Je Dar Kolon Daronge - From "Kanneda"

by Parmish Verma

ਚੱਕਣੀ ਚਰੋਬੇ ਤੇ ਅੱਖਾਂ 'ਚ ਅੰਗਾਰ
chakkaNI charobe te akkhAM 'cha aMgAra
Sharp statured pride and eyes filled with smoldering embers
ਰੰਗ ਗੱਡੀਆਂ ਦੇ ਕਾਲੇ ਵਿਚ ਸ਼ੇਰ ਨੇ ਸਵਾਰ
raMga gaDDIAM de kAle vicha sa਼era ne savAra
The vehicles are jet black and lions are riding within
ਵੱਡੇ ਹੌਂਸਲੇ ਤੂਫ਼ਾਨ ਟੌਰਨੈਡੋ ਆ ਦਿਮਾਗ ਸਾਡਾ
vaDDe hauMsale tUpha਼Ana TauranaiDo A dimAga sADA
Hearts of immense courage and minds like a sweeping tornado
ਉਬਲਦਾ ਖ਼ੂਨ ਤੇ ਦਲੇਰੀਆਂ ਦੇ ਯਾਰ
ubaladA kha਼Una te dalerIAM de yAra
Boiling blood and we are [Yaar: close friends/brothers; carries significant cultural weight regarding loyalty] with bravery
ਜਵਾਨੀ ਵਾਲੀ ਰੁੱਤ ਪੱਟੀ ਫਿਰਦੇ ਆ ਖ਼ੌਫ਼ ਮਾਵਾਂ
javAnI vAlI rutta paTTI phirade A kha਼aupha਼ mAvAM
In this season of youth we are wrecking havoc, mothers are gripped by fear
ਨਾਮ ਲੈ ਕੇ ਸਾਡਾ ਓਏ ਸਵਾਉਂਦੀਆਂ ਨੇ ਪੁੱਤ
nAma lai ke sADA oe savAuMdIAM ne putta
They use our name to put their sons to sleep
ਚੁੱਪ ਦੇਖ ਕੇ ਸਾਡੀ ਨਾ ਐਵੇਂ ਕਰਜੀਂ ਕੋਈ ਚੌੜ
chuppa dekha ke sADI nA aiveM karajIM koI chau.Da
Don't mistake our silence for weakness or try any [Playful taunt/prank; suggesting the singer has the upper hand]
ਪਾ ਕੇ ਅੱਖਾਂ ਵਿਚ ਅੱਖਾਂ ਕਰ ਦਈਏ ਡੌਰ ਭੌਰ
pA ke akkhAM vicha akkhAM kara daIe Daura bhaura
By locking eyes with you, we will leave you utterly [Daur Bhaur: dazed and bewildered]
ਦੇਸੀਆਂ ਦਾ ਦੌਰ ਚੱਲੇ ਦੇਸੀਆਂ ਦਾ ਦੌਰ ਚੱਲੇ
desIAM dA daura challe desIAM dA daura challe
The era of the [Desi: a person of South Asian/Punjabi origin living abroad] is underway, the Desi era reigns

ਆ ਹੁੱਡੀਆਂ ਟ੍ਰੈਕ-ਸੂਟ ਸਾਡੀ ਪਛਾਣ
A huDDIAM Traika-sUTa sADI paChANa
These hoodies and tracksuits are our identity
ਤੇ ਦੂਜੀ ਪਛਾਣ ਅੰਨ੍ਹੀ ਡੌਲਿਆਂ 'ਚ ਜਾਨ
te dUjI paChANa aMnhI DauliAM 'cha jAna
And the second identity is the blind power in these shoulders
ਤੇ ਲੈਦਰ ਦੇ ਬੈਗਾਂ ਵਿਚ ਰਸ਼ੀਆ ਦੇ ਸੰਦ
te laidara de baigAM vicha rasa਼IA de saMda
Inside the leather bags are Russian [Sand: folk term for weapons/tools]
911 ਦੇ ਕੇ ਫ਼ਲੈਸ਼ਾਂ ਕਰੇ ਬੰਦ
911 de ke pha਼laisa਼AM kare baMda
Triggering a 911 call that shuts down all the camera flashes
ਕਰਾਂ ਬੈਂਜ਼ 'ਚ ਰੋਲ ਉੱਤੋਂ ਮੌਤ ਨੂੰ ਟਰੋਲ
karAM baiMja਼ 'cha rola uttoM mauta nUM Tarola
Rolling in a Benz, trolling death itself as I pass by
ਅੱਖ ਦੇ ਇਸ਼ਾਰੇ ਤੋਂ ਵੀ ਪਹਿਲਾਂ ਬੰਦਾ ਗੋਲ
akkha de isa਼Are toM vI pahilAM baMdA gola
A man is finished even before the blink of an eye
ਫੋਰ-ਹੈੱਡਾਂ ਵਿਚ ਹੋਲ ਸਿੱਧਾ ਸਮੇਂ ਨੂੰ ਮਖ਼ੌਲ
phora-haiDDAM vicha hola siddhA sameM nUM makha਼aula
A hole in the forehead, a direct mockery of time
ਸਾਡੀ ਦੇਖ ਲੈ ਵਰਥ ਰੈੱਡ ਬੋਟਮਾਂ ਵਾਲੇ ਸੋਲ
sADI dekha lai varatha raiDDa boTamAM vAle sola
Look at our worth, walking on [Red Bottoms: reference to luxury Christian Louboutin soles]
ਸਾਲੇ ਪੱਤਰਕਾਰਾਂ ਦਾ ਹੁੰਦਾ ਦੇਖਣ ਵਾਲਾ ਹਾਲ
sAle pattarakArAM dA huMdA dekhaNa vAlA hAla
The state of those bastards, the journalists, is worth seeing
ਮੈਥੋਂ ਕੰਬਦੀਆਂ ਲੱਤਾਂ ਨਾਲੇ ਪੁੱਛਦੇ ਸੁਆਲ
maithoM kaMbadIAM lattAM nAle puchChade suAla
Their legs tremble while they try to ask me questions
ਨਾਮ ਸਾਡੇ ਵਾਲਾ ਖ਼ੌਫ਼ ਪੂਰੀ ਵੱਟਾਂ ਕੰਬੇ ਕੋਪ
nAma sADe vAlA kha਼aupha਼ pUrI vaTTAM kaMbe kopa
The fear of our name makes the entire precinct shiver
ਅਸੀਂ ਡਰਦੇ ਆਂ ਰੱਬ ਤੋਂ ਤੇ ਸਾਥੋਂ ਡਰੇ ਮੌਤ
asIM Darade AM rabba toM te sAthoM Dare mauta
We only fear God, while death itself is afraid of us
ਬੜੇ ਅੰਡਰਕਵਰ ਸਾਡੀ ਭਾਲਦੇ ਖ਼ਬਰ
ba.De aMDarakavara sADI bhAlade kha਼bara
So many undercovers are hunting for news of us
ਤੇ ਉਹਨਾਂ ਵਿਚੋਂ ਅੱਧਿਆਂ ਦੀ ਯਾਰਡ 'ਚ ਕ਼ਬਰ
te uhanAM vichoM addhiAM dI yAraDa 'cha qabara
And half of them already have a grave in the yard
ਆਈਡਲ ਮੈਂ ਸ਼ਹਿਰ ਦੇ ਆਂ ਸਾਰੇ ਬਦਮਾਸ਼ਾਂ ਦਾ
AIDala maiM sa਼hira de AM sAre badamAsa਼AM dA
I am the idol for all the outlaws in the city
ਤੇ ਟੌਪਿਕ ਸਕੂਲ ਵਿਚ ਲੱਗਣ ਕਲਾਸਾਂ
te Taupika sakUla vicha laggaNa kalAsAM
And my life is a topic of lessons in the school classrooms
ਡੁੱਬਦੇ ਨਹੀਂ ਛੇਤੀ ਮਹਾਂਸਾਗਰਾਂ ਦੇ ਤਾਰੂ
Dubbade nahIM ChetI mahAMsAgarAM de tArU
The elite swimmers of the great oceans don't drown easily
ਲਲਕਾਰ ਕੇ ਨੀ ਮਰਦੇ ਕੋਈ ਧੋਖੇ ਨਾਲ ਹੀ ਮਾਰੂ
lalakAra ke nI marade koI dhokhe nAla hI mArU
They won't kill me in a fair fight, only treachery could take me down
ਸਾਡੀ ਆਖ਼ਰੀ ਸਾਹਾਂ ਦੇ ਤੱਕ ਰਹਿਣੀ ਇਹੀ ਦੌੜ
sADI Akha਼rI sAhAM de takka rahiNI ihI dau.Da
This race will continue until our very last breaths
ਦੇਸੀਆਂ ਦਾ ਦੌਰ ਚੱਲੇ ਦੇਸੀਆਂ ਦਾ ਦੌਰ ਚੱਲੇ
desIAM dA daura challe desIAM dA daura challe
The era of the [Desi: a person of South Asian/Punjabi origin living abroad] is underway, the Desi era reigns
ਹੱਸਦੇ ਜਾਵਾਂਗੇ ਜਦੋਂ ਉੱਡਣਾ ਏ ਭੌਰ
hassade jAvAMge jadoM uDDaNA e bhaura
We will go laughing when the [Bhaur: soul/bumblebee; a poetic metaphor for the spirit leaving the body] takes flight
ਦੇਸੀਆਂ ਦਾ ਦੌਰ ਚੱਲੇ ਦੇਸੀਆਂ ਦਾ ਦੌਰ ਚੱਲੇ
desIAM dA daura challe desIAM dA daura challe
The era of the [Desi: a person of South Asian/Punjabi origin living abroad] is underway, the Desi era reigns
ਦੇਸੀਆਂ ਦਾ ਦੌਰ ਚੱਲੇ ਦੇਸੀਆਂ ਦਾ ਦੌਰ ਚੱਲੇ
desIAM dA daura challe desIAM dA daura challe
The era of the [Desi: a person of South Asian/Punjabi origin living abroad] is underway, the Desi era reigns
ਦੇਸੀਆਂ ਦਾ ਦੌਰ ਚੱਲੇ ਦੇਸੀਆਂ ਦਾ ਦੌਰ ਚੱਲੇ
desIAM dA daura challe desIAM dA daura challe
The era of the [Desi: a person of South Asian/Punjabi origin living abroad] is underway, the Desi era reigns
ਦੇਸੀਆਂ ਦਾ ਦੌਰ ਚੱਲੇ ਦੇਸੀਆਂ ਦਾ ਦੌਰ ਚੱਲੇ
desIAM dA daura challe desIAM dA daura challe
The era of the [Desi: a person of South Asian/Punjabi origin living abroad] is underway, the Desi era reigns
ਦੇਸੀਆਂ ਦਾ ਦੌਰ ਚੱਲੇ ਦੇਸੀਆਂ ਦਾ ਦੌਰ ਚੱਲੇ
desIAM dA daura challe desIAM dA daura challe
The era of the [Desi: a person of South Asian/Punjabi origin living abroad] is underway, the Desi era reigns
ਦੇਸੀਆਂ ਦਾ ਦੌਰ ਚੱਲੇ ਦੇਸੀਆਂ ਦਾ ਦੌਰ ਚੱਲੇ
desIAM dA daura challe desIAM dA daura challe
The era of the [Desi: a person of South Asian/Punjabi origin living abroad] is underway, the Desi era reigns
ਦੇਸੀਆਂ ਦਾ ਦੌਰ ਚੱਲੇ ਦੇਸੀਆਂ ਦਾ ਦੌਰ ਚੱਲੇ
desIAM dA daura challe desIAM dA daura challe
The era of the [Desi: a person of South Asian/Punjabi origin living abroad] is underway, the Desi era reigns
ਅਸੀਂ ਗ਼ੁਲਾਮੀ ਨਹੀਂ ਰਾਜ ਕਰਨ ਆਏ ਆਂ
asIM ga਼ulAmI nahIM rAja karana Ae AM
We didn't come here to be slaves, we came here to rule

Share

More by Parmish Verma

View all songs →