Combo
by Pari Pandher
ਸੀਰਤ ਨਾਲ ਸੂਰਤ ਐ, ਪਰੀਆਂ ਜਿਹੀ ਮੂਰਤ ਐ
sIrata nAla sUrata ai, parIAM jihI mUrata ai
Beauty is paired with character, a face like an ethereal fairy
ਸੀਰਤ ਨਾਲ ਸੂਰਤ ਐ, ਪਰੀਆਂ ਜਿਹੀ ਮੂਰਤ ਐ
sIrata nAla sUrata ai, parIAM jihI mUrata ai
Beauty is paired with character, a face like an ethereal fairy
ਲੱਠੇ ਦਾ ਨੀ ਨਸ਼ਾ ਜਿਉਂ ਹਸੀਨ ਕਿਸੇ ਖ਼ਾਬ ਦਾ
laTThe dA nI nasa਼A jiuM hasIna kise kha਼Aba dA
She's an intoxication like [Lattha: premium soft white cotton fabric], like a beautiful dream
ਸਤਲੁਜ ਰਾਵੀ ਜਿਵੇਂ ਜੇਲ੍ਹਮ ਚਨਾਬ ਦਾ
sataluja rAvI jiveM jelhama chanAba dA
Like the flow of Satluj, Ravi, Jhelum, and Chenab
ਹੋ ਕੋਂਬੋ ਕੁੜੀ ਲਹਿੰਦੇ ਆ ਤੇ ਚੜ੍ਹਦੇ ਪੰਜਾਬ ਦਾ
ho koMbo ku.DI lahiMde A te cha.Dhade paMjAba dA
She is a combo, a [Kudi: girl/maiden] from both West and East Punjab
ਹੋ ਕੋਂਬੋ ਕੁੜੀ ਲਹਿੰਦੇ ਆ ਤੇ ਚੜ੍ਹਦੇ ਪੰਜਾਬ ਦਾ
ho koMbo ku.DI lahiMde A te cha.Dhade paMjAba dA
She is a combo, a [Kudi: girl/maiden] from both West and East Punjab
ਉੱਥੇ ਝੱਲਿਆ ਨੀ ਜਾਂਦਾ ਫੱਟ ਹੁਸਨ ਸ਼ਬਾਬ ਦਾ
utthe jhalliA nI jAMdA phaTTa husana sa਼bAba dA
One cannot withstand the strike of such youthful beauty
ਹੋ ਕੋਂਬੋ ਕੁੜੀ ਲਹਿੰਦੇ ਆ ਤੇ ਚੜ੍ਹਦੇ ਪੰਜਾਬ ਦਾ
ho koMbo ku.DI lahiMde A te cha.Dhade paMjAba dA
She is a combo, a [Kudi: girl/maiden] from both West and East Punjab
ਕੱਕੇ ਭੂਰੇ ਵਾਲਾਂ ਨਾਲ ਕਾਸ਼ਣੀ ਜਿਹੀ ਅੱਖ ਵੇ
kakke bhUre vAlAM nAla kAsa਼NI jihI akkha ve
With brownish-golden hair and light [Kashni: hazel/bluish-grey] eyes
ਮੁੱਕਦੀ ਐ ਗੱਲ ਕੁੜੀ ਸਭ ਤੋਂ ਐ ਵੱਖ ਵੇ
mukkadI ai galla ku.DI sabha toM ai vakkha ve
The bottom line is, this girl is unlike any other
ਮੁੱਕਦੀ ਐ ਗੱਲ ਜੱਟੀ ਸਾਰਿਆਂ ਤੋਂ ਵੱਖ ਵੇ
mukkadI ai galla jaTTI sAriAM toM vakkha ve
The bottom line is, this [Jatti: a member of the land-owning agricultural community known for pride and lifestyle] is unlike any other
ਹੋ ਕਰਦੇ ਨੇ ਚੋਬਰ ਵੀ ਇੰਝ ਸਾਰੇ ਗ਼ੌਰ
ho karade ne chobara vI iMjha sAre ga਼aura
All the young men gaze at her with such rapt attention
ਅੰਬਰਸਰ ਨੂੰ ਜਿਵੇਂ ਵੇਖਦਾ ਲਾਹੌਰ
aMbarasara nUM jiveM vekhadA lAhaura
The way Lahore looks toward Amritsar across the border
ਦੱਸਾਂ ਗੱਲਬਾਤ ਕਿਵੇਂ ਚਿਹਰੇ ਉੱਤੇ ਨੂਰ ਦੀ
dassAM gallabAta kiveM chihare utte nUra dI
How do I describe the divine radiance upon her face?
ਕਾਲਾ ਐ ਪਰਾਂਦਾ ਨਾਲੇ ਜੁੱਤੀ ਐ ਕਸੂਰ ਦੀ
kAlA ai parAMdA nAle juttI ai kasUra dI
A black [Paranda: traditional silk hair tassel] paired with [Kasur: a city in Pakistan famous for hand-crafted leather] shoes
ਹੁਸਨ ਮੇਰੇ ਤੋਂ ਕੋਈ ਬਚਦਾ ਨਹੀਂ ਜਾਪਦਾ
husana mere toM koI bachadA nahIM jApadA
It seems no one can escape the spell of my beauty
ਕੋਂਬੋ ਕੁੜੀ ਲਹਿੰਦੇ ਆ ਤੇ ਚੜ੍ਹਦੇ ਪੰਜਾਬ ਦਾ
koMbo ku.DI lahiMde A te cha.Dhade paMjAba dA
A combo [Kudi: girl/maiden] from West and East Punjab
ਕੋਂਬੋ ਕੁੜੀ ਲਹਿੰਦੇ ਆ ਤੇ ਚੜ੍ਹਦੇ ਪੰਜਾਬ ਦਾ
koMbo ku.DI lahiMde A te cha.Dhade paMjAba dA
A combo [Kudi: girl/maiden] from West and East Punjab
ਝੱਲਿਆ ਨੀ ਜਾਂਦਾ ਫੱਟ ਹੁਸਨ ਸ਼ਬਾਬ ਦਾ
jhalliA nI jAMdA phaTTa husana sa਼bAba dA
One cannot withstand the strike of such youthful beauty
ਹੋ ਕੋਂਬੋ ਕੁੜੀ ਲਹਿੰਦੇ ਆ ਤੇ ਚੜ੍ਹਦੇ ਪੰਜਾਬ ਦਾ
ho koMbo ku.DI lahiMde A te cha.Dhade paMjAba dA
She is a combo, a [Kudi: girl/maiden] from both West and East Punjab
ਹੋ ਰਵ ਹਾਂਜਰਾ ਸੱਟ ਖਾਈ ਬੈਠਾ ਗੈਰੀ
ho rava hAMjarA saTTa khAI baiThA gairI
[Rav Hanjra: self-reference to the lyricist] and Gary have been struck by my charms
ਹੋ ਮੇਰੀਆਂ ਹੀ ਸਿਫ਼ਤਾਂ ਨਾਲ ਭਰੀ ਬੈਠਾ ਡਾਇਰੀ
ho merIAM hI sipha਼tAM nAla bharI baiThA DAirI
He has filled his entire diary with praises of me
ਹੋ ਅੱਖ ਵਿੱਚ ਪੈਂਦੀ ਲਾਈਟ ਪਿੱਛੇ ਕਰਾਂ ਕੰਨ ਤੋਂ
ho akkha vichcha paiMdI lAITa pichChe karAM kaMna toM
The light catches my eyes as I tuck a strand behind my ear
ਕਰਦੀਆਂ ਕਲਚਰ ਕੈਰੀ ਡੇਅ ਵਨ ਤੋਂ
karadIAM kalachara kairI Dea vana toM
I have been carrying my culture with pride since day one
ਹੋ ਜੱਟੀ ਦਾ ਐ ਰੋਹਬ ਜਿੱਦਾਂ ਥਾਣੇ 'ਚ ਜਨਾਬ ਦਾ
ho jaTTI dA ai rohaba jiddAM thANe 'cha janAba dA
The [Jatti: female of the Jatt community] commands respect like a high-ranking officer in a station
ਕੋਂਬੋ ਕੁੜੀ ਲਹਿੰਦੇ ਆ ਤੇ ਚੜ੍ਹਦੇ ਪੰਜਾਬ ਦਾ
koMbo ku.DI lahiMde A te cha.Dhade paMjAba dA
A combo [Kudi: girl/maiden] from West and East Punjab
ਕੋਂਬੋ ਕੁੜੀ ਲਹਿੰਦੇ ਆ ਤੇ ਚੜ੍ਹਦੇ ਪੰਜਾਬ ਦਾ
koMbo ku.DI lahiMde A te cha.Dhade paMjAba dA
A combo [Kudi: girl/maiden] from West and East Punjab
ਝੱਲਿਆ ਨੀ ਜਾਂਦਾ ਫੱਟ ਹੁਸਨ ਸ਼ਬਾਬ ਦਾ
jhalliA nI jAMdA phaTTa husana sa਼bAba dA
One cannot withstand the strike of such youthful beauty
ਹੋ ਕੋਂਬੋ ਕੁੜੀ ਲਹਿੰਦੇ ਆ ਤੇ ਚੜ੍ਹਦੇ ਪੰਜਾਬ ਦਾ
ho koMbo ku.DI lahiMde A te cha.Dhade paMjAba dA
She is a combo, a [Kudi: girl/maiden] from both West and East Punjab
ਹੋ ਕੱਕੇ ਭੂਰੇ ਵਾਲਾਂ ਨਾਲ ਕਾਸ਼ਣੀ ਜਿਹੀ ਅੱਖ ਵੇ
ho kakke bhUre vAlAM nAla kAsa਼NI jihI akkha ve
With brownish-golden hair and light [Kashni: hazel/bluish-grey] eyes
ਮੁੱਕਦੀ ਐ ਗੱਲ ਕੁੜੀ ਸਭ ਤੋਂ ਐ ਵੱਖ ਵੇ
mukkadI ai galla ku.DI sabha toM ai vakkha ve
The bottom line is, this girl is unlike any other
ਮੁੱਕਦੀ ਐ ਗੱਲ ਜੱਟੀ ਸਾਰਿਆਂ ਤੋਂ ਵੱਖ ਵੇ
mukkadI ai galla jaTTI sAriAM toM vakkha ve
The bottom line is, this [Jatti: female of the Jatt community] is unlike any other
ਰੂਪ ਨਖ਼ਰੋ ਦਾ ਮਾਤ ਪਾਉਂਦਾ ਫੁੱਲਾਂ ਨੂੰ
rUpa nakha਼ro dA mAta pAuMdA phullAM nUM
This beauty’s elegance puts even the flowers to shame
ਤੇਰੇ ਨਾ' ਹਿਸਾਬ ਵਿੱਚ ਆਂ
tere nA' hisAba vichcha AM
I am a match for your standards
ਸੋਹਣੀ ਹੋਣਾ ਐ ਤਾਂ ਲਾਜ਼ਮੀ ਜਿਹੀ ਗੱਲ ਐ
sohaNI hoNA ai tAM lAja਼mI jihI galla ai
It is only natural for me to be this beautiful
ਜੰਮੀ ਜੋ ਪੰਜਾਬ ਵਿੱਚ ਆਂ
jaMmI jo paMjAba vichcha AM
Since I was born in the heart of Punjab
ਹੋ ਜੰਮੀ ਜੋ ਪੰਜਾਬ ਵਿੱਚ ਆਂ
ho jaMmI jo paMjAba vichcha AM
Yes, since I was born in the heart of Punjab
ਜੰਮੀ ਜੋ ਪੰਜਾਬ ਵਿੱਚ ਆਂ
jaMmI jo paMjAba vichcha AM
Since I was born in the heart of Punjab