Munde Pind De

by Parmish Verma

ਕਰਨੀ ਜੋ ਗੱਲ ਠੋਕ ਮੂੰਹ ਤੇ ਆਖਣੀ
karanI jo galla Thoka mUMha te AkhaNI
Whatever needs to be said, they'll say it straight to your face
ਅੱਖਾਂ ਦਬਕਾਉਣ ਬੰਦਾ ਰੂੜ੍ਹ ਚੱਕਣੀ
akkhAM dabakAuNa baMdA rU.Dha chakkaNI
One intimidating glare and they'll toss a man into the debris
ਮਾਰਦੇ ਆਂ ਰੋਅਬ ਮੁੱਛਾਂ ਚਾੜ੍ਹ-ਚਾੜ੍ਹ ਨੀ
mArade AM roaba muchChAM chA.Dha-chA.Dha nI
They assert their dominance by twirling their mustaches [Ni/Nee: a gender-specific vocative used to address a woman directly]
ਭਾਜੜਾਂ ਪਵਾਉਂਦੇ ਲਲਕਾਰਾ ਮਾਰ ਨੀ
bhAja.DAM pavAuMde lalakArA mAra nI
They send people scurrying just by letting out a [Lalkara: a spirited, defiant roar/war cry]
ਉਹ ਵੈਲੀਆਂ ਦੇ ਪੀਰ ਕੱਬੇ ਬਾਹਲੇ ਹਿੰਡ ਦੇ
uha vailIAM de pIra kabbe bAhale hiMDa de
They are the masters of outlaws, incredibly stubborn and fierce in their resolve
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
muMDe mere piMDa de nI muMDe piMDa de
The boys from my village [Ni: vocative], the boys of my village
ਉਹ ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
uha muMDe mere piMDa de nI muMDe piMDa de
Oh, the boys from my village [Ni: vocative], the boys of my village

ਉਹ ਟੈਂਕੀਆਂ ਤੇ ਬਾਜ਼ ਤੇ ਜਹਾਜ਼ ਜੱਟਾਂ ਦੇ
uha TaiMkIAM te bAja਼ te jahAja਼ jaTTAM de
With falcons and airplanes etched on the water tanks of the [Jatt: a member of the land-owning agricultural community known for pride and lifestyle]
ਕੈਲੀਫੋਰਨੀਆ ਤੱਕ ਰਾਜ ਜੱਟਾਂ ਦੇ
kailIphoranIA takka rAja jaTTAM de
The reign of these [Jatt: land-owning community] extends all the way to California
ਉਹ ਅੱਸ਼ਕੇ ਜਵਾਨੀ ਮਾਵਾਂ ਜਾਣ ਸਦਕੇ
uha assa਼ke javAnI mAvAM jANa sadake
Praise be to this youth, mothers would sacrifice their lives for such sons
ਹੋ ਵੈਰੀ ਨੀ ਪਾੜ ਮਾਰਦੇ ਆ ਦੱਬ ਕੇ
ho vairI nI pA.Da mArade A dabba ke
They crush the enemy and bury them deep
ਅਖਾੜਿਆਂ 'ਚ ਡੰਡ ਮਾਰ ਸਿਹਤਾਂ ਪਾਲੀਆਂ
akhA.DiAM 'cha DaMDa mAra sihatAM pAlIAM
They’ve built their physiques by doing push-ups in the [Akhara: traditional wrestling pits]
ਡੌਲਿਆਂ 'ਤੇ ਫੋੜੇ ਏਕੇ-47
DauliAM 'te pho.De eke-47
With AK-47 tattoos etched upon their biceps
ਉਹ ਮੋਟਰਾਂ ਤੇ ਝਸਕੇ ਲੈਂਦੇ ਠੰਢੀ ਵਿੰਡ ਦੇ
uha moTarAM te jhasake laiMde ThaMDhI viMDa de
They enjoy the cool breeze while relaxing at the farm tube-wells
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
muMDe mere piMDa de nI muMDe piMDa de
The boys from my village [Ni: vocative], the boys of my village
ਉਹ ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
uha muMDe mere piMDa de nI muMDe piMDa de
Oh, the boys from my village [Ni: vocative], the boys of my village
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
muMDe mere piMDa de nI muMDe piMDa de
The boys from my village [Ni: vocative], the boys of my village
ਉਹ ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
uha muMDe mere piMDa de nI muMDe piMDa de
Oh, the boys from my village [Ni: vocative], the boys of my village
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
muMDe mere piMDa de nI muMDe piMDa de
The boys from my village [Ni: vocative], the boys of my village
ਉਹ ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
uha muMDe mere piMDa de nI muMDe piMDa de
Oh, the boys from my village [Ni: vocative], the boys of my village
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
muMDe mere piMDa de nI muMDe piMDa de
The boys from my village [Ni: vocative], the boys of my village
ਕਿਵੇਂ ਕਰਜੂ ਕੋਈ ਬਾਹਰੋਂ ਆ ਕੇ ਬਦਮਾਸ਼ੀਆਂ
kiveM karajU koI bAharoM A ke badamAsa਼IAM
How could an outsider dare to come here and cause trouble?
ਗਹਿਣੇ ਸਾਡੇ ਡੱਬ 'ਚ ਦੁਨਾਲੀ ਤੇ ਗੰਡਾਸੀਆਂ
gahiNe sADe Dabba 'cha dunAlI te gaMDAsIAM
The double-barrel guns and [Gandasia: traditional long-handled poleaxes] in our waistbands are our jewelry
ਉਹ ਕੱਲੇ-ਕੱਲੇ ਘਰ 'ਚ ਦੁਨਾਲੀ ਪਈ ਏ
uha kalle-kalle ghara 'cha dunAlI paI e
A double-barrel shotgun rests in every single household
ਮੁੱਕਦੀ ਏ ਗੱਲ ਹਨੇਰੀ ਠਾਲੀ ਪਈ ਏ
mukkadI e galla hanerI ThAlI paI e
The bottom line is, they have even brought the storms to a standstill
ਉਹ ਇੱਕੋ ਆਵਾਜ਼ ਉੱਤੇ ਇਕੱਠੇ ਹੁੰਦੇ ਝੱਟ ਨੀ
uha ikko AvAja਼ utte ikaTThe huMde jhaTTa nI
They gather instantly at the call of a single voice
ਪੁੱਠੀ ਸਾਡੀ ਮੱਤ ਪਿੰਡਾਂ ਵਾਲੇ ਜੱਟ ਨੀ
puTThI sADI matta piMDAM vAle jaTTa nI
Our minds are wired differently, we are [Jatt: land-owning community] from the villages
ਲੰਡਰਾਂ ਦੇ ਟੋਲੇ ਸਾਨੂੰ ਵੇਖ ਖਿੰਡਦੇ
laMDarAM de Tole sAnUM vekha khiMDade
Groups of loiterers scatter the moment they see us
ਉਹ ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
uha muMDe mere piMDa de nI muMDe piMDa de
Oh, the boys from my village [Ni: vocative], the boys of my village
ਉਹ ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
uha muMDe mere piMDa de nI muMDe piMDa de
Oh, the boys from my village [Ni: vocative], the boys of my village
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
muMDe mere piMDa de nI muMDe piMDa de
The boys from my village [Ni: vocative], the boys of my village
ਉਹ ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
uha muMDe mere piMDa de nI muMDe piMDa de
Oh, the boys from my village [Ni: vocative], the boys of my village
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
muMDe mere piMDa de nI muMDe piMDa de
The boys from my village [Ni: vocative], the boys of my village
ਉਹ ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
uha muMDe mere piMDa de nI muMDe piMDa de
Oh, the boys from my village [Ni: vocative], the boys of my village
ਮੁੰਡੇ ਮੇਰੇ ਪਿੰਡ ਦੇ ਨੀ ਮੁੰਡੇ ਪਿੰਡ ਦੇ
muMDe mere piMDa de nI muMDe piMDa de
The boys from my village [Ni: vocative], the boys of my village
ਹੋ ਮੁੰਡੇ ਮੇਰੇ ਪਿੰਡ ਦੇ ਨੀ ਕੱਬੇ ਬਾਹਲੇ ਹਿੰਡ ਦੇ ਨੀ
ho muMDe mere piMDa de nI kabbe bAhale hiMDa de nI
The boys from my village [Ni: vocative] are fierce and incredibly stubborn
ਮੋਟਰਾਂ 'ਤੇ ਲੈਂਦੇ ਝਸਕੇ ਠੰਡੀ-ਠੰਡੀ ਵਿੰਡ ਦੇ
moTarAM 'te laiMde jhasake ThaMDI-ThaMDI viMDa de
They enjoy the chill of the cool wind at the farm motors
ਸ਼ਹਿਰ ਤੇਰੇ ਗੇੜੇ ਆਲੇ ਯਾਰ ਪੱਕੇ ਮੇਰੇ ਆਲੇ ਪਿੰਡ ਦੇ
sa਼hira tere ge.De Ale yAra pakke mere Ale piMDa de
The ones taking rounds in your city are my loyal [Yaar: close friends/brothers] from the village
ਦਹੇੜੇ ਆਲੇ ਆਉਂਦੇ ਅੱਧੀ ਰਿੰਗ 'ਤੇ
dahe.De Ale AuMde addhI riMga 'te
The ones from Dahero arrive at just the half-ring of a phone call [Self-reference to the artist's roots/crew]

Share

More by Parmish Verma

View all songs →