Gaadi

by PARDHAANft Bohemia, Sukh-E Muzical Doctorz

ਗੱਠੀ ਮੇਰੇ ਧੋਰੇ ਪੀਸਾਂ ਕੀ
gaTThI mere dhore pIsAM kI
I have bundles of cash with me
ਕਾਲੇ ਸੀਸਾਂ ਕੀ
kAle sIsAM kI
Behind these black-tinted windows
ਗਾਡੀ ਮੇਰੀ ਧੂੰਮੇ ਠਾਉਂਦੀ ਜਾਵੇ
gADI merI dhUMme ThAuMdI jAve
My car goes by, kicking up a storm of dust
ਗੱਠੀ ਮੇਰੇ ਧੋਰੇ ਪੀਸਾਂ ਕੀ
gaTThI mere dhore pIsAM kI
I have bundles of cash with me
ਕਾਲੇ ਸੀਸਾਂ ਕੀ
kAle sIsAM kI
Behind these black-tinted windows
ਗਾਡੀ ਮੇਰੀ ਧੂੰਮੇ ਠਾਉਂਦੀ ਜਾਵੇ
gADI merI dhUMme ThAuMdI jAve
My car goes by, kicking up a storm of dust
ਦਾਦਾ ਨੇ ਰਾਮ ਰਾਮ
dAdA ne rAma rAma
Respectful greetings to my grandfather
ਚਰਨ ਸਪਰਸ਼ ਬਾਬੂ ਨੇ ਮੇਰੇ
charana saparasa਼ bAbU ne mere
And I bow to touch the feet of my father
ਬਣਿਆ ਫਿਰੂੰ ਘਣਾ ਚੌਧਰੀ ਆੜ੍ਹ ਸਾਰੇ ਸਾਬੂ ਸੇ ਮੇਰੇ
baNiA phirUM ghaNA chaudharI A.Dha sAre sAbU se mere
I walk around like a grand [Chaudhary: a village headman or man of high social status], everyone here is my disciple
ਆੜੀ ਬੇਕਾਬੂ ਸੇ ਮੇਰੇ
A.DI bekAbU se mere
My inner circle is uncontrollable
ਨਾਸ਼ ਠਾ ਦਿਆਂਗੇ ਕੱਤੀ ਬਾਈ ਰੇ
nAsa਼ ThA diAMge kattI bAI re
We will create a total wrecking havoc, brother
ਖੜਾ ਉੜੇ ਹੀ ਪਾਊਂਗਾ ਬੇਸ਼ੱਕ ਮਾਰ ਦਿਓ ਰੁੱਕਾ
kha.DA u.De hI pAUMgA besa਼kka mAra dio rukkA
You’ll find me standing right here, just give a [Rukka: a loud call or shout to summon someone]
ਬਜੇ ਢਾਈ ਕੇ ਰਾਤ ਨੇ
baje DhAI ke rAta ne
Even if the clock strikes half-past two at night
ਦਿਨ ਮੇਂ ਨਿਊਂ ਹਾਂਡਾਂ ਅਮ ਸ਼ਾਮ ਨੇ
dina meM niUM hAMDAM ama sa਼Ama ne
During the day we roam, and in the evening too
ਪਰੀਆਂ ਨੇ ਹਮ ਟੋਹਂਦੇ ਫਿਰੇਂ ਅਮਨੇ ਕੋਈ ਕਾਮ ਨਾ ਹੈ
parIAM ne hama TohaMde phireM amane koI kAma nA hai
We are out searching for [Pariyan: beautiful women/fairies], we have no other work
ਭੀਤਰ ਦੇਖ ਤੂੰ ਗਾਡੀ ਕੇ ਸਾਰੀ ਸੁੱਖ ਸੁਵਿਧਾ ਲੇ ਰਿਹਾ ਹੂੰ
bhItara dekha tUM gADI ke sArI sukkha suvidhA le rihA hUM
Look inside the car, I’m enjoying every comfort and luxury
ਭਰਿਆ ਪੜ੍ਹਿਆ ਪੂਰਾ ਹਰਿਆਣਾ ਪੜ੍ਹ ਕੇ ਦੇਖ ਮੇਰੇ ਨਾਮ ਨੇ
bhariA pa.DhiA pUrA hariANA pa.Dha ke dekha mere nAma ne
The whole of Haryana is filled with my stories, just read my name
ਵੜ ਕੇ ਦੇਖ ਮੇਰੇ ਗਾਮ ਮੇਂ ਤੈਨੇ ਦਿਨ ਮੇਂ ਦਿਖਾ ਦਿਆਂਗੇ ਤਾਰੇ
va.Da ke dekha mere gAma meM taine dina meM dikhA diAMge tAre
Step into my village and we’ll make you see stars in broad daylight
ਗਿਣ ਕੋਨ੍ਯਾ ਪਾਓਗੇ ਗਾਲ਼ ਲਾਗਣਗੇ ਰੈਪਟੇ ਇਤਨੇ ਸਾਰੇ
giNa konyA pAoge gAla਼ lAgaNage raipaTe itane sAre
You won't even be able to count the slaps that will rain down on you
ਬੱਸ ਕਾ ਨੀ ਕੁਛ ਭੀ ਥਾਰੇ
bassa kA nI kuCha bhI thAre
None of this is within your capacity
ਬੋਝ ਧਰਤੀ ਪੇ ਥਮ ਸਾਰੇ
bojha dharatI pe thama sAre
You all are just a burden on this earth
ਮੈਂ ਬੈਠਿਆ ਰਾਜਾ ਗੈਲ੍ਹੇ ਥਮ ਸਾਰੇ ਧੱਕੇ ਖਾ ਰਹੇ
maiM baiThiA rAjA gailhe thama sAre dhakke khA rahe
I am sitting among kings while you all are just struggling and wandering
ਚੁੱਪ ਚਾਪ ਹੋ ਗਏ ਸਾਰੇ ਸਭ ਕੇ ਮੂੰਹ ਪੇ ਲਾ ਦਈ ਗੂੰਦ ਮੈਨੇ
chuppa chApa ho gae sAre sabha ke mUMha pe lA daI gUMda maine
Everyone went silent, I’ve glued their mouths shut
ਠਾਠ ਬਾਠ ਮੇਰਾ ਦੇਸੀ ਕੱਤੀ ਆਤਾ ਨੀ ਕਰਨਾ ਢੌਂਗ ਮੈਨੇ
ThATha bATha merA desI kattI AtA nI karanA DhauMga maine
My lifestyle and grace is purely [Desi: unadulterated local/folk culture], I don't do fake pretenses
ਰੌਂਗ ਮੈਨੇ ਸਾਈਡ ਸਭ ਪਕੜੀ ਇਬ ਮੈਂ ਰੁਕਦਾ ਕੋਨ੍ਯਾ
rauMga maine sAIDa sabha paka.DI iba maiM rukadA konyA
I've taken the wrong side/lane now, and I’m not stopping for anyone
ਹਰਿਆਣਵੀ ਭਾਈਆਂ ਖ਼ਾਤਿਰ ਕਾਢਿਆ ਯੋ ਸੌਂਗ ਮੈਨੇ
hariANavI bhAIAM kha਼Atira kADhiA yo sauMga maine
For my Haryanvi brothers, I have released this song
ਸੁਣੋ ਬਾਈ ਰੇ...
suNo bAI re...
Listen up, brothers...
ਗੱਠੀ ਮੇਰੇ ਧੋਰੇ ਪੀਸਾਂ ਕੀ
gaTThI mere dhore pIsAM kI
I have bundles of cash with me
ਕਾਲੇ ਸੀਸਾਂ ਕੀ
kAle sIsAM kI
Behind these black-tinted windows
ਗਾਡੀ ਮੇਰੀ ਧੂੰਮੇ ਠਾਉਂਦੀ ਜਾਵੇ
gADI merI dhUMme ThAuMdI jAve
My car goes by, kicking up a storm of dust
ਗੱਠੀ ਮੇਰੇ ਧੋਰੇ ਪੀਸਾਂ ਕੀ
gaTThI mere dhore pIsAM kI
I have bundles of cash with me
ਕਾਲੇ ਸੀਸਾਂ ਕੀ
kAle sIsAM kI
Behind these black-tinted windows
ਗਾਡੀ ਮੇਰੀ ਧੂੰਮੇ ਠਾਉਂਦੀ ਜਾਵੇ
gADI merI dhUMme ThAuMdI jAve
My car goes by, kicking up a storm of dust
ਓ ਬੇਟੇ ਜਲਿਆ ਨੀ ਕਰਤੇ ਹਮ ਪੈਦਲ ਚਲਿਆ ਨੀ ਕਰਤੇ
o beTe jaliA nI karate hama paidala chaliA nI karate
O son, we don't get jealous, and we certainly don't walk on foot
ਟੌਪ ਗੇਅਰ ਮੇਂ ਗਾਡੀ ਚਾਲੇ ਪੁਲਿਸ ਆਲਿਆਂ ਤੇ ਡਰਿਆ ਨੀ ਕਰਤੇ
Taupa geara meM gADI chAle pulisa AliAM te DariA nI karate
The car runs in top gear, and we aren't afraid of the police
ਜੀ ਟੀ ਰੋਡ ਪੇ ਬਾਜੇ ਗਾਡੀ ਮੇਰੀ ਧੂੰਮੇ ਠਾਉਂਦੀ ਜਾਵੇ
jI TI roDa pe bAje gADI merI dhUMme ThAuMdI jAve
My car blazes down the GT Road, kicking up a storm of dust
ਲੱਠ ਬਰਸੇਂਗੇ ਰੌਲੇ ਕਰਾਂਗੇ ਬਾਈ ਸਾਹਿਬ ਹਮ ਸਲਾਹ ਨੀ ਕਰਤੇ
laTTha baraseMge raule karAMge bAI sAhiba hama salAha nI karate
Sticks will rain down and we'll cause a scene, brother, we don't seek advice
ਬਿਨਾ ਬਾਤ ਕੇ ਲੜਿਆ ਨੀ ਕਰਤੇ ਕਿਸੇ ਤੇ ਗੋਲੀ ਨਾ ਦੇਤਾ ਮੈਂ
binA bAta ke la.DiA nI karate kise te golI nA detA maiM
We don't fight without a reason, and I don't deceive anyone
ਸ਼ਾਮ ਨੇ ਮਿਲੂੰ ਠੇਕੇ ਪੇ ਤੜ੍ਹਕੇ ਮੈਂ ਮਿਲੂੰ ਖੇਤਾਂ ਮੇਂ
sa਼Ama ne milUM Theke pe ta.Dhake maiM milUM khetAM meM
In the evening you'll find me at the tavern, in the morning at the farms
ਖਾਟ ਬਿਛਾ ਕੇ ਹੁੱਕਾ ਲਾ ਕੇ ਰਾਗਣੀ ਉੱਚੀ ਦੇਸੀ ਲਾ ਕੇ
khATa biChA ke hukkA lA ke rAgaNI uchchI desI lA ke
Setting up my cot, lighting the [Hookah: traditional water pipe], and playing [Ragni: Haryanvi folk music] loudly
ਮੋਟਰ ਪੇ ਤੌਲੀ ਨਹਾ ਕੇ ਫਿਰ ਲਿਕੜੂ ਮੈਂ ਗਾਡੀ ਠਾ ਕੇ
moTara pe taulI nahA ke phira lika.DU maiM gADI ThA ke
Taking a quick bath at the [Motor: electric tubewell in the fields], then I head out in my car
ਰਾਜ਼ੀ ਹੋ ਰਿਹਾ ਹੂੰ ਪੂਰਾ ਪਾਂਚੋਂ ਉਂਗਲੀਆਂ ਘੀ ਮੇਂ ਮੇਰੀ
rAja਼I ho rihA hUM pUrA pAMchoM uMgalIAM ghI meM merI
I am completely satisfied, my five fingers are in [Ghee: clarified butter; an idiom meaning to be in a state of extreme prosperity]
ਤੂੰ ਕੇ ਮੇਰੇ ਪੇ ਧਾਰ ਲੇਵੈ ਮੈਂ ਕਰੂੰ ਜੋ ਆਵੈ ਜੀ ਮੇਂ ਮੇਰੀ
tUM ke mere pe dhAra levai maiM karUM jo Avai jI meM merI
What can you even do to me? I do exactly what my heart desires
ਦੇਖੋ ਰੇ ਘੜੀ ਮੇਂ ਮੇਰੀ ਟਾਈਮ ਕਸੂਤਾ ਚਾਲੇ ਮੇਰਾ
dekho re gha.DI meM merI TAIma kasUtA chAle merA
Look at the watch on my wrist, my time is running brilliantly
ਕਾਲਾ ਚਸ਼ਮਾ ਘਾਲ ਕੇ ਰਾਖੂੰ ਆਂਖੇਂ ਰਵੈ ਚੜ੍ਹੀ ਰੇ ਮੇਰੀ
kAlA chasa਼mA ghAla ke rAkhUM AMkheM ravai cha.DhI re merI
I keep my dark shades on, and my eyes stay raised in [Madak: stately pride]
ਕੁਰਤਾ ਸਮਾ ਕੇ ਟੌਹਰਾ ਕਾਢ ਕੇ ਕੋਈ ਕਸਰ ਨਾ ਛੋਡੀ ਮੈਨੇ
kuratA samA ke TauharA kADha ke koI kasara nA ChoDI maine
Dressed in a tailored [Kurta: traditional long shirt], I’ve left no stone unturned in my style
ਬੁੱਗੀ ਝੋਟੇ ਗੈਲ੍ਹੇ ਖੜੀ ਕਰਦੀ ਲਾ ਕੇ ਔਡੀ ਮੈਨੇ
buggI jhoTe gailhe kha.DI karadI lA ke auDI maine
I've parked my Audi right next to my [Buggi: a traditional wooden cart pulled by a bullock]
ਲਾ ਕੇ ਔਡੀ ਮੈਨੇ
lA ke auDI maine
Yes, parked my Audi right there
ਭਾਵੇ ਗੁੜ ਗੈਲ੍ਹੇ ਰੋਟੀ ਮੈਨੇ
bhAve gu.Da gailhe roTI maine
I love eating my rotis with [Gur: unrefined cane sugar/jaggery]
ਪਸੰਦ ਨੀ ਆਤਾ ਮੈਕਡੀ-ਵੈਕਡੀ
pasaMda nI AtA maikaDI-vaikaDI
I don't care for that McDonald's-type food
16 ਬਾਤ ਕੀ ਏਕ ਬਾਤ ਸਾਰੀ ਦੁਨੀਆ ਕਰਦੀ ਕੌਡੀ ਮੈਨੇ
16 bAta kI eka bAta sArI dunIA karadI kauDI maine
To put it simply, I've made the whole world seem worthless compared to my pride
ਗੱਠੀ ਮੇਰੇ ਧੋਰੇ ਪੀਸਾਂ ਕੀ
gaTThI mere dhore pIsAM kI
I have bundles of cash with me
ਕਾਲੇ ਸੀਸਾਂ ਕੀ
kAle sIsAM kI
Behind these black-tinted windows
ਗਾਡੀ ਮੇਰੀ ਧੂੰਮੇ ਠਾਉਂਦੀ ਜਾਵੇ
gADI merI dhUMme ThAuMdI jAve
My car goes by, kicking up a storm of dust
ਗੱਠੀ ਮੇਰੇ ਧੋਰੇ ਪੀਸਾਂ ਕੀ
gaTThI mere dhore pIsAM kI
I have bundles of cash with me
ਕਾਲੇ ਸੀਸਾਂ ਕੀ
kAle sIsAM kI
Behind these black-tinted windows
ਗਾਡੀ ਮੇਰੀ ਧੂੰਮੇ ਠਾਉਂਦੀ ਜਾਵੇ
gADI merI dhUMme ThAuMdI jAve
My car goes by, kicking up a storm of dust

Share

More by PARDHAAN

View all songs →