Ni Kudiye Tu
ਜਿਹੜੀਆਂ ਕੁੜੀਆਂ ਕਹਿੰਦੀਆਂ ਨੇ ਨਾ ਅਸੀਂ ਤਾਂ ਕੁਝ ਨਹੀਂ ਕਰ ਸਕਦੀਆਂ ਅਸੀਂ ਤਾਂ ਕੁੜੀਆਂ ਆਂ ਲੋਕ ਕੀ ਕਹਿਣਗੇ ਮੇਰੀ ਗੱਲ ਕੰਨ ਖੋਲ੍ਹ ਕੇ ਸੁਣ ਲਓ ਇਹ ਧਰਤੀ 'ਤੇ ਰੋਜ਼-ਰੋਜ਼ ਨਹੀਂ ਆਉਣਾ ਦੁਨੀਆ 'ਚ ਐਸੀ ਕੋਈ ਤਾਕਤ ਨਹੀਂ ਜਿਹੜੀ ਤੁਹਾਨੂੰ ਤੁਹਾਡੇ ਸੁਪਨੇ ਪੂਰੇ ਕਰਨ ਤੋਂ ਰੋਕ ਸਕੇ
jiha.DIAM ku.DIAM kahiMdIAM ne nA asIM tAM kujha nahIM kara sakadIAM asIM tAM ku.DIAM AM loka kI kahiNage merI galla kaMna kholha ke suNa lao iha dharatI 'te roja਼-roja਼ nahIM AuNA dunIA 'cha aisI koI tAkata nahIM jiha.DI tuhAnUM tuhADe supane pUre karana toM roka sake
Those girls who say "we can't do anything," "we are just girls," "what will people say?"
ਤੂੰ ਲਕਸ਼ਮੀ ਏਂ ਤੂੰ ਸਰਸਵਤੀ ਤੂੰ ਦੁਰਗਾ ਵੀ ਬਣ ਸਕਦੀ ਐਂ
tUM lakasa਼mI eM tUM sarasavatI tUM duragA vI baNa sakadI aiM
Listen to me very carefully: you aren't going to come to this earth every day.
ਆ ਵੇਖ ਚਲਾਵੇਂ ਘਰ ਵੀ ਤੂੰ ਟੈਂਕ ਚਲਾ ਵੀ ਸਕਦੀ ਐਂ
A vekha chalAveM ghara vI tUM TaiMka chalA vI sakadI aiM
There is no power in this world that can stop you from fulfilling your dreams.
ਤੂੰ ਦੇਵੀ ਏਂ ਤੂੰ ਇੱਜ਼ਤ ਏਂ ਤੂੰ ਕਿਸੇ ਦੀ ਧੀ ਧਿਆਣੀ ਏਂ
tUM devI eM tUM ijja਼ta eM tUM kise dI dhI dhiANI eM
You are Lakshmi, you are Saraswati, and you can become Durga too.
ਤੂੰ ਕਲਪਨਾ ਏਂ ਤੂੰ ਸਿੰਧੂ ਏਂ ਤੂੰ ਝਾਂਸੀ ਵਾਲੀ ਰਾਣੀ ਏਂ
tUM kalapanA eM tUM siMdhU eM tUM jhAMsI vAlI rANI eM
Look, you manage the household, but you can drive a battle tank as well.
ਇਸ ਔਰਤ ਨੇ ਹੀ ਤਾਂ ਰੱਬ ਜੰਮਿਆ ਕੀ ਔਖੇ ਕਰਨੇ ਸੱਚ ਸੁਪਨੇ
isa aurata ne hI tAM rabba jaMmiA kI aukhe karane sachcha supane
You are a goddess, you are honor personified, you are someone's precious daughter.
ਤੂੰ ਕੁਝ ਵੀ ਹਾਸਿਲ ਕਰ ਸਕਦੀ ਤੇਰੇ ਕਦਮ ਚਾਹੀਦੇ ਨਹੀਂ ਰੁਕਣੇ
tUM kujha vI hAsila kara sakadI tere kadama chAhIde nahIM rukaNe
You are Kalpana, you are Sindhu, and you are the Queen of Jhansi.
ਤੂੰ ਜਨਮ ਦਿੱਤਾ ਏ ਯੋਧਿਆਂ ਨੂੰ ਤੂੰ ਸ਼ੂਰਵੀਰ ਵੀ ਜੰਮੇ ਨੇ
tUM janama dittA e yodhiAM nUM tUM sa਼UravIra vI jaMme ne
Even God was born from a woman, so how hard can it be to make dreams come true?
ਤੈਨੂੰ ਕੁੱਖ ਵਿਚ ਮਾਰਨ ਵਾਲਿਆਂ ਦੇ ਨਰਕਾਂ ਦੇ ਚੱਕਰ ਲੰਮੇ ਨੇ
tainUM kukkha vicha mArana vAliAM de narakAM de chakkara laMme ne
You can achieve anything, your steps must never falter or stop.
ਤੂੰ ਨੂੰਹ ਵੀ ਐਂ ਤੂੰ ਭੈਣ ਵੀ ਐਂ ਤੂੰ ਪੁੱਤਾਂ ਦੇ ਲਈ ਛਾਂ ਵੀ ਐਂ
tUM nUMha vI aiM tUM bhaiNa vI aiM tUM puttAM de laI ChAM vI aiM
You have given birth to warriors, you have brought forth brave heroes.
ਤੂੰ ਸੱਚੇ ਰੱਬ ਦਾ ਨਾਂ ਵੀ ਐਂ ਤੂੰ ਕਿਤੇ ਕਿਸੇ ਦੀ ਮਾਂ ਵੀ ਐਂ
tUM sachche rabba dA nAM vI aiM tUM kite kise dI mAM vI aiM
Those who kill you in the womb face long cycles of torment in hell.
ਤੂੰ ਭੈਣ ਲਾਡਲੀ ਭਾਈਆਂ ਦੀ ਤੇ ਕਿਤੇ ਕਿਸੇ ਦੀ ਨੂੰਹ
tUM bhaiNa lADalI bhAIAM dI te kite kise dI nUMha
You are a daughter-in-law, a sister, and a cooling shade for your sons.
ਨੀ ਕੁੜੀਏ ਤੂੰ ਨੀ ਕੁੜੀਏ ਤੂੰ ਨੀ ਕੁੜੀਏ
nI ku.DIe tUM nI ku.DIe tUM nI ku.DIe
You are the name of the True Lord, and somewhere, you are someone's mother.
ਨੀ ਕੁੜੀਏ ਤੂੰ ਨੀ ਕੁੜੀਏ ਤੂੰ ਨੀ ਕੁੜੀਏ
nI ku.DIe tUM nI ku.DIe tUM nI ku.DIe
You are the beloved sister of brothers, and elsewhere, a daughter-in-law.
ਸਭ ਕੁਝ ਕਰ ਸਕਦੀ ਏਂ ਔਖੇ ਸਫ਼ਰ ਵੀ ਜਰ ਸਕਦੀ ਏਂ
sabha kujha kara sakadI eM aukhe sapha਼ra vI jara sakadI eM
O [Kudi: girl/maiden] you! O [Kudi] you! O [Kudi] you! [Ni: a gender-specific vocative used to address a woman directly]
ਦੁਨੀਆ ਭੈੜੀ ਜੱਗ ਤਮਾਸ਼ਾ ਅੜੀਏ ਬੰਦ ਕਰਾ ਦੇ ਮੂੰਹ
dunIA bhai.DI jagga tamAsa਼A a.DIe baMda karA de mUMha
O [Kudi] you! O [Kudi] you! O [Kudi] you! [Ni]
ਨੀ ਕੁੜੀਏ ਤੂੰ ਨੀ ਕੁੜੀਏ ਤੂੰ ਨੀ ਕੁੜੀਏ
nI ku.DIe tUM nI ku.DIe tUM nI ku.DIe
You can do everything, you can endure the most difficult journeys.
ਇਹ ਚੰਦਰੀ ਰੀਤ ਜ਼ਮਾਨੇ ਦੀ ਤੇਰੀ ਰੋਕਾ-ਟੋਕੀ ਚੱਲੂਗੀ
iha chaMdarI rIta ja਼mAne dI terI rokA-TokI challUgI
The world is wicked and life is a spectacle, [Adiye: term of endearment for a female friend], shut their mouths.
ਤੈਨੂੰ ਪਿੱਛੇ ਖਿੱਚੂ ਦੁਨੀਆ ਜੋ ਕੱਲ੍ਹ ਤੇਰੇ ਹੀ ਪਿੱਛੇ ਚੱਲੂਗੀ
tainUM pichChe khichchU dunIA jo kallha tere hI pichChe challUgI
O [Kudi] you! O [Kudi] you! O [Kudi] you! [Ni]
ਇੱਥੇ ਹੋਣ ਸਲਾਮਾਂ ਚੜ੍ਹਦੇ ਨੂੰ ਕਈ ਰੋਂਦੇ ਬਹਿ ਕੇ ਕਰਮਾਂ ਨੂੰ
itthe hoNa salAmAM cha.Dhade nUM kaI roMde bahi ke karamAM nUM
This wretched custom of society will keep trying to restrict you.
ਤੂੰ ਚੁੱਪ ਕਰਾਉਣ ਦਾ ਰੱਖ ਜਿਗਰਾ ਚੱਲ ਫੂਕ ਦੇ ਵਹਿਮਾਂ-ਭਰਮਾਂ ਨੂੰ
tUM chuppa karAuNa dA rakkha jigarA challa phUka de vahimAM-bharamAM nUM
The world will pull you back, the same world that will follow your lead tomorrow.
ਕੋਈ ਖੋਹ ਨਹੀਂ ਸਕਦਾ ਧੱਕੇ ਨਾਲ ਤੇਰੇ ਅੰਦਰ ਭਰੀ ਦਲੇਰੀ ਨੂੰ
koI khoha nahIM sakadA dhakke nAla tere aMdara bharI dalerI nUM
Here, everyone salutes the rising sun, while many sit and weep over their fate.
ਇਹ ਤਾਰੇ ਦੇਣ ਗਵਾਹੀ ਚੰਦਰਮਾ ਤੱਕ ਧਾਕ ਏ ਤੇਰੀ ਨੀ
iha tAre deNa gavAhI chaMdaramA takka dhAka e terI nI
Have the courage to silence them; go and burn these superstitions and myths.
ਮਾਹਰੀ ਛੋਰੀਆਂ ਛੋਰੋਂ ਸੇ ਕਮ ਹੈਂ ਕੇ?
mAharI ChorIAM ChoroM se kama haiM ke?
No one can forcibly snatch the bravery filled within you.
ਏ ਲੜਕੀ ਮੇਰੀ ਬਾਤ ਸੁਣ ਤੇਰੇ ਦਿਲ ਮੇਂ ਜੋ ਬੋਲੇ ਜਜ਼ਬਾਤ ਸੁਣ
e la.DakI merI bAta suNa tere dila meM jo bole jaja਼bAta suNa
The stars bear witness, your command reaches even to the moon, [Ni].
ਨਾ ਤੂੰ ਮਨ ਮੇਂ ਜੋ ਹੋ ਰਹੀ ਘਬਰਾਹਟ ਸੁਣ ਬਸ ਦਿਲ ਆਪਣੇ ਕੀ ਬਾਤ ਦਿਨ ਰਾਤ ਸੁਣ ਰਾਤ ਸੁਣ
nA tUM mana meM jo ho rahI ghabarAhaTa suNa basa dila ApaNe kI bAta dina rAta suNa rAta suNa
Are our girls any less than boys?
ਸੁਪਨੇ ਤੇਰੇ ਹੈਂ ਤੁਝੇ ਕੋਈ ਸਕਤਾ ਨਾ ਟੋਕ ਕੋਈ ਐਸੇ ਕੈਸੇ ਆਗੇ ਬੜਨੇ ਸੇ ਲੇ ਕਰ ਰੋਕ ਕੋਈ
supane tere haiM tujhe koI sakatA nA Toka koI aise kaise Age ba.Dane se le kara roka koI
Hey girl, listen to me, listen to the emotions speaking in your heart.
ਦੁਨੀਆ ਬੋਲੇਗੀ ਤੁਝੇ ਪਾਗਲ ਹੈ ਤੂੰ ਬੋਲਨੇ ਦੇ ਹਮ ਇਨ ਲੋਗੋਂ ਕੀ ਤਰ੍ਹਾਂ ਨਾ ਡਰਪੋਕ ਕੋਈ
dunIA bolegI tujhe pAgala hai tUM bolane de hama ina logoM kI tarhAM nA Darapoka koI
Don't listen to the anxiety building in your mind, just listen to your heart day and night.
ਬੋਲ ਬੋਲ ਕਿਉਂ ਤੂੰ ਐਸੇ ਘਬਰਾ ਰਹੀ ਹੈ ਬੋਲ ਬੋਲ ਤੁਝੇ ਸ਼ਰਮ ਕਿਉਂ ਆ ਰਹੀ ਹੈ
bola bola kiuM tUM aise ghabarA rahI hai bola bola tujhe sa਼rama kiuM A rahI hai
The dreams are yours, no one has the right to point fingers or stop you.
ਛੱਤ ਜੋ ਤੇਰੀ ਸੀ ਅਬ ਵੋ ਵੀ ਗੁਜ਼ਰਾ ਹੈ ਦੇਖ ਜਾ ਕੇ ਦੁਨੀਆ ਮੇਂ ਲੜਕੀਆਂ ਪਲੇਨ ਉੜਾ ਰਹੀਆਂ
Chatta jo terI sI aba vo vI guja਼rA hai dekha jA ke dunIA meM la.DakIAM palena u.DA rahIAM
How can anyone just block you from moving forward?
ਵੀਕਨੈੱਸ ਤੂੰ ਆਪਣੀ ਨੂੰ ਆਪਣੀ ਲੈ ਸਟ੍ਰੈਂਥ ਬਣਾ
vIkanaissa tUM ApaNI nUM ApaNI lai saTraiMtha baNA
The world will call you crazy, let them speak; we aren't cowards like these people.
ਤੂੰ ਰੱਖ ਪਹਾੜ ਭਰੋਸੇ ਨੀ ਬੱਸ ਤੁਰਦੀ ਜਾ ਬੱਸ ਤੁਰਦੀ ਜਾ
tUM rakkha pahA.Da bharose nI bassa turadI jA bassa turadI jA
Speak up, speak up, why are you so anxious? Speak up, why are you feeling shy?
ਤੂੰ ਰੱਖ ਇਰਾਦੇ ਸੂਰਜ ਜਿਹੇ ਹੁਣ ਹਾਰਨਾ ਤੇਰੇ ਲੇਖੀਂ ਨਾ
tUM rakkha irAde sUraja jihe huNa hAranA tere lekhIM nA
The ceiling that once limited you is now a thing of the past; look, girls are flying planes in the world.
ਤੂੰ ਧਾਕੜ ਰੱਖੀਂ ਰੁਤਬਿਆਂ ਨੂੰ ਬੱਸ ਪਿੱਛੇ ਮੁੜ ਕੇ ਵੇਖੀਂ ਨਾ
tUM dhAka.Da rakkhIM rutabiAM nUM bassa pichChe mu.Da ke vekhIM nA
Take your weakness and turn it into your strength.
ਕਰ ਮਿਹਨਤ ਚੁੰਮ ਲੈ ਮੰਜ਼ਿਲਾਂ ਨੂੰ ਗਿਵ ਅੱਪ ਨੂੰ ਬੰਨ੍ਹ ਲੈ ਪਾਵੇ ਨਾਲ
kara mihanata chuMma lai maMja਼ilAM nUM giva appa nUM baMnha lai pAve nAla
Keep your faith as tall as mountains, [Ni], just keep walking, just keep walking.
ਰੋਜ਼ ਜ਼ਿੰਦਗੀ ਨਹੀਂ ਮਿਲਣੀ ਬੱਸ ਮਰਨਾ ਨਹੀਂ ਪਛਤਾਵੇ ਨਾਲ
roja਼ ja਼iMdagI nahIM milaNI bassa maranA nahIM paChatAve nAla
Keep your intentions bright like the sun, now losing is not in your destiny.
ਇਹ ਦੋ ਮੂੰਹੀਂ ਜਿਹੀ ਦੁਨੀਆ ਏ ਗੱਲਾਂ ਦੋ ਪਾਸੇ ਕਰ ਜਾਏਗੀ
iha do mUMhIM jihI dunIA e gallAM do pAse kara jAegI
Maintain a [Dhaakad: powerful/fearless] status and never look back.
ਤੂੰ ਚੁੱਪ ਕਰਾਉਣ ਦਾ ਰੱਖ ਜਿਗਰਾ ਤੂੰ ਡਰ ਜਾਏਂਗੀ ਤਾਂ ਮਰ ਜਾਏਂਗੀ
tUM chuppa karAuNa dA rakkha jigarA tUM Dara jAeMgI tAM mara jAeMgI
Work hard and kiss the heights of success, tie "giving up" to a corner and discard it.
ਸਭ ਕੁਝ ਕਰ ਸਕਦੀ ਏਂ ਔਖੇ ਸਫ਼ਰ ਵੀ ਜਰ ਸਕਦੀ ਏਂ
sabha kujha kara sakadI eM aukhe sapha਼ra vI jara sakadI eM
You won't get this life every day, just don't die with regrets.
ਦੁਨੀਆ ਭੈੜੀ ਜੱਗ ਤਮਾਸ਼ਾ ਅੜੀਏ ਬੰਦ ਕਰਾ ਦੇ ਮੂੰਹ
dunIA bhai.DI jagga tamAsa਼A a.DIe baMda karA de mUMha
This world is double-faced, it will talk behind your back both ways.
ਨੀ ਕੁੜੀਏ ਤੂੰ ਨੀ ਕੁੜੀਏ ਤੂੰ ਨੀ ਕੁੜੀਏ
nI ku.DIe tUM nI ku.DIe tUM nI ku.DIe
Have the courage to silence them; if you get scared, you will perish.
ਨੀ ਕੁੜੀਏ ਤੂੰ ਨੀ ਕੁੜੀਏ ਤੂੰ ਨੀ ਕੁੜੀਏ
nI ku.DIe tUM nI ku.DIe tUM nI ku.DIe
You can do everything, you can endure the most difficult journeys.
ਨੀ ਕੁੜੀਏ ਤੂੰ ਨੀ ਕੁੜੀਏ ਤੂੰ ਨੀ ਕੁੜੀਏ
nI ku.DIe tUM nI ku.DIe tUM nI ku.DIe
The world is wicked and life is a spectacle, [Adiye], shut their mouths.
ਨੀ ਕੁੜੀਏ ਤੂੰ ਨੀ ਕੁੜੀਏ ਤੂੰ ਨੀ ਕੁੜੀਏ
nI ku.DIe tUM nI ku.DIe tUM nI ku.DIe
O [Kudi] you! O [Kudi] you! O [Kudi] you! [Ni]
O [Kudi] you! O [Kudi] you! O [Kudi] you! [Ni]
O [Kudi] you! O [Kudi] you! O [Kudi] you! [Ni]
O [Kudi] you! O [Kudi] you! O [Kudi] you! [Ni]