Dekhi Dekhi

by Parmish Verma

ਸੁਰਮਾ ਸੁਰਮਾ ਸੁਰਮਾ ਕੁੜੀਏ ਅੱਖਾਂ ਵਾਲਾ ਜ਼ਹਿਰ ਕੁੜੇ
suramA suramA suramA ku.DIe akkhAM vAlA ja਼hira ku.De
Kohl, kohl, kohl, [Kudiye: Ni/Nee: a gender-specific vocative used to address a woman directly], the kohl in your eyes is like poison, [Kudi: girl/maiden]
ਦਿਨ ਵਿਚ ਲੱਗੇ ਰਾਤ ਰਾਤ ਜਿਹੀ ਬਣਦੀ ਸਿਖਰ ਦੁਪਹਿਰ ਕੁੜੇ
dina vicha lagge rAta rAta jihI baNadI sikhara dupahira ku.De
The day feels like night, and high noon turns into darkness
ਪੈਂਦਾ ਏ ਲਿਸ਼ਕਾਰਾ ਡਾਇਮੰਡ ਉਂਗਲਾਂ ਦੇ ਵਿਚ ਜੜਿਆ ਦਾ
paiMdA e lisa਼kArA DAimaMDa uMgalAM de vicha ja.DiA dA
The diamonds studded in your rings are casting a brilliant shimmer
ਓਹ ਦੇਖੀ ਦੇਖੀ ਦੇਖੀ ਕੁੜੀਏ ਪੈਂਡੈਂਟ ਡੱਲ ਜੇ ਜੜਿਆ ਦਾ
oha dekhI dekhI dekhI ku.DIe paiMDaiMTa Dalla je ja.DiA dA
Oh, look, look, look, [Kudiye: girl/maiden], look at that dull-finished studded pendant
ਦੇਖੀ ਦੇਖੀ ਦੇਖੀ ਕੁੜੀਏ ਪੈਂਡੈਂਟ ਡੱਲ ਜੇ ਜੜਿਆ ਦਾ
dekhI dekhI dekhI ku.DIe paiMDaiMTa Dalla je ja.DiA dA
Look, look, look, [Kudiye: girl/maiden], look at that dull-finished studded pendant
ਝੂਟਾ ਖਾ ਕੇ ਕੋਲੋਂ ਲੰਘੀ ਗਿਆ ਪਿਆਰ ਜਿਹਾ ਚੜ੍ਹਿਆ ਦਾ
jhUTA khA ke koloM laMghI giA piAra jihA cha.DhiA dA
You passed by me with a swaying grace, leaving me intoxicated with love
ਦੇਖੀ ਦੇਖੀ ਦੇਖੀ ਕੁੜੀਏ ਪੈਂਡੈਂਟ ਡੱਲ ਜੇ ਜੜਿਆ ਦਾ
dekhI dekhI dekhI ku.DIe paiMDaiMTa Dalla je ja.DiA dA
Look, look, look, [Kudiye: girl/maiden], look at that dull-finished studded pendant
ਤੁਰਦੀ ਏ ਚੁੰਮ ਚੁੰਮ ਕੇ ਘੁੰਗਰਾਲੇ ਵਾਲ ਰਕਾਨੇ
turadI e chuMma chuMma ke ghuMgarAle vAla rakAne
As you walk, your curly hair kisses your shoulders, [Rakane: a term of respect and endearment for a stylish, cultured woman]
ਮੁੰਡਿਆਂ ਪਿੰਡਾਂ ਦੇ ਨੀ ਅੱਖਾਂ ਨੇ ਲਾਲ ਰਕਾਨੇ
muMDiAM piMDAM de nI akkhAM ne lAla rakAne
The eyes of the village boys have turned blood-red with envy, [Rakane: stylish woman]
ਦਾਰੂ ਦਾਰੂ ਦਾਰੂ ਜੱਟੀਏ ਵਿਚ ਗਲਾਸਾਂ ਡੱਕੀ ਆ
dArU dArU dArU jaTTIe vicha galAsAM DakkI A
Liquor, liquor, liquor, [Jattiye: Female of the Jatt community], is overflowing in our glasses
ਛੱਲੇ ਵਰਗੇ ਲੱਕ ਵਾਲੀਏ ਅੱਖ ਤੇਰੇ ਤੇ ਰੱਖੀ ਆ
Challe varage lakka vAlIe akkha tere te rakkhI A
O girl with a waist as slim as a ring, I’ve set my eyes on you
ਓਹ ਨਜ਼ਾਰਾ ਤਾਰ ਕੇ ਝੰਡੇ ਗੱਡਤੇ ਬੱਦਲਾਂ ਉੱਤੇ ਚੜ੍ਹਿਆ ਦਾ
oha naja਼ArA tAra ke jhaMDe gaDDate baddalAM utte cha.DhiA dA
I’ve savored the view and planted my flag high upon the clouds
ਦੇਖੀ ਦੇਖੀ ਦੇਖੀ ਕੁੜੀਏ ਪੈਂਡੈਂਟ ਡੱਲ ਜੇ ਜੜਿਆ ਦਾ
dekhI dekhI dekhI ku.DIe paiMDaiMTa Dalla je ja.DiA dA
Look, look, look, [Kudiye: girl/maiden], look at that dull-finished studded pendant
ਦੇਖੀ ਦੇਖੀ ਦੇਖੀ ਕੁੜੀਏ ਪੈਂਡੈਂਟ ਡੱਲ ਜੇ ਜੜਿਆ ਦਾ
dekhI dekhI dekhI ku.DIe paiMDaiMTa Dalla je ja.DiA dA
Look, look, look, [Kudiye: girl/maiden], look at that dull-finished studded pendant
ਆ ਝੂਟਾ ਖਾ ਕੇ ਕੋਲੋਂ ਲੰਘੀ ਗਿਆ ਪਿਆਰ ਜਿਹਾ ਚੜ੍ਹਿਆ ਦਾ
A jhUTA khA ke koloM laMghI giA piAra jihA cha.DhiA dA
You passed by me with a swaying grace, leaving me intoxicated with love
ਦੇਖੀ ਦੇਖੀ ਦੇਖੀ ਕੁੜੀਏ ਪੈਂਡੈਂਟ ਡੱਲ ਜੇ ਜੜਿਆ ਦਾ
dekhI dekhI dekhI ku.DIe paiMDaiMTa Dalla je ja.DiA dA
Look, look, look, [Kudiye: girl/maiden], look at that dull-finished studded pendant
ਬਾਰੀ ਬਰਸੀ ਖੱਟਣ ਗਏ ਸੀ ਖੱਟ ਲਿਆਂਦੀ ਬੀਨ ਕੁੜੇ
bArI barasI khaTTaNa gae sI khaTTa liAMdI bIna ku.De
[Bari Barsi: opening phrase of a traditional folk couplet] I went to earn for twelve years and brought back a flute, [Kudi: girl/maiden]
ਸਾਡੇ ਵਰਗੀ ਸਕੌਚ ਗਲਾਸੀ ਹੱਥ ਤੇਰੇ ਵਿਚ ਵਾਈਨ ਕੁੜੇ
sADe varagI sakaucha galAsI hattha tere vicha vAIna ku.De
I hold a glass of Scotch while you hold a glass of wine, [Kudi: girl/maiden]
ਅੱਖਾਂ ਦੇ ਨਾਲ ਕਰੇ ਸ਼ਰਾਬੀ ਕੱਢ ਭੁਲੇਖਾ ਬਣਿਆ ਦਾ
akkhAM de nAla kare sa਼rAbI kaDDha bhulekhA baNiA dA
You intoxicate me with your eyes, clearing any doubt I ever had
ਰੌਲੀ ਵਾਲਾ ਹੱਥ ਸੋਹਣੀਏ ਰਹਿੰਦਾ ਏ ਮਸਟੈਸ਼ਾਂ ਤੇ
raulI vAlA hattha sohaNIe rahiMdA e masaTaisa਼AM te
This hand of mine, used to ruckus, stays perched on my mustache
ਬਲੈਕ ਕਾਰਡ ਨੇ ਟੈਂਡਰ ਕਾਹਨੇ ਸਾਫ ਹੋਏ ਨਾ ਕੈਸ਼ਾਂ ਤੇ
balaika kAraDa ne TaiMDara kAhane sApha hoe nA kaisa਼AM te
We have Black Cards, why bother with tenders or clearing things with cash?
ਪੈਗ ਮੁੱਕਣ ਤੋਂ ਪਹਿਲਾਂ ਪਹਿਲਾਂ ਗੀਤ ਜੋੜ ਦੂ ਤੇਰਾ ਨੀ
paiga mukkaNa toM pahilAM pahilAM gIta jo.Da dU terA nI
Before this peg is finished, I'll compose a song about you
ਲਾਡੀ ਲਾਡੀ ਕਹਿੰਦੇ ਬੈਠਾ ਨਾਲ ਮੇਰੇ ਯਾਰ ਤੇਰਾ ਨੀ
lADI lADI kahiMde baiThA nAla mere yAra terA nI
Ladi, Ladi they call him, [Self-reference to Ladi Chahal, the song's lyricist], your [Yaar: close friend/brother] is sitting right with me
ਘੱਟ ਬੋਲਦਾ ਇੰਗਲਿਸ਼ ਪਰ ਨਵਾਂ ਬੋਲਿਆ ਲਿਖਿਆ ਪੜ੍ਹਿਆ ਦਾ
ghaTTa boladA iMgalisa਼ para navAM boliA likhiA pa.DhiA dA
I speak very little English, but I've read and performed this new verse
ਦੇਖੀ ਦੇਖੀ ਦੇਖੀ ਕੁੜੀਏ ਪੈਂਡੈਂਟ ਡੱਲ ਜੇ ਜੜਿਆ ਦਾ
dekhI dekhI dekhI ku.DIe paiMDaiMTa Dalla je ja.DiA dA
Look, look, look, [Kudiye: girl/maiden], look at that dull-finished studded pendant
ਦੇਖੀ ਦੇਖੀ ਦੇਖੀ ਕੁੜੀਏ ਪੈਂਡੈਂਟ ਡੱਲ ਜੇ ਜੜਿਆ ਦਾ
dekhI dekhI dekhI ku.DIe paiMDaiMTa Dalla je ja.DiA dA
Look, look, look, [Kudiye: girl/maiden], look at that dull-finished studded pendant
ਝੂਟਾ ਖਾ ਕੇ ਕੋਲੋਂ ਲੰਘੀ ਗਿਆ ਪਿਆਰ ਜਿਹਾ ਚੜ੍ਹਿਆ ਦਾ
jhUTA khA ke koloM laMghI giA piAra jihA cha.DhiA dA
You passed by me with a swaying grace, leaving me intoxicated with love
ਦੇਖੀ ਦੇਖੀ ਦੇਖੀ ਕੁੜੀਏ ਪੈਂਡੈਂਟ ਡੱਲ ਜੇ ਜੜਿਆ ਦਾ
dekhI dekhI dekhI ku.DIe paiMDaiMTa Dalla je ja.DiA dA
Look, look, look, [Kudiye: girl/maiden], look at that dull-finished studded pendant

Share

More by Parmish Verma

View all songs →