Jab Hum Padheya Karte The

by Parmish Verma

ਜਦੋਂ ਅਸੀਂ ਪੜ੍ਹਿਆ ਕਰਦੇ ਸੀ ਮੋੜਾਂ ਉੱਤੇ ਖੜ੍ਹਿਆ ਕਰਦੇ ਸੀ
jadoM asIM pa.DhiA karade sI mo.DAM utte kha.DhiA karade sI
Back when we used to study, we used to stand at the street corners

ਆਉਂਦੇ ਜਾਂਦੇ ਲੋਕਾਂ ਦੀਆਂ ਨਜ਼ਰਾਂ 'ਚ ਚੜ੍ਹਿਆ ਕਰਦੇ ਸੀ
AuMde jAMde lokAM dIAM naja਼rAM 'cha cha.DhiA karade sI
We used to catch the disapproving eyes of everyone passing by

ਓ ਜਦੋਂ ਅਸੀਂ ਪੜ੍ਹਿਆ ਕਰਦੇ ਸੀ ਮੋੜਾਂ ਉੱਤੇ ਖੜ੍ਹਿਆ ਕਰਦੇ ਸੀ
o jadoM asIM pa.DhiA karade sI mo.DAM utte kha.DhiA karade sI
Oh, back when we used to study, we used to stand at the street corners

ਹੋ ਇੰਨੇ ਵੀ ਨਹੀਂ ਮਾੜੇ ਸੀ ਲੁਕ-ਲੁਕ ਕੇ ਵੇਖਣ ਲਾ ਲਈ ਸੀ
ho iMne vI nahIM mA.De sI luka-luka ke vekhaNa lA laI sI
Ho, we weren't even that bad, but we had her peeking at us in secret
ਹੋ ਸਾਰੀ ਕਲਾਸ ਦੀ ਟੌਪਰ ਮੈਂ ਪਿੱਛੇ ਬੈਠਣ ਲਾ ਲਈ ਸੀ
ho sArI kalAsa dI Taupara maiM pichChe baiThaNa lA laI sI
Ho, I made the topper of the whole class sit on the back bench behind me
ਹੋ ਇੰਨੇ ਵੀ ਨਹੀਂ ਮਾੜੇ ਸੀ ਲੁਕ-ਲੁਕ ਕੇ ਵੇਖਣ ਲਾ ਲਈ ਸੀ
ho iMne vI nahIM mA.De sI luka-luka ke vekhaNa lA laI sI
Ho, we weren't even that bad, but we had her peeking at us in secret
ਸਾਰੀ ਕਲਾਸ ਦੀ ਟੌਪਰ ਮੈਂ ਪਿੱਛੇ ਬੈਠਣ ਲਾ ਲਈ ਸੀ
sArI kalAsa dI Taupara maiM pichChe baiThaNa lA laI sI
I made the topper of the whole class sit on the back bench behind me
ਉਹ ਹਰ ਕੰਮ ਦੇ ਵਿੱਚ ਮੂਹਰੇ ਸੀ ਅਸੀਂ ਹਰ ਕੰਮ ਦੇ ਵਿੱਚ ਬਾਗ਼ੀ ਦੇ
uha hara kaMma de vichcha mUhare sI asIM hara kaMma de vichcha bAga਼I de
She was ahead in every task, while I was a rebel in every sense
ਉਹ ਸਭ ਕੰਮ ਮੁਕਾ ਕੇ ਬਹਿ ਜਾਂਦੀ ਅਸੀਂ ਪੈਂਸਿਲ ਘੜਿਆ ਕਰਦੇ ਸੀ
uha sabha kaMma mukA ke bahi jAMdI asIM paiMsila gha.DiA karade sI
She would finish all her work, while I just sat there sharpening my pencils
ਓ ਜਦੋਂ ਅਸੀਂ ਪੜ੍ਹਿਆ ਕਰਦੇ ਸੀ ਮੋੜਾਂ ਉੱਤੇ ਖੜ੍ਹਿਆ ਕਰਦੇ ਸੀ
o jadoM asIM pa.DhiA karade sI mo.DAM utte kha.DhiA karade sI
Oh, back when we used to study, we used to stand at the street corners
ਆਉਂਦੇ ਜਾਂਦੇ ਲੋਕਾਂ ਦੀਆਂ ਨਜ਼ਰਾਂ 'ਚ ਚੜ੍ਹਿਆ ਕਰਦੇ ਸੀ
AuMde jAMde lokAM dIAM naja਼rAM 'cha cha.DhiA karade sI
We used to catch the disapproving eyes of everyone passing by
ਓ ਜਦੋਂ ਅਸੀਂ ਪੜ੍ਹਿਆ ਕਰਦੇ ਸੀ ਮੋੜਾਂ ਉੱਤੇ ਖੜ੍ਹਿਆ ਕਰਦੇ ਸੀ
o jadoM asIM pa.DhiA karade sI mo.DAM utte kha.DhiA karade sI
Oh, back when we used to study, we used to stand at the street corners
ਉਹ ਬਾਹਲੀ ਹੱਟੀ ਕੱਟੀ ਸੀ ਇੱਕੋ ਘੰਟੇ ਵਿੱਚ ਪੱਟੀ ਸੀ
uha bAhalI haTTI kaTTI sI ikko ghaMTe vichcha paTTI sI
She was quite healthy and sturdy, I wooed her in just a single hour
ਬੱਸ ਇੱਕ ਪੈਟੀ ਦੀ ਮਾਰ ਸੀ ਉਹ ਬੱਸ ਅੱਡੇ ਤੇ ਹੱਟੀ ਸੀ
bassa ikka paiTI dI mAra sI uha bassa aDDe te haTTI sI
She was won over by just a puff-pastry at the shop by the bus stand

ਮੈਨੂੰ ਮਿਲਣ ਲਈ ਉਹ ਪਾਰਕ ਵਾਲੇ ਖੂਹ ਦੇ ਪਿੱਛੇ ਆਉਂਦੀ ਸੀ
mainUM milaNa laI uha pAraka vAle khUha de pichChe AuMdI sI
To meet me, she used to come behind the well in the park
ਗੋਲਡੀ ਸੱਤਾ ਜਿੰਮੀ ਲਾਡੀ ਮੁਫ਼ਤ 'ਚ ਸੜਿਆ ਕਰਦੇ ਸੀ
golaDI sattA jiMmI lADI mupha਼ta 'cha sa.DiA karade sI
Goldy, Satta, Jimmy, and Laddi `[Self-reference to the artist’s real-life friends/crew]` used to burn with envy for no reason
ਓ ਜਦੋਂ ਅਸੀਂ ਪੜ੍ਹਿਆ ਕਰਦੇ ਸੀ ਮੋੜਾਂ ਉੱਤੇ ਖੜ੍ਹਿਆ ਕਰਦੇ ਸੀ
o jadoM asIM pa.DhiA karade sI mo.DAM utte kha.DhiA karade sI
Oh, back when we used to study, we used to stand at the street corners
ਆਉਂਦੇ ਜਾਂਦੇ ਲੋਕਾਂ ਦੀਆਂ ਨਜ਼ਰਾਂ 'ਚ ਚੜ੍ਹਿਆ ਕਰਦੇ ਸੀ
AuMde jAMde lokAM dIAM naja਼rAM 'cha cha.DhiA karade sI
We used to catch the disapproving eyes of everyone passing by
ਓ ਜਦੋਂ ਅਸੀਂ ਪੜ੍ਹਿਆ ਕਰਦੇ ਸੀ ਮੋੜਾਂ ਉੱਤੇ ਖੜ੍ਹਿਆ ਕਰਦੇ ਸੀ
o jadoM asIM pa.DhiA karade sI mo.DAM utte kha.DhiA karade sI
Oh, back when we used to study, we used to stand at the street corners
ਓ ਛੋਟੀਆਂ ਛੋਟੀਆਂ ਬਾਤਾਂ ਪਰ ਇੱਕ ਚਾਅ ਜਿਹਾ ਚੜ੍ਹ ਜਾਂਦਾ ਸੀ
o ChoTIAM ChoTIAM bAtAM para ikka chAa jihA cha.Dha jAMdA sI
Oh, they were small little conversations, but they brought such a rush of joy
ਇੱਕ ਝਾਕਣੀ ਮੇਰੀ ਕਮਲਾ ਦਿਲ ਫੀਲਿੰਗ ਫੜ ਜਾਂਦਾ ਸੀ
ikka jhAkaNI merI kamalA dila phIliMga pha.Da jAMdA sI
With just one look from her, my crazy heart would catch all the feelings

ਸਭ ਕਾ ਸੱਚਾ ਪਿਆਰ ਸੀ ਉਹ ਲੱਖ ਭੁਲਾਇਆਂ ਭੁੱਲਦੀ ਨਹੀਂ
sabha kA sachchA piAra sI uha lakkha bhulAiAM bhulladI nahIM
That was the truest love of all, it won't fade no matter how much I try to forget
ਤੜਕੇ ਤੜਕੇ ਜੀਹਦੇ ਲਈ ਪਾਲੇ ਵਿੱਚ ਠਰਿਆ ਕਰਦੇ ਸੀ
ta.Dake ta.Dake jIhade laI pAle vichcha ThariA karade sI
The one for whom I used to shiver in the biting cold early in the morning
ਓ ਜਦੋਂ ਅਸੀਂ ਪੜ੍ਹਿਆ ਕਰਦੇ ਸੀ ਮੋੜਾਂ ਉੱਤੇ ਖੜ੍ਹਿਆ ਕਰਦੇ ਸੀ
o jadoM asIM pa.DhiA karade sI mo.DAM utte kha.DhiA karade sI
Oh, back when we used to study, we used to stand at the street corners
ਆਉਂਦੇ ਜਾਂਦੇ ਲੋਕਾਂ ਦੀਆਂ ਨਜ਼ਰਾਂ 'ਚ ਚੜ੍ਹਿਆ ਕਰਦੇ ਸੀ
AuMde jAMde lokAM dIAM naja਼rAM 'cha cha.DhiA karade sI
We used to catch the disapproving eyes of everyone passing by
ਓ ਜਦੋਂ ਅਸੀਂ ਪੜ੍ਹਿਆ ਕਰਦੇ ਸੀ ਮੋੜਾਂ ਉੱਤੇ ਖੜ੍ਹਿਆ ਕਰਦੇ ਸੀ
o jadoM asIM pa.DhiA karade sI mo.DAM utte kha.DhiA karade sI
Oh, back when we used to study, we used to stand at the street corners

Share

More by Parmish Verma

View all songs →