Neat - Jhankar Beats

by Parmish Vermaft Hero And King Of Jhankar Studio

ਕੁਆਂਟਰੋ ਟੂ ਰੈੱਡ ਬੁੱਲ ਓ ਸੀ ਸਾਈਡ ਵਿਊ
kuAMTaro TU raiDDa bulla o sI sAIDa viU
Cointreau to Red Bull, with an ocean-side view
ਆਈ ਐਮ ਇਨ ਅ ਲੇਡ ਬੈਕ ਜ਼ੋਨ ਚੱਲੇ ਬਾਰਬੀਕਿਊ
AI aima ina a leDa baika ja਼ona challe bArabIkiU
I'm in a laid-back zone, with the barbecue smoking
ਤੂੰ ਸਹੇਲੀਆਂ ਨਾਲ ਆਈ ਤੱਕਦੀ ਹੀ ਰਹਿ ਗਈ
tUM sahelIAM nAla AI takkadI hI rahi gaI
You came with your girlfriends and just kept staring
ਮੈਂ ਤੇ ਮੇਰੇ ਨਾਲ ਬੈਠਾ ਯਾਰਾਂ ਦਾ ਕਰੂ
maiM te mere nAla baiThA yArAM dA karU
At me and my sitting crew of `[Yaar: close friends/brothers; carries significant cultural weight regarding loyalty]`
ਮੱਠੀ ਮੱਠੀ ਚੱਲਦੀ ਐ ਬੀਟ ਸੋਹਣੀਏ
maTThI maTThI challadI ai bITa sohaNIe
The beat is pulsing slow and steady, beautiful
ਤੇਰੇ ਲਈ ਮੈਂ ਗਾ ਕੇ ਕੁੜੇ ਗੀਤ ਪੀਣੀ ਆਂ
tere laI maiM gA ke ku.De gIta pINI AM
I'm drinking today while singing songs for you, `[Kudi: girl/maiden]`
ਸਾਰੀ ਰਾਤ ਸਾਰੀ ਰਾਤ ਪੈੱਗ ਚੱਲਣੇ
sArI rAta sArI rAta paigga challaNe
All night long, the pegs will keep flowing
ਮਿੱਤਰਾਂ ਨੇ ਦਾਰੂ ਅੱਜ ਨੀਟ ਪੀਣੀ ਆਂ
mittarAM ne dArU ajja nITa pINI AM
`[Mitran: yours truly/this friend]` will drink the liquor neat today

ਓ ਸਾਰੀ ਰਾਤ ਸਾਰੀ ਰਾਤ ਪੈੱਗ ਚੱਲਣੇ
o sArI rAta sArI rAta paigga challaNe
Oh, all night long, the pegs will keep flowing
ਮਿੱਤਰਾਂ ਨੇ ਦਾਰੂ ਅੱਜ ਨੀਟ ਪੀਣੀ ਆਂ
mittarAM ne dArU ajja nITa pINI AM
`[Mitran: yours truly/this friend]` will drink the liquor neat today
ਓ ਕੋਕੇ ਵਾਲੀ ਉੱਤੇ ਆਇਆ ਦਿਲ ਯਾਰ ਦਾ
o koke vAlI utte AiA dila yAra dA
Oh, this friend’s heart is set on the one with the nose-pin
ਪੂਲ ਸਾਈਡ ਚਿੱਲ ਦਿਨ ਸ਼ਨੀਵਾਰ ਦਾ
pUla sAIDa chilla dina sa਼nIvAra dA
Chilling by the pool, it’s a Saturday afternoon
ਲਿੱਪਸਟਿੱਕ ਕਰਦੀ ਪਿਆਰੀ ਲੱਗਦੀ
lippasaTikka karadI piArI laggadI
Your lipstick makes you look so lovely
ਹੱਸਦੀ ਤੋਂ ਫਿਰੇ ਮੁੰਡਾ ਜਾਨ ਵਾਰਦਾ
hassadI toM phire muMDA jAna vAradA
This boy is ready to sacrifice his life for your smile
ਓ ਹੱਥ ਫੜ ਯਾਰ ਦਾ ਤੂੰ ਬਹਿ ਜਾ ਟੌਰ ਨਾਲ
o hattha pha.Da yAra dA tUM bahi jA Taura nAla
Oh, hold my hand and sit down with queenly `[Madak: swagger/stately pride]`
ਬਿੱਲੀਆਂ ਨੈਣਾਂ 'ਚੋਂ ਮੈਂ ਰਿਪੀਟ ਪੀਣੀ ਆਂ
billIAM naiNAM 'choM maiM ripITa pINI AM
I want to drink on repeat from your `[Billo: term of endearment for a beautiful girl, often implying light/hazel eyes]`
ਓ ਸਾਰੀ ਰਾਤ ਸਾਰੀ ਰਾਤ ਪੈੱਗ ਚੱਲਣੇ
o sArI rAta sArI rAta paigga challaNe
Oh, all night long, the pegs will keep flowing
ਮਿੱਤਰਾਂ ਨੇ ਦਾਰੂ ਅੱਜ ਨੀਟ ਪੀਣੀ ਆਂ
mittarAM ne dArU ajja nITa pINI AM
`[Mitran: yours truly/this friend]` will drink the liquor neat today
ਓ ਸਾਰੀ ਰਾਤ ਸਾਰੀ ਰਾਤ ਪੈੱਗ ਚੱਲਣੇ
o sArI rAta sArI rAta paigga challaNe
Oh, all night long, the pegs will keep flowing
ਮਿੱਤਰਾਂ ਨੇ ਦਾਰੂ ਅੱਜ ਨੀਟ ਪੀਣੀ ਆਂ
mittarAM ne dArU ajja nITa pINI AM
`[Mitran: yours truly/this friend]` will drink the liquor neat today
ਓ ਸਿਪ ਸਿਪ ਸਨਸੈੱਟ ਟਾਈਮ ਚੱਲਦੀ
o sipa sipa sanasaiTTa TAIma challadI
Oh, sipping as the sunset time passes by
ਰੈੱਡ ਕੱਪਾਂ ਵਿਚ ਰੈੱਡ ਵਾਈਨ ਚੱਲਦੀ
raiDDa kappAM vicha raiDDa vAIna challadI
In red cups, the red wine flows
ਗੱਲ ਸੁਣ ਗੁੱਚੀ ਦੀ ਡਰੈੱਸ ਵਾਲੀਏ
galla suNa guchchI dI Daraissa vAlIe
Listen to me, you in the Gucci dress
ਤੇਰੇ ਉੱਤੇ ਮਿੱਤਰਾਂ ਦੀ ਰਾਈਮ ਚੱਲਦੀ
tere utte mittarAM dI rAIma challadI
This friend's rhymes are flowing just for you
ਬੈਠੀ ਰਹਿ ਤੂੰ ਮੋਢੇ ਉੱਤੇ ਸਿਰ ਧਰ ਕੇ
baiThI rahi tUM moDhe utte sira dhara ke
Just stay seated with your head on my shoulder
ਲਾਡੀ ਦੇ ਗੀਤਾਂ ਦੀ ਸੁਣ ਬੀਟ ਪੀਣੀ ਆਂ
lADI de gItAM dI suNa bITa pINI AM
I'll drink while listening to the beats of `[Laddi: Self-reference to the song's lyricist Laddi Chahal]`
ਓ ਸਾਰੀ ਰਾਤ ਸਾਰੀ ਰਾਤ ਪੈੱਗ ਚੱਲਣੇ
o sArI rAta sArI rAta paigga challaNe
Oh, all night long, the pegs will keep flowing
ਮਿੱਤਰਾਂ ਨੇ ਦਾਰੂ ਅੱਜ ਨੀਟ ਪੀਣੀ ਆਂ
mittarAM ne dArU ajja nITa pINI AM
`[Mitran: yours truly/this friend]` will drink the liquor neat today
ਓ ਸਾਰੀ ਰਾਤ ਸਾਰੀ ਰਾਤ ਪੈੱਗ ਚੱਲਣੇ
o sArI rAta sArI rAta paigga challaNe
Oh, all night long, the pegs will keep flowing
ਮਿੱਤਰਾਂ ਨੇ ਦਾਰੂ ਅੱਜ ਨੀਟ ਪੀਣੀ ਆਂ
mittarAM ne dArU ajja nITa pINI AM
`[Mitran: yours truly/this friend]` will drink the liquor neat today
ਕਰ ਕਰ ਤੇਰੀ ਮੈਂ ਤਾਰੀਫ਼ ਪੀਣੀ ਆਂ
kara kara terI maiM tArIpha਼ pINI AM
I'll drink while showering you with praises
ਮਿੱਤਰਾਂ ਨੇ ਦਾਰੂ ਅੱਜ ਨੀਟ ਪੀਣੀ ਆਂ
mittarAM ne dArU ajja nITa pINI AM
`[Mitran: yours truly/this friend]` will drink the liquor neat today
ਮਿੱਤਰਾਂ ਨੇ ਦਾਰੂ ਅੱਜ
mittarAM ne dArU ajja
Yours truly, the liquor today...

Share

More by Parmish Verma

View all songs →