Chal Oye

by Parmish Verma

ਦੁਨੀਆ ਤੇ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ
dunIA te do tarhAM de loka huMde ne
There are two types of people in this world
ਪਹਿਲੇ ਜੋ ਜ਼ਿੰਦਗੀ 'ਚ ਅੱਗੇ ਵਧਣਾ ਚਾਹੁੰਦੇ ਨੇ
pahile jo ja਼iMdagI 'cha agge vadhaNA chAhuMde ne
First, those who want to move forward in life
ਤੇ ਦੂਜੇ ਜੋ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਦੇ ਨੇ
te dUje jo uhanAM nUM agge vadhaNa toM rokade ne
And second, those who try to stop them from moving forward
ਮੈਂ ਦੋਵੇਂ ਦੇਖੇ ਨੇ
maiM doveM dekhe ne
I have seen both
ਚੱਲ ਓਏ
challa oe
Move along now
ਆਹ ਚੱਲ ਓਏ
Aha challa oe
Yeah, move along
ਆਉਂਦੀਆਂ ਬਹਾਰਾਂ ਜਾਂਦੀਆਂ ਬਹਾਰਾਂ ਸੱਚਾ ਮਿਹਨਤਾਂ ਦਾ ਯਾਰ ਬਾਹਲੀ ਫੋਕਰੀ ਨਾ ਮਾਰਾਂ
AuMdIAM bahArAM jAMdIAM bahArAM sachchA mihanatAM dA yAra bAhalI phokarI nA mArAM
Seasons come and seasons go, I am a true [Yaar: close friend/brother] to my hard work, I don't boast in vain
ਜਦੋਂ ਉੱਡਿਆ ਸੀ ਆਲ੍ਹਣੇ ਚੋਂ ਹੱਸਦੇ ਸੀ ਲੋਕ ਦਿੰਦੇ ਥਾਪੀਆਂ ਨੇ ਜਦੋਂ ਮੈਂ ਉਡਾਰ ਹੋ ਗਿਆ
jadoM uDDiA sI AlhaNe choM hassade sI loka diMde thApIAM ne jadoM maiM uDAra ho giA
When I first flew from the nest, people used to mock me; now they pat my back since I've soared high
ਕੁਝ ਮਤਲਬੀ ਲੋਕ ਜਿਹੜੇ ਬਹਿੰਦੇ ਨਹੀਂ ਸੀ ਕੋਲ ਅੱਜ ਆਖਦੇ ਨੇ ਵੱਡਾ ਤੂੰ ਸਟਾਰ ਹੋ ਗਿਆ
kujha matalabI loka jiha.De bahiMde nahIM sI kola ajja Akhade ne vaDDA tUM saTAra ho giA
Some selfish people who wouldn't even sit near me, today they claim you've become a big star
ਮੈਂ ਕਿਹਾ ਚੱਲ ਓਏ
maiM kihA challa oe
I said, "Move along now"
ਆਹ ਚੱਲ ਓਏ
Aha challa oe
Yeah, move along
ਛਾਪਦੇ ਜੋ ਮੇਰੇ ਬਾਰੇ ਸੱਚ ਝੂਠ ਨੂੰ ਬਣਾ ਕੇ ਫ਼ੇਕ ਚੈਨਲਾਂ ਲਈ ਮੈਂ ਰੁਜ਼ਗਾਰ ਹੋ ਗਿਆ
ChApade jo mere bAre sachcha jhUTha nUM baNA ke pha਼eka chainalAM laI maiM ruja਼gAra ho giA
Those who publish truths mixed with lies about me, I’ve become the source of livelihood for their fake channels
ਕੋਨੇ ਕੋਨੇ ਵਿਚ ਦੁਨੀਆ ਦੇ ਪੈਂਦੀ ਵੇਖ ਧੱਕ ਮੇਰੀ ਐਕਸ ਨੂੰ ਮੇਰੇ ਨਾਲ ਪਿਆਰ ਹੋ ਗਿਆ
kone kone vicha dunIA de paiMdI vekha dhakka merI aikasa nUM mere nAla piAra ho giA
See my [Dhakk: monumental impact/dominance] felt in every corner of the world, even my ex has fallen in love with me again
ਕੋਨੇ ਕੋਨੇ ਵਿਚ ਦੁਨੀਆ ਦੇ ਪੈਂਦੀ ਵੇਖ ਧੱਕ ਮੇਰੀ ਐਕਸ ਨੂੰ ਮੇਰੇ ਨਾਲ ਪਿਆਰ ਹੋ ਗਿਆ
kone kone vicha dunIA de paiMdI vekha dhakka merI aikasa nUM mere nAla piAra ho giA
See my [Dhakk: monumental impact/dominance] felt in every corner of the world, even my ex has fallen in love with me again
ਮੈਂ ਕਿਹਾ ਚੱਲ ਓਏ
maiM kihA challa oe
I said, "Move along now"
ਆਹ ਚੱਲ ਓਏ
Aha challa oe
Yeah, move along
ਹੋ ਗੱਲ ਚੱਲੀ ਹੈ ਖ਼ਿਆਲ ਤਾਂ ਕਲਾਸ ਦਾ ਵੀ ਆਇਆ ਜਿਨ੍ਹਾਂ ਪੁੱਠੇ ਜੇ ਫੜਾ ਕੇ ਕੰਨ ਧੁੱਪੇ ਸੀ ਖੜਾਇਆ
ho galla challI hai kha਼iAla tAM kalAsa dA vI AiA jinhAM puTThe je pha.DA ke kaMna dhuppe sI kha.DAiA
Since we are talking, the thought of my school class crossed my mind, where they’d make me stand in the sun holding my ears
ਹਰ ਪਾਸਿਓਂ ਸੀ ਰੋਜ਼ ਜਿਨ੍ਹਾਂ ਆਖ ਕੇ ਸੁਣਾਇਆ
hara pAsioM sI roja਼ jinhAM Akha ke suNAiA
Those who used to taunt and belittle me every single day from every side
ਅੱਜ ਟੀਚਰਾਂ ਵੀ ਕਹਿੰਦੀਆਂ ਨੇ
ajja TIcharAM vI kahiMdIAM ne
Today even the teachers say
ਇਹਨੂੰ ਅਸੀਂ ਪੜ੍ਹਾਇਆ
ihanUM asIM pa.DhAiA
"This is the student we taught"
ਓ ਮੈਂ ਕਿਹਾ ਚੱਲ ਓਏ
o maiM kihA challa oe
Oh, I said, "Move along now"
ਸੌਰੀ ਮੈਮ
saurI maima
Sorry Ma'am
ਓ ਮੈਂ ਕਿਹਾ ਚੱਲ ਓਏ
o maiM kihA challa oe
Oh, I said, "Move along now"
ਓ ਮੈਂ ਕਿਹਾ ਚੱਲ ਓਏ
o maiM kihA challa oe
Oh, I said, "Move along now"
ਛੋਟੀ ਮੋਟੀ ਗੱਲ ’ਤੇ ਉਦਾਸ ਹੋਇਆ ਨਾ
ChoTI moTI galla ’te udAsa hoiA nA
Don't get discouraged over the small things
ਮਤਲਬੀਆਂ ’ਤੇ ਵਿਸ਼ਵਾਸ ਹੋਇਆ ਨਾ
matalabIAM ’te visa਼vAsa hoiA nA
Never place your trust in the selfish ones
ਗੌਰ ਨਾਲ ਪੜ੍ਹੀ ਮੈਨੂੰ ਚੰਗੀ ਤਰ੍ਹਾਂ ਵੇਖੀਂ ਪਾਸ ਜ਼ਿੰਦਗੀ ਸਕੂਲੋਂ ਭਾਵੇਂ ਪਾਸ ਹੋਇਆ ਨਾ
gaura nAla pa.DhI mainUM chaMgI tarhAM vekhIM pAsa ja਼iMdagI sakUloM bhAveM pAsa hoiA nA
Read me carefully, look at me well; I’ve passed the school of life even if I didn't pass the actual school
ਪਾਸ ਜ਼ਿੰਦਗੀ ਸਕੂਲੋਂ ਭਾਵੇਂ ਪਾਸ ਹੋਇਆ ਨਾ
pAsa ja਼iMdagI sakUloM bhAveM pAsa hoiA nA
I’ve passed the school of life even if I didn't pass the actual school
ਮੈਂ ਕਿਹਾ ਚੱਲ ਓਏ
maiM kihA challa oe
I said, "Move along now"
ਆਹ ਚੱਲ ਓਏ
Aha challa oe
Yeah, move along
ਹੋ ਮੈਨੂੰ ਮੇਰੇ ਆਪਣੇ ਪੁਰਾਣੇ ਦਿਨ ਯਾਦ
ho mainUM mere ApaNe purANe dina yAda
Oh, I remember my own old days
ਹੋ ਮੈਨੂੰ ਮੇਰੇ ਆਪਣੇ ਪੁਰਾਣੇ ਦਿਨ ਯਾਦ
ho mainUM mere ApaNe purANe dina yAda
Oh, I remember my own old days
ਯਾਦ ਕਿਚਨਾਂ 'ਚ ਸ਼ਿਫ਼ਟਾਂ ਕਲੱਬਾਂ 'ਚ ਦਿਹਾੜੀਆਂ ਯਾਦ ਮੈਨੂੰ ਫ਼ਰਜ਼ ਤੇ ਯਾਦ ਜ਼ਿੰਮੇਵਾਰੀਆਂ
yAda kichanAM 'cha sa਼ipha਼TAM kalabbAM 'cha dihA.DIAM yAda mainUM pha਼raja਼ te yAda ja਼iMmevArIAM
I remember the shifts in kitchens and the daily wages in clubs; I remember my duties and my responsibilities
ਆਪਣੇ ਤੋਂ ਪਹਿਲਾਂ ਸਦਾ ਮਾਪਿਆਂ ਦਾ ਸੋਚੀਦਾ ਖੋਲ੍ਹ ਰਿਮੋਟ ਨਾਲ ਗੇਟ ਬਾਪੂ ਕੋਠੀ ਦਾ
ApaNe toM pahilAM sadA mApiAM dA sochIdA kholha rimoTa nAla geTa bApU koThI dA
I always think of my parents before myself; I want to open the gates to my father's mansion with a remote
ਮਹਿੰਗਿਆਂ ਸਟੋਰਾਂ ਵਾਲੇ ਰਾਹ ਮੈਨੂੰ ਯਾਦ ਮੁੱਲ ਥੀਏਟਰਾਂ 'ਚ ਪੈਂਦੇ ਹੁਣ ਗਾਹ ਮੈਨੂੰ ਯਾਦ
mahiMgiAM saTorAM vAle rAha mainUM yAda mulla thIeTarAM 'cha paiMde huNa gAha mainUM yAda
I remember the paths to the expensive stores; I remember the crowds that now pay to see me in theaters
ਭੁੱਲਿਆ ਨੀ ਭੁੱਲਿਆ ਨੀ ਭੁੱਲਿਆ ਨੀ ਕੁਝ ਕੋਟ ਮੰਗਵੇਂ ਨਾ ਦੇਖੇ ਹੋਏ ਵਿਆਹ ਮੈਨੂੰ ਯਾਦ
bhulliA nI bhulliA nI bhulliA nI kujha koTa maMgaveM nA dekhe hoe viAha mainUM yAda
I haven't forgotten, haven't forgotten, haven't forgotten anything; I remember attending weddings in borrowed coats
ਮੈਨੂੰ ਮੇਰੇ ਆਪਣੇ ਪੁਰਾਣੇ ਦਿਨ ਯਾਦ
mainUM mere ApaNe purANe dina yAda
I remember my own old days
ਮਿਹਨਤਾਂ ਦਾ ਮੁੱਲ ਬੱਸ ਪਾਈ ਜਾਵੇ ਰੱਬਾ ਕਿਰਤੀ ਬੰਦੇ ਦਾ ਹੁੰਦਾ ਰੱਬ ਵੀ ਆ ਕੱਬਾ
mihanatAM dA mulla bassa pAI jAve rabbA kiratI baMde dA huMdA rabba vI A kabbA
O God, just keep rewarding my hard work; for a [Kirti: hardworking laborer/commoner], God can also be [Kabba: stern/stubbornly demanding]
ਕਰਦੇ ਆਂ ਕੰਮ ਸਾਨੂੰ ਸਾਰੀ ਰਾਤ ਲੰਘਦੀ ਸੁਰਾਂ ਦਾ ਨਹੀਂ ਪਤਾ ਵੀਰੇ ਗੇਮ ਆ ਕਰੰਟ ਦੀ
karade AM kaMma sAnUM sArI rAta laMghadI surAM dA nahIM patA vIre gema A karaMTa dI
We keep working until the whole night passes; brother, I don't know about musical scales, this game is all about the vibe
ਰੌਕ ਬੀਟ ਮੇਰਾ ਭਰਾ
rauka bITa merA bharA
Rock Beat is my brother [Self-reference to the music producer]
ਹੋ ਰਾਤਾਂ ਲੰਮੀਆਂ ਨਾ ਸੌਂ ਕੇ ਸਮੇਂ ਕੀਤੇ ਬਰਬਾਦ ਨਾਨ-ਸਿੰਗਰਾਂ ਨੂੰ ਵੇਖ ਮਿਲਦੇ ਐਵਾਰਡ
ho rAtAM laMmIAM nA sauM ke sameM kIte barabAda nAna-siMgarAM nUM vekha milade aivAraDa
I didn't waste my time sleeping through long nights; I see non-singers receiving awards
ਹੇਟ ਨਾਲ ਬੋਲੇ ਕੋਈ ਦਈਏ ਨਾ ਜਵਾਬ ਹੋ ਭੌਂਕਦੀ ਕੁਤੀੜ ਕਰੋ ਟਾਈਮ ਨਾ ਖ਼ਰਾਬ
heTa nAla bole koI daIe nA javAba ho bhauMkadI kutI.Da karo TAIma nA kha਼rAba
If someone speaks with hate, I don't give a response; let the [Kuteer: pack of stray dogs/lowly critics] bark, don't waste your time
ਹੋ ਮੈਨੂੰ ਮੇਰੇ ਆਪਣੇ ਪੁਰਾਣੇ ਦਿਨ ਯਾਦ
ho mainUM mere ApaNe purANe dina yAda
Oh, I remember my own old days
ਹੋ ਮੈਨੂੰ ਮੇਰੇ ਆਪਣੇ ਪੁਰਾਣੇ ਦਿਨ ਯਾਦ
ho mainUM mere ApaNe purANe dina yAda
Oh, I remember my own old days
ਲਾਡੀ ਓਏ ਲਾਡੀ ਓਏ
lADI oe lADI oe
Ladi Oye, Ladi Oye [Self-reference to Laddi Chahal, the lyricist]
ਬੜੇ ਧਾਕੜ ਨੇ ਜੇਰੇ ਔਖੇ ਟਾਈਮ ਤੇ ਵੀ ਹੱਸਦਾ ਲੋਕਾਂ ਲਈ ਆ ਗੀਤ ਮੁੰਡਾ ਚਰਨੀਆਂ ਦੱਸਦਾ
ba.De dhAka.Da ne jere aukhe TAIma te vI hassadA lokAM laI A gIta muMDA charanIAM dassadA
His spirit is incredibly bold, he laughs even during the tough times; for the people, it's a song, but [Chahal: Self-reference to lyricist] tells his life story
ਸਿੱਧੀ ਸਿੱਧੀ ਗੱਲ ਬੋਲਾਂ ਸਿੱਧਿਆਂ 'ਚ ਕਰਦਾ ਹੁਣ ਪਾਉਂਦਾ ਨਹੀਂਓ ਵਿੰਗੇ ਟੇਢੇ ਵਾਲ਼ ਓਏ
siddhI siddhI galla bolAM siddhiAM 'cha karadA huNa pAuMdA nahIMo viMge TeDhe vAla਼ oe
I speak my mind directly to those who are straightforward; I don't deal with twisted paths or people anymore
ਓ ਮੈਂ ਕਿਹਾ ਚੱਲ ਓਏ
o maiM kihA challa oe
Oh, I said, "Move along now"
ਚੱਲ ਓਏ
challa oe
Move along
ਓ ਮੈਂ ਕਿਹਾ ਚੱਲ ਓਏ
o maiM kihA challa oe
Oh, I said, "Move along now"
ਚੱਲ ਓਏ
challa oe
Move along
ਫੈਨ ਵਾਰਦੇ ਨੇ ਜਾਨ ਧੱਕ ਪਾ ਗਿਆ
phaina vArade ne jAna dhakka pA giA
The fans would give their lives for me, I've left a permanent mark

Share

More by Parmish Verma

View all songs →