Car Culture - Desi Mix
by Parmish Vermaft Laddi Chahal, Gurlez Akhtar
ਸ਼ਕਲੋਂ ਰੂਡ ਸੁਭਾਅ ਦੇ ਕੌੜੇ
sa਼kaloM rUDa subhAa de kau.De
Rude in appearance and bitter in temperament
ਫਿਰਦੇ ਟਾਇਰ ਪਵਾ ਕੇ ਚੌੜੇ
phirade TAira pavA ke chau.De
They roam around with wide tires fitted
ਆਟੋਮੈਟਿਕ ਕਾਰਾਂ ਵਾਲੇ
ATomaiTika kArAM vAle
Owners of these automatic cars
ਗੱਭਰੂ ਦੇਖ ਗੱਲ ਨਾ ਆਉੜੇ
gabbharU dekha galla nA Au.De
Seeing this youth, words fail to escape the mouth
ਟਿੰਟ ਕਰਾ ਕੇ ਸ਼ੀਸ਼ੇ ਫਿਰਦੇ
TiMTa karA ke sa਼Isa਼e phirade
With windows tinted dark they cruise
ਮਾਰਨ ਜੱਟ ਫ਼ਲੈਸ਼ਾਂ
mArana jaTTa pha਼laisa਼AM
The [Jatt: a member of the land-owning agricultural community known for pride and lifestyle] are flashing their lights
ਡੈਸ਼ਬੋਰਡ ਵਿਚ ਕੈਸ਼ ਚੋਬਰੋ
Daisa਼boraDa vicha kaisa਼ chobaro
Cash sits in the dashboard, young men
ਕਰਦੇ ਫਿਰਦੇ ਐਸ਼ਾਂ
karade phirade aisa਼AM
Are out here living life to the fullest
ਮੋਟੇ ਮੋਟੇ ਰਿੰਮ ਚਾੜ੍ਹ ਕੇ
moTe moTe riMma chA.Dha ke
Fitting thick, heavy rims
ਚੱਕੀ ਫਿਰਦੇ ਥਾਰਾਂ
chakkI phirade thArAM
They drive around these lifted Thars
ਘੁੰਮ ਘੁੰਮ ਕੇ ਲੋਕ ਦੇਖਦੇ
ghuMma ghuMma ke loka dekhade
People turn their heads to watch as they pass
ਦੰਗ ਰਹਿੰਦੀਆਂ ਨਾਰਾਂ
daMga rahiMdIAM nArAM
And the maidens are left completely stunned
ਗੱਡੀ ਤੇਰੀ
gaDDI terI
This car of yours
ਹੋ ਗੱਡੀ ਤੇਰੀ ਕਿਹੜੇ ਜੱਟਾ ਜਾਵੇ
ho gaDDI terI kiha.De jaTTA jAve
Oh, where is this car of yours headed, [Jatt: a member of the land-owning agricultural community known for pride and lifestyle]?
ਫ਼ੌਜੀ ਟੈਂਕ ਵਾਂਗ ਫਿਰ ਗੂੰਜ ਟਾਇਰਾਂ ਦੀ ਆਵੇ
pha਼aujI TaiMka vAMga phira gUMja TAirAM dI Ave
The roar of the tires echoes like a military tank
ਸਿਰ ਤੇ ਨਾਲ ਚੜ੍ਹਾ ਕੇ ਡੇਂਜਰ ਡੇਂਜਰ ਯਾਰਾਂ ਨੂੰ
sira te nAla cha.DhA ke DeMjara DeMjara yArAM nUM
Taking these dangerous, dangerous [Yaar: close friends/brothers; carries significant cultural weight regarding loyalty] along for the ride
ਡੌਮੀਨੇਟ ਕਰੇ ਇਹ ਸੜਕਾਂ ਉੱਤੇ ਕਾਰਾਂ ਨੂੰ
DaumIneTa kare iha sa.DakAM utte kArAM nUM
It dominates every other car on these roads
ਉੱਠ ਦੁਪਹਿਰੇ ਡੰਡ ਮਾਰ ਕੇ ਫੇਰ ਖ਼ੁਰਾਕਾਂ ਖਾਵਾਂ
uTTha dupahire DaMDa mAra ke phera kha਼urAkAM khAvAM
Waking up at noon to crush a workout, then fueling up on a heavy diet
ਗੱਡੀਆਂ ਦੇ ਵਿਚ ਜਾਨ ਵਸੇ ਤੇ ਯਾਰ ਸਾਡੀਆਂ ਬਾਹਵਾਂ
gaDDIAM de vicha jAna vase te yAra sADIAM bAhavAM
Our souls live within these cars, and our [Yaar: close friends/brothers] are our very arms
ਪਾਵਰਫ਼ੁੱਲ ਆ ਬੰਦੇ ਪਾਵਰਫ਼ੁੱਲ ਸਵਾਰੀ ਯਾਰਾਂ ਦੀ
pAvarapha਼ulla A baMde pAvarapha਼ulla savArI yArAM dI
Powerful are the men and powerful is the ride of these friends
ਤੇ ਐਵਰੇਜ ਨੀ ਕੱਢੀ ਲੈ ਕੇ ਅੱਠ ਸਿਲੰਡਰ ਕਾਰਾਂ
te aivareja nI kaDDhI lai ke aTTha silaMDara kArAM
And we never check the fuel average of these eight-cylinder cars
ਗੱਡੀ ਮੇਰੀ
gaDDI merI
This car of mine
ਉਹ ਗੱਡੀ ਮੇਰੀ ਤੇ ਬੋਲਣ ਲੱਗੇ ਨੋਟ ਕੁੜੇ
uha gaDDI merI te bolaNa lagge noTa ku.De
Oh, my car makes the currency notes talk, [Kudi: girl/maiden] [Ni/Nee: a gender-specific vocative used to address a woman directly]
ਦੁਨੀਆ ਰੇਟ ਪੁੱਛਦੀ ਰਾਹਾਂ ਦੇ ਵਿਚ ਰੋਕ ਕੁੜੇ
dunIA reTa puchChadI rAhAM de vicha roka ku.De
The world stops us in our tracks just to ask the price, [Kudi: girl/maiden]
ਕਰਦੀ ਸੈਰ ਸਪਾਟੇ ਵਿਚ ਪਟਾਕੇ ਜੱਟਾਂ ਨੂੰ
karadI saira sapATe vicha paTAke jaTTAM nUM
Taking these explosive [Jatt: land-owning agricultural community] out for a stroll
ਓਵਰਸਾਈਜ਼ ਪਵਾ ਕੇ ਫਿਰਦੇ ਚੋਬਰ ਟਾਇਰ ਕੁੜੇ
ovarasAIja਼ pavA ke phirade chobara TAira ku.De
These young men roam with oversized tires fitted, [Kudi: girl/maiden]
ਬੋਕੇ ਲੱਗੇ ਬੂਟਾਂ ਦੇ
boke lagge bUTAM de
The mud-flaps are brushing against their boots
ਡਾਇਮੰਡ ਚੇਨਾਂ ਗੁੱਟਾਂ ਤੇ
DAimaMDa chenAM guTTAM te
Diamond chains wrapped around their wrists
ਚੰਡੀਗੜ੍ਹ ਦੇ ਚੋਬਰ ਡੁੱਲ੍ਹੇ ਫਿਰਨ ਪੰਜਾਬੀ ਸੂਟਾਂ ਤੇ
chaMDIga.Dha de chobara Dullhe phirana paMjAbI sUTAM te
These Chandigarh boys are falling for girls in Punjabi suits
ਦੇਖ ਰੁਤਬਾ ਵੈਲੀ ਦਾ
dekha rutabA vailI dA
Witnessing the stature of an outlaw
ਦਿਲ ਧੜਕਦਾ ਮੇਰੀ ਸਹੇਲੀ ਦਾ
dila dha.DakadA merI sahelI dA
The heart of my girlfriend starts to race
ਲਾਈਨ ਬਣਾ ਕੇ ਕਾਰਾਂ ਦੀ ਪੈਟਰੋਲ ਫੂਕਦੇ ਡੇਲੀ ਦਾ
lAIna baNA ke kArAM dI paiTarola phUkade DelI dA
Forming a convoy of cars, we burn through petrol daily
ਟਾਈਮ ਨਾਲ ਹੀ ਆ ਜਾਂਦੇ ਵੱਜਣ ਨੀ ਦਿੰਦੇ ਬਾਰਾਂ
TAIma nAla hI A jAMde vajjaNa nI diMde bArAM
They return home on time, never letting the clock strike midnight
ਹੋ ਸੜਕਾਂ ਮੱਲੀ ਫਿਰਦੀ ਸੈਕਟਰ ਅੱਠ ਤੋਂ ਦਸ ਤੇ ਗਿਆਰਾਂ
ho sa.DakAM mallI phiradI saikaTara aTTha toM dasa te giArAM
The roads are occupied from Sector Eight to Ten and Eleven
ਗੱਡੀ ਤੇਰੀ
gaDDI terI
This car of yours
ਹੋ ਗੱਡੀ ਤੇਰੀ ਕਿਹੜੇ ਜੱਟਾ ਜਾਵੇ
ho gaDDI terI kiha.De jaTTA jAve
Oh, where is this car of yours headed, [Jatt: a member of the land-owning agricultural community known for pride and lifestyle]?
ਫ਼ੌਜੀ ਟੈਂਕ ਵਾਂਗ ਫਿਰ ਗੂੰਜ ਟਾਇਰਾਂ ਦੀ ਆਵੇ
pha਼aujI TaiMka vAMga phira gUMja TAirAM dI Ave
The roar of the tires echoes like a military tank
ਸਿਰ ਤੇ ਨਾਲ ਚੜ੍ਹਾ ਕੇ ਡੇਂਜਰ ਡੇਂਜਰ ਯਾਰਾਂ ਨੂੰ
sira te nAla cha.DhA ke DeMjara DeMjara yArAM nUM
Taking these dangerous, dangerous [Yaar: close friends/brothers] along for the ride
ਡੌਮੀਨੇਟ ਕਰੇ ਇਹ ਸੜਕਾਂ ਉੱਤੇ ਕਾਰਾਂ ਨੂੰ
DaumIneTa kare iha sa.DakAM utte kArAM nUM
It dominates every other car on these roads
ਡੱਬਾਂ ਵਿਚ ਤਮੰਚੇ ਲੱਗੇ ਚੱਕੀਆਂ ਮੁੱਛਾਂ ਚੋਬਰ ਕੱਬੇ
DabbAM vicha tamaMche lagge chakkIAM muchChAM chobara kabbe
Pistols tucked into waistbands, mustaches turned up, these youths are stubborn
ਚੈਸਟਾਂ ਫ਼ਿੱਟ ਨੇ ਬੌਡੀ ਪੰਪ ਤੇ ਗੇੜੀ ਸ਼ਹਿਰ ਤੇਰੇ ਦੇ ਗੱਭੇ
chaisaTAM pha਼iTTa ne bauDI paMpa te ge.DI sa਼hira tere de gabbhe
Chests are fit, bodies are pumped, as they cruise through the heart of your city
ਸ਼ੌਂਕ ਸ਼ੌਂਕ ਦੀ ਗੱਲ ਸਾਡੀਆਂ ਫੁੱਲੀ ਲੋਡਡ ਕਾਰਾਂ
sa਼auMka sa਼auMka dI galla sADIAM phullI loDaDa kArAM
It’s all about our tastes, our cars are fully loaded
ਤੂੰ ਲਿਫ਼ਟ ਕਰਾਉਂਦੀ ਲਿਪ ਸਾਡੀਆਂ ਲਿਫ਼ਟ ਨੇ ਜੀਪਾਂ ਥਾਰਾਂ
tUM lipha਼Ta karAuMdI lipa sADIAM lipha਼Ta ne jIpAM thArAM
You get your lips lifted, while our Jeeps and Thars are lifted
ਗੱਡੀ ਮੇਰੀ
gaDDI merI
This car of mine
ਉਹ ਗੱਡੀ ਮੇਰੀ ਤੇ ਬੋਲਣ ਲੱਗੇ ਨੋਟ ਕੁੜੇ
uha gaDDI merI te bolaNa lagge noTa ku.De
Oh, my car makes the currency notes talk, [Kudi: girl/maiden] [Ni/Nee: a gender-specific vocative used to address a woman directly]
ਦੁਨੀਆ ਰੇਟ ਪੁੱਛਦੀ ਰਾਹਾਂ ਦੇ ਵਿਚ ਰੋਕ ਕੁੜੇ
dunIA reTa puchChadI rAhAM de vicha roka ku.De
The world stops us in our tracks just to ask the price, [Kudi: girl/maiden]
ਕਰਦੀ ਸੈਰ ਸਪਾਟੇ ਵਿਚ ਪਟਾਕੇ ਜੱਟਾਂ ਨੂੰ
karadI saira sapATe vicha paTAke jaTTAM nUM
Taking these explosive [Jatt: land-owning agricultural community] out for a stroll
ਓਵਰਸਾਈਜ਼ ਪਵਾ ਕੇ ਫਿਰਦੇ ਚੋਬਰ ਟਾਇਰ ਕੁੜੇ
ovarasAIja਼ pavA ke phirade chobara TAira ku.De
These young men roam with oversized tires fitted, [Kudi: girl/maiden]
ਪਾਰ ਦੀਆਂ ਦੋ ਪਾਰ ਦੀਆਂ ਸੁਣ ਗੱਲਾਂ ਵੇ ਮੁਟਿਆਰ ਦੀਆਂ
pAra dIAM do pAra dIAM suNa gallAM ve muTiAra dIAM
Listen to the talk of the town, [Mutiyar: a young, beautiful woman]
ਕੁੜੀਆਂ ਦੇ ਫ਼ੋਨਾਂ ਵਿਚ ਦੇਖਾਂ ਫ਼ੋਟੋਆਂ ਤੇਰੀ ਕਾਰ ਦੀਆਂ
ku.DIAM de pha਼onAM vicha dekhAM pha਼oToAM terI kAra dIAM
I see photos of your car in every girl's phone
ਹੋ ਦੱਬ ਕੇ ਮਾਰੇ ਕਾਰਾਂ ਨੂੰ ਸੋਹਣੀ ਲੱਗਦੀ ਨਾਰਾਂ ਨੂੰ
ho dabba ke mAre kArAM nUM sohaNI laggadI nArAM nUM
As you floor the engine, you look stunning to the ladies
ਨੰਬਰ ਲਾਇਆ ਮਹਿੰਗਾ ਕੁੜੀਏ ਪੈਸੇ ਦੇ ਸਰਕਾਰਾਂ ਨੂੰ
naMbara lAiA mahiMgA ku.DIe paise de sarakArAM nUM
You've paid the government a fortune for that expensive license plate
ਹੋ ਨਾਲ ਤੇਰੇ ਵੇ ਚੌਵੀ ਘੰਟੇ ਹੋਣ ਯਾਰਾਂ ਦੀਆਂ ਡਾਰਾਂ
ho nAla tere ve chauvI ghaMTe hoNa yArAM dIAM DArAM
You are surrounded twenty-four hours by a swarm of [Yaar: close friends/brothers]
ਹੋ ਟਾਇਰ ਮਾਰਦੇ ਚੀਕਾਂ ਬਿੱਲੋ ਪੈਰ ਰੇਸ ਤੇ ਮਾਰਾਂ
ho TAira mArade chIkAM billo paira resa te mArAM
The tires let out a screech, [Billo: a term of endearment for a beautiful girl, often implying light/hazel eyes] as I stomp on the gas
ਗੱਡੀ ਮੇਰੀ
gaDDI merI
This car of mine
ਉਹ ਗੱਡੀ ਮੇਰੀ ਨੀ ਖ਼ਾਲੀ ਨਾ ਕੋਈ ਸੀਟ ਕੁੜੇ
uha gaDDI merI nI kha਼AlI nA koI sITa ku.De
Oh, not a single seat is empty in my car, [Kudi: girl/maiden]
ਲਾਡੀ ਚਹਿਲ ਹੋਰਾਂ ਦੇ ਸਿਸਟਮ ਦੇ ਵਿਚ ਗੀਤ ਕੁੜੇ
lADI chahila horAM de sisaTama de vicha gIta ku.De
Songs by [Self-reference to the song's lyricist/artist: Laddi Chahal] and company blast through the system
ਹੋ ਪਹਿਲਾਂ ਸ਼ੌਂਕ ਜਿੰਮ ਦਾ ਦੂਜਾ ਦੇਣੇ ਗੇੜੇ ਨੀ
ho pahilAM sa਼auMka jiMma dA dUjA deNe ge.De nI
First comes the passion for the gym, then comes the neighborhood cruise
ਫ਼ੋਟੋ ਬਿੱਲਬੋਰਡ ਤੇ ਯਾਰ ਫਿਰਨ ਉਧੇੜੇ ਨੀ
pha਼oTo billaboraDa te yAra phirana udhe.De nI
Our photos are on the billboards while my friends are out here [Uprooting: conquering/shaking things up]
ਸ਼ੌਂਕ ਸ਼ੌਂਕ ਦੀ ਗੱਲ ਸਾਡੀਆਂ ਫੁੱਲੀ ਲੋਡਡ ਕਾਰਾਂ
sa਼auMka sa਼auMka dI galla sADIAM phullI loDaDa kArAM
It’s all about our tastes, our cars are fully loaded
ਤੂੰ ਲਿਫ਼ਟ ਕਰਾਉਂਦੀ ਲਿਪ ਸਾਡੀਆਂ ਲਿਫ਼ਟ ਨੇ ਜੀਪਾਂ ਥਾਰਾਂ
tUM lipha਼Ta karAuMdI lipa sADIAM lipha਼Ta ne jIpAM thArAM
You get your lips lifted, while our Jeeps and Thars are lifted