UP Tak MP
by Pardeep Sran
ਪੂਰੇ ਇੰਡੀਆ ਦੇ ਵਿਚ ਚਰਚੇ ਆ ਜੱਟਾ ਵੇ ਤੇਰੀਆਂ ਘੋੜੀਆਂ ਦੇ
pUre iMDIA de vicha charache A jaTTA ve terIAM gho.DIAM de
All across India, people are buzzing about your horses, [Jatt: a member of the land-owning agricultural community known for pride and lifestyle]
ਕਦੇ ਇੰਸਟਾ ਇੰਸਟਾ ਚੈੱਕ ਕਰ ਲਈ ਨੀ ਫੈਨ ਫੋਲੋ ਆ ਲੋਹੜਿਆਂ ਦੇ
kade iMsaTA iMsaTA chaikka kara laI nI phaina pholo A loha.DiAM de
Check your Instagram sometime, [Nee: a gender-specific vocative used to address a woman directly], the fan following is overwhelming
ਥੋਡੀ ਰੋਜ਼ ਪਾਰਟੀ ਹੁੰਦੀ ਆ ਉਹ ਢੋਲ ਵਜਾਉਂਦੇ ਲਾਡੀਆਂ
thoDI roja਼ pAraTI huMdI A uha Dhola vajAuMde lADIAM
You have parties every day where the [Laddis: traditional singers/entertainers] play the drums
ਤੇਰੀ ਪਹੁੰਚ ਪੰਜਾਬ ਵਿਚ ਕਿੰਨੀ ਆ ਯੂਪੀ ਤੱਕ ਐੱਮਪੀ ਜਾਣਦੇ ਆ
terI pahuMcha paMjAba vicha kiMnI A yUpI takka aimmapI jANade A
How deep is your reach in Punjab? Even the [MP: Member of Parliament] in UP knows me

ਪਹੁੰਚ ਪੰਜਾਬ ਵਿਚ ਕਿੰਨੀ ਆ
pahuMcha paMjAba vicha kiMnI A
How deep is your reach in Punjab?
ਤੇਰੀ ਪਹੁੰਚ ਪੰਜਾਬ ਵਿਚ ਕਿੰਨੀ ਆ
terI pahuMcha paMjAba vicha kiMnI A
How deep is your reach in Punjab?
ਤੂੰ ਪੁੱਤ ਵਿਗੜਿਆ ਬਾਪੂ ਦਾ ਮੈਂ ਬੋਰਨ ਆ ਅਮਰੀਕਾ ਦੀ
tUM putta viga.DiA bApU dA maiM borana A amarIkA dI
You are your father's spoiled son, while I was born in America
ਤੇਰੇ ਨਾਲ ਮੇਰੀ ਹੁਣ ਇੰਝ ਨੀ ਬਣੀ ਜਿਵੇਂ ਜੱਟ ਨਾਲ ਕੋਰਟ ਤਰੀਕਾਂ ਨੀ
tere nAla merI huNa iMjha nI baNI jiveM jaTTa nAla koraTa tarIkAM nI
My bond with you has become inseparable, just like a [Jatt] and his [Court dates: a reference to the frequent legal battles and long-standing feuds inherent in rural land-owning culture]

ਬੜਾ ਸ਼ੁਕਰ ਮਨਾਉਣਾ ਬਾਬੇ ਦਾ ਉਹਦੇ ਸਿਰ ਤੇ ਮੌਜਾਂ ਮਾਣਦੇ ਆ
ba.DA sa਼ukara manAuNA bAbe dA uhade sira te maujAM mANade A
I am deeply grateful to the Almighty, for it is by His grace I live this life of luxury
ਤੇਰੀ ਪਹੁੰਚ ਪੰਜਾਬ ਵਿਚ ਕਿੰਨੀ ਆ ਯੂਪੀ ਤੱਕ ਐੱਮਪੀ ਜਾਣਦੇ ਆ
terI pahuMcha paMjAba vicha kiMnI A yUpI takka aimmapI jANade A
How deep is your reach in Punjab? Even the [MP: Member of Parliament] in UP knows me
ਤੇਰੀ ਪਹੁੰਚ ਪੰਜਾਬ ਵਿਚ ਕਿੰਨੀ ਆ ਯੂਪੀ ਤੱਕ ਐੱਮਪੀ ਜਾਣਦੇ ਆ
terI pahuMcha paMjAba vicha kiMnI A yUpI takka aimmapI jANade A
How deep is your reach in Punjab? Even the [MP: Member of Parliament] in UP knows me
ਤੇਰੀ ਕੁਰੜ ਵਾਲਿਆ ਗੀਤਾਂ ਦੇ ਵਿਚ ਪਹਿਲੇ ਦਿਨੋਂ ਚੜ੍ਹਾਈ ਆ
terI kura.Da vAliA gItAM de vicha pahile dinoM cha.DhAI A
O resident of Kurar, your songs have been a hit since day one [Kurar: Self-reference to the artist's village or lineage]
ਦਸਵੀਂ ਤੋਂ ਦਾਰੂ ਪੀਂਦਾ ਨੀ ਉਂਝ ਬਾਰ੍ਹਵੀਂ ਤੱਕ ਪੜ੍ਹਾਈ ਆ
dasavIM toM dArU pIMdA nI uMjha bArhavIM takka pa.DhAI A
He's been drinking since tenth grade, though he managed to study until the twelfth

ਤੇਰੀ ਹੋਰ ਪ੍ਰਾਪਰਟੀ ਕਿਹੜੀ ਆ ਤੀਹ ਪੈਂਤੀ ਕਿੱਲੇ ਵਾਹਣ ਦੇ ਆ
terI hora prAparaTI kiha.DI A tIha paiMtI kille vAhaNa de A
What other property do you own? Well, I plow thirty to thirty-five [Kille: traditional unit of land measurement, approximately one acre]