Gussa Jatt Da

by Parmish Verma

ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter
ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter
ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter
ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter
ਆਰੀ ਆਰੀ ਆਰੀ ਹੁੱਡ ਵਿੱਚ ਯਾਰ ਤੇਰੇ ਨੂੰ
ArI ArI ArI huDDa vichcha yAra tere nUM
The rhythm flows, in the hood, `[Yaar: this friend/yours truly]`
ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter
ਹੁੱਡ ਵਿੱਚ ਯਾਰ ਤੇਰੇ ਨੂੰ
huDDa vichcha yAra tere nUM
In the hood, `[Yaar: this friend/yours truly]`
ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter
ਹੁੱਡ ਵਿੱਚ ਯਾਰ ਤੇਰੇ ਨੂੰ
huDDa vichcha yAra tere nUM
In the hood, `[Yaar: this friend/yours truly]`
ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter
ਇੱਕ ਹੀ ਗੇੜੀ ਮਾਰੀ ਖੜ੍ਹ ਖੜ੍ਹ ਤੱਕਦੀ ਫਿਰੇ ਕੁਆਰੀ ਪਿੰਡ ਵਿੱਚ ਯਾਰ ਤੇਰੇ ਨੂੰ
ikka hI ge.DI mArI kha.Dha kha.Dha takkadI phire kuArI piMDa vichcha yAra tere nUM
I just took one lap and the `[Kudi: maiden]` keeps standing there staring, in the village `[Yaar: this friend/yours truly]`
ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter
ਪਿੰਡ ਵਿੱਚ ਯਾਰ ਤੇਰੇ ਨੂੰ
piMDa vichcha yAra tere nUM
In the village `[Yaar: this friend/yours truly]`
ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter
ਸੱਥ ਵਿੱਚ ਯਾਰ ਤੇਰੇ ਨੂੰ
sattha vichcha yAra tere nUM
In the `[Sath: the village common area where elders and men gather to socialize]`, `[Yaar: this friend/yours truly]`
ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter
ਰੰਗਤ ਕਾਹਦੀ ਚੜ੍ਹੀ ਜਵਾਨੀ ਹੋ ਗਈ ਲਾਲਾ ਲਾਲਾ
raMgata kAhadI cha.DhI javAnI ho gaI lAlA lAlA
As youth blossomed, the aura became a total sensation
ਦਿਲ ਮੁੰਡੇ ਦਾ ਸਾਫ਼ ਨਹੀਂ ਭਾਵੇਂ ਕੰਮ ਧੰਦਾ ਏ ਕਾਲਾ
dila muMDe dA sApha਼ nahIM bhAveM kaMma dhaMdA e kAlA
The boy's heart isn't "clean" even if the business he does is "black"
ਵੈਲਪੁਣਾ ਤਾਂ ਛੱਡ ਨੀ ਹੋਣਾ ਤੂੰ ਹੀ ਮਨ ਸਮਝਾ ਲਾ
vailapuNA tAM ChaDDa nI hoNA tUM hI mana samajhA lA
I won't be able to quit this outlaw life, you better make your own peace with it
ਤੇਰੇ ਨਾਲ ਪਿਆਰ ਨੀ ਉੱਦਾਂ ਗੁੱਸਾ ਜੱਟ ਦਾ ਬਾਹਲਾ
tere nAla piAra nI uddAM gussA jaTTa dA bAhalA
I do love you, but `[Jatt: a member of the land-owning agricultural community known for pride and lifestyle]` has a massive temper
ਬੰਨੇ ਬੱਟ ਵਾਲਾ ਕਿੱਥੇ ਰੌਲਾ ਮੁੱਕਦਾ ਮੈਨੂੰ ਦੇਖ ਵੱਡੇ ਵੈਲੀਆਂ ਦਾ ਸਾਹ ਸੁੱਕਦਾ
baMne baTTa vAlA kitthe raulA mukkadA mainUM dekha vaDDe vailIAM dA sAha sukkadA
The disputes over land borders never seem to end, and seeing me, even the big outlaws lose their breath
ਚੱਲਦੀ ਨਾ ਅੱਗੇ ਹੁਸ਼ਿਆਰੀ ਸੋਹਣੀਏ ਜੱਟ ਤੇਰਾ ਸਿਰੇ ਦਾ ਸ਼ਿਕਾਰੀ ਸੋਹਣੀਏ
challadI nA agge husa਼iArI sohaNIe jaTTa terA sire dA sa਼ikArI sohaNIe
Your cleverness won't work here, beautiful; your `[Jatt: land-owning man]` is a top-tier hunter, beautiful
ਮੁੱਛਾਂ ਵਰਗੀ ਯਾਰੀ ਹੁੱਡ ਵਿੱਚ ਯਾਰ ਤੇਰੇ ਨੂੰ
muchChAM varagI yArI huDDa vichcha yAra tere nUM
A friendship as stiff and proud as my mustache, in the hood, `[Yaar: this friend/yours truly]`
ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter
ਹੁੱਡ ਵਿੱਚ ਯਾਰ ਤੇਰੇ ਨੂੰ
huDDa vichcha yAra tere nUM
In the hood, `[Yaar: this friend/yours truly]`
ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter
ਹੁੱਡ ਵਿੱਚ ਯਾਰ ਤੇਰੇ ਨੂੰ
huDDa vichcha yAra tere nUM
In the hood, `[Yaar: this friend/yours truly]`
ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter
ਯਾਰ ਤੇਰੇ ਦੇ ਇੱਕ ਬੋਲ ਤੇ ਖੜ੍ਹ੍ਹੀ ਮੰਡੀਰ ਨੀ ਸਾਰੀ ਪਿੰਡ ਵਿੱਚ ਯਾਰ ਤੇਰੇ ਨੂੰ
yAra tere de ikka bola te kha.DhhI maMDIra nI sArI piMDa vichcha yAra tere nUM
At one word from `[Yaar: this friend/yours truly]`, the whole gang of youth stands ready, in the village `[Yaar: this friend/yours truly]`
ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter
ਪਿੰਡ ਵਿੱਚ ਯਾਰ ਤੇਰੇ ਨੂੰ
piMDa vichcha yAra tere nUM
In the village `[Yaar: this friend/yours truly]`
ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter
ਸੱਥ ਵਿੱਚ ਯਾਰ ਤੇਰੇ ਨੂੰ
sattha vichcha yAra tere nUM
In the `[Sath: village common area]`, `[Yaar: this friend/yours truly]`
ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter
ਪਿੰਡ ਵਿੱਚ ਜਦੋਂ ਮਾਰਾਂ ਗੇੜੇ ਲੁੱਕ ਲੁੱਕ ਤੱਕਣ ਮੈਨੂੰ ਪਾਜੀ ਹੋਰੀਂ ਤੇਰੇ
piMDa vichcha jadoM mArAM ge.De lukka lukka takkaNa mainUM pAjI horIM tere
When I take a lap through the village, even your brothers watch me from hiding
ਨੱਸ ਨੱਸ ਭੱਜਣ ਇੱਧਰ ਉੱਧਰ ਮੇਰੇ ਵੈਰੀ ਅੱਗੇ ਲੱਗੀ ਗੱਡੀ ਸਰਕਾਰੀ ਪੂਰਾ ਰੋਅਬ ਭਾਰਾ ਮੇਰਾ
nassa nassa bhajjaNa iddhara uddhara mere vairI agge laggI gaDDI sarakArI pUrA roaba bhArA merA
My enemies run and scatter here and there, while a government vehicle follows me—my influence is heavy
ਮੁੰਡਾ ਮਨਮੌਜੀ ਘੁੰਮਾਂ ਦੁਨੀਆ ਮੈਂ ਪੂਰੀ
muMDA manamaujI ghuMmAM dunIA maiM pUrI
A free-spirited soul, I roam the whole world
[?] ਉੱਧਰ ਨੂੰ ਮੈਂ ਕੈਲੀਫ਼ੋਰਨੀਆ
[?] uddhara nUM maiM kailIpha਼oranIA
From there all the way to California
ਵੈਲੀ ਸਿਲੀਕੌਨ ਪਰ ਜੱਫੀ ਕੱਲੇ ਮਾਂ
vailI silIkauna para japphI kalle mAM
Gangsters in Silicon Valley, but I only embrace my mother
ਛੇਤੀ ਕਾਲ ਇਨ ਐਂਬੂਲੈਂਸ ਡਰੌਪਿੰਗ ਲਾਈਕ ਐਨ ਐਵਾਲਾਂਚ
ChetI kAla ina aiMbUlaiMsa DaraupiMga lAIka aina aivAlAMcha
Quick, call an ambulance, I'm dropping them like an avalanche
ਛਾਤੀ ਉੱਤੇ ਟੈਫ਼ਲੋਨ ਉੱਤੇ ਪਾਇਆ ਸੂਟ ਥੱਲੇ ਬੈਂਟਲੀ ਕੂਪ ਪਿੱਛੇ ਡਿੱਗੀ 'ਚ ਬਾਰੂਦ
ChAtI utte Taipha਼lona utte pAiA sUTa thalle baiMTalI kUpa pichChe DiggI 'cha bArUda
Teflon on my chest, wearing a suit, driving a Bentley Coupe with explosives in the trunk
ਚੜ੍ਹਦੀ ਕਲਾ ਜਦੋਂ ਲਿਖਾਂ ਮੈਂ ਕਲਾਮ ਉੱਤੋਂ ਲੈਂਦਾ ਪੰਜਾਬ ਤੋਂ ਕੀਤਾ ਮੈਂ ਸਲਾਮ
cha.DhadI kalA jadoM likhAM maiM kalAma uttoM laiMdA paMjAba toM kItA maiM salAma
I stay in high spirits when I write my verses, and I send my salutations from Punjab
ਕਾਇਮ ਰੱਖੀ ਸਰਦਾਰੀ ਹੁੱਡ ਵਿੱਚ ਯਾਰ ਤੇਰੇ ਨੂੰ
kAima rakkhI saradArI huDDa vichcha yAra tere nUM
I've kept my `[Sardari: the grace and leadership associated with being a turbaned Sikh/leader]` intact, in the hood, `[Yaar: this friend/yours truly]`
ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter
ਹੁੱਡ ਵਿੱਚ ਯਾਰ ਤੇਰੇ ਨੂੰ
huDDa vichcha yAra tere nUM
In the hood, `[Yaar: this friend/yours truly]`
ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter
ਹੁੱਡ ਵਿੱਚ ਯਾਰ ਤੇਰੇ ਨੂੰ
huDDa vichcha yAra tere nUM
In the hood, `[Yaar: this friend/yours truly]`
ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter
ਆਪਣੇ ਫ਼ਾਇਦੇ ਲਈ ਸੱਜਣਾਂ ਨਾਲ ਕੀਤੀ ਨਹੀਂ ਗੱਦਾਰੀ ਪਿੰਡ ਵਿੱਚ ਯਾਰ ਤੇਰੇ ਨੂੰ
ApaNe pha਼Aide laI sajjaNAM nAla kItI nahIM gaddArI piMDa vichcha yAra tere nUM
I never betrayed my `[Sajjan: soulmates/close friends]` for my own gain, in the village `[Yaar: this friend/yours truly]`
ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter
ਪਿੰਡ ਵਿੱਚ ਯਾਰ ਤੇਰੇ ਨੂੰ
piMDa vichcha yAra tere nUM
In the village `[Yaar: this friend/yours truly]`
ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter
ਸੱਥ ਵਿੱਚ ਯਾਰ ਤੇਰੇ ਨੂੰ
sattha vichcha yAra tere nUM
In the `[Sath: village common area]`, `[Yaar: this friend/yours truly]`
ਕਹਿੰਦੇ ਲੋਕ ਸ਼ਿਕਾਰੀ
kahiMde loka sa਼ikArI
People call me a hunter

Share

More by Parmish Verma

View all songs →