ਵੇ
uha ja਼ora de sira 'te lai jANA sarapaMchI piMDa dI ve
By the sheer force of your might, you shall seize the [Sarpanchi: the headship/presidency of a village council]
ਉਹ ਯਾਰੀ ਤੇ ਜ਼ੁਬਾਨ ਸਾਡੀ ਪੱਕੀ ਯਾਰ ਕੰਨ੍ਹੇ
uha yArI te ja਼ubAna sADI pakkI yAra kaMnhe
Our friendship and our word are set in stone, my [Yaar: close friends/brothers; carries significant cultural weight regarding loyalty]
ਲੱਤ ਵੈਰੀ ਦੀ ਧੌਣ ਦੇ ਉੱਤੇ ਰੱਖੀ ਯਾਰ ਕੰਨ੍ਹੇ
latta vairI dI dhauNa de utte rakkhI yAra kaMnhe
We keep our foot firmly on the neck of our enemy, my [Yaar: close friends/brothers]
ਉਹ ਯਾਰੀ ਤੇ ਜ਼ੁਬਾਨ ਸਾਡੀ ਪੱਕੀ ਯਾਰ ਕੰਨ੍ਹੇ
uha yArI te ja਼ubAna sADI pakkI yAra kaMnhe
Our friendship and our word are set in stone, my [Yaar: close friends/brothers]
ਲੱਤ ਵੈਰੀ ਦੀ ਧੌਣ ਦੇ ਉੱਤੇ ਰੱਖੀ ਯਾਰ ਕੰਨ੍ਹੇ
latta vairI dI dhauNa de utte rakkhI yAra kaMnhe
We keep our foot firmly on the neck of our enemy, my [Yaar: close friends/brothers]
ਗੋਲੀ ਇੱਕ ਸਾਡੀ ਰਗਾਂ ਵਿਚ ਮੇਲਦੀ ਫਿਰੇ ਤੇ ਦੂਜੀ ਚੈਂਬਰ ਦੇ ਵਿਚ ਚਾੜ੍ਹ ਰੱਖੀ ਯਾਰ ਕੰਨ੍ਹੇ
golI ikka sADI ragAM vicha meladI phire te dUjI chaiMbara de vicha chA.Dha rakkhI yAra kaMnhe
One bullet courses through our veins while the second is locked and loaded in the chamber, my [Yaar: close friends/brothers]
ਲੱਖ ਏਰੀਏ 'ਤੇ ਹਿੱਕਾਂ ਵਿਚ ਜ਼ੋਰ ਬੋਲਦੇ ਜਦੋਂ ਜੱਟ ਬੋਲਦਾ ਨਾ ਉਦੋਂ ਹੋਰ ਬੋਲਦੇ
lakkha erIe 'te hikkAM vicha ja਼ora bolade jadoM jaTTa boladA nA udoM hora bolade
My strength echoes through a hundred regions; when the [Jatt: land-owning farmer] speaks, no one else dares to breathe
ਜੈ ਵਿਰਕ ਦੇ ਯਾਰ ਭਾਵੇਂ ਘੱਟ ਬੋਲਦੇ ਨੀ ਜਦੋਂ ਪੈ ਜੇ ਕਿਤੇ ਪੰਗਾ ਸਾਡੇ ਬੋਰ ਬੋਲਦੇ
jai viraka de yAra bhAveM ghaTTa bolade nI jadoM pai je kite paMgA sADe bora bolade
The friends of Jai Virk `[Self-reference to the song's lyricist]` may speak seldomly
ਉਹ ਚੀਖ਼ ਪਵਾ ਕੇ ਰੱਖ ਦਿਆਂ ਐਂਟੀਆ ਦੀ ਹਿੱਕ ਦੀ ਨੀ
uha chIkha਼ pavA ke rakkha diAM aiMTIA dI hikka dI nI
But when a [Panga: a spontaneous conflict or trouble] erupts, the bore of our guns does the talking
ਜੱਟ ਹਿੱਕ ਦੇ ਜ਼ੋਰ 'ਤੇ ਲੈ ਜਾਂਦਾ ਸਰਪੰਚੀ ਪਿੰਡ ਦੀ ਨੀ
jaTTa hikka de ja਼ora 'te lai jAMdA sarapaMchI piMDa dI nI
I’ll make the hearts of my rivals scream out in terror
ਜੱਟ ਹਿੱਕ ਦੇ ਜ਼ੋਰ 'ਤੇ ਲੈ ਜਾਂਦਾ ਸਰਪੰਚੀ ਪਿੰਡ ਦੀ ਨੀ
jaTTa hikka de ja਼ora 'te lai jAMdA sarapaMchI piMDa dI nI
By the force of his chest, the [Jatt: land-owning farmer] seizes the [Sarpanchi: village headship]

ਔਤਲ ਦੇ ਨਾਲੀ ਯਾਰਾਂ ਨੇ ਤੁਹਾਡੇ ਕਿੱਥੇ ਦੱਬਦੇ ਹੋ
autala de nAlI yArAM ne tuhADe kitthe dabbade ho
By the force of his chest, the [Jatt: land-owning farmer] seizes the [Sarpanchi: village headship]
ਤੁਰੇ ਪਿੰਡੋਂ ਵੇਖ ਕੇ ਰਾਹ ਚੰਡੀਗੜ੍ਹ ਚੋਂ ਲੱਭਦੇ ਹੋ
ture piMDoM vekha ke rAha chaMDIga.Dha choM labbhade ho
With double-barreled shotguns, where would your friends ever back down?
ਅੱਗ ਪੁੱਟਦਾ ਨਾਲੇ ਭੱਜਣ ਨੂੰ ਤੂੰ ਵਾਰ ਨਾ ਦਿੰਦਾ ਵੇ
agga puTTadA nAle bhajjaNa nUM tUM vAra nA diMdA ve
Departing from the village, you find your way through the streets of Chandigarh
ਹੋ ਮਾੜੀ-ਮੋਟੀ ਗੱਲ ਤਾਂ ਥਾਣੇ ਜਾਣ ਨਾ ਦਿੰਦਾ ਵੇ
ho mA.DI-moTI galla tAM thANe jANa nA diMdA ve
You breathe fire and give the enemy no chance to flee
ਉਹ ਚੱਕਦਾ ਘੋੜਾ ਗਾਰੰਟੀ ਦੱਸਦਾ ਤੇਰੀ ਜਿੰਦ ਦੀ ਵੇ
uha chakkadA gho.DA gAraMTI dassadA terI jiMda dI ve
You don't even let minor squabbles reach the police station
ਉਹ ਜ਼ੋਰ ਦੇ ਸਿਰ 'ਤੇ ਲੈ ਜਾਣਾ ਸਰਪੰਚੀ ਪਿੰਡ ਦੀ ਵੇ
uha ja਼ora de sira 'te lai jANA sarapaMchI piMDa dI ve
The cocking of your [Ghoda: hammer of a gun/steed] is the only guarantee of your life
ਉਹ ਜ਼ੋਰ ਦੇ ਸਿਰ 'ਤੇ ਲੈ ਜਾਣਾ ਸਰਪੰਚੀ ਪਿੰਡ ਦੀ ਵੇ
uha ja਼ora de sira 'te lai jANA sarapaMchI piMDa dI ve
By the sheer force of your might, you shall seize the [Sarpanchi: village headship]