Ja Ve Ja

by Parmish Verma

ਓ ਫ਼ੇਅਰੀ ਟੇਲ ਦਾ ਭੁਲੇਖਾ ਐਵੇਂ ਪਾ ਲਿਆ ਸੀ
o pha਼earI Tela dA bhulekhA aiveM pA liA sI
Oh, I was merely deluded by the idea of a fairy tale
ਖ਼ੁਆਬ ਮੇਰਾ ਟੁੱਟਦਾ ਜਾ ਰਿਹਾ ਸੀ
kha਼uAba merA TuTTadA jA rihA sI
My dream was slowly shattering into pieces
ਰਿਐਲਿਟੀ ਚੈੱਕ ਮੈਨੂੰ ਮਿਲ ਗਿਆ ਵੇ ਜੇ ਬੰਦਾ ਬਣਿਆ ਨਹੀਂ ਅੱਜ ਤੱਕ ਬਦਲੂ ਨਾ ਇਹ
riailiTI chaikka mainUM mila giA ve je baMdA baNiA nahIM ajja takka badalU nA iha
I’ve finally received a reality check; if he hasn't become a man by now, he never will
ਰੋਮੈਂਟਿਕ ਵੀ ਨਾ ਹੁਣ ਰਿਹਾ ਭੋਰਾ ਵੇ ਸੁਪਨੇ ਮੇਰੇ ਵੇ ਹੋ ਗਏ ਸਾਰੇ ਚੂਰ-ਚੂਰ
romaiMTika vI nA huNa rihA bhorA ve supane mere ve ho gae sAre chUra-chUra
Not even a shred of romance is left in you, all my dreams have been crushed
ਜਾ ਵੇ ਜਾ ਵੇ ਜਾ ਵੇ ਪਤੰਦਰਾ ਤੇਰੀਆਂ ਗੱਲਾਂ ‘ਚ ਆਈ ਮੇਰਾ ਇੱਕ ਕਸੂਰ
jA ve jA ve jA ve pataMdarA terIAM gallAM ‘cha AI merA ikka kasUra
Go away, just go, you rascal [Patandra: a playful, mildly derogatory term for a mischievous or annoying man], getting charmed by your talk was my only fault
ਜਾ ਵੇ ਜਾ ਵੇ ਜਾ ਵੇ ਪਤੰਦਰਾ ਤੇਰੀਆਂ ਗੱਲਾਂ ‘ਚ ਆਈ ਮੇਰਾ ਇੱਕ ਕਸੂਰ
jA ve jA ve jA ve pataMdarA terIAM gallAM ‘cha AI merA ikka kasUra
Go away, just go, you rascal [Patandra: playful scold], getting charmed by your talk was my only fault

ਹੋ ਇੱਕ ਪਾਉਣਾ ਏਂ ਤੇ ਫੇਰ ਦੂਜਾ ਲਾਉਣਾ ਏਂ
ho ikka pAuNA eM te phera dUjA lAuNA eM
You put one outfit on and then immediately change into another
ਲੀੜਿਆਂ ਦਾ ਢੇਰ ਫੇਰ ਤੂੰ ਵਧਾਉਣਾ ਏਂ
lI.DiAM dA Dhera phera tUM vadhAuNA eM
You keep piling up a mountain of laundry
ਅੱਕ ਗਈ ਮੈਂ ਥੱਕ ਗਈ ਮੈਂ ਲਾ ਲਾ ਕੇ ਤਹਿ ਐਵੇਂ ਠੇਕਾ ਨਹੀਂ ਲਿਆ ਇੱਥੇ ਕਿਸੇ ਦਾ ਮੈਂ
akka gaI maiM thakka gaI maiM lA lA ke tahi aiveM ThekA nahIM liA itthe kise dA maiM
I'm fed up and exhausted from folding these clothes; I haven't taken a contract to serve anyone here
ਹੋ ਤੇਰੀ ਉਮਰ ਜਵਾਕਾਂ ਵਾਲੀ ਟੁੱਟਪੈਣਿਆ ਹਜੇ ਆਪ ਹੀ ਨਿਆਣਾ ਉੱਤੋਂ ਰੱਖਦਾ ਗ਼ਰੂਰ
ho terI umara javAkAM vAlI TuTTapaiNiA haje Apa hI niANA uttoM rakkhadA ga਼rUra
Oh, your maturity is like a child's, you cursed one [Tuttpaineya: a common Punjabi colloquial curse used playfully], you're a kid yourself yet you carry such pride
ਜਾ ਵੇ ਜਾ ਵੇ ਜਾ ਵੇ ਪਤੰਦਰਾ ਤੇਰੀਆਂ ਗੱਲਾਂ ‘ਚ ਆਈ ਮੇਰਾ ਇੱਕ ਕਸੂਰ
jA ve jA ve jA ve pataMdarA terIAM gallAM ‘cha AI merA ikka kasUra
Go away, just go, you rascal [Patandra: playful scold], getting charmed by your talk was my only fault
ਜਾ ਵੇ ਜਾ ਵੇ ਜਾ ਵੇ ਪਤੰਦਰਾ ਤੇਰੀਆਂ ਗੱਲਾਂ ‘ਚ ਆਈ ਮੇਰਾ ਇੱਕ ਕਸੂਰ
jA ve jA ve jA ve pataMdarA terIAM gallAM ‘cha AI merA ikka kasUra
Go away, just go, you rascal [Patandra: playful scold], getting charmed by your talk was my only fault
ਆ ਬੁਆਏਜ਼ ਨਾਈਟ ਆਊਟ ਨਿੱਤ ਕਰੀ ਰੱਖਦਾ
A buAeja਼ nAITa AUTa nitta karI rakkhadA
You keep having these "boys' nights out" every single day
ਪਾ ਪਾ ਭੰਗੜੇ ਤੂੰ ਫੱਟੇ ਚੱਕਦਾ
pA pA bhaMga.De tUM phaTTe chakkadA
You keep tearing up the dance floor [Fatte Chakna: an idiom for high-energy celebration] with your Bhangra moves
ਸੋਫ਼ੇ ਥੱਲੇ ਜੂਠੀਆਂ ਪਲੇਟਾਂ ਪਈਆਂ ਜੋ
sopha਼e thalle jUThIAM paleTAM paIAM jo
Those leftover dirty plates lying under the sofa...
ਦੱਸ ਮੈਨੂੰ ਤੇਰਾ ਕੀ ਉਹ ਚੱਕੂਗਾ ਪਿਓ?
dassa mainUM terA kI uha chakkUgA pio?
Tell me, is your father going to come and pick them up?
ਵੇ ਪਰ ਸਿਰੇ ਦਾ ਤੂੰ ਵਿਹਲੜ ਨਾ ਡੱਕਾ ਤੋੜਦਾ ਫਲੀ ਭੰਨ ਕੇ ਅਹਿਸਾਨ ਵੀ ਜਤਾਉਣਾ ਏਂ ਜ਼ਰੂਰ
ve para sire dA tUM vihala.Da nA DakkA to.DadA phalI bhaMna ke ahisAna vI jatAuNA eM ja਼rUra
You are a loafer of the highest order who won't even snap a twig, yet you act like you've done a huge favor by doing the bare minimum
ਜਾ ਵੇ ਜਾ ਵੇ ਜਾ ਵੇ ਪਤੰਦਰਾ ਤੇਰੀਆਂ ਗੱਲਾਂ ‘ਚ ਆਈ ਮੇਰਾ ਇੱਕ ਕਸੂਰ
jA ve jA ve jA ve pataMdarA terIAM gallAM ‘cha AI merA ikka kasUra
Go away, just go, you rascal [Patandra: playful scold], getting charmed by your talk was my only fault
ਜਾ ਵੇ ਜਾ ਵੇ ਜਾ ਵੇ ਪਤੰਦਰਾ ਤੇਰੀਆਂ ਗੱਲਾਂ ‘ਚ ਆਈ ਮੇਰਾ ਇੱਕ ਕਸੂਰ
jA ve jA ve jA ve pataMdarA terIAM gallAM ‘cha AI merA ikka kasUra
Go away, just go, you rascal [Patandra: playful scold], getting charmed by your talk was my only fault
ਹਾਏ ਹੱਸ-ਹੱਸ ਜਿੰਨਾ ਲੜਦੀ ਆਂ ਮੈਂ
hAe hassa-hassa jiMnA la.DadI AM maiM
Haye, as much as I fight with you while laughing
ਤੇਰੀਆਂ ਇਹਨਾਂ ਹੀ ਗੱਲਾਂ ਦੇ ਉੱਤੇ ਮਰਦੀ ਆਂ ਮੈਂ
terIAM ihanAM hI gallAM de utte maradI AM maiM
It's these very traits of yours that I adore and die for
ਜਦ ਆਪਣੀ ਜ਼ੁਬਾਨੋਂ ਮੇਰਾ ਲੈਂਦਾ ਏਂ ਤੂੰ ਨਾਂ ਸੱਚੀਂ ਕਰਮਾਂ ਵਾਲੀ ਮੈਂ ਜਿੰਦ ਲੱਗੀ ਤੇਰੇ ਨਾਂ
jada ApaNI ja਼ubAnoM merA laiMdA eM tUM nAM sachchIM karamAM vAlI maiM jiMda laggI tere nAM
When you take my name with your own tongue, I truly feel blessed to have tied my life to yours
ਅਮਰੀਕਾ ਵਾਲੇ ਸਿੱਧੂਆ ਤੂੰ ਬੁੱਝ ਲਿਆ ਕਰ ਦਿਲ ਮੇਰੇ ਦੀ ਪਤੰਦਰਾ ਨਾ ਰਹੀਏ ਦੂਰ ਦੂਰ
amarIkA vAle siddhUA tUM bujjha liA kara dila mere dI pataMdarA nA rahIe dUra dUra
O Sidhu from America [Self-reference to the lyricist Sidhu Moose Wala or the songwriter's persona], try to read my heart, let’s not stay far apart
ਜਾ ਵੇ ਜਾ ਵੇ ਜਾ ਵੇ ਪਤੰਦਰਾ ਤੇਰੀਆਂ ਗੱਲਾਂ ‘ਚ ਆਈ ਮੇਰਾ ਇੱਕ ਕਸੂਰ
jA ve jA ve jA ve pataMdarA terIAM gallAM ‘cha AI merA ikka kasUra
Go away, just go, you rascal [Patandra: playful scold], getting charmed by your talk was my only fault
ਜਾ ਵੇ ਜਾ ਵੇ ਜਾ ਵੇ ਪਤੰਦਰਾ ਤੇਰੀਆਂ ਗੱਲਾਂ ‘ਚ ਆਈ ਮੇਰਾ ਇੱਕ ਕਸੂਰ
jA ve jA ve jA ve pataMdarA terIAM gallAM ‘cha AI merA ikka kasUra
Go away, just go, you rascal [Patandra: playful scold], getting charmed by your talk was my only fault

Share

More by Parmish Verma

View all songs →