Lambo Flow
ਆਕੜ ਵਿਰੋਧੀ ਗੱਲਬਾਤ ਬਿੱਲੋ ਜਿਵੇਂ ਲੈਂਬਰਗਿਨੀ
Aka.Da virodhI gallabAta billo jiveM laiMbaraginI
Our aura and conversation, [Billo: a term of endearment for a beautiful girl, often implying light/hazel eyes], are sleek as a Lamborghini
ਹੱਥਾਂ 'ਚ ਗਲਾਸ ਘੋੜਾ ਲੱਗਿਆ ਐ ਡੱਬ 'ਚ ਨੀ
hatthAM 'cha galAsa gho.DA laggiA ai Dabba 'cha nI
A glass in hand and a [Ghora: folk slang for a high-caliber handgun] tucked at my waist
ਬੰਦੇ ਖ਼ਾਸ ਖ਼ਾਸ ਬਿੱਲੋ ਨਾਲ ਕੋਈ ਖੱਚ ਹੈਨੀ
baMde kha਼Asa kha਼Asa billo nAla koI khachcha hainI
Only the inner circle stays close, [Billo: a term of endearment for a beautiful girl], no fake ones allowed
ਕੁੱਟ ਦਾ ਸਵਾਦ ਨਾਲੇ ਤਾਸ਼ ਪੂਰੀ ਰੱਜ ਕੇ ਨੀ
kuTTa dA savAda nAle tAsa਼ pUrI rajja ke nI
We savor the taste of a good fight and card games to our heart's content
ਬਾਜ਼ ਵਾਲੀ ਅੱਖ ਕਿਹੜਾ ਲੰਘ ਜੂਗੀ ਬਚ ਕੇ ਨੀ
bAja਼ vAlI akkha kiha.DA laMgha jUgI bacha ke nI
With an eye like a hawk, who could ever hope to slip past me?
ਸ਼ੌਂਕ ਪੂਰੇ ਕਰੀ ਦੇ ਆ ਬਾਲੇ ਨਹੀਓਂ ਚਸਕੇ ਨੀ
sa਼auMka pUre karI de A bAle nahIoM chasake nI
I fulfill my grandest ambitions, I don’t mess around with petty cravings
ਡਿੱਕ-ਹੈੱਡ ਬੰਦਿਆਂ ਨੂੰ ਗੌਲਦੇ ਨਾ ਮੁੱਢ ਤੋਂ ਹੀ
Dikka-haiDDa baMdiAM nUM gaulade nA muDDha toM hI
I’ve ignored those dick-head posers right from the very start
ਠੋਕੀ ਦਾ ਐ ਜਿਹੜਾ ਬੱਸ ਠੋਕ ਦਈਏ ਦੱਸ ਕੇ ਨੀ
ThokI dA ai jiha.DA bassa Thoka daIe dassa ke nI
If we decide to crush someone, we do it only after giving them fair warning
ਟੌਹਰ ਟੱਪੇ ਵਾਲੇ ਕਿੱਲ ਰੱਖਦੇ ਆ ਗੱਡ ਕੇ ਨੀ
Tauhara Tappe vAle killa rakkhade A gaDDa ke nI
We drive the nails of our [Taur: stately pride and swagger] deep into the ground
ਘੁੰਮੀ ਦਾ ਪਲਾਜ਼ਿਆਂ 'ਚ ਅੱਥਣੇ ਜੇ ਜੱਚ ਕੇ ਨੀ
ghuMmI dA palAja਼iAM 'cha atthaNe je jachcha ke nI
We roam through the plazas at dusk, dressed to the nines and looking sharp
ਗੱਡੀ ਦੇ ਸਾਈਲੈਂਸਰ ਵੀ ਜਾਂਦੇ ਹੀਟ ਛੱਡਦੇ ਨੀ
gaDDI de sAIlaiMsara vI jAMde hITa ChaDDade nI
Even the car’s silencers start breathing out fire from the heat
ਨਾਰਾਂ ਨੂੰ ਵੀ ਲੱਗ ਜਾਂਦੀ ਅੱਗ ਸਾਨੂੰ ਤੱਕ ਕੇ ਨੀ
nArAM nUM vI lagga jAMdI agga sAnUM takka ke nI
And the ladies catch fire too, just by catching a glimpse of us
ਇੱਕ ਨਾਲੋਂ ਇੱਕ ਪੂਰੇ ਚੋਭਰ ਆ ਵਧ ਕੇ ਨੀ
ikka nAloM ikka pUre chobhara A vadha ke nI
Each one of us is a [Chobbar: a well-built, handsome young man] better than the next
ਉੱਠਦੇ ਆ ਮਹਿਫ਼ਲਾਂ 'ਚੋਂ ਪੱਟੂ ਪੂਰੀ ਡੱਕ ਕੇ ਨੀ
uTThade A mahipha਼lAM 'choM paTTU pUrI Dakka ke nI
Yours truly and the [Yaar: close friends/brothers; carries significant cultural weight regarding loyalty] leave the party fully loaded
ਸਾਰਾ ਦਿਨ ਬਾਰੀ ਵਾਂਗੂ ਅੱਖ ਖੁੱਲ੍ਹੀ ਰੱਖਦੇ ਆ
sArA dina bArI vAMgU akkha khullhI rakkhade A
My eyes stay wide open all day like a window sash
ਚਾਹ ਦੇ ਨਾਲ ਰੀਠੇ ਜਿੰਨੀ ਤੜਕੇ ਜੇ ਛੱਕ ਕੇ ਨੀ
chAha de nAla rIThe jiMnI ta.Dake je Chakka ke nI
Savoring a bit of [Opium: implied by 'reetha' size] with my tea at the crack of dawn
ਚੱਕਦੇ ਨੇ ਫੀਲ ਜੋ ਜਵਾਕ ਆਹ ਅੱਜ ਦੇ ਨੀ
chakkade ne phIla jo javAka Aha ajja de nI
These kids today are just chasing a temporary high
ਆਉਂਦਾ ਸਾਨੂੰ ਦੇਖ ਹੁੰਦੇ ਪਾਸੇ ਭੱਜ ਭੱਜ ਕੇ ਨੀ
AuMdA sAnUM dekha huMde pAse bhajja bhajja ke nI
They start running in every direction the moment they see us coming
ਕਰਦੇ ਆ ਧਾਵੇ ਸਾਲੇ ਜਿਹੜੇ ਸਾਨੂੰ ਟਾਉਣ ਦੇ ਨੀ
karade A dhAve sAle jiha.De sAnUM TAuNa de nI
Those [Saale: Playful taunt to rivals, suggesting the singer’s dominance] who plot to bring us down
ਦੇਖੀਂ ਕਿੱਦਾਂ ਗੋਲੀ ਵਾਲੀ ਬੀਟ ਉੱਤੇ ਨੱਚਦੇ ਨੀ
dekhIM kiddAM golI vAlI bITa utte nachchade nI
Just watch how they'll dance to the rhythm of my bullets
ਬਹੁਤਾ ਉਂਝ ਖੁੱਲ੍ਹਦੇ ਨਾ ਨਹੀਂ ਬਹੁਤਾ ਹੱਸਦੇ ਨੀ
bahutA uMjha khullhade nA nahIM bahutA hassade nI
We don’t usually open up to people, nor do we laugh too much
ਬਣਾ ਕੇ ਸਸਪੈਂਸ ਬਿੱਲੋ ਚੱਤੋਂ ਪਹਿਰ ਰੱਖਦੇ ਨੀ
baNA ke sasapaiMsa billo chattoM pahira rakkhade nI
[Billo: term of endearment], we keep the world in suspense twenty-four seven
ਜਿਹੜੇ ਕਦੇ ਅੱਖ ਵਾਲੀ ਘੂਰ ਵੀ ਨਾ ਝੱਲਦੇ ਨੀ
jiha.De kade akkha vAlI ghUra vI nA jhallade nI
Those who could never even withstand a single stern glare from my eyes
ਦੱਬਣ ਦਬਾਉਣ ਵਾਲੀ ਇੱਥੇ ਕੋਈ ਗੱਲ ਹੈਨੀ
dabbaNa dabAuNa vAlI itthe koI galla hainI
There is no question of anyone ever suppressing or intimidating us here
ਗੱਭਰੂ ਦੀ ਗੱਲਬਾਤ ਬਿੱਲੋ ਜਿਵੇਂ ਲੈਂਬਰਗਿਨੀ
gabbharU dI gallabAta billo jiveM laiMbaraginI
The [Gabhru: a young man at the peak of his strength and beauty]’s vibe, [Billo: term of endearment], is like a Lamborghini
ਵਿਸ਼ ਕਿਹੜੀ ਦਿਲ ਵਿੱਚ ਕੁੜੇ ਸਾਨੂੰ ਦੱਸਦੇ ਨੀ
visa਼ kiha.DI dila vichcha ku.De sAnUM dassade nI
Tell me, [Kudiye: girl/maiden] [Ni: a gender-specific vocative used to address a woman directly], what wish is hidden in your heart?
ਪੱਟੂ ਅਪਰੋਚ ਪੂਰੀ ਚੰਨ ਤੱਕ ਰੱਖਦੇ ਨੀ
paTTU aparocha pUrI chaMna takka rakkhade nI
This [Pattu: a bold, spirited young man] has an approach that reaches for the moon
ਸ਼ੌਂਕ ਜਿਹੜੇ ਪਾਲੇ ਉਹ ਸਾਰਿਆਂ ਦੇ ਵੱਸ ਦੇ ਨੀ
sa਼auMka jiha.De pAle uha sAriAM de vassa de nI
The tastes I’ve cultivated aren't something everyone can afford to handle
ਠੱਪ ਵਾਂਗੂੰ ਬੱਲੀਏ ਸੁਭਾਅ ਸਾਡੇ ਮੱਚਦੇ ਨੀ
Thappa vAMgUM ballIe subhAa sADe machchade nI
Our temperaments are fiery, like a royal seal [Thappa: impression of authority]
ਵੱਢ ਖਾਣ ਪੈਂਦੇ ਜਿਹੜੇ ਕੁੜੇ ਗੱਲ ਗੱਲ ਤੇ ਨੀ
vaDDha khANa paiMde jiha.De ku.De galla galla te nI
We are ready to tear into anyone who talks out of turn, [Kudiye: girl/maiden] [Ni: vocative]
ਸੁਣਿਆ ਐ ਚੋਭਰ ਨੇ ਮਾਲਵੇ ਦੇ ਵੱਲ ਦੇ ਨੀ
suNiA ai chobhara ne mAlave de valla de nI
I've heard these [Chobbar: handsome young men] are from the [Malwa: the central region of Punjab known for its grit and political power]
ਪੂਰੀ ਪੂਰੀ ਗੱਲ ਕਰਦੇ ਨੇ ਨਾਪ ਤੋਲ ਕੇ ਨੀ
pUrI pUrI galla karade ne nApa tola ke nI
They speak with absolute precision, weighing every single word
ਹੋਰਾਂ ਵਾਂਗੂੰ ਵਾਧੂ ਐਵੇਂ ਸ਼ਿਟ-ਟੌਕ ਕਰਦੇ ਨੀ
horAM vAMgUM vAdhU aiveM sa਼iTa-Tauka karade nI
Unlike the others, they don’t indulge in useless shit-talk
ਅੱਜ ਦੇ ਆਂ ਰਾਜੇ ਨਾ ਅੰਦਾਜ਼ਾ ਲਾਏ ਕੱਲ੍ਹ ਦੇ ਨੀ
ajja de AM rAje nA aMdAja਼A lAe kallha de nI
We are the kings of today, don't try to guess our tomorrow
ਵੱਖਰੀ ਆ ਚਾਲ ਕਦੇ ਸਾਰਿਆਂ 'ਚ ਰਲਦੇ ਨੀ
vakkharI A chAla kade sAriAM 'cha ralade nI
Our gait is unique, we never just blend into the crowd
ਭੇਤੀ ਇਸ ਦੁਨੀਆ ਦੀ ਆਪਾਂ ਰਗ ਰਗ ਦੇ ਨੀ
bhetI isa dunIA dI ApAM raga raga de nI
I know the inner secrets of every vein of this world
ਕਿਹੜਾ ਕਿੰਨੇ ਜੋਗਾ ਦੱਸ ਦਈਏ ਅੱਖ ਪੜ੍ਹ ਕੇ ਨੀ
kiha.DA kiMne jogA dassa daIe akkha pa.Dha ke nI
I can tell what a person is worth just by reading their eyes
ਕਾਊਂਟ ਨਹੀਂਓਂ ਕਰੇ ਕਦੇ ਕਿੱਥੇ ਕਿੰਨੇ ਖਰਚੇ ਨੀ
kAUMTa nahIMoM kare kade kitthe kiMne kharache nI
I’ve never bothered to count where or how much I’ve spent
ਸਾੜੀ ਦੀ ਆ ਰੀਝ ਲਾ ਕੇ ਜਿਹੜੇ ਸਾਲੇ ਸੜਦੇ ਨੀ
sA.DI dI A rIjha lA ke jiha.De sAle sa.Dade nI
I make sure to burn those [Saale: derogatory here for 'bastards'] who burn with envy
ਸੱਪਣੀ ਮੋੜਾਂ ਉੱਤੇ ਖੜ੍ਹ ਟਾਈਮ ਚੱਕਦੇ ਨੀ
sappaNI mo.DAM utte kha.Dha TAIma chakkade nI
Lurking like a [Sapni: female cobra] at the turns, they wait for their moment
ਚੱਕੀਏ ਤਾਂ ਵੈਰੀ ਜਿਵੇਂ ਜੁੱਤੀਆਂ ਤੋਂ ਗਰਦੇ ਨੀ
chakkIe tAM vairI jiveM juttIAM toM garade nI
But when I strike, I shake off enemies like dust from my shoes
ਗੱਭਰੂ ਦੀ ਗੱਲਬਾਤ ਬਿੱਲੋ ਜਿਵੇਂ ਲੈਂਬਰਗਿਨੀ
gabbharU dI gallabAta billo jiveM laiMbaraginI
The [Gabhru: a young man at his peak]’s vibe, [Billo: term of endearment], is like a Lamborghini