Caran Caran
ਓ ਰੌਲਾ ਰੌਲਾ ਰੌਲਾ ਮੇਰਾ ਕਿਸੇ ਨਾਲ ਨਾ ਰੌਲਾ
o raulA raulA raulA merA kise nAla nA raulA
Oh, a stir, a stir, a stir—I have no beef with anyone
ਪਰ ਸ਼ਹਿਰ ਵਿਚ ਪੂਰਾ ਮੇਰਾ ਰੌਲਾ ਰੌਲਾ ਰੌਲਾ
para sa਼hira vicha pUrA merA raulA raulA raulA
But in this city, my name is causing a massive stir, a stir, a stir
ਕਾਰਾਂ ਕਾਰਾਂ ਕਾਰਾਂ ਜਦੋਂ ਨਿਕਲਾਂ ਤਾਂ ਕਾਰਾਂ
kArAM kArAM kArAM jadoM nikalAM tAM kArAM
Cars, cars, cars—whenever I step out, it's all about the cars
ਯਾਰ ਹੁੰਦੇ ਆ ਗੱਡੀ 'ਚ ਇਨਬਾਕਸ 'ਚ ਨਾਰਾਂ
yAra huMde A gaDDI 'cha inabAkasa 'cha nArAM
[Yaar: close friends/brothers; carries significant cultural weight regarding loyalty] are in the ride, and the ladies are in the inbox
ਕਾਰਾਂ ਕਾਰਾਂ ਕਾਰਾਂ ਜਦੋਂ ਨਿਕਲਾਂ ਤਾਂ ਕਾਰਾਂ
kArAM kArAM kArAM jadoM nikalAM tAM kArAM
Cars, cars, cars—whenever I step out, it's all about the cars
ਯਾਰ ਹੁੰਦੇ ਆ ਗੱਡੀ 'ਚ ਇਨਬਾਕਸ 'ਚ ਨਾਰਾਂ
yAra huMde A gaDDI 'cha inabAkasa 'cha nArAM
[Yaar: close friends/brothers] are in the ride, and the ladies are in the inbox
ਸਾਰਾ ਸਾਰਾ ਸਾਰਾ ਜਾਣੇ ਸ਼ਹਿਰ ਸਾਨੂੰ ਸਾਰਾ
sArA sArA sArA jANe sa਼hira sAnUM sArA
Every, every, every—the whole city knows every bit of us
ਚਿੱਲ ਮਾਰਦੇ ਆ ਮੁੰਡੇ ਗੇੜਾ-ਗੇੜੀ ਰੂਟ ਮਾਰਾਂ
chilla mArade A muMDe ge.DA-ge.DI rUTa mArAM
The boys are just chilling, hitting the [Gera-Geri: the local culture of driving around popular spots for fun] routes
ਕਾਰਾਂ ਕਾਰਾਂ ਕਾਰਾਂ ਜਦੋਂ ਨਿਕਲਾਂ ਤਾਂ ਕਾਰਾਂ
kArAM kArAM kArAM jadoM nikalAM tAM kArAM
Cars, cars, cars—whenever I step out, it's all about the cars
ਯਾਰ ਹੁੰਦੇ ਆ ਗੱਡੀ 'ਚ ਇਨਬਾਕਸ 'ਚ ਨਾਰਾਂ
yAra huMde A gaDDI 'cha inabAkasa 'cha nArAM
[Yaar: close friends/brothers] are in the ride, and the ladies are in the inbox
ਤੈਥੋਂ ਵੱਧ ਨਖਰੇ ਆ ਵਿੱਪ ਮੇਰੀ ਮਾਰਦੀ
taithoM vaddha nakhare A vippa merI mAradI
My VIP status throws more tantrums than you ever could
ਨੀ ਡੇਢ ਦੋ ਕਰੋੜ 'ਚ ਬੜਕ ਪੈਂਦੀ ਕਾਰ ਦੀ
nI DeDha do karo.Da 'cha ba.Daka paiMdI kAra dI
In a car worth fifteen to twenty million, the [Barak: a spirited roar/thunderous presence] is felt
ਨੀ ਰਿਸਕ 'ਚ ਰਹੀਦਾ ਤਾਹੀਓਂ ਥੱਲੇ ਰਾਰੀਆਂ
nI risaka 'cha rahIdA tAhIoM thalle rArIAM
I live life on the edge, that’s why I’m rolling in Ferraris
ਨੀ ਖਰਚੀਦਾ ਖੁੱਲ੍ਹਾ ਤੇ ਕੰਜੂਸੀਆਂ ਨਹੀਂ ਮਾਰੀਆਂ
nI kharachIdA khullhA te kaMjUsIAM nahIM mArIAM
I spend with an open heart and never play it stingy
ਫਸਟ ਕਲਾਸ ਜੈੱਟ ਵਿਚ ਬੈਗ ਲਾ ਕੇ ਸੈੱਟ
phasaTa kalAsa jaiTTa vicha baiga lA ke saiTTa
First class in the jet, with my bags all set
ਮੇਰੇ ਕੰਮ-ਧੰਦੇ ਬੈਕ-ਟੂ-ਬੈਕ ਦਿਨ ਰਾਤ ਪੈਕ
mere kaMma-dhaMde baika-TU-baika dina rAta paika
My business deals are back-to-back, day and night are packed
ਆਫ਼-ਨੈੱਟ ਰਹਿੰਦਾ ਟੈਨਸ਼ਨ ਨਹੀਂ ਕੋਈ ਕੰਮਕਾਰ ਦੀ
Apha਼-naiTTa rahiMdA Tainasa਼na nahIM koI kaMmakAra dI
I stay off the grid, no stress about the workload
ਨੀ ਦੇਖ ਲੈ ਚੜ੍ਹਾਈ ਹਾਈ ਕਿੰਨੀ ਤੇਰੇ ਯਾਰ ਦੀ
nI dekha lai cha.DhAI hAI kiMnI tere yAra dI
Just look at how high your [Yaar: yours truly/this friend] has risen
ਨੀ ਡੇਢ ਦੋ ਕਰੋੜ 'ਚ ਬੜਕ ਪੈਂਦੀ ਕਾਰ ਦੀ
nI DeDha do karo.Da 'cha ba.Daka paiMdI kAra dI
In a car worth fifteen to twenty million, the [Barak: thunderous presence] is felt
ਓ ਡਾਰਾਂ ਡਾਰਾਂ ਡਾਰਾਂ ਨਾਲ ਯਾਰਾਂ ਦੀਆਂ ਡਾਰਾਂ
o DArAM DArAM DArAM nAla yArAM dIAM DArAM
Oh, flocks, flocks, flocks—there are flocks of [Yaar: brothers/loyal friends] with me
ਸਾਰੇ ਜਾਨ ਤੋਂ ਪਿਆਰੇ ਜਾਨ ਜਿਨ੍ਹਾਂ ਉੱਤੋਂ ਵਾਰਾਂ
sAre jAna toM piAre jAna jinhAM uttoM vArAM
Each one is dearer than life, I’d sacrifice my soul for them
ਕਾਰਾਂ ਕਾਰਾਂ ਕਾਰਾਂ ਜਦੋਂ ਨਿਕਲਾਂ ਤਾਂ ਕਾਰਾਂ
kArAM kArAM kArAM jadoM nikalAM tAM kArAM
Cars, cars, cars—whenever I step out, it's all about the cars
ਯਾਰ ਹੁੰਦੇ ਆ ਗੱਡੀ 'ਚ ਇਨਬਾਕਸ 'ਚ ਨਾਰਾਂ
yAra huMde A gaDDI 'cha inabAkasa 'cha nArAM
[Yaar: close friends/brothers] are in the ride, and the ladies are in the inbox
ਕਾਰਾਂ ਕਾਰਾਂ ਕਾਰਾਂ ਜਦੋਂ ਨਿਕਲਾਂ ਤਾਂ ਕਾਰਾਂ
kArAM kArAM kArAM jadoM nikalAM tAM kArAM
Cars, cars, cars—whenever I step out, it's all about the cars
ਯਾਰ ਹੁੰਦੇ ਆ ਗੱਡੀ 'ਚ ਇਨਬਾਕਸ 'ਚ ਨਾਰਾਂ
yAra huMde A gaDDI 'cha inabAkasa 'cha nArAM
[Yaar: close friends/brothers] are in the ride, and the ladies are in the inbox
ਰੈਡੀਕਲ ਚੰਡੀਗੜ੍ਹ ਰੂਬੀਕੋਨ ਵਿਚ ਲਾਵਾਂ ਗੇੜੇ ਬਿੱਲੋ
raiDIkala chaMDIga.Dha rUbIkona vicha lAvAM ge.De billo
Cruising Chandigarh in a radical Rubicon, [Billo: term of endearment for a beautiful girl]
ਕਦੇ ਮੁੰਡਾ ਸਰੀ ਫਿਰੇ ਕਦੇ ਦਧੇੜੇ ਬਿੱਲੋ
kade muMDA sarI phire kade dadhe.De billo
Sometimes this boy is in Surrey, then back in Dadhera, [Billo: term of endearment]
ਘੁੰਮਦੀ ਬਰਾਬਸ ਆ ਪਿੰਡ ਵਾਲੀ ਫਿਰਨੀ ਤੇ
ghuMmadI barAbasa A piMDa vAlI phiranI te
The Brabus is spinning on the village outskirts
ਉਹੀ ਰੱਖੀ ਗਾਣਿਆਂ 'ਚ ਜਿਹੜੀ ਖੜ੍ਹੀ ਵਿਹੜੇ ਬਿੱਲੋ
uhI rakkhI gANiAM 'cha jiha.DI kha.DhI viha.De billo
I’ve kept the same cars in my songs that are parked in my courtyard, [Billo: term of endearment]
ਗਾਨੀ ਗਾਨੀ ਗਾਨੀ ਹੋਈ ਫਿਰੇਂ ਕਿਉਂ ਦੀਵਾਨੀ
gAnI gAnI gAnI hoI phireM kiuM dIvAnI
A necklace, a necklace, a necklace—why are you going crazy for this necklace?
ਅਸੀਂ ਮਰਜ਼ੀ ਦੇ ਰਾਜੇ ਦਿਲਾਂ 'ਚ ਨਾ ਬੇਈਮਾਨੀ
asIM maraja਼I de rAje dilAM 'cha nA beImAnI
We are the masters of our own will, there’s no treachery in our hearts
ਗਾਨੀ ਗਾਨੀ ਗਾਨੀ ਹੋਈ ਫਿਰੇਂ ਕਿਉਂ ਦੀਵਾਨੀ
gAnI gAnI gAnI hoI phireM kiuM dIvAnI
A necklace, a necklace, a necklace—why are you going crazy for this necklace?
ਅਸੀਂ ਮਰਜ਼ੀ ਦੇ ਰਾਜੇ ਦਿਲਾਂ 'ਚ ਨਾ ਬੇਈਮਾਨੀ
asIM maraja਼I de rAje dilAM 'cha nA beImAnI
We are the kings of our own whims, there’s no malice in our hearts
ਓ ਕਾਰਾਂ ਕਾਰਾਂ ਕਾਰਾਂ ਜਦੋਂ ਨਿਕਲਾਂ ਤਾਂ ਕਾਰਾਂ
o kArAM kArAM kArAM jadoM nikalAM tAM kArAM
Oh, cars, cars, cars—whenever I step out, it's all about the cars
ਯਾਰ ਹੁੰਦੇ ਆ ਗੱਡੀ 'ਚ ਇਨਬਾਕਸ 'ਚ ਨਾਰਾਂ
yAra huMde A gaDDI 'cha inabAkasa 'cha nArAM
[Yaar: close friends/brothers] are in the ride, and the ladies are in the inbox
ਕਾਰਾਂ ਕਾਰਾਂ ਕਾਰਾਂ ਜਦੋਂ ਨਿਕਲਾਂ ਤਾਂ ਕਾਰਾਂ
kArAM kArAM kArAM jadoM nikalAM tAM kArAM
Cars, cars, cars—whenever I step out, it's all about the cars
ਯਾਰ ਹੁੰਦੇ ਆ ਗੱਡੀ 'ਚ ਇਨਬਾਕਸ 'ਚ ਨਾਰਾਂ
yAra huMde A gaDDI 'cha inabAkasa 'cha nArAM
[Yaar: close friends/brothers] are in the ride, and the ladies are in the inbox
ਰੌਲਾ ਰੌਲਾ ਰੌਲਾ ਮੇਰਾ ਕਿਸੇ ਨਾਲ ਨਾ ਰੌਲਾ
raulA raulA raulA merA kise nAla nA raulA
A stir, a stir, a stir—I have no conflict with anyone