No Reason
by Parmish Vermaft GD 47
ਯਾਰਾਂ ਦਿਆ ਯਾਰ ਸ਼ੁਰੂ ਤੋਂ
yArAM diA yAra sa਼urU toM
A friend to my brothers [Yaar: close friends/brothers; carries significant cultural weight regarding loyalty] from the start
ਨਾਲ ਬਹਿਣ ਤਿੰਨ-ਚਾਰ ਸ਼ੁਰੂ ਤੋਂ
nAla bahiNa tiMna-chAra sa਼urU toM
Usually three or four of us sit together since the start
ਗੇੜੇ ਸ਼ਾਮੀ ਜਿਮ ਸਵੇਰੇ
ge.De sa਼AmI jima savere
Gym in the morning, cruising in the evening
ਟਾਇਰ ਜਿਹੇ ਪਾਉਂਦੇ ਬਾਹਰ ਸ਼ੁਰੂ ਤੋਂ
TAira jihe pAuMde bAhara sa਼urU toM
Wide tires sticking out of the fenders since the start
ਹੁੰਦੀ ਐ ਰੰਗੀਨ ਸਾਡੀ ਸ਼ਾਮ ਬਿਨਾਂ ਗੱਲ ਤੋਂ
huMdI ai raMgIna sADI sa਼Ama binAM galla toM
Our evenings turn colorful for no reason at all
ਮਿੱਤਰਾਂ ਦਾ ਨਾਮ ਬਦਨਾਮ ਬਿਨਾਂ ਗੱਲ ਤੋਂ
mittarAM dA nAma badanAma binAM galla toM
Yours truly [Mitran: this friend/yours truly] gets a bad reputation for no reason at all
ਕਰੀ ਜਾਂਦੇ ਸਾਰੇ ਸ਼ਰੇਆਮ ਬਿਨਾਂ ਗੱਲ ਤੋਂ
karI jAMde sAre sa਼reAma binAM galla toM
They all keep bad-mouthing me openly for no reason at all
ਜਦੋਂ ਘਰੋਂ ਨਿਕਲਾਂ ਸਟੋਰੀ ਪਾ ਕੇ ਨਿਕਲਾਂ
jadoM gharoM nikalAM saTorI pA ke nikalAM
Whenever I leave home after posting a social media story
ਮੈਂ ਸੜਕਾਂ 'ਤੇ ਲੱਗ ਜਾਂਦਾ ਜਾਮ ਬਿਨਾਂ ਗੱਲ ਤੋਂ
maiM sa.DakAM 'te lagga jAMdA jAma binAM galla toM
I end up causing a traffic jam on the roads for no reason at all
ਮਿੱਤਰਾਂ ਦਾ ਨਾਮ ਬਦਨਾਮ ਬਿਨਾਂ ਗੱਲ ਤੋਂ
mittarAM dA nAma badanAma binAM galla toM
Yours truly [Mitran: this friend/yours truly] gets a bad reputation for no reason at all
ਅਸਲਾ ਮਹਿੰਗਾ ਬੋਲ ਕੇ ਕਹਿੰਦਾ
asalA mahiMgA bola ke kahiMdA
The expensive weaponry speaks for itself
ਠੱਕ-ਠੱਕ ਦਾ ਚਸਕਾ ਰਹਿੰਦਾ
Thakka-Thakka dA chasakA rahiMdA
The addiction to the "thwack-thwack" of gunfire remains
ਸ਼ਹਿਰ ਜਿਨ੍ਹਾਂ ਤੋਂ ਡਰ-ਡਰ ਬਹਿੰਦਾ
sa਼hira jinhAM toM Dara-Dara bahiMdA
The ones the city cowers in fear of
ਵੀਰੇ-ਵੀਰੇ ਸਾਨੂੰ ਕਹਿੰਦੇ
vIre-vIre sAnUM kahiMde
Address us as "big brother" with respect
ਕੰਮ-ਕਾਰ ਵਿੱਚ ਮਸਤੇ
kaMma-kAra vichcha masate
Lost and busy in our own work
ਦਰਸ਼ਨ ਮਿੱਤਰਾਂ ਦੇ ਨਾ ਸਸਤੇ
darasa਼na mittarAM de nA sasate
The sight of yours truly [Mitran] doesn't come cheap
ਆਪਣੀ ਮਸਤੀ ਆਪਣੇ ਰਸਤੇ
ApaNI masatI ApaNe rasate
Lost in our own bliss, following our own path
ਦੁਨੀਆਂ ਜਲ਼ਦੀ ਆਪਾਂ ਹੱਸਦੇ
dunIAM jala਼dI ApAM hassade
The world burns with jealousy while we keep laughing
ਠੋਕਦੇ ਐਵੇਂ ਕਈ ਸਲਾਮ ਬਿਨਾਂ ਗੱਲ ਤੋਂ
Thokade aiveM kaI salAma binAM galla toM
Many salute us for no reason at all
ਮਿੱਤਰਾਂ ਦਾ ਨਾਮ ਬਦਨਾਮ ਬਿਨਾਂ ਗੱਲ ਤੋਂ
mittarAM dA nAma badanAma binAM galla toM
Yours truly [Mitran: this friend/yours truly] gets a bad reputation for no reason at all
ਕਰੀ ਜਾਂਦੇ ਸਾਰੇ ਸ਼ਰੇਆਮ ਬਿਨਾਂ ਗੱਲ ਤੋਂ
karI jAMde sAre sa਼reAma binAM galla toM
They all keep bad-mouthing me openly for no reason at all
ਜਦੋਂ ਘਰੋਂ ਨਿਕਲਾਂ ਸਟੋਰੀ ਪਾ ਕੇ ਨਿਕਲਾਂ
jadoM gharoM nikalAM saTorI pA ke nikalAM
Whenever I leave home after posting a social media story
ਮੈਂ ਸੜਕਾਂ 'ਤੇ ਲੱਗ ਜਾਂਦਾ ਜਾਮ ਬਿਨਾਂ ਗੱਲ ਤੋਂ
maiM sa.DakAM 'te lagga jAMdA jAma binAM galla toM
I end up causing a traffic jam on the roads for no reason at all
ਮਿੱਤਰਾਂ ਦਾ ਨਾਮ ਬਦਨਾਮ ਬਿਨਾਂ ਗੱਲ ਤੋਂ
mittarAM dA nAma badanAma binAM galla toM
Yours truly [Mitran: this friend/yours truly] gets a bad reputation for no reason at all
ਬਦਨਾਮ ਕਿਹੜਾ ਹੋਇਆ ਮੈਂ ਅੱਜ ਦਾ
badanAma kiha.DA hoiA maiM ajja dA
It’s not like I’ve just become infamous today
ਪਰ ਰੱਬ ਨੇ ਥੋੜ੍ਹ ਨਹੀਂ ਰੱਖੀ
para rabba ne tho.Dha nahIM rakkhI
But God has left me wanting for nothing
ਗੱਡੀ ਦੇ ਪਿੱਛੇ ਗੁੱਚੀ ਦੀ ਜੁੱਤੀ ਉਹ ਟੰਗ ਕੇ ਰੱਖਦਾ
gaDDI de pichChe guchchI dI juttI uha TaMga ke rakkhadA
He hangs a [Gucci footwear] charm behind his car to ward off evil
ਬਦਨਾਮ ਮੇਰਾ ਨਾਮ ਐ ਕਦ ਦਾ
badanAma merA nAma ai kada dA
My name has been notorious for a long time
ਕਿੱਟ ਕਰਾ ਕੇ ਜੋ ਫਿੱਟ ਜੀਪ ਦੇ ਵਿੱਚ
kiTTa karA ke jo phiTTa jIpa de vichcha
With a custom kit fitted into the Jeep
ਗੱਡੀ 'ਤੇ ਕੰਮ ਓਦੋਂ ਮੈਂ ਚੱਕ ਕੇ ਰੱਖਦਾ
gaDDI 'te kaMma odoM maiM chakka ke rakkhadA
I really ramp up the car's presence and work
ਦਿੰਦਾ ਹਾਂ ਫ਼ੱਕ ਨਾ ਟੀਵੀ 'ਤੇ ਆਇਆ ਮੈਂ ਏਦਾਂ ਹੀ
diMdA hAM pha਼kka nA TIvI 'te AiA maiM edAM hI
I don’t give a damn, I didn’t just appear on TV by chance
ਪੱਖ ਨਾ ਪਾਵੇਂ ਮੈਂ ਹੋਵਾਂਗਾ ਲੱਖਾਂ ਹੀ ਮਾੜਾ
pakkha nA pAveM maiM hovAMgA lakkhAM hI mA.DA
Don't take my side, I might be a million times "bad"
ਪਰ ਕਿਸੇ ਦੇ ਪੈਸੇ 'ਤੇ ਨੱਡੀ 'ਤੇ ਅੱਖ ਨਹੀਂ ਰੱਖਦਾ
para kise de paise 'te naDDI 'te akkha nahIM rakkhadA
But I never eye anyone else’s money or woman [Naddi: girl/maiden]
ਮੈਂ ਕਿਸੇ ਨੂੰ ਜੱਜ ਨਹੀਂ ਕਰਦਾ
maiM kise nUM jajja nahIM karadA
I don’t judge anyone
ਇਹ ਕਰਦੇ ਨੇ ਜੈਲਸੀ-ਜੈਲਸੀ
iha karade ne jailasI-jailasI
They just stay jealous, so jealous
ਪਰ ਜਿਨ੍ਹਾਂ ਦੇ ਦਿਲਾਂ 'ਚ ਵੱਸਦਾ ਮੈਂ
para jinhAM de dilAM 'cha vassadA maiM
But for those in whose hearts I reside
ਉਹ ਦੱਸਣਗੇ ਤੁਹਾਨੂੰ ਇਹ ਮੇਰੀ ਐ ਲੈਗੇਸੀ-ਲੈਗੇਸੀ
uha dassaNage tuhAnUM iha merI ai laigesI-laigesI
They will tell you, this is my legacy, my legacy
ਸਿੱਧੀਆਂ ਗੱਲਾਂ ਨੇ ਸਟ੍ਰੈਟਜੀ ਹੈਨੀ ਗੀ
siddhIAM gallAM ne saTraiTajI hainI gI
Simple talk, I don’t have a strategy
ਤਾਈਓਂ ਮੈਂ ਲੜਦਾ ਨਹੀਂ ਚੋਣ
tAIoM maiM la.DadA nahIM choNa
That’s why I don’t fight elections
ਤੈਨੂੰ ਬਿਨਾਂ ਜਿਹੜੀ ਵੀ ਸੀਟ 'ਤੇ ਬੈਠੇ ਨੇ ਯਾਰ ਉਹੀ ਆ ਥਰੋਨ
tainUM binAM jiha.DI vI sITa 'te baiThe ne yAra uhI A tharona
The seat your brother [Yaar] sits on, regardless of status, is the throne
ਆਪਣੀ ਟੋਨ ਨੂੰ ਕਰਕੇ ਰੱਖੀ ਤੂੰ ਚੈੱਕ
ApaNI Tona nUM karake rakkhI tUM chaikka
You better keep your tone in check
ਬਾਅਦ 'ਚ ਕਹਿਣਾ ਆ ਚੋਰਾਂ ਨੂੰ ਪੈ ਗਏ ਸੀ ਮੋਰ
bAada 'cha kahiNA A chorAM nUM pai gae sI mora
Or later you'll say the "peacocks attacked the thieves" [Idiom: the hunters became the hunted]
ਇੱਥੇ ਸਪੋਰਟ ਵੀ ਹੈਗੀ ਆ ਭਾਰੀ
itthe saporaTa vI haigI A bhArI
There is heavy support for me here
ਡਾਇਲ ਵੀ ਕਰਨਾ ਨਹੀਂ ਪੈਂਦਾ ਆ ਫ਼ੋਨ
DAila vI karanA nahIM paiMdA A pha਼ona
I don't even have to dial the phone
ਚੁੱਪ ਜੇ ਰਹਿੰਦੇ ਆ ਸ਼ੋਅਜ਼ 'ਤੇ ਸ਼ੋਰ
chuppa je rahiMde A sa਼oaja਼ 'te sa਼ora
We stay quiet while the noise happens at the shows
ਮੂਵੀ ਨਹੀਂ ਕੋਈ ਇਹ ਮੇਰੀ ਕਹਾਣੀ ਐ
mUvI nahIM koI iha merI kahANI ai
This isn't a movie, this is my life story
ਬ੍ਰਾਬਸ ਤਾਂ ਵੀਰੇ ਕੋਲ ਪਹਿਲਾਂ ਹੀ ਹੈਗੀ ਐ
brAbasa tAM vIre kola pahilAM hI haigI ai
A Brabus is already in my brother's collection
ਅਗਲੀ ਪਗਾਨੀ ਐ
agalI pagAnI ai
The next one is a Pagani
ਖੁੱਲ੍ਹੇ ਨੇ ਖਰਚੇ ਹੁੰਦੇ ਨੇ ਚਰਚੇ
khullhe ne kharache huMde ne charache
The spending is lavish, the talk is widespread
ਰਹਿੰਦਾ ਹਾਂ ਵਿੱਚ ਮੈਂ ਆਪਣੇ ਜ਼ੋਨ
rahiMdA hAM vichcha maiM ApaNe ja਼ona
I stay within my own zone
ਕਾਰਾਂ ਥਾਰਾਂ ਰੂਬੀਕੋਨਾਂ ਸਾਰੀਆਂ ਆਪਣੇ ਕੋਲ
kArAM thArAM rUbIkonAM sArIAM ApaNe kola
Cars, Thars, Rubicons, we own them all
ਰੈੱਡੀ ਬਰਡ ਬ੍ਰਾਬਸ ਕਾਲੀ ਐੱਸ
raiDDI baraDa brAbasa kAlI aissa
The Red Bird, the Brabus, the black S-Class
ਫੋਰ ਬਾਈ ਫੋਰ ਦੀ ਪਾਲੀ
phora bAI phora dI pAlI
I’ve nurtured a love for 4x4 vehicles
ਬੈਕ ਫਾਇਰ ਪਤੰਦਰ ਕਰਦੇ
baika phAira pataMdara karade
These rascals [Patandar: playful term for a clever/mischievous man] create backfires
ਛੱਡ ਕੇ ਸ਼ੌਂਕ ਨੂੰ ਕਾਲੀ-ਕਾਲੀ
ChaDDa ke sa਼auMka nUM kAlI-kAlI
Indulging in their passion, one by one
ਪੈਸੇ-ਧੇਲੇ ਨਹੀਂਓਂ ਥੁੜਦੇ
paise-dhele nahIMoM thu.Dade
We never run short of money
ਵਿੱਚ ਪ੍ਰਾਈਵੇਟ ਜੈੱਟਾਂ ਉੱਡਦੇ
vichcha prAIveTa jaiTTAM uDDade
We fly in private jets
ਹੁੰਦੇ ਕੰਮ ਜਾਂ ਹੋਲੀਡੇ 'ਤੇ
huMde kaMma jAM holIDe 'te
Whether for work or on a holiday
ਛੇ-ਛੇ ਮਹੀਨੇ ਨਹੀਂਓਂ ਮੁੜਦੇ
Che-Che mahIne nahIMoM mu.Dade
We don’t return for six months at a time
ਜਾਵੇ ਹੇਟਰਾਂ ਦੀ ਨਿਕਲਦੀ ਜਾਨ ਬਿਨਾਂ ਗੱਲ ਤੋਂ
jAve heTarAM dI nikaladI jAna binAM galla toM
The haters lose their breath for no reason at all