Sheesha
by Pari Pandherft Jordan Sandhu, Bunty Bains
ਵੇਖ ਕੇ ਮੇਰਾ ਹੁਸਨ ਹਾਣੀਆਂ
vekha ke merA husana hANIAM
Witnessing my radiant beauty, my peer
ਸਾਹ ਮੁੰਡਿਆਂ ਦੇ ਰੁਕਣ ਹਾਣੀਆਂ
sAha muMDiAM de rukaNa hANIAM
The breaths of young men skip a beat, my peer
ਡਰ ਲੱਗਦਾ ਏ ਟੂਣੇਹਾਰੀ ਅੱਖ ਨਾ ਕਰਦੇ ਅਣਹੋਣੀ
Dara laggadA e TUNehArI akkha nA karade aNahoNI
I fear my spellbinding eyes might cause a tragic event
ਮੈਨੂੰ ਦੱਸਿਆ ਸ਼ੀਸ਼ੇ ਨੇ
mainUM dassiA sa਼Isa਼e ne
The mirror has whispered the truth to me
ਵੇ ਮੈਂ ਸਭ ਕੁੜੀਆਂ ਤੋਂ ਸੋਹਣੀ
ve maiM sabha ku.DIAM toM sohaNI
That I am the loveliest of all [Kudi: girls/maidens]
ਮੈਨੂੰ ਦੱਸਿਆ ਸ਼ੀਸ਼ੇ ਨੇ
mainUM dassiA sa਼Isa਼e ne
The mirror has whispered the truth to me
ਵੇ ਮੈਂ ਸਭ ਕੁੜੀਆਂ ਤੋਂ ਸੋਹਣੀ
ve maiM sabha ku.DIAM toM sohaNI
That I am the loveliest of all [Kudi: girls/maidens]
ਗੱਲ ਸੁਣ ਮੇਰੇ ਨਾਲ ਪੜ੍ਹਦੀਏ ਹੁਸਨ ਦੀਏ ਸਰਕਾਰੇ
galla suNa mere nAla pa.DhadIe husana dIe sarakAre
Listen to me, O classmate of mine, you sovereign of beauty
ਗੱਲ ਸੁਣ ਮੇਰੇ ਨਾਲ ਪੜ੍ਹਦੀਏ ਹੁਸਨ ਦੀਏ ਸਰਕਾਰੇ
galla suNa mere nAla pa.DhadIe husana dIe sarakAre
Listen to me, O classmate of mine, you sovereign of beauty
ਨੀ ਮੁੰਡੇ ਤੇਰਾ ਰਾਹ ਮੱਲਦੇ
nI muMDe terA rAha mallade
[Ni: a gender-specific vocative used to address a woman directly], the boys are blocking your path
ਰਾਹ ਮੱਲਦੇ
rAha mallade
Blocking your path
ਤੈਨੂੰ ਵੇਖਣ ਦੇ ਮਾਰੇ
tainUM vekhaNa de mAre
Just for the sake of catching a glimpse of you

ਤਾਰੇ ਤਾਰੇ ਤਾਰੇ
tAre tAre tAre
Stars, stars, stars
ਤਾਰੇ ਤਾਰੇ ਤਾਰੇ
tAre tAre tAre
Stars, stars, stars
ਹੋ ਆਰ ਪਾਰ ਹੁੰਦੇ ਦਿਲ ਦੇ
ho Ara pAra huMde dila de
They pierce right through the heart
ਹੁੰਦੇ ਦਿਲ ਦੇ
huMde dila de
Through the heart
ਮੇਰੇ ਕੋਕੇ ਦੇ ਲਿਸ਼ਕਾਰੇ
mere koke de lisa਼kAre
The glints from my [Koka: a traditional nose-pin jewel]
ਨੀ ਆਰ ਪਾਰ ਹੁੰਦੇ ਦਿਲ ਦੇ
nI Ara pAra huMde dila de
[Ni: a gender-specific vocative used to address a woman directly], they pierce right through the heart
ਹੁੰਦੇ ਦਿਲ ਦੇ
huMde dila de
Through the heart
ਨੀ ਤੇਰੇ ਕੋਕੇ ਦੇ ਲਿਸ਼ਕਾਰੇ
nI tere koke de lisa਼kAre
[Ni: a gender-specific vocative used to address a woman directly], the glints from your [Koka: a traditional nose-pin jewel]
ਓ ਛੱਲੇ ਮੇਰੇ ਨਾਲ ਚੇਂਜ ਕਰਨ ਨੂੰ ਫਿਰਦੇ ਮੁੰਡੇ ਮੁੰਦੀਆਂ ਵੇ
o Challe mere nAla cheMja karana nUM phirade muMDe muMdIAM ve
Oh, the boys are eager to exchange their rings for my bands
ਕੁੜੀਆਂ ਕਾਪੀ ਕਰਨ ਲੱਗੀਆਂ ਵੇਖ ਕੇ ਗੁੱਤਾਂ ਗੁੰਦੀਆਂ ਵੇ
ku.DIAM kApI karana laggIAM vekha ke guttAM guMdIAM ve
The girls have started copying the way I weave my braids
ਓ ਮੁੜਦੀ ਐ ਦਿਲ ਲੁੱਟ ਕੇ ਘਰ ਨੂੰ
o mu.DadI ai dila luTTa ke ghara nUM
I return home after plundering hearts along the way
ਸੂਰਤ ਐ ਮਨਮੋਹਣੀ
sUrata ai manamohaNI
My countenance is truly enchanting
ਮੈਨੂੰ ਦੱਸਿਆ ਸ਼ੀਸ਼ੇ ਨੇ
mainUM dassiA sa਼Isa਼e ne
The mirror has whispered the truth to me
ਵੇ ਮੈਂ ਸਭ ਕੁੜੀਆਂ ਤੋਂ ਸੋਹਣੀ
ve maiM sabha ku.DIAM toM sohaNI
That I am the loveliest of all [Kudi: girls/maidens]
ਮੈਨੂੰ ਦੱਸਿਆ ਸ਼ੀਸ਼ੇ ਨੇ
mainUM dassiA sa਼Isa਼e ne
The mirror has whispered the truth to me
ਵੇ ਮੈਂ ਸਭ ਕੁੜੀਆਂ ਤੋਂ ਸੋਹਣੀ
ve maiM sabha ku.DIAM toM sohaNI
That I am the loveliest of all [Kudi: girls/maidens]
ਇੱਕ ਤਾਂ ਮੇਰੀ ਅੱਖ ਕਾਸ਼ਣੀ
ikka tAM merI akkha kAsa਼NI
Firstly, my eyes are of a light-hazel hue
ਦੂਜਾ ਪਹਿਰਾ ਜੋਬਨ ਦਾ
dUjA pahirA jobana dA
Secondly, I am draped in the glow of my youth
ਵੰਗਾਂ ਦੇ ਛਣਕਾਟੇ ਕਰਦੇ ਕੰਮ ਨੀਂਦਾਂ ਖੋਵਣ ਦਾ
vaMgAM de ChaNakATe karade kaMma nIMdAM khovaNa dA
The jingle of my bangles is busy stealing everyone's sleep
ਵੰਗਾਂ ਦੇ ਛਣਕਾਟੇ ਕਰਦੇ ਕੰਮ ਨੀਂਦਾਂ ਖੋਵਣ ਦਾ
vaMgAM de ChaNakATe karade kaMma nIMdAM khovaNa dA
The jingle of my bangles is busy stealing everyone's sleep
ਬੈਂਸ ਬੈਂਸ ਨੇ ਸਿਫ਼ਤ ਜੱਟੀ ਦੀ ਗੀਤਾਂ ਵਿਚ ਪਰੋਣੀ
baiMsa baiMsa ne sipha਼ta jaTTI dI gItAM vicha paroNI
[Bunty Bains: Self-reference to the song’s lyricist] will weave the praise of this [Jattiye: female of the proud land-owning Jatt community] into his songs
ਮੈਨੂੰ ਦੱਸਿਆ ਸ਼ੀਸ਼ੇ ਨੇ
mainUM dassiA sa਼Isa਼e ne
The mirror has whispered the truth to me
ਵੇ ਮੈਂ ਸਭ ਕੁੜੀਆਂ ਤੋਂ ਸੋਹਣੀ
ve maiM sabha ku.DIAM toM sohaNI
That I am the loveliest of all [Kudi: girls/maidens]
ਮੈਨੂੰ ਦੱਸਿਆ ਸ਼ੀਸ਼ੇ ਨੇ
mainUM dassiA sa਼Isa਼e ne
The mirror has whispered the truth to me
ਵੇ ਮੈਂ ਸਭ ਕੁੜੀਆਂ ਤੋਂ ਸੋਹਣੀ
ve maiM sabha ku.DIAM toM sohaNI
That I am the loveliest of all [Kudi: girls/maidens]
ਸੱਚ ਦੱਸਿਆ ਸ਼ੀਸ਼ੇ ਨੇ
sachcha dassiA sa਼Isa਼e ne
The mirror has told the absolute truth
ਨੀ ਤੂੰ ਸਭ ਕੁੜੀਆਂ ਤੋਂ ਸੋਹਣੀ
nI tUM sabha ku.DIAM toM sohaNI
[Ni: a gender-specific vocative used to address a woman directly], you are indeed the loveliest of all [Kudi: girls/maidens]