Chirri Udd Kaa Udd

by Parmish Verma

ਚਿੜੀ ਉੱਡ
chi.DI uDDa
The sparrow flies
ਕਾਂ ਉੱਡ
kAM uDDa
The crow flies
ਹੋ ਰੱਬਾ
ho rabbA
O God!
ਵਟਸ ਅੱਪ
vaTasa appa
What’s up?
ਹੋ ਵਿਸ਼ ਮੰਗਾਂ ਮੈਂ ਰੱਬਾ ਤੈਥੋਂ ਕਰਕੇ ਥੋੜ੍ਹੀ ਦਲੇਰੀ ਜੀ
ho visa਼ maMgAM maiM rabbA taithoM karake tho.DhI dalerI jI
O God, I ask a wish of You, gathering a little courage
ਹੋ ਰਿੱਚ ਹੋਣ ਨੂੰ ਅੱਜਕੱਲ੍ਹ ਬਾਹਲੀ ਰੂਹ ਜਿਹੀ ਕਰਦੀ ਮੇਰੀ ਜੀ
ho richcha hoNa nUM ajjakallha bAhalI rUha jihI karadI merI jI
My soul is yearning deeply these days to become incredibly rich
ਹੋ ਵਿਸ਼ ਮੰਗਾਂ ਮੈਂ ਰੱਬਾ ਤੈਥੋਂ ਕਰਕੇ ਥੋੜ੍ਹੀ ਦਲੇਰੀ ਜੀ
ho visa਼ maMgAM maiM rabbA taithoM karake tho.DhI dalerI jI
O God, I ask a wish of You, gathering a little courage
ਹੋ ਰਿੱਚ ਹੋਣ ਨੂੰ ਅੱਜਕੱਲ੍ਹ ਬਾਹਲੀ ਰੂਹ ਜਿਹੀ ਕਰਦੀ ਮੇਰੀ ਜੀ
ho richcha hoNa nUM ajjakallha bAhalI rUha jihI karadI merI jI
My soul is yearning deeply these days to become incredibly rich
ਬੱਸ ਸੂਟ ਹੋਣ ਅਰਮਾਨੀ ਦੇ 20-25 ਵਰਸਾਚੇ ਜੀ
bassa sUTa hoNa aramAnI de 20-25 varasAche jI
Just let there be Armani suits and twenty-five pieces of Versace
ਆਹ ਐਲ ਵੀ ਗੁੱਚੀ ਵਾਲੇ ਕੱਪੜੇ ਘਰੇ ਫੜਾਇਣ ਆਪੇ ਜੀ
Aha aila vI guchchI vAle kappa.De ghare pha.DAiNa Ape jI
Let the folks from LV and Gucci come deliver clothes to my house themselves
ਆਹ ਐਲ ਵੀ ਗੁੱਚੀ ਵਾਲੇ ਕੱਪੜੇ ਘਰੇ ਫੜਾਇਣ ਆਪੇ ਜੀ
Aha aila vI guchchI vAle kappa.De ghare pha.DAiNa Ape jI
Let the folks from LV and Gucci come deliver clothes to my house themselves
ਹੋ ਬਿੱਲ ਗੇਟਸ ਨਾਲ ਟਰੰਪ ਵੀ ਮਿੱਤਰਾਂ ਦੇ ਕੋਲੋਂ ਆਉਂਦਾ ਜਾਂਦਾ ਹੋਵੇ
ho billa geTasa nAla TaraMpa vI mittarAM de koloM AuMdA jAMdA hove
Let Bill Gates and Trump be frequent visitors to [Mitran: yours truly/this friend]
ਬੀ ਐਮ ਡਬਲਯੂ ਬੈਂਜ਼ ਬੈਂਟਲੇ ਦੇ ਨਾਲ ਭਰਿਆ ਪਿਆ ਵਰਾਂਡਾ ਹੋਵੇ
bI aima DabalayU baiMja਼ baiMTale de nAla bhariA piA varAMDA hove
Let the porch be overflowing with BMWs, Benzes, and Bentleys
ਬੀ ਐਮ ਡਬਲਯੂ ਬੈਂਜ਼ ਬੈਂਟਲੇ ਦੇ ਨਾਲ ਭਰਿਆ ਪਿਆ ਵਰਾਂਡਾ ਹੋਵੇ
bI aima DabalayU baiMja਼ baiMTale de nAla bhariA piA varAMDA hove
Let the porch be overflowing with BMWs, Benzes, and Bentleys
6 ਬਾਏ 6 ਦਾ ਪਿਕਅੱਪ 100 ਏਕੜ ਵਿੱਚ ਲੁਧਿਆਣੇ ਦੇ
6 bAe 6 dA pikaappa 100 eka.Da vichcha ludhiANe de
A 6x6 pickup truck and a hundred acres of land in Ludhiana
ਤੇ 300 ਵਿੱਚ ਅਮਰੀਕਾ
te 300 vichcha amarIkA
And three hundred acres in America
ਐਂ ਰਾਵਣ ਦੀ ਲੰਕਾ ਨਾਲੋਂ ਵੱਡਾ ਮਹਿਲ ਵੀ ਸੋਨੇ ਦਾ
aiM rAvaNa dI laMkA nAloM vaDDA mahila vI sone dA
Just like that, a palace of gold even bigger than [Ravana's Lanka: the legendary golden city of the King of Lanka]
ਤੇਰੇ ਸਿਰ ਤੇ ਐਸ਼ ਕਰਾਂ ਮੈਂ ਫਾਇਦਾ ਕੀ ਐ ਰੋਣੇ ਦਾ
tere sira te aisa਼ karAM maiM phAidA kI ai roNe dA
I want to live in luxury under Your grace, what’s the point of lamenting?
ਫਾਇਦਾ ਕੀ ਐ ਰੋਣੇ ਦਾ
phAidA kI ai roNe dA
What’s the point of lamenting?
ਫਾਇਦਾ ਕੀ ਐ ਰੋਣੇ ਦਾ
phAidA kI ai roNe dA
What’s the point of lamenting?
ਚਿੜੀ ਉੱਡ
chi.DI uDDa
The sparrow flies
ਚਿੜੀ ਉੱਡ
chi.DI uDDa
The sparrow flies
ਕਾਂ ਉੱਡ
kAM uDDa
The crow flies
ਕਾਂ ਉੱਡ
kAM uDDa
The crow flies
ਹੋ ਰੱਬਾ
ho rabbA
O God!
ਹੋ ਰੱਬਾ
ho rabbA
O God!
ਵਟਸ ਅੱਪ
vaTasa appa
What’s up?
ਵਟਸ ਅੱਪ
vaTasa appa
What’s up?
ਚਿੜੀ ਉੱਡ
chi.DI uDDa
The sparrow flies
ਚਿੜੀ ਉੱਡ
chi.DI uDDa
The sparrow flies
ਕਾਂ ਉੱਡ
kAM uDDa
The crow flies
ਕਾਂ ਉੱਡ
kAM uDDa
The crow flies
ਹੋ ਰੱਬਾ
ho rabbA
O God!
ਹੋ ਰੱਬਾ
ho rabbA
O God!
ਵਟਸ ਅੱਪ
vaTasa appa
What’s up?
ਵਟਸ ਅੱਪ
vaTasa appa
What’s up?
ਹੋ ਚਿੱਟੀ ਲੈਂਬਰਗੀਨੀ ਵਿੱਚ ਪਾ 21 ਇੰਚੀ ਰਿੰਮ ਭੇਜ ਦੇ
ho chiTTI laiMbaragInI vichcha pA 21 iMchI riMma bheja de
Send a white Lamborghini fitted with twenty-one inch rims
ਆਹ ਛੋਟੇ ਮੋਟੇ ਕੰਮਾਂ ਨੂੰ ਇੱਕ ਅਲਾਦੀਨ ਦਾ ਜਿੰਨ ਭੇਜ ਦੇ
Aha ChoTe moTe kaMmAM nUM ikka alAdIna dA jiMna bheja de
For these minor daily chores, send me an Aladdin’s genie
ਹੋ ਫਿੱਟ ਹੋ ਜਾਵਾਂ ਮੈਂ ਬੈਠਾ ਬੈਠਾ
ho phiTTa ho jAvAM maiM baiThA baiThA
I wish to get fit just by sitting around
ਆਹਾ
AhA
Aha!
ਓ ਮੇਰੀ ਥਾਂ ਕਿਸੇ ਨੂੰ ਜਿਮ ਭੇਜ ਦੇ
o merI thAM kise nUM jima bheja de
Oh, send someone else to the gym in my place
ਫੇਰ ਖਾਣ ਨੂੰ ਪੀਜ਼ੇ ਖੁੱਲ੍ਹੇ ਘਰ ਦੇ ਵਿੱਚ ਇੱਕ ਡੋਮੀਨੋ
phera khANa nUM pIja਼e khullhe ghara de vichcha ikka DomIno
Then for eating, a full Domino's outlet right inside the house
ਹੋ ਜੇ ਹੱਥ ਪੈਂਦਾ ਓਵਰਸੀਜ਼ ਤਾਂ ਵੇਗਸ ਵਿੱਚ ਕਸੀਨੋ
ho je hattha paiMdA ovarasIja਼ tAM vegasa vichcha kasIno
If Your reach extends overseas, then a casino in Vegas
ਵੇਗਸ ਵਿੱਚ ਕਸੀਨੋ
vegasa vichcha kasIno
A casino in Vegas
ਹੋ ਵੰਡਰ ਵੂਮੈਨ ਤੋਂ ਵੀ ਸੋਹਣੀ ਮਿੱਤਰਾਂ ਦੇ ਨਾਲ ਬੀਬਾ ਹੋਵੇ
ho vaMDara vUmaina toM vI sohaNI mittarAM de nAla bIbA hove
Let there be a [Biba: a respectful term for a beautiful, well-mannered woman] by my side, even lovelier than Wonder Woman
ਵਿੱਚ ਮਿਆਮੀ ਝੀਲ ਕੋਲ ਇੱਕ ਗੋਲਫ ਵਾਲਾ ਟੱਪਾ ਹੋਵੇ
vichcha miAmI jhIla kola ikka golapha vAlA TappA hove
By a lake in Miami, let there be a golf course
ਚਿੱਟਾ ਹੋਵੇ ਕਿੱਡਾ ਹੋਵੇ ਖਿੜ ਖਿੜ ਨਾ ਥੱਕਾਂ ਮੈਂ
chiTTA hove kiDDA hove khi.Da khi.Da nA thakkAM maiM
No matter how white or how grand it is, I’ll never tire of blossoming with joy
ਆਹ ਦੁਨੀਆਂ ਤੇ ਜੋ ਹੇਟਰ ਮੇਰੇ ਮੌਲ ਚੱਕਣ ਨੂੰ ਰੱਖਾਂ ਮੈਂ
Aha dunIAM te jo heTara mere maula chakkaNa nUM rakkhAM maiM
And for the haters in this world, I'll hire them just to carry my shopping bags
ਮੌਲ ਚੱਕਣ ਨੂੰ ਰੱਖਾਂ ਮੈਂ
maula chakkaNa nUM rakkhAM maiM
Just to carry my shopping bags
ਮੌਲ ਚੱਕਣ ਨੂੰ ਰੱਖਾਂ ਮੈਂ
maula chakkaNa nUM rakkhAM maiM
Just to carry my shopping bags
ਚਿੜੀ ਉੱਡ
chi.DI uDDa
The sparrow flies
ਚਿੜੀ ਉੱਡ
chi.DI uDDa
The sparrow flies
ਕਾਂ ਉੱਡ
kAM uDDa
The crow flies
ਕਾਂ ਉੱਡ
kAM uDDa
The crow flies
ਹੋ ਰੱਬਾ
ho rabbA
O God!
ਹੋ ਰੱਬਾ
ho rabbA
O God!
ਵਟਸ ਅੱਪ
vaTasa appa
What’s up?
ਵਟਸ ਅੱਪ
vaTasa appa
What’s up?
ਚਿੜੀ ਉੱਡ
chi.DI uDDa
The sparrow flies
ਚਿੜੀ ਉੱਡ
chi.DI uDDa
The sparrow flies
ਕਾਂ ਉੱਡ
kAM uDDa
The crow flies
ਕਾਂ ਉੱਡ
kAM uDDa
The crow flies
ਹੋ ਰੱਬਾ
ho rabbA
O God!
ਹੋ ਰੱਬਾ
ho rabbA
O God!
ਵਟਸ ਅੱਪ
vaTasa appa
What’s up?
ਵਟਸ ਅੱਪ
vaTasa appa
What’s up?
ਹੋ ਮਸਤੀ ਦੇ ਵਿੱਚ ਕਮਲਾ ਹੋ ਕੇ ਦੋ ਰੋਲੈਕਸਾਂ ਲਾਵਾਂ ਮੈਂ
ho masatI de vichcha kamalA ho ke do rolaikasAM lAvAM maiM
Going wild in my own joy, I’ll wear two Rolexes at once
ਹੋ ਰੰਗ ਬਰੰਗੀਆਂ ਗੱਡੀਆਂ ਦੇ ਨਾਲ ਮੈਚਿੰਗ ਲੀੜੇ ਪਾਵਾਂ ਮੈਂ
ho raMga baraMgIAM gaDDIAM de nAla maichiMga lI.De pAvAM maiM
I’ll wear clothes that match my colorful fleet of cars
ਤੇ ਸਭ ਨੂੰ ਇਹ ਸਮਝਾਵਾਂ ਮੈਂ
te sabha nUM iha samajhAvAM maiM
And I’ll make everyone understand this:
ਕਿ ਗੇਟ ਮੇਰੇ 'ਤੇ ਪਿੱਟਬੁੱਲ ਬੰਨ੍ਹੇ
ki geTa mere 'te piTTabulla baMnhe
That Pitbulls are tied at my gate
ਗੇਟ ਮੇਰੇ 'ਤੇ ਪਿੱਟਬੁੱਲ ਬੰਨ੍ਹੇ ਪੂਛ ਹਿਲਾਉਂਦੇ ਯਾਰਾਂ ਨੂੰ
geTa mere 'te piTTabulla baMnhe pUCha hilAuMde yArAM nUM
Pitbulls tied at my gate, wagging their tails for [Yaar: close friends/brothers]
ਓ ਲਾਡੀ ਅੱਗੇ ਕੀ ਐ?
o lADI agge kI ai?
O [Laddi: Self-reference to the lyricist Laddi Chahal], what's next?
ਵੱਢਣ ਫੇਕ ਨਿਊਜ਼ਾਂ ਵਾਲੇ ਜਾਅਲੀ ਪੱਤਰਕਾਰਾਂ ਨੂੰ
vaDDhaNa pheka niUja਼AM vAle jAalI pattarakArAM nUM
They should bite those fake journalists who spread fabricated news
ਹੋ ਫਸਲ ਫੂਕੇ ਨਾ ਕਿਸੇ ਜੱਟ ਦੀ ਮੂਡ ਕਦੇ ਨਾ ਸੈਡ ਹੋਵੇ
ho phasala phUke nA kise jaTTa dI mUDa kade nA saiDa hove
May no [Jatt: a member of the land-owning agricultural community] ever see his crops burn, may his mood never be sad
ਹੋ ਛੋਟੀ ਜਿਹੀ ਇੱਕ ਹੋਰ ਵਿਸ਼ ਮੋਟਰ 'ਤੇ ਹੈਲੀਪੈਡ ਹੋਵੇ
ho ChoTI jihI ikka hora visa਼ moTara 'te hailIpaiDa hove
Just one more small wish: a helipad right on the farmhouse motor-shed
ਐਮ ਵੀ ਓਏ ਪੈਂਦੀ ਐ ਫੇਰ ਧੱਕ ਚੈਂਪੀਅਨ!
aima vI oe paiMdI ai phera dhakka chaiMpIana!
M.V. [Self-reference to artist Parmish Verma], the [Att Machayi: wrecking havoc/creating a storm] begins now, Champion!

Share

More by Parmish Verma

View all songs →