Gaal Ni Kadni
ਹੋ ਕਈਆਂ ਦੀ ਤਾਂ ਸੋਚ ਹੁੰਦੀ ਯਾਰੀ ਵਿਚ ਚੀਟ ਦੀ
ho kaIAM dI tAM socha huMdI yArI vicha chITa dI
Some people have a mindset of betrayal in friendship
ਪਰ ਸਾਡੀ ਯਾਰੀ ਜਿਵੇਂ ਰੋਡ ਕੰਕਰੀਟ ਦੀ
para sADI yArI jiveM roDa kaMkarITa dI
But our bond is solid like a concrete road
ਪੂਰੇ ਤੀਹਾਂ ਦਾ ਪਵਾ ਕੇ ਤੇਲ ਚੱਕ ਲਈਏ ਵੀਕਲ
pUre tIhAM dA pavA ke tela chakka laIe vIkala
Filling just thirty rupees of fuel, we head out on our ride
ਮੰਮੀ ਕਹਿੰਦੀ ਹਟਣਾ ਨੀ ਜਿੰਨਾ ਮਰਜ਼ੀ ਮੈਂ ਚੀਕ ਲਾਂ
maMmI kahiMdI haTaNA nI jiMnA maraja਼I maiM chIka lAM
Mom says I won't stop no matter how much she screams
ਲੰਮੀ ਹੁੰਦੀ ਜਾਂਦੀ ਆ ਲਿਸਟ ਯਾਰੋਂ ਨਾਈਕੀ ਦੀ
laMmI huMdI jAMdI A lisaTa yAroM nAIkI dI
The Nike wishlist keeps growing longer, my [Yaar: close friends/brothers; carries significant cultural weight regarding loyalty]
ਸੌਦੇ ਨਾਲੋਂ ਮਹਿੰਗੀ ਕਦੇ ਐਨਕ ਨੀ ਲਾਈ ਦੀ
saude nAloM mahiMgI kade ainaka nI lAI dI
I've never worn sunglasses more expensive than the bargain I struck
ਆਈ ਉੱਤੇ ਆ ਗਏ ਜਦੋਂ ਐਂਡ ਨਹੀਂਓਂ ਛੱਡਣੀ
AI utte A gae jadoM aiMDa nahIMoM ChaDDaNI
When we decide to do something, we never leave it unfinished
ਹੋ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ
ho bAkI jo maraja਼I huMdA ho jAve vIre
Whatever else happens, brothers, let it be
ਪਰ ਗਾਲ਼ ਨੀ ਕੱਢਣੀ
para gAla਼ nI kaDDhaNI
But we must not use foul language
ਪਰ ਗਾਲ਼ ਨੀ ਕੱਢਣੀ
para gAla਼ nI kaDDhaNI
But we must not use foul language
ਪਰ ਗਾਲ਼ ਨੀ ਕੱਢਣੀ
para gAla਼ nI kaDDhaNI
But we must not use foul language
ਹੋ ਕੰਮ ਹੋਵੇ ਜਾਂ ਨਾ ਹੋਵੇ ਰੋਜ਼ ਗੇੜੇ ਹੁੰਦੇ ਸ਼ਹਿਰ ਦੇ
ho kaMma hove jAM nA hove roja਼ ge.De huMde sa਼hira de
Whether there's work or not, we take daily rounds through the city
ਸਾਰਾ ਦਿਨ ਵਾਲਾਂ ਵਿਚ ਹੱਥ ਰਹਿੰਦੇ ਫੇਰਦੇ
sArA dina vAlAM vicha hattha rahiMde pherade
All day long, our hands keep grooming our hair
ਕਈ ਨੇ ਸ਼ਰਾਬੀ ਕਈ ਯਾਰ ਜਿਮ ਵਾਲੇ ਆ
kaI ne sa਼rAbI kaI yAra jima vAle A
Some are drunkards, some are [Yaar: close friends/brothers] from the gym
ਕਈ ਨੇ ਸ਼ਰੀਫ਼ ਕਈ ਬਾਹਲੀ ਮੇਰੇ ਸਾਲੇ ਆ
kaI ne sa਼rIpha਼ kaI bAhalI mere sAle A
Some are innocent, and many are just [Saale: Playful taunt to other suitors, suggesting the singer has already 'won' the girl]
ਹੁਸਨ ਬਥੇਰਾ ਖ਼ੁਸ਼ ਹੋਈਏ ਦੇਖ-ਦੇਖ ਕੇ
husana batherA kha਼usa਼ hoIe dekha-dekha ke
Seeing so much beauty makes our hearts happy
ਮੱਲੋ-ਮੱਲੀ ਆਉਂਦਾ ਏ ਗਲੋਅ ਸਾਡੇ ਫੇਸ ਤੇ
mallo-mallI AuMdA e galoa sADe phesa te
An involuntary glow appears on our faces
ਮੁੜੀਏ ਮੋਗੇ ਨੂੰ ਸਾਨੂੰ ਰਾਤ ਪੈਂਦੀ ਬੱਧਣੀ
mu.DIe moge nUM sAnUM rAta paiMdI baddhaNI
By the time we return to Moga, night falls at [Badhni: a town in Moga district]
ਹੋ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ
ho bAkI jo maraja਼I huMdA ho jAve vIre
Whatever else happens, brothers, let it be
ਪਰ ਗਾਲ਼ ਨੀ ਕੱਢਣੀ
para gAla਼ nI kaDDhaNI
But we must not use foul language
ਪਰ ਗਾਲ਼ ਨੀ ਕੱਢਣੀ
para gAla਼ nI kaDDhaNI
But we must not use foul language
ਪਰ ਗਾਲ਼ ਨੀ ਕੱਢਣੀ
para gAla਼ nI kaDDhaNI
But we must not use foul language
ਨਕਲੀ ਬ੍ਰੈਂਡ ਪਾਉਂਦੇ ਪਹਿਲੀ-ਪਹਿਲੀ ਕਾਪੀਆਂ
nakalI braiMDa pAuMde pahilI-pahilI kApIAM
We wear first-copies of fake brands
ਐਵੇਂ ਹੀ ਨਾਜਾਇਜ਼ ਦਿੰਦੇ ਰਹੀਦਾ ਏ ਥਾਪੀਆਂ
aiveM hI nAjAija਼ diMde rahIdA e thApIAM
We keep giving ourselves unnecessary pats on the back
ਔਖੇ ਵੇਲੇ ਕੰਮ ਦਾ ਪਲੈਨ ਹੈ ਬਣਾਇਆ ਜੀ
aukhe vele kaMma dA palaina hai baNAiA jI
I've made a plan for the hard times
ਜਦੋਂ ਪੈਸੇ ਘਟੇ ਆਟੋ ਵਾਲਾ ਸਾਡਾ ਤਾਇਆ ਜੀ
jadoM paise ghaTe ATo vAlA sADA tAiA jI
If money runs low, the auto-rickshaw driver is our [Taaya: paternal uncle; used here to imply a familiar connection]
ਭਾਂਡੇ-ਪੂੰਡੇ ਮਾਂਝ ਸੌਰੀ-ਸੌਰੀ
bhAMDe-pUMDe mAMjha saurI-saurI
Washing dishes... sorry, sorry
ਬੰਕ-ਵੁੰਕ ਮਾਰ ਕੇ ਪੜ੍ਹਾਈਆਂ ਸਭ ਕੀਤੀਆਂ
baMka-vuMka mAra ke pa.DhAIAM sabha kItIAM
We finished our education by bunking all the classes
ਮੋਢੇ ਤੇ ਕੰਪਾਰਟਮੈਂਟ ਵਾਲੀਆਂ ਨੇ ਫ਼ੀਤੀਆਂ
moDhe te kaMpAraTamaiMTa vAlIAM ne pha਼ItIAM
We wear our academic 'compartments' like medals on our shoulders
ਖ਼ੁਸ਼ੀ ਭਾਵੇਂ ਗ਼ਮੀ ਨਿੱਤ ਮੁਰਗੀ ਹੈ ਵੱਢਣੀ
kha਼usa਼I bhAveM ga਼mI nitta muragI hai vaDDhaNI
Whether it's joy or sorrow, a chicken must be slaughtered for the feast
ਖੜ੍ਹ ਜਾ ਤੇਰੀ ਭੈਣ
kha.Dha jA terI bhaiNa
Wait, you sister's...
ਨਾ ਨਾ ਨਾ ਨਾ ਨਾ
nA nA nA nA nA
No, no, no, no, no
ਗਾਲ਼ ਨੀ ਕੱਢਣੀ
gAla਼ nI kaDDhaNI
Must not use foul language
ਪਰ ਗਾਲ਼ ਨੀ ਕੱਢਣੀ
para gAla਼ nI kaDDhaNI
But we must not use foul language
ਪਰ ਗਾਲ਼ ਨੀ ਕੱਢਣੀ
para gAla਼ nI kaDDhaNI
But we must not use foul language
ਪਰ ਗਾਲ਼ ਨੀ ਕੱਢਣੀ
para gAla਼ nI kaDDhaNI
But we must not use foul language
ਸਿਰ੍ਹਾਣੇ ਲਾ ਕੇ ਸੌਂ ਜਾਈਏ ਟੀਨ ਦੇ ਕਵੈਲ ਨੂੰ
sirhANe lA ke sauM jAIe TIna de kavaila nUM
We sleep using a tin coil as a pillow
ਦਾੜ੍ਹੀ ਫ਼ੋਲੋ ਕਰੇ ਪਰਮੀਸ਼ ਦੇ ਸਟਾਈਲ ਨੂੰ
dA.DhI pha਼olo kare paramIsa਼ de saTAIla nUM
Our beards follow the [Self-reference to Parmish Verma's style]
ਆਹ ਪੈਰਾ ਮੇਰਾ ਫ਼ੇਵਰੇਟ ਆ, ਚਲੋ ਜੀ
Aha pairA merA pha਼evareTa A, chalo jI
This paragraph is my favorite, let’s go
ਦੇਖ ਕੇ ਪੁਲਿਸ ਚੱਟ ਹੋ ਜਾਈਏ ਕਲਟੀ
dekha ke pulisa chaTTa ho jAIe kalaTI
Seeing the police, we instantly disappear from the spot
ਕਿਹੜੀ ਕੁੜੀ ਜਿਹੜੀ ਸਾਨੂੰ ਵੇਖ ਕੇ ਨੀ ਪਲਟੀ
kiha.DI ku.DI jiha.DI sAnUM vekha ke nI palaTI
Is there any [Kudi: girl/maiden] who doesn't turn back to look at us?
ਮਿਸ ਕਾਲਾਂ ਜੋਗੇ ਫ਼ੋਨ ਵਿਚ ਹੁੰਦੇ ਨੋਟ ਯਾਰ
misa kAlAM joge pha਼ona vicha huMde noTa yAra
There’s only enough balance in the phone for missed calls, my [Yaar: close friends]
ਰੈੱਡ-ਰੂਡ ਲਾਈਟਾਂ ਵਾਲੀ ਆਸ਼ਿਕਾਂ ਨੂੰ ਛੋਟ ਯਾਰ
raiDDa-rUDa lAITAM vAlI Asa਼ikAM nUM ChoTa yAra
Lovers have a special exemption at the red lights, my friend
ਜਿੱਥੋਂ ਸਾਰੇ ਰੋਕਦੇ ਆ ਝੰਡੀ ਉੱਥੇ ਗੱਡਣੀ
jitthoM sAre rokade A jhaMDI utthe gaDDaNI
Where everyone tells us to stop, that's exactly where we'll plant our flag
ਬਾਕੀ ਤੁਹਾਨੂੰ ਅੱਗੇ ਪਤਾ ਹੀ ਆ
bAkI tuhAnUM agge patA hI A
Whatever happens next, you already know
ਗਾਲ਼ ਨੀ ਕੱਢਣੀ
gAla਼ nI kaDDhaNI
Must not use foul language
ਪਰ ਗਾਲ਼ ਨੀ ਕੱਢਣੀ
para gAla਼ nI kaDDhaNI
But we must not use foul language
ਪਰ ਗਾਲ਼ ਨੀ ਕੱਢਣੀ
para gAla਼ nI kaDDhaNI
But we must not use foul language
ਪਰ ਗਾਲ਼ ਨੀ ਕੱਢਣੀ
para gAla਼ nI kaDDhaNI
But we must not use foul language
ਸੱਚੀਂ ਬੱਸ ਆਖ਼ਰੀ ਅੰਤਰਾ ਸਹੁੰ ਲੱਗੇ ਪਲੀਜ਼
sachchIM bassa Akha਼rI aMtarA sahuM lagge palIja਼
Truly, just the last verse, I swear, please
ਇੱਕ ਹੋਰ ਮੈਂ ਕਿਹੜਾ ਨਿੱਤ ਗਾਉਣਾ
ikka hora maiM kiha.DA nitta gAuNA
It's not like I sing every day
ਧੱਕੇ ਨਾਲ ਲਿਖਾਇਆ ਗੀਤ ਵਿੱਕੀ ਗਿੱਲ ਤੋਂ
dhakke nAla likhAiA gIta vikkI gilla toM
I forced [Vicky Gill: Self-reference to the song's lyricist] to write this
ਸੀਰੀਅਸ ਹੋ ਕੇ ਲਿਖ ਦਿੱਤਾ ਉਹਨੇ ਦਿਲ ਤੋਂ
sIrIasa ho ke likha dittA uhane dila toM
He got serious and wrote it from the heart
ਗੋਲਡੀ ਤੇ ਸੱਤੇ ਕੋਲੋਂ ਮਿਊਜ਼ਿਕ ਬਣਾ ਲਿਆ
golaDI te satte koloM miUja਼ika baNA liA
Got the music made by Goldy and Satta
ਜਿੱਥੋਂ ਤੱਕ ਆਉਂਦਾ ਸੀਗਾ ਥੋੜ੍ਹਾ ਬਹੁਤਾ ਗਾਲਿਆ
jitthoM takka AuMdA sIgA tho.DhA bahutA gAliA
I sang as much as I knew how to
ਲੱਗਿਆ ਜੇ ਚੰਗਾ ਸਿਰ ਮੱਥੇ ਪ੍ਰਵਾਨ ਆ
laggiA je chaMgA sira matthe pravAna A
If you liked it, I accept your appreciation with honor
ਮਾੜਾ ਲੱਗਿਆ ਤਾਂ ਕੀ ਆ ਲੈਣੀ ਮੇਰੀ ਜਾਨ ਆ
mA.DA laggiA tAM kI A laiNI merI jAna A
If you disliked it, what's the big deal? It's not like you'll take my life
ਅਗਲੇ ਗਾਣੇ 'ਚ ਆਪਾਂ ਐਂਡ ਕਰ ਛੱਡਣੀ
agale gANe 'cha ApAM aiMDa kara ChaDDaNI
In the next song, I'll take it to the next level
ਹੋ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ
ho bAkI jo maraja਼I huMdA ho jAve vIre
Whatever else happens, brothers, let it be
ਕਮੈਂਟਾਂ 'ਚ ਗਾਲ਼ ਨੀ ਕੱਢਣੀ
kamaiMTAM 'cha gAla਼ nI kaDDhaNI
Don't use foul language in the comments
ਪੈਂਦੀ ਆ ਫਿਰ ਧੱਕ ਚੈਂਪੀਅਨ
paiMdI A phira dhakka chaiMpIana
The champion's impact is felt then
ਚੰਗਾ ਫਿਰ ਅਗਲੀ ਵਾਰੀ
chaMgA phira agalI vArI
Alright then, until next time
ਪਰ ਗਾਲ਼ ਨੀ ਕੱਢਣੀ
para gAla਼ nI kaDDhaNI
But we must not use foul language
ਪੈਂਦੀ ਆ ਫਿਰ ਧੱਕ ਚੈਂਪੀਅਨ
paiMdI A phira dhakka chaiMpIana
The champion's impact is felt then
ਪਰ ਗਾਲ਼ ਨੀ ਕੱਢਣੀ
para gAla਼ nI kaDDhaNI
But we must not use foul language
ਪੈਂਦੀ ਆ ਫਿਰ ਧੱਕ
paiMdI A phira dhakka
The impact is felt then
ਲਓ ਵੀ ਮਿੱਤਰੋ
lao vI mittaro
Listen up, my friends
ਪਰ ਗਾਲ਼ ਨੀ ਕੱਢਣੀ
para gAla਼ nI kaDDhaNI
But we must not use foul language
ਦੇਸੀ ਕਰਿਊ ਦੇ ਸੰਗੀਤ ‘ਚ
desI kariU de saMgIta ‘cha
In the music of [Desi Crew: the music production duo]
ਪਰ ਗਾਲ਼ ਨੀ ਕੱਢਣੀ
para gAla਼ nI kaDDhaNI
But we must not use foul language
ਪੈਂਦੀ ਆ ਫਿਰ ਧੱਕ ਚੈਂਪੀਅਨ
paiMdI A phira dhakka chaiMpIana
The champion's impact is felt then
ਹੋ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ
ho bAkI jo maraja਼I huMdA ho jAve vIre
Whatever else happens, brothers, let it be
ਪਰ ਗਾਲ਼ ਨੀ ਕੱਢਣੀ
para gAla਼ nI kaDDhaNI
But we must not use foul language
ਪਰ ਗਾਲ਼ ਨੀ ਕੱਢਣੀ
para gAla਼ nI kaDDhaNI
But we must not use foul language