Votan

by Pardeep Sranft Gaiphy, Gagg Brar

ਓ ਗੱਲਾਂ ਵਿਚੋਂ ਗੱਲ ਹੈ ਡਰੀਮਲੈਂਡ ਦੀ
o gallAM vichoM galla hai DarImalaiMDa dI
Oh, of all the tales, this is the one about Dreamland
ਮੋਰਨੀ ਜਿਹੀ ਤੋਰ ਹੈ ਕਰੀਮਲੈਂਡ ਦੀ
moranI jihI tora hai karImalaiMDa dI
With a gait like a peahen is the beauty of Cream-land
ਓ ਲੱਗੀ ਰਹਿੰਦੀ ਜਿੱਥੇ ਲਹਿਰ-ਬਹਿਰ ਆਖਦੇ
o laggI rahiMdI jitthe lahira-bahira Akhade
Oh, they say it’s where the waves of joy never cease
ਓ ਸੁਪਨਿਆਂ ਵਾਲਾ ਉਹਨੂੰ ਸ਼ਹਿਰ ਆਖਦੇ
o supaniAM vAlA uhanUM sa਼hira Akhade
Oh, they call it the city of dreams
ਓ ਸੈਕਟਰ ਪੰਦਰਾਂ ਲਾਉਂਦਾ ਪਹਿਰੀ ਜਿੰਦਰਾ ਤੇ ਲੁੱਟ ਲੈਂਦਾ ਚੰਦਰਾ
o saikaTara paMdarAM lAuMdA pahirI jiMdarA te luTTa laiMdA chaMdarA
Oh, Sector 15 guards it like a lock, while this wretched heart gets robbed
ਯੂਨੀ-ਜੋਗੀ ਦੀਆਂ ਮੁੰਦਰਾਂ ਸਟੂ-ਸੀ ਰਾਣੀ ਸੁੰਦਰਾਂ ਨੀ ਬਚਦਾ ਪਤੰਦਰਾ
yUnI-jogI dIAM muMdarAM saTU-sI rANI suMdarAM nI bachadA pataMdarA
With earrings like a University-Yogi, at the Student Center sits Queen Sundran; this [Patandara: a cheeky term for a clever man/fellow] can't escape her
ਕਦੇ ਹੀਰ ਦੇ ਬਾਗਾਂ 'ਚ ਹੁੰਦੀ ਹੋਣੀ
kade hIra de bAgAM 'cha huMdI hoNI
Perhaps once in the gardens of Heer such beauty used to bloom
ਕਦੇ ਹੀਰ ਦੇ ਬਾਗਾਂ 'ਚ ਹੁੰਦੀ ਹੋਣੀ ਜੋ ਹੁੰਦੀ ਚੰਡੀਗੜ੍ਹ 'ਚ ਦੁਪਹਿਰ
kade hIra de bAgAM 'cha huMdI hoNI jo huMdI chaMDIga.Dha 'cha dupahira
Perhaps once in the gardens of Heer such beauty used to bloom, as is a Chandigarh afternoon
ਓ ਚੌਂਕਾਂ ਦੇ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ 'ਤੇ ਸ਼ਹਿਰ
o chauMkAM de duAle ghuMmadI javAnI javAnI dIAM uMgalAM 'te sa਼hira
Oh, youth revolves around the roundabouts, the city dances on the fingertips of the young
ਚੌਂਕਾਂ ਦੇ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ 'ਤੇ ਸ਼ਹਿਰ
chauMkAM de duAle ghuMmadI javAnI javAnI dIAM uMgalAM 'te sa਼hira
Youth revolves around the roundabouts, the city dances on the fingertips of the young
ਮੈਪ ਲੈਂਡ ਦਾ ਜੋ ਪੰਜਾ ਜਿਵੇਂ ਲਾਹੌਰੀ ਖੜਵੰਜਾ ਅੱਖਾਂ ਮੰਨਣ ਅਚੰਭਾ
maipa laiMDa dA jo paMjA jiveM lAhaurI kha.DavaMjA akkhAM maMnaNa achaMbhA
The map of this land is like a palm, or like the historic Lahori bricks; the eyes witness a marvel
ਬਾਈ ਦੇ ਬਵੰਜਾ ਪਾਉਂਦਾ ਦਿਲ ਨੂੰ ਸ਼ਿਕੰਜਾ ਚੱਲੇ ਹੁਸਨ-ਹੜੰਬਾ
bAI de bavaMjA pAuMdA dila nUM sa਼ikaMjA challe husana-ha.DaMbA
Sector 22 tightens the grip on the heart, as the flood of beauty rages on
ਓ ਮਾਝੇ ਵੱਲੋਂ ਤੁਰਦੀ ਹੈ ਹਵਾ
o mAjhe valloM turadI hai havA
Oh, a breeze begins to blow from the side of [Majha: the central-north region of Punjab known for its warriors and distinct dialect]
ਮਾਝੇ ਵੱਲੋਂ ਤੁਰਦੀ ਹੈ ਹਵਾ ਤੇ ਮਾਲਵੇ ਦੇ ਵੱਲੋਂ ਉੱਠੇ ਗਹਿਰ
mAjhe valloM turadI hai havA te mAlave de valloM uTThe gahira
A breeze blows from [Majha: the central-north region of Punjab] and a storm rises from the side of [Malwa: the largest southern region of Punjab, known for its vast lands]
ਓ ਚੌਂਕਾਂ ਦੇ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ 'ਤੇ ਸ਼ਹਿਰ
o chauMkAM de duAle ghuMmadI javAnI javAnI dIAM uMgalAM 'te sa਼hira
Oh, youth revolves around the roundabouts, the city dances on the fingertips of the young
ਚੌਂਕਾਂ ਦੇ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ 'ਤੇ ਸ਼ਹਿਰ
chauMkAM de duAle ghuMmadI javAnI javAnI dIAM uMgalAM 'te sa਼hira
Youth revolves around the roundabouts, the city dances on the fingertips of the young
ਓ ਠੇਕਿਆਂ 'ਤੇ ਧਰਨੇ ਮੰਡੀਰ ਦੇ ਆ ਕੇ ਗਲਾ ਕਰਦੇ ਨੇ ਤਰ
o ThekiAM 'te dharane maMDIra de A ke galA karade ne tara
The youngsters hold their strikes at the liquor shops, coming there to quench their parched throats
ਜੱਟ ਬੂਟਾਂ ਨੂੰ ਆਖ਼ਰ ਜਦੋਂ ਹੁੰਦੀ ਸਰ-ਸਰ ਵੈਰੀ ਥਾਏਂ ਜਾਂਦੇ ਮਰ
jaTTa bUTAM nUM Akha਼ra jadoM huMdI sara-sara vairI thAeM jAMde mara
When the [Jatt: a member of the land-owning agricultural community known for pride and lifestyle] boots finally make that 'sar-sar' sound, the enemies drop dead on the spot
ਕਿੰਨੇ ਤਾਬੀ ਹੋਵੇ ਤੇ ਕਿਸੇ ਦਾ ਚਹੇਤਾ ਇੱਥੋਂ ਲਾ ਜਾਂਦਾ ਪੈਰ
kiMne tAbI hove te kise dA chahetA itthoM lA jAMdA paira
No matter how powerful or how beloved someone is, everyone loses their footing here
ਓ ਚੌਂਕਾਂ ਦੇ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ 'ਤੇ ਸ਼ਹਿਰ
o chauMkAM de duAle ghuMmadI javAnI javAnI dIAM uMgalAM 'te sa਼hira
Oh, youth revolves around the roundabouts, the city dances on the fingertips of the young
ਚੌਂਕਾਂ ਦੇ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ 'ਤੇ ਸ਼ਹਿਰ
chauMkAM de duAle ghuMmadI javAnI javAnI dIAM uMgalAM 'te sa਼hira
Youth revolves around the roundabouts, the city dances on the fingertips of the young
ਸੱਤ ਅੱਠ ਨੌਂ ਦਸ ਜਿੱਥੇ ਚਲਦਾ ਨੀ ਵੱਸ ਨਾ ਪਾਉਂਦੀਆਂ ਨੇ ਕੱਸ
satta aTTha nauM dasa jitthe chaladA nI vassa nA pAuMdIAM ne kassa
Seven, eight, nine, ten—where nothing is under control and no one can tighten the reigns
ਗੁਲਾਬ ਪੈਂਦਾ ਹੱਸ ਬਰਾੜਾ ਤੂੰ ਹੀ ਦੱਸ ਡੁੱਲੇ ਹੁਸਨਾਂ ਦਾ ਰਸ
gulAba paiMdA hassa barA.DA tUM hI dassa Dulle husanAM dA rasa
The roses start to laugh; hey Brar [Self-reference to Gagg Brar, the lyricist], you tell us, the nectar of beauty is spilling over
ਇੱਥੇ ਦਿਲਾਂ ਦੀਆਂ ਕੱਸਣ ਗਰਾਰੀਆਂ
itthe dilAM dIAM kassaNa garArIAM
Here, it's the hearts that get [Garari Adh Gai: stubbornly fixated/hooked]
ਦਿਲਾਂ ਦੀਆਂ ਕੱਸਣ ਗਰਾਰੀਆਂ ਕੱਸਦੇ ਨਾ ਇਕੱਲੇ ਜੱਟਾ ਟਾਇਰ
dilAM dIAM kassaNa garArIAM kassade nA ikalle jaTTA TAira
Hearts get stubbornly fixated here; it's not just the tires that the [Jatt: member of the agricultural community] tightens
ਓ ਚੌਂਕਾਂ ਦੇ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ 'ਤੇ ਸ਼ਹਿਰ
o chauMkAM de duAle ghuMmadI javAnI javAnI dIAM uMgalAM 'te sa਼hira
Oh, youth revolves around the roundabouts, the city dances on the fingertips of the young
ਚੌਂਕਾਂ ਦੇ ਦੁਆਲੇ ਘੁੰਮਦੀ ਜਵਾਨੀ ਜਵਾਨੀ ਦੀਆਂ ਉਂਗਲਾਂ 'ਤੇ ਸ਼ਹਿਰ
chauMkAM de duAle ghuMmadI javAnI javAnI dIAM uMgalAM 'te sa਼hira
Youth revolves around the roundabouts, the city dances on the fingertips of the young
ਪਾ ਕੇ ਹੁਸਨ ਅੱਖਾਂ 'ਚ ਅੱਖ ਆਖਦਾ
pA ke husana akkhAM 'cha akkha AkhadA
With beauty locked in the gaze, the eyes say
ਹੁਸਨ ਅੱਖਾਂ 'ਚ ਅੱਖ ਆਖਦਾ ਠਹਿਰ ਕਾਕਾ ਠਹਿਰ
husana akkhAM 'cha akkha AkhadA Thahira kAkA Thahira
With beauty locked in the gaze, they say, "Wait, lad, just wait."

Share

More by Pardeep Sran

View all songs →