Midnight

by Parmish Verma

ਚੱਲਣ ਪੰਜਾਬੀ ਗਾਣੇ ਕੰਬਦੀਆਂ ਵੂਫ਼ਰ ਦੇ ਨਾਲ ਵਾਲੀਆਂ
challaNa paMjAbI gANe kaMbadIAM vUpha਼ra de nAla vAlIAM
Punjabi songs are playing, and your earrings tremble with the thumping woofers
ਬੱਸ ਮੈਂ ਹੋਵਾਂ ਤੇ ਤੂੰ ਹੋਵੇਂ ਹੋਣ ਖ਼ਾਲੀ ਸੜਕਾਂ ਸਾਰੀਆਂ
bassa maiM hovAM te tUM hoveM hoNa kha਼AlI sa.DakAM sArIAM
Just let it be you and me, with all the roads lying empty
ਹੱਥਾਂ ਦੇ ਵਿਚ ਹੱਥ ਸੋਹਣੀਏ ਹੋਰ ਕੀ ਦਵਾਂ ਪਰੂਫ਼
hatthAM de vicha hattha sohaNIe hora kI davAM parUpha਼
Hand in hand, my beautiful one, what other proof of love do I need?
ਕਾਲੀ ਗੱਡੀ ਕਾਲੀ ਐਨਕ ਕਾਲੀ ਜੈਕਟ ਕਾਲੇ ਸ਼ੂਜ਼
kAlI gaDDI kAlI ainaka kAlI jaikaTa kAle sa਼Uja਼
Black car, black shades, black jacket, black shoes
ਕਾਲੀ ਰਾਤ 'ਚ ਵੱਜਦੀ ਗੇੜੀ ਨਾਲੇ ਓਪਨ ਕਰਕੇ ਰੂਫ਼
kAlI rAta 'cha vajjadI ge.DI nAle opana karake rUpha਼
Cruising through the black night [Gedi: a slow, rhythmic drive to see and be seen] with the roof open wide

ਬੈਠੀ ਹੈਂ ਨਾਲ ਮੇਰੇ ਸਾਰੇ ਸ਼ਹਿਰ 'ਚ ਚਰਚੇ ਨਾਰ ਦੇ
baiThI haiM nAla mere sAre sa਼hira 'cha charache nAra de
Since you're sitting beside me, the whole city is gossiping about my lady
ਤਾਹੀਓਂ ਕਰਵਾਏ ਨੀ ਮੈਂ ਕਾਲੇ ਸ਼ੀਸ਼ੇ ਕਾਰ ਦੇ
tAhIoM karavAe nI maiM kAle sa਼Isa਼e kAra de
That is exactly why I had the car windows tinted black
ਦੇਖਦਾ ਨੀ ਕੋਈ ਬਿੱਲੋ ਡਰਨਾ ਤੂੰ ਵੀ ਮੇਰਾ ਹੱਥ ਜ਼ਰਾ ਫੜਨਾ
dekhadA nI koI billo DaranA tUM vI merA hattha ja਼rA pha.DanA
No one can see us, [Billo: a term of endearment for a beautiful girl, often implying light/hazel eyes], don't be afraid, just hold my hand
ਹੋਣੀਆਂ ਬਾਹਰ ਰੋਮਾਂਟਿਕ ਗੱਲਾਂ ਨੀ ਜਦ ਅੰਦਰ ਪਈ ਇੱਕ ਲੂਫ਼
hoNIAM bAhara romAMTika gallAM nI jada aMdara paI ikka lUpha਼
Romantic talks will happen outside while we're tucked inside this loop
ਹੋ ਕਾਲੀ ਹੋ ਕਾਲੀ ਹੋ ਕਾਲੀ ਗੱਡੀ ਕਾਲੀ ਐਨਕ ਕਾਲੀ ਜੈਕਟ ਕਾਲੇ ਸ਼ੂਜ਼
ho kAlI ho kAlI ho kAlI gaDDI kAlI ainaka kAlI jaikaTa kAle sa਼Uja਼
Oh, it's black, oh it's black, oh it's a black car, black shades, black jacket, black shoes
ਕਾਲੀ ਰਾਤ 'ਚ ਵੱਜਦੀ ਗੇੜੀ ਨਾਲੇ ਓਪਨ ਕਰਕੇ ਰੂਫ਼
kAlI rAta 'cha vajjadI ge.DI nAle opana karake rUpha਼
Cruising through the black night [Gedi: a slow, rhythmic drive to see and be seen] with the roof open wide
ਬਿੱਲੀ ਬਿੱਲੀ ਅੱਖ ਤੇ ਤਿੱਖਾ ਨੱਕ ਕਲੀਨ ਜਿਹਾ ਲੱਕ ਗੋਰੀਏ
billI billI akkha te tikkhA nakka kalIna jihA lakka gorIe
Cat-like light eyes, a sharp nose, and such a slender waist, my fair one
ਨਜ਼ਰ ਨਾ ਲੱਗ ਜੇ ਤੈਨੂੰ ਕਾਲਾ ਟਿੱਕਾ ਲਾ ਕੇ ਰੱਖ ਗੋਰੀਏ
naja਼ra nA lagga je tainUM kAlA TikkA lA ke rakkha gorIe
Lest the evil eye falls upon you, keep a black dot marked on you, my fair one
ਇੱਕ ਗੱਲ ਦਿਮਾਗ਼ 'ਚ ਆਈ ਤੂੰ ਬਣ ਮੇਰੇ ਯਾਰਾਂ ਦੀ ਭਰਜਾਈ
ikka galla dimAga਼ 'cha AI tUM baNa mere yArAM dI bharajAI
A thought has crossed my mind, you should become the [Bharjai: sister-in-law; brother's wife] to my [Yaar: close friends/brothers; carries significant cultural weight regarding loyalty]
ਮੈਂ ਪਾਈ ਤੇਰੀ ਉਂਗਲ 'ਚ ਮੁੰਦਰੀ ਤੇ ਆ ਗਿਆ ਯਾਰਾਂ ਦਾ ਨੀ ਸੂਤ
maiM pAI terI uMgala 'cha muMdarI te A giA yArAM dA nI sUta
Once I slip the ring onto your finger, my [Yaar: close friends/brothers] will finally be satisfied
ਹੋ ਕਾਲੀ ਗੱਡੀ ਕਾਲੀ ਐਨਕ ਕਾਲੀ ਜੈਕਟ ਕਾਲੇ ਸ਼ੂਜ਼
ho kAlI gaDDI kAlI ainaka kAlI jaikaTa kAle sa਼Uja਼
Oh, black car, black shades, black jacket, black shoes
ਕਾਲੀ ਰਾਤ 'ਚ ਵੱਜਦੀ ਗੇੜੀ ਨਾਲੇ ਓਪਨ ਕਰਕੇ ਰੂਫ਼
kAlI rAta 'cha vajjadI ge.DI nAle opana karake rUpha਼
Cruising through the black night [Gedi: a slow, rhythmic drive to see and be seen] with the roof open wide
ਪਿਛਲੀ ਸੀਟ ਤੋਂ ਚੱਕ ਜ਼ਰਾ ਤੇਰੇ ਲਈ ਲਿਆਂਦੇ ਗਿਫ਼ਟ ਜਿਹੜੇ
piChalI sITa toM chakka ja਼rA tere laI liAMde gipha਼Ta jiha.De
Pick up those gifts from the back seat that I brought just for you
ਸੈਲਫ਼ੀ ਸੁਲਫ਼ੀ ਲੈ ਲੈ ਜਦ ਮਿਸ ਕਰੇਂਗੀ ਆਊ ਕੰਮ ਤੇਰੇ
sailapha਼I sulapha਼I lai lai jada misa kareMgI AU kaMma tere
Take a few selfies or so; they'll come in handy when you miss me
ਵਿੱਕੀ ਸੰਧੂ ਐਂਡ ਤੇਰਾ ਬੱਸ ਟੈਕਸਟ ਤੂੰ ਕਰਦੀਂ ਸੈਂਡ ਕੇਰਾ
vikkI saMdhU aiMDa terA bassa TaikasaTa tUM karadIM saiMDa kerA
Vicky Sandhu [Self-reference to the song's lyricist] is yours, just send a text whenever you can
ਬੀਟ ਮਿਕਸ ਦੀ ਲਾਦੂੰ ਸਾਡੀ ਹੈਪੀ ਰਹੂ ਮਸ਼ੂਕ
bITa mikasa dI lAdUM sADI haipI rahU masa਼Uka
I'll put on a Mix Singh [Self-reference to the music producer] beat to keep my beloved happy
ਮਿਕਸਿੰਗ ਇਨ ਦਾ ਹਾਊਸ
mikasiMga ina dA hAUsa
Mixing in the house
ਹੋ ਕਾਲੀ ਗੱਡੀ ਕਾਲੀ ਐਨਕ ਕਾਲੀ ਜੈਕਟ ਕਾਲੇ ਸ਼ੂਜ਼
ho kAlI gaDDI kAlI ainaka kAlI jaikaTa kAle sa਼Uja਼
Oh, black car, black shades, black jacket, black shoes
ਕਾਲੀ ਰਾਤ 'ਚ ਵੱਜਦੀ ਗੇੜੀ ਨਾਲੇ ਓਪਨ ਕਰਕੇ ਰੂਫ਼
kAlI rAta 'cha vajjadI ge.DI nAle opana karake rUpha਼
Cruising through the black night [Gedi: a slow, rhythmic drive to see and be seen] with the roof open wide
ਕਾਲੀ ਗੱਡੀ ਕਾਲੀ ਐਨਕ ਕਾਲੀ ਜੈਕਟ ਕਾਲੇ ਸ਼ੂਜ਼
kAlI gaDDI kAlI ainaka kAlI jaikaTa kAle sa਼Uja਼
Black car, black shades, black jacket, black shoes
ਕਾਲੀ ਰਾਤ 'ਚ ਵੱਜਦੀ ਗੇੜੀ ਨਾਲੇ ਓਪਨ ਕਰਕੇ ਰੂਫ਼
kAlI rAta 'cha vajjadI ge.DI nAle opana karake rUpha਼
Cruising through the black night [Gedi: a slow, rhythmic drive to see and be seen] with the roof open wide

Share

More by Parmish Verma

View all songs →