Zanjeeri
by Pardeep Sranft Sargi Maan
ਮੁੱਲ ਹੈਣੀ ਬਿੱਲੋ ਤੇਰੀ ਮੁਸਕਾਨ ਦਾ
mulla haiNI billo terI musakAna dA
Your smile is beyond any price, [Billo: a term of endearment for a beautiful girl, often implying light/hazel eyes]
ਤੋੜ ਬਣਿਆ ਨੀ ਚੋਬਰ ਦੇ ਨਾਦ ਦਾ
to.Da baNiA nI chobara de nAda dA
It has become the perfect antidote for this young man’s addiction
ਛੱਕਾ ਤਿੰਨ ਪੰਜ ਕਰਦਾ ਨਾ ਕੋਈ ਨੀ
ChakkA tiMna paMja karadA nA koI nI
No one dares to mess or play tricks with me
ਟੰਬਾ ਸੀਟ ਥੱਲੇ ਹੁੰਦਾ ਸਾਗਵਾਨ ਦਾ
TaMbA sITa thalle huMdA sAgavAna dA
A club made of solid teak wood stays tucked under my seat
ਜੱਟ ਜੱਟੀਏ ਪਛਾਣ ਜਾਂਦੇ ਰੋਅਬ ਤੋਂ
jaTTa jaTTIe paChANa jAMde roaba toM
[Jatt: a member of the land-owning agricultural community known for pride and lifestyle] and [Jattiye: Female of the Jatt community] are recognized by their sheer aura
ਬੰਦਾ ਕਰ ਦਈਏ ਗ਼ਾਇਬ ਨੀ ਗਲੋਬ ਤੋਂ
baMdA kara daIe ga਼Aiba nI galoba toM
We can make a person vanish from the face of the globe
ਸਾਦੇ ਸੂਟਾਂ 'ਚ ਵੀ ਲੱਗਦੀ ਐ ਕੈਂਟ ਨੀ
sAde sUTAM 'cha vI laggadI ai kaiMTa nI
You look stunning even in simple traditional suits
ਤੇਰੇ ਪੈਰਾਂ ਤੋਂ ਨਹੀਂ ਸੋਹਣਾ ਕੋਈ ਬ੍ਰੈਂਡ ਨੀ
tere pairAM toM nahIM sohaNA koI braiMDa nI
No designer brand is as beautiful as your feet
ਕੋਈ ਬਾਰ੍ਹਵੀਂ ਨਹੀਂ ਪਾਸ ਪਰ ਪਰਚੇ ਨੀ ਮਿੱਤ ਨੇ ਹੀ ਪੁਆਏ ਰੱਖਦੇ
koI bArhavIM nahIM pAsa para parache nI mitta ne hI puAe rakkhade
I haven't even passed the twelfth grade, but [Mitran: yours truly] keeps the criminal records piling up
ਬਹਿਜਾ ਬਹਿਜਾ ਕਰਵਾਉਂਦੇ ਜੱਟ ਜੱਚ ਕੇ ਤੇ ਮੁੱਛ ਨੂੰ ਖੜ੍ਹਾਈ ਰੱਖਦੇ
bahijA bahijA karavAuMde jaTTa jachcha ke te muchCha nUM kha.DhAI rakkhade
Creating a grand scene wherever they go, [Jatt] stay well-dressed and keep their mustaches held high with pride

ਤੇਰਾ ਕੋਕਾ ਹੀ ਸ਼ਲਾਰੂ ਜੇ ਵਿਗਾੜਦਾ
terA kokA hI sa਼lArU je vigA.DadA
Your nose-pin is leading the young street punks astray
ਜੱਟ ਵਿਗੜੇ ਹੋਏ ਸੰਦਾਂ ਨੂੰ ਸਵਾਰਦਾ
jaTTa viga.De hoe saMdAM nUM savAradA
While this [Jatt] fixes up those who have gone off the rails
ਦਿਲ ਕਿੱਡਾ ਵੱਡਾ ਆਪੇ ਲਾ ਲੈ ਸਾਬ੍ਹ ਨੀ
dila kiDDA vaDDA Ape lA lai sAbha nI
Just estimate for yourself how big my heart truly is
ਛਾਤੀ ਨਾਲ ਨੀ ਗਰਾਊਂਡ ਫੁੱਟਬਾਲ ਦਾ
ChAtI nAla nI garAUMDa phuTTabAla dA
My chest is as wide as a football ground
ਆਏ ਸਾਡੇ ਕੋਲੇ ਸੰਦ ਆ ਬਿੱਲੋ ਰੂਸ ਤੋਂ
Ae sADe kole saMda A billo rUsa toM
[Billo], I’ve got tools and weaponry brought in from Russia
ਜੱਟ ਲੈਂਦਾ ਨੀ ਚਵਾਨੀ ਵੀ ਮਸ਼ੂਕ ਤੋਂ
jaTTa laiMdA nI chavAnI vI masa਼Uka toM
This [Jatt] doesn't take a single penny from his beloved
ਸਾਡੇ ਅੱਗੇ ਆ ਕੇ ਹੁੰਦੇ ਸਾਰੇ ਡੈੱਡ ਨੀ
sADe agge A ke huMde sAre DaiDDa nI
Everyone ends up dead or silenced when they face us
ਬਹਿ ਕੇ ਮਹਿਫ਼ਲਾਂ 'ਚ ਬਣਦੇ ਜੋ ਹੈੱਡ ਨੀ
bahi ke mahipha਼lAM 'cha baNade jo haiDDa nI
Those who act like bosses when sitting in their private gatherings
ਨੀ ਤੂੰ ਸੁੱਖ ਲੋਟ ਸੁੱਖ ਲੋਟ ਨਖ਼ਰੋ ਪੰਜਾਬੀ 'ਚ ਲਿਖਾਇਆ ਧੌਣ 'ਤੇ
nI tUM sukkha loTa sukkha loTa nakha਼ro paMjAbI 'cha likhAiA dhauNa 'te
You’ve got "Sukh Lot, Sukh Lot" engraved in Punjabi on your neck [Self-reference to the song's lyricist/artist]
ਨੀ ਤੈਨੂੰ ਮਿਲਦਾ ਏ ਆ ਕੇ ਬਾਈ ਫੇਸ ਨੀ ਜੋ ਮਸਲੇ ਨਿਬੇੜੇ ਫ਼ੋਨ 'ਤੇ
nI tainUM miladA e A ke bAI phesa nI jo masale nibe.De pha਼ona 'te
The man who settles major disputes over a phone call comes to meet you in person

ਛੋਲੇ ਖਾਂਦੇ ਜੱਟ ਚੱਬਦੇ ਨੀ ਚਿਊਇੰਗਮਾਂ
Chole khAMde jaTTa chabbade nI chiUiMgamAM
[Jatt] eat chickpeas for strength, they don't chew on gums
ਦੂਜਾ ਤੇਰੇ ਨਾਲ ਪਿਆਰ ਪਹਿਲਾ ਪਿੰਡ ਨਾ
dUjA tere nAla piAra pahilA piMDa nA
My second love is you, but my first is always my village
ਗੱਲ ਮਹਿਫ਼ਲਾਂ 'ਚ ਕੱਟਣਾ ਜ਼ੁਬਾਨ ਨੀ
galla mahipha਼lAM 'cha kaTTaNA ja਼ubAna nI
Cutting someone off mid-sentence in a gathering is my word
ਅੱਖ ਕੱਟੇ ਵਰਸਾਚੇ ਬਿਨਾਂ ਬਿੰਦ ਨਾ
akkha kaTTe varasAche binAM biMda nA
My eyes don't rest for a moment without my Versace shades
ਲੱਕ ਦੇਖਦੇ ਨੀ ਬੁੱਲੀਆਂ ਨੂੰ ਟੁੱਕ ਕੇ
lakka dekhade nI bullIAM nUM Tukka ke
People bite their lips while staring at your slender waist
ਨੀ ਮੈਂ ਇੱਕ ਖੋਕਾ ਲਾਇਆ ਕੱਲ੍ਹ ਗੁੱਟ 'ਤੇ
nI maiM ikka khokA lAiA kallha guTTa 'te
I just spent a "khoka" [Slang: ten million/one crore] on my wrist yesterday
ਸਾਡੀ ਹਿੱਕ ਮੂਹਰੇ ਖੜ੍ਹਾ ਸੰਗਰੂਰ ਨੀ
sADI hikka mUhare kha.DhA saMgarUra nI
The whole of Sangrur stands behind my chest in support
ਤੂੰ ਜੈ ਖੇਪਲ ਦੇ ਬਾਰੇ ਦੇਖੀਂ ਪੁੱਛ ਕੇ
tUM jai khepala de bAre dekhIM puchCha ke
Go ahead and ask around about Jai Khepal [Self-reference to the lyricist/associate]
ਖਿੜੀ ਜਾਨੀ ਐ ਤੂੰ ਪੋਸਤ ਦੇ ਫੁੱਲ ਵਾਂਗੂ ਆਟਾ ਕਿੱਥੋਂ ਖਾਵੇਂ ਜੱਟੀਏ
khi.DI jAnI ai tUM posata de phulla vAMgU ATA kitthoM khAveM jaTTIe
You are blooming like a poppy flower, what kind of flour do you eat, [Jattiye]?
ਨੀ ਫ਼ੋਟੋ ਖਿੱਚੀ ਹੋਵੇ ਭਾਵੇਂ ਕੱਤੀ ਦੱਸ ਨਾ ਤੂੰ ਫ਼ੋਰ ਕੇ ਹੀ ਆਵੇਂ ਜੱਟੀਏ
nI pha਼oTo khichchI hove bhAveM kattI dassa nA tUM pha਼ora ke hI AveM jaTTIe
Even if the photo is taken in low quality, you appear in 4K resolution, [Jattiye]

ਨੀ ਤੂੰ ਫ਼ੋਰ ਕੇ ਹੀ ਆਵੇਂ ਜੱਟੀਏ
nI tUM pha਼ora ke hI AveM jaTTIe
Girl, you appear in 4K resolution, [Jattiye]
ਮੈਕਸੀਕੋ ਵਾਲਾ ਕੋਕਾ ਤੇਰੇ ਨੱਕ ਵਿੱਚ ਨੀ
maikasIko vAlA kokA tere nakka vichcha nI
There's Mexican "coke" [Slang: jewelry/contraband] in your nose-pin
ਰੂਸ ਵਾਲਾ ਕੋਕਾ ਮੇਰੇ ਲੱਕ ਵਿੱਚ ਨੀ
rUsa vAlA kokA mere lakka vichcha nI
And there's a Russian "coke" [Slang: pistol/weapon] tucked in my waist
ਮੈਕਸੀਕੋ ਵਾਲਾ ਕੋਕਾ ਤੇਰੇ ਨੱਕ ਵਿੱਚ ਨੀ
maikasIko vAlA kokA tere nakka vichcha nI
There's Mexican "coke" in your nose-pin
ਰੂਸ ਵਾਲਾ ਕੋਕਾ ਮੇਰੇ ਲੱਕ ਵਿੱਚ ਨੀ
rUsa vAlA kokA mere lakka vichcha nI
And there's a Russian "coke" tucked in my waist
ਹੁਸਨਾਂ ਦੀ ਹੱਦ ਫਿਰੇ ਟੱਪੀ ਨਖ਼ਰੋ
husanAM dI hadda phire TappI nakha਼ro
You have crossed all limits of beauty, my graceful one
ਬੋਲਦੀ ਪੰਜਾਬੀ ਤੂੰ ਸੁਨੱਖੀ ਨਖ਼ਰੋ
boladI paMjAbI tUM sunakkhI nakha਼ro
You speak Punjabi so elegantly, my beautiful one
ਤੇਰਾ ਦਰਜ਼ੀ ਵੀ ਰੀਝ ਲਾਉਂਦਾ ਸੂਟਾਂ 'ਤੇ ਉਹ ਕੰਮ ਕਾਰ ਛੱਡ ਘਰ ਦੇ
terA daraja਼I vI rIjha lAuMdA sUTAM 'te uha kaMma kAra ChaDDa ghara de
Your tailor puts his soul into your suits, neglecting his own household chores
ਨੀ ਨੈਣਾਂ ਵਿੱਚ ਚੰਡੀਗੜ੍ਹ ਡੁੱਬਜੂ ਜੇ ਅੱਖਾਂ ਤੋਂ ਤੂੰ ਚੱਕੇ ਪਰਦੇ
nI naiNAM vichcha chaMDIga.Dha DubbajU je akkhAM toM tUM chakke parade
All of Chandigarh would drown in your eyes if you lifted the veil of your lashes

ਜੇ ਅੱਖਾਂ ਤੋਂ ਤੂੰ ਚੱਕੇ ਪਰਦੇ
je akkhAM toM tUM chakke parade
If you only lifted the veil of your lashes