Dhol Wajea

by Parmish Verma

ਸੱਤੇ
satte
Satte
ਰੱਖ ਬੀਟ ਮੇਰਾ ਭਰਾ
rakkha bITa merA bharA
Keep the beat going, my brother
Desi Crew
Desi Crew
Desi Crew
The Boss
The Boss
The Boss
ਪੈਦਾ ਹੋਇਆ ਤਕ ਚੈਂਪੀਅਨ
paidA hoiA taka chaiMpIana
Born to be a champion
ਢੋਲ ਵੱਜਿਆ ਕਲੱਬ ਵਿਚ ਦਿੱਲੀ ਢੋਲ ਵੱਜਿਆ
Dhola vajjiA kalabba vicha dillI Dhola vajjiA
The [Dhol: traditional double-headed wooden drum] thundered in a Delhi club, the [Dhol] thundered
ਵੱਜਿਆ ਕਲੱਬ ਵਿਚ ਦਿੱਲੀ ਬੀਟਾਂ ਤੇ ਬ੍ਰਾਸ ਗੂੰਜਦਾ ਹੋ ਪੈਨ ਇੰਡੀਆ
vajjiA kalabba vicha dillI bITAM te brAsa gUMjadA ho paina iMDIA
Thundered in the club as the brass resonates on the beats throughout Pan-India
ਹੋ ਇੰਡੀਆ 'ਚ ਵੱਜਦੇ ਰਿਕਾਰਡ ਨੀ ਫਲੋਰ ਤੇ ਹੋ ਸੱਟਾਂ ਅੱਡੀਆਂ ਮਾਰਦੀ
ho iMDIA 'cha vajjade rikAraDa nI phalora te ho saTTAM aDDIAM mAradI
My records are blasting across India as heels strike the dance floor
ਹੋ ਮਾਰਦੀ ਹੋ ਮੁੰਡੇ ਨੂੰ ਟਰੇਸ ਕਰੇ ਅੱਖ ਮੁਟਿਆਰ ਦੀ
ho mAradI ho muMDe nUM Taresa kare akkha muTiAra dI
Striking the floor as the [Mutiyar: a beautiful, young eligible maiden] traces this boy with her eyes
ਉਹ ਮੁੰਡੇ ਨੂੰ ਟਰੇਸ ਕਰੇ ਅੱਖ ਮੁਟਿਆਰ ਦੀ
uha muMDe nUM Taresa kare akkha muTiAra dI
That [Mutiyar] traces this boy with her eyes
ਹੋ ਮੁੰਡੇ ਨੂੰ ਟਰੇਸ ਕਰੇ ਅੱਖ ਮੁਟਿਆਰ ਦੀ
ho muMDe nUM Taresa kare akkha muTiAra dI
That [Mutiyar] traces this boy with her eyes
ਹੋ
ho
Ho
ਹੋ ਸੁਣ ਸੋਹਣੀਏ ਵਟਾਉਣ ਲੂਈ ਵਾਲੀਏ ਸੁਣ ਸੋਹਣੀਏ
ho suNa sohaNIe vaTAuNa lUI vAlIe suNa sohaNIe
Listen, beautiful girl, you who changes your Louis Vuitton bags, listen
ਹੋ ਐਵੇਂ ਵਟਾਉਣ ਲੂਈ ਵਾਲੀਏ ਹੋ ਸ਼ਹਿਰ ਤੇਰਾ ਵੱਡਾ ਸੋਹਣਾ ਪਰ ਮੌਜ ਨਾ
ho aiveM vaTAuNa lUI vAlIe ho sa਼hira terA vaDDA sohaNA para mauja nA
You change them for no reason; your city is grand and beautiful, but it lacks the vibe
ਹੋ ਮੌਜ ਨਾ ਚੰਡੀਗੜ੍ਹ ਵਰਗੀ ਹੋ ਆਥਣੇ ਮੰਡੀਰ ਗੇੜੀਆਂ ਮਾਰਦੀ
ho mauja nA chaMDIga.Dha varagI ho AthaNe maMDIra ge.DIAM mAradI
It lacks the vibe of Chandigarh, where the [Mandir: a group of stylish, rebellious young men] roam the streets at dusk
ਹੋ ਮਾਰਦੀ ਹੋ ਮੈਟਰੋ ਕੀ ਰੀਸ ਕਰੂ ਮਿੱਤਰਾਂ ਦੀ ਥਾਰ ਦੀ
ho mAradI ho maiTaro kI rIsa karU mittarAM dI thAra dI
Roaming the streets; how can a Metro train ever compete with [yours truly's: referring to the singer] Thar jeep?
ਹੋ ਮੈਟਰੋ ਕੀ ਰੀਸ ਕਰੂ ਮਿੱਤਰਾਂ ਦੀ ਥਾਰ ਦੀ
ho maiTaro kI rIsa karU mittarAM dI thAra dI
How can a Metro train ever compete with [yours truly's] Thar jeep?
ਹੋ ਮੈਟਰੋ ਕੀ ਰੀਸ ਕਰੂ ਮਿੱਤਰਾਂ ਦੀ ਥਾਰ ਦੀ
ho maiTaro kI rIsa karU mittarAM dI thAra dI
How can a Metro train ever compete with [yours truly's] Thar jeep?
ਉਹ ਮੁੰਡਾ ਫਰਸਟ ਕਲਾਸ ਵਿਚ ਉੱਡਦਾ ਮੁੰਡਾ ਫਰਸਟ
uha muMDA pharasaTa kalAsa vicha uDDadA muMDA pharasaTa
This boy flies in First Class, this boy in First
ਫਰਸਟ ਕਲਾਸ ਵਿਚ ਉੱਡਦਾ ਕੈਨੇਡਾ ਤਕ ਹੋਣ ਚਰਚੇ ਗੱਭਰੂ
pharasaTa kalAsa vicha uDDadA kaineDA taka hoNa charache gabbharU
Flies in First Class, as the [Ghabru: a young, strong, and handsome Punjabi man] is the talk of the town even in Canada
ਹੋ ਗੱਭਰੂ ਟਰੈਂਡਿੰਗ 'ਚ ਯਾਰ ਫਿਰਦਾ ਹੋ ਤੇਰੇ ਘੇਰੇ 'ਚ ਨਾ ਆਵੇ
ho gabbharU TaraiMDiMga 'cha yAra phiradA ho tere ghere 'cha nA Ave
This [Ghabru] [Yaar: close friend/brotherly figure, here referring to himself] is trending everywhere, and you can't seem to trap him
ਟਰੈਂਡਿੰਗ 'ਚ ਯਾਰ ਫਿਰਦਾ ਹੋ ਤੇਰੇ ਘੇਰੇ 'ਚ ਨਾ ਆਵੇ
TaraiMDiMga 'cha yAra phiradA ho tere ghere 'cha nA Ave
This [Yaar] is trending everywhere, and you can't seem to trap him
ਟਰੈਂਡਿੰਗ 'ਚ ਯਾਰ ਫਿਰਦਾ
TaraiMDiMga 'cha yAra phiradA
This [Yaar] is trending everywhere
ਟਰੈਂਡਿੰਗ 'ਚ ਯਾਰ ਫਿਰਦਾ ਹੋ ਤੇਰੇ ਘੇਰੇ 'ਚ ਨਾ ਆਵੇ
TaraiMDiMga 'cha yAra phiradA ho tere ghere 'cha nA Ave
This [Yaar] is trending everywhere, and you can't seem to trap him
ਟਰੈਂਡਿੰਗ 'ਚ ਯਾਰ ਫਿਰਦਾ
TaraiMDiMga 'cha yAra phiradA
This [Yaar] is trending everywhere
ਹੋ ਅੱਜ ਫ਼ੋਨ ਨਹੀਂ ਜਾਣਾ ਤੈਨੂੰ ਕਰਿਆ ਅੱਜ ਫ਼ੋਨ ਨਹੀਂ ਫ਼ੋਨ
ho ajja pha਼ona nahIM jANA tainUM kariA ajja pha਼ona nahIM pha਼ona
I won't be calling you today, no phone call today, no phone
ਹੋ ਫ਼ੋਨ ਨਹੀਂ ਜਾਣਾ ਤੈਨੂੰ ਕਰਿਆ ਹੋ ਮਹਿਫ਼ਿਲ 'ਚ ਬਹਿਣ ਲੱਗਿਆਂ ਯਾਰ ਆਇਆ
ho pha਼ona nahIM jANA tainUM kariA ho mahipha਼ila 'cha bahiNa laggiAM yAra AiA
No phone call is coming your way, for a [Yaar] has arrived to sit in the gathering
ਹੋ ਆਇਆ ਤੇ ਬੋਤਲਾਂ ਲਿਆਇਆ ਹੋ ਪੈੱਗ ਲਾਉਣੇ ਭਰ ਭਰ ਕੇ ਭਰ ਕੇ
ho AiA te botalAM liAiA ho paigga lAuNe bhara bhara ke bhara ke
He arrived and brought bottles; we’re going to pour overflowing drinks, overflowing
ਹੋ ਭਰ ਕੇ ਉਹ ਸੋਫ਼ੀ ਯਾਰ ਘਰੇ ਛੱਡ ਤੂੰ ਨਾ ਕਰੀਂ ਵਾਰੀ ਤੂੰ ਕਾਲਜਾ ਫੜ ਕੇ
ho bhara ke uha sopha਼I yAra ghare ChaDDa tUM nA karIM vArI tUM kAlajA pha.Da ke
Overflowing; drop this sober guy home, and don’t you dare hold your heart in worry
ਨੀ ਸੋਫ਼ੀ ਯਾਰ ਘਰੇ ਛੱਡ ਤੂੰ ਨਾ ਕਰੀਂ ਵਾਰੀ ਤੂੰ ਕਾਲਜਾ ਫੜ ਕੇ
nI sopha਼I yAra ghare ChaDDa tUM nA karIM vArI tUM kAlajA pha.Da ke
Drop this sober guy home, and don’t you dare hold your heart in worry
ਨੀ ਸੋਫ਼ੀ ਯਾਰ ਘਰੇ ਛੱਡ ਸੋਫ਼ੀ ਯਾਰ
nI sopha਼I yAra ghare ChaDDa sopha਼I yAra
Drop this sober guy home, this sober [Yaar]
ਘਰੇ ਛੱਡ ਸੋਫ਼ੀ ਯਾਰ ਕਰੀਂ ਵਾਰੀ ਸੋਫ਼ੀ ਯਾਰ
ghare ChaDDa sopha਼I yAra karIM vArI sopha਼I yAra
Drop him home, this sober [Yaar], don't worry, this sober [Yaar]
ਘਰੇ ਛੱਡ ਸੋਫ਼ੀ ਯਾਰ ਕਰੀਂ ਵਾਰੀ ਸੋਫ਼ੀ ਯਾਰ
ghare ChaDDa sopha਼I yAra karIM vArI sopha਼I yAra
Drop him home, this sober [Yaar], don't worry, this sober [Yaar]
ਹੋ ਸਾਡੇ ਜਿੰਮ 'ਚ ਫੜਕਦੇ ਡੌਲ਼ੇ ਸਾਡੇ ਜਿੰਮ 'ਚ
ho sADe jiMma 'cha pha.Dakade Daula਼e sADe jiMma 'cha
In our gym, the biceps are pulsing, in our gym
ਹੋ ਜਿੰਮ 'ਚ ਫੜਕਦੇ ਡੌਲ਼ੇ ਹੋ ਰੱਜ ਕੇ ਘਿਉ ਖਾਈਦਾ ਖਾਈਦਾ
ho jiMma 'cha pha.Dakade Daula਼e ho rajja ke ghiu khAIdA khAIdA
The biceps are pulsing in the gym, we eat plenty of [Desi Gheew: clarified butter, a symbol of strength and health]
ਹੋ ਖਾਈਦਾ ਹੋ ਲਾਰਾ ਮੈਂ ਰੱਖਦਾ ਨੀ ਪੈੱਗ ਵੀ ਆ ਲਾਈਦਾ
ho khAIdA ho lArA maiM rakkhadA nI paigga vI A lAIdA
We eat it well; I don't keep people waiting, and yes, I enjoy my drinks too
ਹੋ ਲਾਰਾ ਮੈਂ ਰੱਖਦਾ ਨੀ ਪੈੱਗ ਵੀ ਆ ਲਾਈਦਾ
ho lArA maiM rakkhadA nI paigga vI A lAIdA
I don't keep people waiting, and yes, I enjoy my drinks too
ਹੋ ਲਾਰਾ ਮੈਂ ਰੱਖਦਾ ਨੀ ਪੈੱਗ ਵੀ ਆ ਲਾਈਦਾ
ho lArA maiM rakkhadA nI paigga vI A lAIdA
I don't keep people waiting, and yes, I enjoy my drinks too
ਹੋ ਡਬਲ ਐਲ.ਵੀ ਦਾ ਕੁੜਤਾ ਨਾ ਜੱਚਦਾ ਡਬਲ ਐਲ.ਵੀ
ho Dabala aila.vI dA ku.DatA nA jachchadA Dabala aila.vI
A double LV-branded [Kurta: a traditional long tunic] doesn't look right on just anyone
ਐਲ.ਵੀ ਦਾ ਕੁੜਤਾ ਨਾ ਜੱਚਦਾ ਹੋ ਪੁੱਤਾਂ ਵਾਂਗੂੰ ਸ਼ੌਂਕ ਪਾਲਦਾ ਪਾਲਦਾ
aila.vI dA ku.DatA nA jachchadA ho puttAM vAMgUM sa਼auMka pAladA pAladA
A double LV [Kurta] doesn't look right; I nurture my passions like I would my own sons
ਹੋ ਪਾਲਦਾ ਹੋ ਸੌਂ-ਸੌਂ ਕੇ ਰਾਤਾਂ ਭਰ ਵਿਸ਼ਕੀ ਨਹੀਂ ਉਗਾਲ਼ਦਾ
ho pAladA ho sauM-sauM ke rAtAM bhara visa਼kI nahIM ugAla਼dA
I nurture them; I don't just sleep the nights away wasting the whiskey's fire
ਹੋ ਸੌਂ-ਸੌਂ ਕੇ ਰਾਤਾਂ ਭਰ ਵਿਸ਼ਕੀ ਨਹੀਂ ਉਗਾਲ਼ਦਾ
ho sauM-sauM ke rAtAM bhara visa਼kI nahIM ugAla਼dA
I don't just sleep the nights away wasting the whiskey's fire
ਹੋ ਸੌਂ-ਸੌਂ ਕੇ ਰਾਤਾਂ ਭਰ ਵਿਸ਼ਕੀ ਨਹੀਂ ਉਗਾਲ਼ਦਾ
ho sauM-sauM ke rAtAM bhara visa਼kI nahIM ugAla਼dA
I don't just sleep the nights away wasting the whiskey's fire
ਪੈਂਦਾ ਭੰਗੜਾ ਕਰੰਟ ਵਿਚ ਆ ਕੇ ਨੀ ਪੈਂਦਾ ਭੰਗੜਾ
paiMdA bhaMga.DA karaMTa vicha A ke nI paiMdA bhaMga.DA
The [Bhangra: traditional high-energy Punjabi folk dance] breaks out with an electric vibe
ਭੰਗੜਾ ਕਰੰਟ ਵਿਚ ਆ ਕੇ ਹੋ ਜਦੋਂ ਵੱਜੇ ਦੇਸੀ ਸਾਜ਼ ਨੀ ਉਹ ਸਾਜ਼ ਨੀ
bhaMga.DA karaMTa vicha A ke ho jadoM vajje desI sAja਼ nI uha sAja਼ nI
The [Bhangra] breaks out when the [Desi: traditional/indigenous] instruments play, those instruments
ਤੂੰ ਬਾਲੀਵੁੱਡ ਤਕ ਪੈਂਦੀ ਵੇਖ ਪੰਜਾਬ ਦੀ
tUM bAlIvuDDa taka paiMdI vekha paMjAba dI
Now watch the impact of Punjab reaching all the way to Bollywood
ਤੂੰ ਦਿੱਲੀ ਤਕ ਪੈਂਦੀ ਵੇਖ ਪੰਜਾਬ ਦੀ
tUM dillI taka paiMdI vekha paMjAba dI
Watch the impact of Punjab reaching all the way to Delhi
ਕੈਨੇਡਾ ਤਕ ਪੈਂਦੀ ਵੇਖ ਪੰਜਾਬ ਦੀ
kaineDA taka paiMdI vekha paMjAba dI
Watch the impact of Punjab reaching all the way to Canada
ਤੂੰ ਦਿੱਲੀ ਤਕ ਪੈਂਦੀ ਵੇਖ ਪੰਜਾਬ ਦੀ
tUM dillI taka paiMdI vekha paMjAba dI
Watch the impact of Punjab reaching all the way to Delhi
ਤੂੰ ਬਾਲੀਵੁੱਡ ਤਕ ਪੈਂਦੀ ਵੇਖ ਪੰਜਾਬ ਦੀ
tUM bAlIvuDDa taka paiMdI vekha paMjAba dI
Watch the impact of Punjab reaching all the way to Bollywood
ਤੂੰ ਚਾਰੇ ਪਾਸੇ ਤਕ ਪੈਂਦੀ ਵੇਖ ਤੇਰੇ ਯਾਰ ਦੀ
tUM chAre pAse taka paiMdI vekha tere yAra dI
Watch your [Yaar's] influence spreading in every direction
ਤੂੰ ਦਿੱਲੀ ਤਕ ਪੈਂਦੀ ਵੇਖ ਤੇਰੇ ਯਾਰ ਦੀ
tUM dillI taka paiMdI vekha tere yAra dI
Watch your [Yaar's] influence reaching all the way to Delhi
ਹੋ
ho
Ho
ਪੈਦਾ ਹੋਇਆ ਤਕ ਚੈਂਪੀਅਨ
paidA hoiA taka chaiMpIana
Born to be a champion
ਪੈਦਾ ਹੋਇਆ ਤਕ ਚੈਂਪੀਅਨ
paidA hoiA taka chaiMpIana
Born to be a champion

Share

More by Parmish Verma

View all songs →