96 Flow

by Pari Pandher

ਹਾਂ ਬੋਰਨ 96 ਦੀ ਏਜ ਮੇਰੀ 26 ਆ
hAM borana 96 dI eja merI 26 A
Yes, born in '96, my age is twenty-six
ਹਿੱਪ ਹੌਪ ਹੀ ਮੇਰਾ ਕੂਲ ਤੇ ਪਾਪੀ ਮੇਰੀ ਕਾਪੀ ਆ
hippa haupa hI merA kUla te pApI merI kApI A
Hip-hop is my cool and my notebook is sinful
ਮਾਰੀ ਪੈਰ ਚੌੜ ਕੇ ਗੰਡਾਸੀ ਜਿਵੇਂ ਵੈਲੀ ਨੇ
mArI paira chau.Da ke gaMDAsI jiveM vailI ne
I've struck with force like an outlaw swings his [Gandasa: a traditional Punjabi poleaxe or long-handled blade]
ਪੱਟਿਆ ਸ਼ੌਕੀਨ ਨੀ ਨਜ਼ਰ ਮੇਰੀ ਪਹਿਲੀ ਨੇ
paTTiA sa਼aukIna nI naja਼ra merI pahilI ne
This stylish [Kudi: girl/maiden] [Ni/Nee: a gender-specific vocative used to address a woman directly] conquered [Mitran: yours truly] at first sight
ਮੋੜਿਆ ਟਰੱਕ ਜੱਟ ਮਸਾਂ ਅੱਜ ਗੇਟ ਤੋਂ
mo.DiA Tarakka jaTTa masAM ajja geTa toM
The [Jatt: a member of the land-owning agricultural community known for pride and lifestyle] barely turned his truck back from the gate today
ਛੱਡਣ ਸੀ ਆਇਆ ਮੈਨੂੰ ਆਥਣ ਦੀ ਡੇਟ ਤੋਂ
ChaDDaNa sI AiA mainUM AthaNa dI DeTa toM
He had just come to drop me off after our evening date
ਮੈਂ ਤਹਿ ਲਾਵਾਂ ਸੂਟਾਂ ਦੀ ਤੇ ਵੈਰੀਆਂ ਦੀ ਚਟਣੀ
maiM tahi lAvAM sUTAM dI te vairIAM dI chaTaNI
I fold my suits with care and turn my enemies into chutney
ਮੈਂ ਪੱਟਦੀ ਦਿਲਾਂ ਨੂੰ ਇਹ ਬੋਤਲਾਂ ਦੇ ਡੱਟ ਨੀ
maiM paTTadI dilAM nUM iha botalAM de DaTTa nI
I conquer hearts [Ni/Nee: a gender-specific vocative used to address a woman directly] just like I pop these bottle corks
ਝੀਲ ਕਿਨਾਰੇ ਬੁਲਬੁਲ ਬੈਠੀ ਚੁਗਦੀ ਦਾਣਾ ਮੱਕੀ ਦਾ
jhIla kinAre bulabula baiThI chugadI dANA makkI dA
A nightingale sits by the lake pecking at grains of corn
ਅੱਖੀਆਂ ਕੋਲੋਂ ਫੇਰ ਹੋ ਗਿਆ ਮੈਥੋਂ ਤੇਰੀ ਡੱਕੀ ਦਾ
akkhIAM koloM phera ho giA maithoM terI DakkI dA
I couldn't help but stare at your [Daki: a term for a beautiful, captivating woman] through my eyes
ਨੀ ਇਹਤੋਂ ਜਿਵੇਂ ਵੈਰੀ ਕੰਬਦੇ ਮੈਂ ਉਵੇਂ ਧਰਤੀ ਕੰਬਾਈ ਹੋਈ ਆ
nI ihatoM jiveM vairI kaMbade maiM uveM dharatI kaMbAI hoI A
The way the enemies tremble at this, I’ve made the whole earth shake
ਫੁੱਲਾਂ 'ਤੇ ਜਿਵੇਂ ਭੌਰ ਨੱਚਦੇ ਮੈਂ ਉਵੇਂ ਦੁਨੀਆ ਨਚਾਈ ਹੋਈ ਆ
phullAM 'te jiveM bhaura nachchade maiM uveM dunIA nachAI hoI A
Like honeybees dance over flowers, I've made the whole world dance to my rhythm
ਫੁੱਲਾਂ 'ਤੇ ਜਿਵੇਂ ਭੌਰ ਨੱਚਦੇ ਮੈਂ ਉਵੇਂ ਦੁਨੀਆ ਨਚਾਈ ਹੋਈ ਆ
phullAM 'te jiveM bhaura nachchade maiM uveM dunIA nachAI hoI A
Like honeybees dance over flowers, I've made the whole world dance to my rhythm
ਰਫ਼ਲ ਸਵਾਰੀ ਜਾਂਦਾ ਬੈਠਾ ਮੰਜੇ ਉੱਤੇ ਮੁੰਡਾ ਨੀ
rapha਼la savArI jAMdA baiThA maMje utte muMDA nI
The lad sits on the [Manje: a traditional woven bed/charpoy] cleaning his rifle
ਜਿੰਨਾ ਫ਼ੋਨ ਘੁਮਾਉਂਦਾ ਇਹ ਮੈਥੋਂ ਤਾਂ ਨਹੀਂ ਹੁੰਦਾ ਨੀ
jiMnA pha਼ona ghumAuMdA iha maithoM tAM nahIM huMdA nI
The way he works the phone, even I can't keep up with that
ਨੀਂਦਾਂ ਡਾਟੀਆਂ ਅੱਜ ਦੁਪਹਿਰੇ ਭੇਜੀ ਜਦੋਂ ਸਨੈਪ ਕੁੜੇ
nIMdAM DATIAM ajja dupahire bhejI jadoM sanaipa ku.De
My sleep vanished this afternoon when you sent that Snapchat, girl
ਕੰਮ 'ਤੇ ਬੈਠੀ ਮੈਂ ਤਾਂ ਥੋੜ੍ਹਾ ਲੈਣ ਲੱਗੀ ਸੀ ਨੈਪ ਕੁੜੇ
kaMma 'te baiThI maiM tAM tho.DhA laiNa laggI sI naipa ku.De
I was sitting at work just about to take a little nap, girl
ਖਿੱਚੀ ਨਹੀਓਂ ਕਦੇ ਜੋ ਕਲੱਬਾਂ ਦੇ ਕਰਾਊਡ ਨੇ
khichchI nahIoM kade jo kalabbAM de karAUDa ne
The hype that club crowds could never pull from me
ਮੌਮ ਡੈਡ ਜੱਟੀ 'ਤੇ ਵੀ ਕਰਦੇ ਪਰਾਊਡ ਨੇ
mauma DaiDa jaTTI 'te vI karade parAUDa ne
Mom and Dad are also so proud of this [Jattiye: Female of the Jatt community]
ਕੌਂਬੀਨੇਸ਼ਨ ਤਕੜਾ ਨਾ ਨਾ ਕੋਈ ਥੋੜ੍ਹ ਨਾ
kauMbInesa਼na taka.DA nA nA koI tho.Dha nA
It's a powerful combination, there is absolutely nothing lacking
ਚਲਾ ਲੈਂਦੀ ਅਸਲਾ ਤੇ ਸ਼ੌਫ਼ਰ ਦੀ ਲੋੜ ਨਾ
chalA laiMdI asalA te sa਼aupha਼ra dI lo.Da nA
I can fire weapons myself, I have no need for a chauffeur
ਸਾਂਭੇ ਨਹੀਓਂ ਹੁੰਦੇ ਨਾਗ ਵਲ ਵਲ ਖਾਂਦੇ ਵੇ
sAMbhe nahIoM huMde nAga vala vala khAMde ve
These snakes moving in coils cannot be tamed
ਗੁੱਚੀ ਵਾਲੇ ਲਾਤੇ ਨੇ ਬਣਾਉਣ ਮੈਂ ਪਰਾਂਦੇ ਵੇ
guchchI vAle lAte ne baNAuNa maiM parAMde ve
I've made the designers at Gucci start crafting [Parande: traditional colorful silken tassels worn in hair braids]
ਛਣਕਾਉਂਦੀ ਲੰਬੀ ਧੌਣ ਕਾਲੀ ਕਾਰੀ ਗੁੱਤ ਤੋਂ
ChaNakAuMdI laMbI dhauNa kAlI kArI gutta toM
My long neck shimmers, and a black tassel hangs from my braid
ਹਿਸਾਬ 'ਚ ਮੈਂ ਔਖੀ ਆਈ ਵੈਲੀਆਂ ਦੇ ਪੁੱਤ ਤੋਂ
hisAba 'cha maiM aukhI AI vailIAM de putta toM
I’ve become a difficult puzzle for the sons of outlaws to solve
ਪਾਪਰਾਜ਼ੀ ਫਿਰੇ ਦੱਸਦੀ ਹੋਊ ਕੁੜੀ ਪਾਪੂਲਰ ਹੋਈ ਲੱਗਦੀ
pAparAja਼I phire dassadI hoU ku.DI pApUlara hoI laggadI
The paparazzi are saying this girl seems to have become popular
ਜਿਹਦਾ ਸੀ ਮੁੰਡੇ ਪਿੰਡ ਪੁੱਛਦੇ ਉਹ ਸਾਨੂੰ ਕੁੜੀ ਇਹ ਉਹੀ ਲੱਗਦੀ
jihadA sI muMDe piMDa puchChade uha sAnUM ku.DI iha uhI laggadI
The one the boys in the village were asking about, she seems to be the one
ਜਿਹਦਾ ਸੀ ਮੁੰਡੇ ਪਿੰਡ ਪੁੱਛਦੇ ਉਹ ਸਾਨੂੰ ਕੁੜੀ ਇਹ ਉਹੀ ਲੱਗਦੀ
jihadA sI muMDe piMDa puchChade uha sAnUM ku.DI iha uhI laggadI
The one the boys in the village were asking about, she seems to be the one
ਖੇਡੀ ਜਾਂਦਾ ਚੌਥੀ ਪਾਰੀ ਗੱਭਰੂ ਦੁਨੀਆ ਦੇਖੇ ਨੀ
kheDI jAMdA chauthI pArI gabbharU dunIA dekhe nI
The lad is playing his fourth innings while the world watches on
ਜੋ ਪੁੱਤ ਜੱਟ ਨੂੰ ਮਾੜਾ ਬੋਲਣ ਦੇਣੇ ਪੈਣੇ ਲੇਖੇ ਨੀ
jo putta jaTTa nUM mA.DA bolaNa deNe paiNe lekhe nI
Those who speak ill of the [Jatt]'s son will have to settle their accounts
ਗਾਣਿਆਂ ਦੀ ਨਾ ਆਦਤ ਛੁੱਟਦੀ ਛੁੱਟ ਜਾਂਦੀ ਅਫ਼ੀਮਾਂ ਦੀ
gANiAM dI nA Adata ChuTTadI ChuTTa jAMdI apha਼ImAM dI
The habit of songs won't break, even if one could quit opium
ਰੱਬ ਕਰੇ ਨਾ ਕਦੇ ਵੀ ਟੁੱਟੇ ਗੱਲਬਾਤ ਜੋ ਟੀਮਾਂ ਦੀ
rabba kare nA kade vI TuTTe gallabAta jo TImAM dI
May God never let the bond between our teams break
ਜੱਟਾਂ ਦੀ ਕੁੜੀ ਗਾਉਣ ਲੱਗ ਪਈ ਉਹੀ ਹੋ ਗਿਆ ਨੀ ਜੀਹਦਾ ਡਰ ਸੀ
jaTTAM dI ku.DI gAuNa lagga paI uhI ho giA nI jIhadA Dara sI
The [Jatt] girl has started singing, exactly what everyone feared has happened
ਉਹ ਲਿਖੀ ਜਾਂਦਾ ਬੈਂਸ ਬੈਂਸ ਨੀ ਤੇ ਸੁਰਤਾਲ ਛੇੜੀ ਬੈਠਾ ਮਰਸੀ
uha likhI jAMdA baiMsa baiMsa nI te suratAla Che.DI baiThA marasI
[Bunty Bains: Self-reference to the song's lyricist] keeps writing 'Bains, Bains' while Mercy plays the melody
ਜੱਟਾਂ ਦੀ ਕੁੜੀ ਗਾਉਣ ਲੱਗ ਪਈ
jaTTAM dI ku.DI gAuNa lagga paI
The [Jatt] girl has started singing

Share

More by Pari Pandher

View all songs →