Kache Pakke Yaar
ਹੋ ਅਜੇ ਨਵੇਂ ਨਵੇਂ ਆਏ
ho aje naveM naveM Ae
Oh, we have only just arrived
ਹੋ ਲੱਖਾਂ ਸੁਪਨੇ ਲਿਆਏ
ho lakkhAM supane liAe
Oh, carrying millions of dreams in our eyes
ਹੋ ਅਜੇ ਨਵੇਂ ਨਵੇਂ ਆਏ ਲੱਖਾਂ ਸੁਪਨੇ ਲਿਆਏ
ho aje naveM naveM Ae lakkhAM supane liAe
Oh, we’ve just arrived with millions of dreams tucked away
ਹੋ ਕਈ ਆਏ ਨੇ ਜ਼ਮੀਨਾਂ ਗਹਿਣੇ ਧਰ ਧਰ ਕੇ
ho kaI Ae ne ja਼mInAM gahiNe dhara dhara ke
Oh, many have come after mortgaging their family lands
ਅਜੇ ਯਾਰ ਸਾਰੇ ਕੱਚੇ ਹੋ ਜਾਵਾਂਗੇ ਨੀ ਪੱਕੇ
aje yAra sAre kachche ho jAvAMge nI pakke
Right now, `[Yaar: close friends/brothers; carries significant cultural weight regarding loyalty]` are all temporary, but soon we will become permanent
ਉੱਤੋਂ ਕੱਚੀ ਪੱਕੀ ਨੈਣਾਂ ਵਿਚੋਂ ਨੀਂਦ ਰੜਕੇ
uttoM kachchI pakkI naiNAM vichoM nIMda ra.Dake
On top of that, broken sleep stings in our tired eyes
ਅਜੇ ਯਾਰ ਸਾਰੇ ਕੱਚੇ ਹੋ ਜਾਵਾਂਗੇ ਨੀ ਪੱਕੇ
aje yAra sAre kachche ho jAvAMge nI pakke
Right now, `[Yaar: close friends/brothers]` are all temporary, but soon we will become permanent

ਇੱਥੇ ਪਤਾ ਲੱਗਿਆ ਕਿ ਦੁਨੀਆਂ ਦੇ ਰੰਗ ਨੇ
itthe patA laggiA ki dunIAM de raMga ne
It's only here we've realized the true colors of the world
ਮਿੱਤਰਾਂ ਪਿਆਰਿਆਂ ਨੇ ਕੰਮ ਰੱਖੇ ਵੰਡ ਨੇ
mittarAM piAriAM ne kaMma rakkhe vaMDa ne
`[Mitran: yours truly/this friend]` and his beloved companions have divided all the chores
ਕੋਈ ਮਾਂਜੇ ਭਾਂਡਿਆਂ ਚ ਪਿੰਡ ਵਾਲੀ ਭੁੱਲ ਕੇ
koI mAMje bhAMDiAM cha piMDa vAlI bhulla ke
Someone scrubs dishes, forgetting their status back in the village
ਕੋਈ ਲਾਉਂਦਾ ਗੈਸ ਉੱਤੇ ਤੱਤੇ ਤੱਤੇ ਫੁਲਕੇ
koI lAuMdA gaisa utte tatte tatte phulake
Someone stands by the stove, flipping hot, fresh rotis
ਰਾਤ ਦੀਆਂ ਸ਼ਿਫ਼ਟਾਂ ਤੋਂ ਆਉਣ ਕਈ ਜਾਣ ਤੜਕੇ
rAta dIAM sa਼ipha਼TAM toM AuNa kaI jANa ta.Dake
Some return from night shifts while others leave at the crack of dawn
ਅਜੇ ਯਾਰ ਸਾਰੇ ਕੱਚੇ ਹੋ ਜਾਵਾਂਗੇ ਨੀ ਪੱਕੇ
aje yAra sAre kachche ho jAvAMge nI pakke
Right now, `[Yaar: close friends/brothers]` are all temporary, but soon we will become permanent
ਉੱਤੋਂ ਕੱਚੀ ਪੱਕੀ ਨੈਣਾਂ ਵਿਚੋਂ ਨੀਂਦ ਰੜਕੇ
uttoM kachchI pakkI naiNAM vichoM nIMda ra.Dake
On top of that, broken sleep stings in our tired eyes
ਅਜੇ ਯਾਰ ਸਾਰੇ ਕੱਚੇ ਹੋ ਜਾਵਾਂਗੇ ਨੀ ਪੱਕੇ
aje yAra sAre kachche ho jAvAMge nI pakke
Right now, `[Yaar: close friends/brothers]` are all temporary, but soon we will become permanent
ਉੱਤੋਂ ਕੱਚੀ ਪੱਕੀ ਨੈਣਾਂ ਵਿਚੋਂ ਨੀਂਦ ਰੜਕੇ
uttoM kachchI pakkI naiNAM vichoM nIMda ra.Dake
On top of that, broken sleep stings in our tired eyes
ਫ਼ੋਨ ਜਦੋਂ ਕਰੇ ਬੇਬੇ ਖ਼ੁਸ਼ ਖ਼ੁਸ਼ ਰਹੀਦਾ
pha਼ona jadoM kare bebe kha਼usa਼ kha਼usa਼ rahIdA
When `[Bebe: Mother]` calls, we always keep a happy face
ਕਿੰਨਾ ਪੁੱਤ ਤੰਗ ਪਤਾ ਲੱਗਣ ਨਹੀਂ ਦਈਦਾ
kiMnA putta taMga patA laggaNa nahIM daIdA
We never let her know how much her son is struggling
ਨਾਲ ਦਿਆਂ ਯਾਰਾਂ ਵਿਚੋਂ ਬੇਬੇ ਬਾਪੂ ਤੱਕੀਦੇ
nAla diAM yArAM vichoM bebe bApU takkIde
In these friends by my side, I see my mother and father
ਹੌਂਕੇ ਦੱਬਣ ਨੂੰ ਡੱਟ ਬੋਤਲਾਂ ਦੇ ਪੱਟੀਦੇ
hauMke dabbaNa nUM DaTTa botalAM de paTTIde
To suppress the sobs, we rip the caps off liquor bottles
ਐਵੇਂ ਲਾਉਂਦੇ ਫਿਰ ਵਿਸ਼ ਯੂ ਪੈੱਗ ਭਰ ਭਰ ਕੇ
aiveM lAuMde phira visa਼ yU paigga bhara bhara ke
Then we toast to "Wish You" while filling our pegs to the brim
ਅਜੇ ਯਾਰ ਸਾਰੇ ਕੱਚੇ ਹੋ ਜਾਵਾਂਗੇ ਨੀ ਪੱਕੇ
aje yAra sAre kachche ho jAvAMge nI pakke
Right now, `[Yaar: close friends/brothers]` are all temporary, but soon we will become permanent
ਉੱਤੋਂ ਕੱਚੀ ਪੱਕੀ ਨੈਣਾਂ ਵਿਚੋਂ ਨੀਂਦ ਰੜਕੇ
uttoM kachchI pakkI naiNAM vichoM nIMda ra.Dake
On top of that, broken sleep stings in our tired eyes
ਅਜੇ ਯਾਰ ਸਾਰੇ ਕੱਚੇ ਹੋ ਜਾਵਾਂਗੇ ਨੀ ਪੱਕੇ
aje yAra sAre kachche ho jAvAMge nI pakke
Right now, `[Yaar: close friends/brothers]` are all temporary, but soon we will become permanent
ਉੱਤੋਂ ਕੱਚੀ ਪੱਕੀ ਨੈਣਾਂ ਵਿਚੋਂ ਨੀਂਦ ਰੜਕੇ
uttoM kachchI pakkI naiNAM vichoM nIMda ra.Dake
On top of that, broken sleep stings in our tired eyes
ਨੇੜੇ ਹੋ ਕੇ ਸੁਣੀ ਰੱਬ ਸੋਚੋਂ ਵੱਧ ਪਾ ਲਿਆ
ne.De ho ke suNI rabba sochoM vaddha pA liA
Listen closely, we've received more from God than we ever imagined
ਰੱਜ ਕੇ ਸਾਈਂ ਦਾ ਹੁਣ ਮੌਜੂਖੇੜੇ ਵਾਲਿਆ
rajja ke sAIM dA huNa maujUkhe.De vAliA
By the grace of the Master, O native of `[Maujukhera: the artist's ancestral village]`
ਆਪਣੇ ਟਰਾਲਿਆਂ ਤੇ ਗੋਤ ਦਿੱਤੇ ਜੜ੍ਹਨੇ
ApaNe TarAliAM te gota ditte ja.Dhane
We shall engrave our clan names upon our very own trucks
ਵੱਡੀਆਂ ਨੇ ਗੱਡੀਆਂ ਤੇ ਆਪਣੇ ਹੀ ਘਰ ਨੇ
vaDDIAM ne gaDDIAM te ApaNe hI ghara ne
We will have massive cars and houses of our own
ਕੰਮ ਹੋਰਾਂ ਥੱਲੇ ਕੀਤਾ ਬੜਾ ਡਰ ਡਰ ਕੇ
kaMma horAM thalle kItA ba.DA Dara Dara ke
We’ve worked under others for long enough, living in constant fear