In - Laws

by Pari Pandher

ਤੇਰੇ ਨਾਲ ਵਟਾਈਆਂ ਕੀ ਮੈਂ ਛੱਲੇ ਮੁੰਦੀਆਂ
tere nAla vaTAIAM kI maiM Challe muMdIAM
What a beautiful exchange of rings we have shared,
ਕਾਲਜ ਦੇ ਵਿਚ ਚੰਨਾ ਗੱਲਾਂ ਹੁੰਦੀਆਂ
kAlaja de vicha chaMnA gallAM huMdIAM
The whole college has started gossiping about us, my beloved.
ਟੌਹਰ ਜਿਹੀ ਕੱਢ ਕੇ ਮੈਂ ਆਉਣ ਲੱਗ ਪਈ
Tauhara jihI kaDDha ke maiM AuNa lagga paI
I have started dressing up with a sharp [Taur: stately pride/swagger],
ਕੁੜੀਆਂ 'ਚ ਨੰਬਰ ਬਣਾਉਣ ਲੱਗ ਪਈ
ku.DIAM 'cha naMbara baNAuNa lagga paI
And I’ve begun making quite a name for myself among the girls.
ਆਹ ਤਾਂ ਗੱਲ ਪੱਕੀ ਆ ਜ਼ਰੂਰ ਚੰਨ ਜੀ
Aha tAM galla pakkI A ja਼rUra chaMna jI
This one thing is absolutely certain, my moon-like beloved,
ਮੈਂ ਹੀ ਤੇਰੀ ਬਣਨਾ ਆ ਹੂਰ ਚੰਨ ਜੀ
maiM hI terI baNanA A hUra chaMna jI
Only I am destined to be your [Hoor: a celestial beauty/angelic lover].
ਵੇ ਪਰ ਸਹੁਰੇ ਮੇਰੇ ਹੋਣੇ ਸੰਗਰੂਰ ਚੰਨ ਜੀ
ve para sahure mere hoNe saMgarUra chaMna jI
But my in-laws must be from [Sangrur: a historic city and district in Punjab’s Malwa heartland],
ਸਹੁਰੇ ਮੇਰੇ ਹੋਣੇ ਸੰਗਰੂਰ ਚੰਨ ਜੀ
sahure mere hoNe saMgarUra chaMna jI
My in-laws must be settled in Sangrur.
ਪੇਕਿਆਂ ਤੋਂ ਪੈਣਾ ਭਾਵੇਂ ਦੂਰ ਚੰਨ ਜੀ
pekiAM toM paiNA bhAveM dUra chaMna jI
Even if it means being far from my parental home,
ਪੇਕਿਆਂ ਤੋਂ ਪੈਣਾ ਭਾਵੇਂ ਦੂਰ ਚੰਨ ਜੀ
pekiAM toM paiNA bhAveM dUra chaMna jI
Even if it means being far from my parental home.
ਵੇ ਪਰ ਸਹੁਰੇ ਮੇਰੇ ਹੋਣੇ ਸੰਗਰੂਰ ਚੰਨ ਜੀ
ve para sahure mere hoNe saMgarUra chaMna jI
But my in-laws must be from Sangrur,
ਸਹੁਰੇ ਮੇਰੇ ਹੋਣੇ ਸੰਗਰੂਰ ਚੰਨ ਜੀ
sahure mere hoNe saMgarUra chaMna jI
My in-laws must be settled in Sangrur.
ਤੇਰੇ ਮੇਰੇ ਰਿਸ਼ਤੇ ਦਾ ਮਾਲਕ ਭਗਵਾਨ ਵੇ
tere mere risa਼te dA mAlaka bhagavAna ve
God himself is the master of the bond between you and me,
ਖਿੜੀ ਥੋਡੇ ਖੇਤਾਂ ਵਿਚੋਂ ਚੁਗੂੰਗੀ ਕਪਾਹ ਵੇ
khi.DI thoDe khetAM vichoM chugUMgI kapAha ve
I will pick the blooming [Kapaah: white cotton] from your fields.
ਤੇਰੇ ਮੇਰੇ ਰਿਸ਼ਤੇ ਦਾ ਮਾਲਕ ਭਗਵਾਨ ਵੇ
tere mere risa਼te dA mAlaka bhagavAna ve
God himself is the master of the bond between you and me,
ਖਿੜੀ ਥੋਡੇ ਖੇਤਾਂ ਵਿਚੋਂ ਚੁਗੂੰਗੀ ਕਪਾਹ ਵੇ
khi.DI thoDe khetAM vichoM chugUMgI kapAha ve
I will pick the blooming cotton from your fields.
ਬੰਨ੍ਹ ਕੇ ਤਵੀਤ ਪੈਣਾ ਰੱਖਣਾ ਵੀ ਗੁੱਟ ਤੇ
baMnha ke tavIta paiNA rakkhaNA vI guTTa te
I will wear a [Taveet: a traditional protective amulet/pendant] tied upon my wrist,
ਤੇਰੀ ਮੇਰੀ ਜੋੜੀ ਦੇਖ ਹੋਣੀ ਵਾਹ ਵਾਹ ਵੇ
terI merI jo.DI dekha hoNI vAha vAha ve
The world will gasp in awe seeing the pair we make.
ਪਿਆਰ ਜਾਨੋਂ ਵੱਧ ਕਰੂੰਗੀ ਨਣਾਨ ਮੁੰਡਿਆ
piAra jAnoM vaddha karUMgI naNAna muMDiA
I will love your sister more than my own life,
ਉਹਦੀ ਬਣ ਕੇ ਰਹੂੰ ਮੈਂ ਭਾਬੀ ਜਾਨ ਮੁੰਡਿਆ
uhadI baNa ke rahUM maiM bhAbI jAna muMDiA
I will be her dearest sister-in-law, my lad.
ਵੇ ਜੱਟੀ ਬਣੂੰ ਤੇਰੇ ਟੱਬਰ ਦੀ ਸ਼ਾਨ ਮੁੰਡਿਆ
ve jaTTI baNUM tere Tabbara dI sa਼Ana muMDiA
This [Jattiye: Female of the Jatt community] will be the pride of your clan,
ਜੱਟੀ ਬਣੂੰ ਤੇਰੇ ਟੱਬਰ ਦੀ ਸ਼ਾਨ ਮੁੰਡਿਆ
jaTTI baNUM tere Tabbara dI sa਼Ana muMDiA
This Jatti will be the pride of your clan.
ਕਦੇ ਕੀਤੇ ਹੋਣੇ ਮੋਤੀ ਪੁੰਨ ਦਾਨ ਮੁੰਡਿਆ
kade kIte hoNe motI puMna dAna muMDiA
I must have given pearls in charity in a past life,
ਕੀਤੇ ਹੋਣੇ ਮੋਤੀ ਪੁੰਨ ਦਾਨ ਮੁੰਡਿਆ
kIte hoNe motI puMna dAna muMDiA
I must have donated pearls in some noble deed.
ਵੇ ਜੱਟੀ ਬਣੂੰ ਤੇਰੇ ਟੱਬਰ ਦੀ ਸ਼ਾਨ ਮੁੰਡਿਆ
ve jaTTI baNUM tere Tabbara dI sa਼Ana muMDiA
This Jatti will be the pride of your clan,
ਜੱਟੀ ਬਣੂੰ ਤੇਰੇ ਟੱਬਰ ਦੀ ਸ਼ਾਨ ਮੁੰਡਿਆ
jaTTI baNUM tere Tabbara dI sa਼Ana muMDiA
This Jatti will be the pride of your clan.
ਹਾਸਿਆਂ ਤੋਂ ਪੈਂਦਾ ਏ ਪੁਆੜਾ ਜਿਉਣ ਜੋਗਿਆ
hAsiAM toM paiMdA e puA.DA jiuNa jogiA
My laughter sparks a beautiful chaos, oh long-lived one,
ਕੁੜੀਆਂ ਨੂੰ ਮੇਰੇ ਤੋਂ ਵੀ ਸਾੜਾ ਜਿਉਣ ਜੋਗਿਆ
ku.DIAM nUM mere toM vI sA.DA jiuNa jogiA
All the other girls are burning with envy because of me.
ਹਾਸਿਆਂ ਤੋਂ ਪੈਂਦਾ ਏ ਪੁਆੜਾ ਜਿਉਣ ਜੋਗਿਆ
hAsiAM toM paiMdA e puA.DA jiuNa jogiA
My laughter sparks a beautiful chaos, oh long-lived one,
ਕੁੜੀਆਂ ਨੂੰ ਮੇਰੇ ਤੋਂ ਵੀ ਸਾੜਾ ਜਿਉਣ ਜੋਗਿਆ
ku.DIAM nUM mere toM vI sA.DA jiuNa jogiA
All the other girls are burning with envy because of me.
ਵੈਸੇ ਤਾਂ ਤੂੰ ਏ ਗੁੱਡ ਲੱਕ ਮੇਰੇ ਵਾਸਤੇ
vaise tAM tUM e guDDa lakka mere vAsate
In every way, you are the stroke of good luck for me,
ਤੂੰ ਵੀ ਗੱਭਰੂ ਏ ਵੈਰੀਆਂ ਲਈ ਮਾੜਾ ਜਿਉਣ ਜੋਗਿਆ
tUM vI gabbharU e vairIAM laI mA.DA jiuNa jogiA
But you are a nightmare for your enemies, oh long-lived one.
ਮੇਰੇ ਨਾਲ ਖੜ੍ਹੀ ਕਦੇ ਵੀ ਨਹੀਂ ਡੋਲਦੀ
mere nAla kha.DhI kade vI nahIM DoladI
Standing by my side, you never falter or waver,
ਮੇਰੇ ਨਾਲ ਦੇਖੀ ਤੇਰੀ ਟੌਹਰ ਬੋਲਦੀ
mere nAla dekhI terI Tauhara boladI
See how your [Taur: stately pride/swagger] speaks volumes when you're with me.
ਵੇ ਤੁਰਾਂ ਐਂ ਜਿਵੇਂ ਲੰਘੇ ਗੋਲੀ ਕੰਨ ਕੋਲ ਦੀ
ve turAM aiM jiveM laMghe golI kaMna kola dI
I walk with a grace as sharp as a bullet whizzing past the ear,
ਵੇ ਤੁਰਾਂ ਐਂ ਜਿਵੇਂ ਲੰਘੇ ਗੋਲੀ ਕੰਨ ਕੋਲ ਦੀ
ve turAM aiM jiveM laMghe golI kaMna kola dI
I walk with a grace as sharp as a bullet whizzing past the ear.
ਜ਼ਿੱਦਾਂ 'ਚ ਚੱਲੇ ਗੱਲ ਲੱਖ ਕਰੋੜ ਦੀ
ja਼iddAM 'cha challe galla lakkha karo.Da dI
In our stubborn persistence, we are worth millions,
ਜ਼ਿੱਦਾਂ 'ਚ ਚੱਲੇ ਗੱਲ ਲੱਖ ਕਰੋੜ ਦੀ
ja਼iddAM 'cha challe galla lakkha karo.Da dI
In our stubborn persistence, we are worth millions.
ਵੇ ਤੁਰਾਂ ਐਂ ਜਿਵੇਂ ਲੰਘੇ ਗੋਲੀ ਕੰਨ ਕੋਲ ਦੀ
ve turAM aiM jiveM laMghe golI kaMna kola dI
I walk with a grace as sharp as a bullet whizzing past the ear,
ਵੇ ਤੁਰਾਂ ਐਂ ਜਿਵੇਂ ਲੰਘੇ ਗੋਲੀ ਕੰਨ ਕੋਲ ਦੀ
ve turAM aiM jiveM laMghe golI kaMna kola dI
I walk with a grace as sharp as a bullet whizzing past the ear.

Share

More by Pari Pandher

View all songs →