My Life Be Like

by Parmish Vermaft Starboy X, Simar Kaur

ਨੀ ਤੇਰੇ ਵੱਸੋਂ ਬਾਹਰ ਦੀ ਰਕਾਨੇ
nI tere vassoM bAhara dI rakAne
[Ni: a gender-specific vocative used to address a woman directly] it’s beyond your control now, [Rakane: a term for a stylish, high-class woman]
ਗੱਲ ਹੁਣ ਅੰਬਰਾਂ ਤੋਂ ਪਾਰ ਦੀ ਰਕਾਨੇ
galla huNa aMbarAM toM pAra dI rakAne
The matter has now ascended beyond the skies, [Rakane]
ਨੀ ਲਾਈਫ਼ ਤੇਰੇ ਯਾਰ ਦੀ ਰਕਾਨੇ
nI lAIpha਼ tere yAra dI rakAne
[Ni] The life of [yours truly: referring to the singer] [Rakane]
ਹੋਈ ਪਈ ਆ ਸਮਝ ਤੋਂ ਬਾਹਰ ਦੀ ਰਕਾਨੇ
hoI paI A samajha toM bAhara dI rakAne
Has become completely incomprehensible to you, [Rakane]
ਹੋ ਰੱਬ ਦੀ ਆ ਇਹ ਓਟ ਕੰਮ ਹੋਈ ਜਾਂਦਾ ਲੋਟ
ho rabba dI A iha oTa kaMma hoI jAMdA loTa
With God’s protection, everything is falling perfectly into place
ਕੈਜ਼ੁਅਲੀ ਆਖੀ ਗੱਲ ਬਣ ਜਾਂਦੀ ਕੋਟ
kaija਼ualI AkhI galla baNa jAMdI koTa
Even a casual remark of mine becomes a legendary quote
ਹੋ ਕੰਮ ਹੁਣ ਇੱਕੋ ਬਸ ਉਡਾਈ ਜਾਂਦੇ ਨੋਟ
ho kaMma huNa ikko basa uDAI jAMde noTa
Now the only task left is to keep blowing through cash
ਹੋ ਕਿੱਥੇ ਕਿੰਨੇ ਲਾ ਤੇ ਮੁੰਡਾ ਕਰਦਾ ਨੀ ਨੋਟ
ho kitthe kiMne lA te muMDA karadA nI noTa
The boy doesn't even keep track of where and how much he’s spent
ਵੇਖ ਵੇਖ ਅੱਲੜਾਂ ਦੇ ਸੁੱਕਦੇ ਥਰੋਟ
vekha vekha alla.DAM de sukkade tharoTa
Watching me, the young maidens' throats go dry in awe
ਸ਼ੈਅ ਕਿਹੜੀ ਦੱਸ ਜਿਹਦੀ ਮਿੱਤਰਾਂ ਨੂੰ ਤੋਟ
sa਼aia kiha.DI dassa jihadI mittarAM nUM toTa
Tell me one thing that [this friend: referring to the singer] lacks?
ਸ਼ੈਅ ਕਿਹੜੀ ਦੱਸ ਜਿਹਦੀ ਮਿੱਤਰਾਂ ਨੂੰ ਤੋਟ
sa਼aia kiha.DI dassa jihadI mittarAM nUM toTa
Tell me one thing that [this friend: referring to the singer] lacks?
ਹੋ ਮੁੰਡਾ ਅੱਜ ਕੱਲ੍ਹ ਕੰਮ ਸਾਰੇ ਡੈੱਡਲੀ ਕਰੇ
ho muMDA ajja kallha kaMma sAre DaiDDalI kare
The boy is pulling off deadly feats these days
ਅਰੇਂਜ ਕਾਲਾ ਮਾਲ ਅੱਖ ਰੈੱਡਲੀ ਕਰੇ
areMja kAlA mAla akkha raiDDalI kare
Arranging the [black gold/contraband] with bloodshot eyes
ਰੱਬ ਸਿੰਨ ਕਰੀ ਜਾਂਦਾ ਸਭ ਮਾਫ਼ ਗੋਰੀਏ
rabba siMna karI jAMdA sabha mApha਼ gorIe
God keeps forgiving all my sins, my fair lady
ਜਿਹੜੇ ਸਿਰੇ ਲਾਉਣ ਦੀ ਮੈਂ ਜ਼ਿੱਦ ਲਈ ਕਰੇ
jiha.De sire lAuNa dI maiM ja਼idda laI kare
Every goal I've been stubborn about, I’ve reached the finish line
ਕੋਈ ਸਿਰੇ ਉੱਤੇ ਰਹਿੰਦੇ ਨਾ ਡਿਊ ਨੀ
koI sire utte rahiMde nA DiU nI
No debts or dues remain over my head
ਗੋਲ ਜ਼ਿੰਦਗੀ ਵਿਚ ਬਚਿਆ ਆ ਫਿਊ ਨੀ
gola ja਼iMdagI vicha bachiA A phiU nI
In this circular journey of life, only a few goals remain
ਜਿੰਨੀ ਤੇਰੇ ਬਾਪੂ ਕੋਲ ਓਲਡ ਮਨੀ ਆ
jiMnI tere bApU kola olaDa manI A
The amount of "Old Money" your father possesses
ਸਾਡੀ ਮਹੀਨੇ ਵਿਚ ਆਉਂਦੀ ਆ ਨਿਊ ਨੀ
sADI mahIne vicha AuMdI A niU nI
That’s the amount of "New Money" we bring in every month
ਹੋਰ ਬਾਹਲੀ ਨਾ ਕਿਸੇ ਨਾਲ ਕੋਈ ਟੱਸਲ ਰਕਾਨੇ
hora bAhalI nA kise nAla koI Tassala rakAne
I don't have much of a tussle with anyone else, [Rakane]
ਸਕਿੱਲ ਸਟਰੋਂਗ ਨਾਲੇ ਮੱਸਲ ਰਕਾਨੇ
sakilla saTaroMga nAle massala rakAne
My skills are strong and so are my muscles, [Rakane]
ਸਾਰਾ ਦਿਨ ਕਰੀਦਾ ਏ ਚਿੱਲ ਗੋਰੀਏ
sArA dina karIdA e chilla gorIe
I spend the whole day chilling, my fair lady
ਤੇ ਪੈਰਲਲ ਚੱਲਦੀ ਆ ਹੱਸਲ ਰਕਾਨੇ
te pairalala challadI A hassala rakAne
While my [hustle: hard work/grind] runs in parallel, [Rakane]
ਹੋ ਦੇਖ ਕੈਸਾ ਲਾਈਫ਼ ਵਿਚ ਆ ਗਿਆ ਟਵਿਸਟ
ho dekha kaisA lAIpha਼ vicha A giA TavisaTa
Look at the twist that has come into my life
ਰੌਲੀ ਰੋਲੇ ਰੌਲਸ ਵਿਚ ਖਾਲੀ ਮੇਰੀ ਰਿਸਟ
raulI role raulasa vicha khAlI merI risaTa
I have [Rolls Royces] and [Rolexes], yet my wrist feels light
ਹਾਂ ਟਾਈਮ ਘੱਟ ਯਾਰਾਂ ਨੂੰ ਵੀ ਕਰੀ ਜਾਵਾਂ ਲਿਫਟ
hAM TAIma ghaTTa yArAM nUM vI karI jAvAM liphaTa
I have little time, yet I still give my brothers a lift
ਹਾਂ ਹੀ ਵੈਰੀਆਂ ਦੀ ਥੋੜ੍ਹੀ ਜਿਹੀ ਘਟਾਈ ਆ ਮੈਂ ਲਿਸਟ
hAM hI vairIAM dI tho.DhI jihI ghaTAI A maiM lisaTa
Yes, I have shortened the list of my enemies a little bit
ਟਰਾਈ ਫਿਰੇ ਮਾਰਦੀ ਰਕਾਨੇ
TarAI phire mAradI rakAne
She keeps trying to catch my eye, [Rakane]
ਜਿੰਦ ਫਿਰੇ ਮਿੱਤਰਾਂ ਤੋਂ ਵਾਰਦੀ ਰਕਾਨੇ
jiMda phire mittarAM toM vAradI rakAne
She’s ready to sacrifice her life for [yours truly], [Rakane]
ਗੱਲ ਤਾਂ ਪਿਆਰ ਦੀ ਵੇ ਜਾਨੇ
galla tAM piAra dI ve jAne
The matter is all about love, my darling
ਰੱਖ ਦੇ ਬੜਕ ਤੇਰੇ ਕਾਰ ਦੀ ਵੇ ਜਾਨੇ
rakkha de ba.Daka tere kAra dI ve jAne
The roar of your car leaves me stunned, my darling
ਸੱਚੀ ਵੱਸੋਂ ਬਾਹਰ ਦੀ ਵੇ ਜਾਨੇ
sachchI vassoM bAhara dI ve jAne
Truly, you are beyond my control, my darling
ਡੁੱਲ੍ਹ ਜਾਵਾਂ ਤੇਰੇ ਉੱਤੋਂ ਹਾਰ ਦੀ ਵੇ ਜਾਨੇ
Dullha jAvAM tere uttoM hAra dI ve jAne
I am losing myself to you, surrendering my heart, my darling
ਡੁੱਲ੍ਹ ਜਾਵਾਂ ਤੇਰੇ ਉੱਤੋਂ ਹਾਰ ਦੀ ਵੇ ਜਾਨੇ
Dullha jAvAM tere uttoM hAra dI ve jAne
I am losing myself to you, surrendering my heart, my darling
ਨੀ ਕਿੱਥੋਂ ਬਹਿ ਕੇ ਤੇਰੇ ਨਾਲ ਕਰ ਲਵਾਂਗੇ ਵਾਈਬ
nI kitthoM bahi ke tere nAla kara lavAMge vAIba
[Ni] Where would I sit and find the time to catch your vibe?
24/7 ਨਾਲ ਰਹਿੰਦੀ ਯਾਰਾਂ ਦੀ ਡਰਾਈਵ
24/7 nAla rahiMdI yArAM dI DarAIva
24/7, I'm surrounded by the drive of my [Yaar: close brothers/loyal friends]
ਪਿੰਡ ਹੋਈਏ ਪੱਕਿਆਂ ਦੇ ਟਾਇਰ ਜੇ ਘਸਾਉਂਦੇ
piMDa hoIe pakkiAM de TAira je ghasAuMde
In the village, we're either burning rubber in the fields
ਕਦੇ ਸ਼ਹਿਰ ਤੇਰੇ ਘੁੰਮਦੇ ਆ ਲੈ ਕੇ ਲੋਅ ਰਾਈਡ
kade sa਼hira tere ghuMmade A lai ke loa rAIDa
Or cruising through your city in a low-rider
ਨਾਲ ਭਾਵੇਂ ਰੱਖ ਲੈ ਤੂੰ ਯਾਰਾਂ ਦੀ ਫਲੀਟ
nAla bhAveM rakkha lai tUM yArAM dI phalITa
You can keep a whole fleet of [Yaar: loyal friends] with you
ਵਾਈਬ ਵੀ ਨਾ ਕਰੀਂ ਬਸ ਕਰੀਂ ਨਾ ਤੂੰ ਚੀਟ
vAIba vI nA karIM basa karIM nA tUM chITa
Just don't try to match the vibe, just don't you cheat
ਏਡੀ ਵੀ ਨੀ ਗੱਲ ਜਿੱਦਾਂ ਕਰਦਾ ਟਰੀਟ
eDI vI nI galla jiddAM karadA TarITa
It’s not such a big deal, the way you’re treating this
ਅੱਖਾਂ ਵਿਚ ਤੱਕ ਲੈ ਪਿਆ ਦੂਜਾ ਮਾਨ ਨੀਟ
akkhAM vicha takka lai piA dUjA mAna nITa
Just look into my eyes, you’ll see the pure spirit of [Maan: self-reference to the lyricist Laddi Chahal/Maan]
ਕਿਉਂ ਮਿਸ ਕਾਲਾਂ ਮਾਰਦੀ ਰਕਾਨੇ
kiuM misa kAlAM mAradI rakAne
Why do you keep giving me missed calls, [Rakane]?
ਕਾਲ ਚੱਲਦੀ ਆ ਸਾਹਿਬ ਤੇ ਸਿਡਾਰ ਦੀ ਰਕਾਨੇ
kAla challadI A sAhiba te siDAra dI rakAne
The call is currently busy with [Saheb and Sidar: references to the artist's inner circle/team]
ਨੀ ਤੇਰੇ ਵੱਸੋਂ ਬਾਹਰ ਦੀ ਰਕਾਨੇ
nI tere vassoM bAhara dI rakAne
[Ni] it’s beyond your control now, [Rakane]
ਗੱਲ ਹੁਣ ਅੰਬਰਾਂ ਤੋਂ ਪਾਰ ਦੀ ਰਕਾਨੇ
galla huNa aMbarAM toM pAra dI rakAne
The matter has now ascended beyond the skies, [Rakane]
ਨੀ ਲਾਈਫ਼ ਤੇਰੇ ਯਾਰ ਦੀ ਰਕਾਨੇ
nI lAIpha਼ tere yAra dI rakAne
[Ni] The life of [yours truly: referring to the singer] [Rakane]
ਹੋਈ ਪਈ ਆ ਸਮਝ ਤੋਂ ਬਾਹਰ ਦੀ ਰਕਾਨੇ
hoI paI A samajha toM bAhara dI rakAne
Has become completely incomprehensible to you, [Rakane]

Share

More by Parmish Verma

View all songs →