Ohi Munde

by Parmish Verma

ਓ ਦੇਖ ਰੱਖੀਆਂ ਜੀ ਵੈਗਨਾਂ ਤੇ ਫ਼ੈਟ ਹਾਰਲੇ
o dekha rakkhIAM jI vaiganAM te pha਼aiTa hArale
Look, we’ve got the G-Wagons and fat Harleys parked now
ਕਦੇ ਨਵੇਂ ਨਵੇਂ ਆਏ ਸੀ ਮੁਲਕ ਬਾਹਰਲੇ
kade naveM naveM Ae sI mulaka bAharale
There was a time we had just arrived in these foreign lands
ਕੱਢੇ ਔਖੇ ਸੌਖੇ ਟੈਮ ਪਰ ਮੁੱਖ ਤੇ ਸਮਾਈਲ
kaDDhe aukhe saukhe Taima para mukkha te samAIla
We survived the hard times and the easy, but kept a smile on our faces
ਉਹੀ ਫਿਰਦੇ ਸਿਡਨੀ ਆਊਟਫ਼ਿੱਟ ਦਾ ਸਟਾਈਲ
uhI phirade siDanI AUTapha਼iTTa dA saTAIla
Those same guys are now roaming with that Sydney-vibe style
ਸੀ ਬੇਸਮੈਂਟਾਂ ਵਾਲੇ ਕੈਸ਼ ਪੇਮੈਂਟਾਂ ਵਾਲੇ
sI besamaiMTAM vAle kaisa਼ pemaiMTAM vAle
The ones from the basements, the ones who worked for cash payments
30% ਵਾਲੇ ਉਹੀ ਮੁੰਡਿਆਂ
30% vAle uhI muMDiAM
The ones living on 30% [Refers to commission-based wages or tax-bracket struggles], those same boys
ਕੈਬਾਂ ਵਾਲੇ ਜੋਬਾਂ ਵਾਲੇ ਠਾਠ ਉਹੀ ਰੋਹਬਾਂ ਵਾਲੇ
kaibAM vAle jobAM vAle ThATha uhI rohabAM vAle
The ones driving cabs, the ones working odd jobs, now living in grand style and prestige
ਹੱਸਲਰ ਪੱਕੇ ਸਮਝੀ ਨਾ ਗੁੰਡਿਆਂ
hassalara pakke samajhI nA guMDiAM
Call us hardened hustlers, don't you mistake us for thugs
ਗ਼ੌਰ ਨਾਲ ਦੇਖ ਅਸੀਂ ਉਹੀ ਮੁੰਡਿਆਂ
ga਼aura nAla dekha asIM uhI muMDiAM
Look closely, we are those same boys
ਗ਼ੌਰ ਨਾਲ ਦੇਖ ਅਸੀਂ ਉਹੀ ਮੁੰਡਿਆਂ
ga਼aura nAla dekha asIM uhI muMDiAM
Look closely, we are those same boys
ਹੱਥ ਦੀ ਰੇਖ ਵਿਚ ਮੇਖ ਹੱਥੀਂ ਲਿਖੇ ਆਪੇ ਲੇਖ
hattha dI rekha vicha mekha hatthIM likhe Ape lekha
We hammered a nail into the lines of our palms, writing our own destiny with our hands
ਸਾਨੂੰ ਗ਼ੌਰ ਨਾਲ ਦੇਖ ਅਸੀਂ ਉਹੀ ਮੁੰਡਿਆਂ
sAnUM ga਼aura nAla dekha asIM uhI muMDiAM
Look at us closely, we are those same boys
ਉਹੀ ਮੁੰਡਿਆਂ
uhI muMDiAM
Those same boys
ਉਹੀ ਮੁੰਡਿਆਂ
uhI muMDiAM
Those same boys
ਨਹੀਂ ਚੱਲੇ ਹਾਰਡ ਵਰਕ ਬਿਨਾਂ ਪੁੱਤ ਲੱਕ ਚੱਲਦੇ
nahIM challe hAraDa varaka binAM putta lakka challade
Luck doesn’t work without hard work, my son, it’s the effort that moves
ਪਿੰਡ ਖੇਤੀ ਇੱਥੇ ਅੱਠ ਟਰੱਕ ਚੱਲਦੇ
piMDa khetI itthe aTTha Tarakka challade
Back in the village it was farming, here we run eight trucks
ਦੇਸੀਆਂ ਮੂਹਰੇ ਨਾ ਕੰਮ ਔਖੇ ਟਿਕਦੇ
desIAM mUhare nA kaMma aukhe Tikade
Tough tasks don't stand a chance against us [Desis: people of South Asian heritage]
ਦਿਨ ਰਾਤ ਇੱਕੋ ਕਰੀ ਰੱਖ ਚੱਲਦੇ
dina rAta ikko karI rakkha challade
We keep grinding, making day and night one and the same
ਉਹੀ ਐਕਸੈਂਟ ਐਟੀਟਿਊਡ ਉਹੀ ਟੌਹਰ ਐ
uhI aikasaiMTa aiTITiUDa uhI Tauhara ai
The same accent, the same attitude, the same majestic [Taur: stately pride/swagger]
ਕਰਦੇ ਮਖੌਲਾਂ ਸੀ ਜੋ ਕੀਤੇ ਡੋਰ-ਭੌਰ ਐ
karade makhaulAM sI jo kIte Dora-bhaura ai
Those who used to mock us are now left stunned and confused
ਸਾਡੀ ਅੱਗ ਸਾਨੂੰ ਇੱਥੇ ਤੱਕ ਲੈ ਆਈ
sADI agga sAnUM itthe takka lai AI
Our internal fire has brought us this far
ਛੋਟੇ ਅੜੀਂ ਨਾ ਸਾਡੇ ਨਾਲ ਅਸੀਂ ਸਿੰਗ ਕੁੰਡਿਆਂ
ChoTe a.DIM nA sADe nAla asIM siMga kuMDiAM
Little one, don’t clash with us, we are [Sing Kundey: locked horns; a metaphor for being stubborn and unbeatable]
ਗ਼ੌਰ ਨਾਲ ਦੇਖ ਅਸੀਂ ਉਹੀ ਮੁੰਡਿਆਂ
ga਼aura nAla dekha asIM uhI muMDiAM
Look closely, we are those same boys
ਗ਼ੌਰ ਨਾਲ ਦੇਖ ਅਸੀਂ ਉਹੀ ਮੁੰਡਿਆਂ
ga਼aura nAla dekha asIM uhI muMDiAM
Look closely, we are those same boys
ਹੱਥ ਦੀ ਰੇਖ ਵਿਚ ਮੇਖ ਹੱਥੀਂ ਲਿਖੇ ਆਪੇ ਲੇਖ
hattha dI rekha vicha mekha hatthIM likhe Ape lekha
We hammered a nail into the lines of our palms, writing our own destiny with our hands
ਸਾਨੂੰ ਗ਼ੌਰ ਨਾਲ ਦੇਖ ਅਸੀਂ ਉਹੀ ਮੁੰਡਿਆਂ
sAnUM ga਼aura nAla dekha asIM uhI muMDiAM
Look at us closely, we are those same boys
ਉਹੀ ਮੁੰਡਿਆਂ
uhI muMDiAM
Those same boys
ਉਹੀ ਮੁੰਡਿਆਂ
uhI muMDiAM
Those same boys
ਸ਼ੌਕੀ ਮਿਹਨਤਾਂ ਦੇ ਔਖੇ ਪੈਂਡੇ ਟੱਪ ਆ ਗਏ
sa਼aukI mihanatAM de aukhe paiMDe Tappa A gae
Found of hard work, we’ve crossed the most difficult paths
ਲੋਅ ਬੱਸਾਂ ਤੋਂ ਬਰਾਬਸਾਂ ਦੇ ਤੱਕ ਆ ਗਏ
loa bassAM toM barAbasAM de takka A gae
From riding public buses, we’ve made it to the Brabus Mercedes
ਕੀਤੇ ਬੜੇ ਡਾਊਟ ਜਿੰਨ੍ਹਾਂ ਉੱਤੇ ਉਹੀ ਫੇਲੀਅਰ ਗੱਭਰੂ
kIte ba.De DAUTa jiMnhAM utte uhI phelIara gabbharU
The ones people doubted are the ones who became legendary [Gabbroo: strong young men]
ਤੂੰ ਦੇਖ ਪਾਉਂਦੇ ਧੱਕ ਆ ਗਏ
tUM dekha pAuMde dhakka A gae
Just watch, we’ve arrived to leave a lasting impact
ਪੇਅ ਕਰਦੇ ਰੈਂਟਾਂ ਵਾਲੇ ਵੀਜ਼ੇ ਸਟੂਡੈਂਟਾਂ ਵਾਲੇ
pea karade raiMTAM vAle vIja਼e saTUDaiMTAM vAle
The ones who used to struggle for rent, the ones on student visas
ਜੀ ਸਟਾਰ ਪੈਂਟਾਂ ਵਾਲੇ ਉਹੀ ਮੁੰਡਿਆਂ
jI saTAra paiMTAM vAle uhI muMDiAM
The ones wearing G-Star pants, those same boys
ਸੀ ਸੁਪਨੇ ਸਟਾਰਾਂ ਵਾਲੇ ਵੇਟਰ ਸੀ ਬਾਰਾਂ ਵਾਲੇ
sI supane saTArAM vAle veTara sI bArAM vAle
The ones who had stars in their eyes while serving as waiters in bars
ਜਿੱਤਾਂ ਵਾਲੇ ਹਾਰਾਂ ਤੋਂ ਨਾ ਹੋਏ ਖੁੰਢਿਆਂ
jittAM vAle hArAM toM nA hoe khuMDhiAM
The ones born for victory, who didn't let defeats blunt their edge
ਉਹੀ ਕੁੱਕਰੀ ਕਲਾਸਾਂ ਵਾਲੇ ਭੁੱਖੇ ਤੇ ਪਿਆਸਾਂ ਵਾਲੇ
uhI kukkarI kalAsAM vAle bhukkhe te piAsAM vAle
The ones from the cookery classes, the ones who endured hunger and thirst
ਜ਼ਿੰਦਗੀ 'ਚੋਂ ਪਾਸ ਅੰਬਰਾਂ 'ਤੇ ਉੱਡਿਆ
ja਼iMdagI 'choM pAsa aMbarAM 'te uDDiA
Now passed in the school of life, flying high in the skies
ਗ਼ੌਰ ਨਾਲ ਦੇਖ ਅਸੀਂ ਉਹੀ ਮੁੰਡਿਆਂ
ga਼aura nAla dekha asIM uhI muMDiAM
Look closely, we are those same boys
ਗ਼ੌਰ ਨਾਲ ਦੇਖ ਅਸੀਂ ਉਹੀ ਮੁੰਡਿਆਂ
ga਼aura nAla dekha asIM uhI muMDiAM
Look closely, we are those same boys
ਹੱਥ ਦੀ ਰੇਖ ਵਿਚ ਮੇਖ ਹੱਥੀਂ ਲਿਖੇ ਆਪੇ ਲੇਖ
hattha dI rekha vicha mekha hatthIM likhe Ape lekha
We hammered a nail into the lines of our palms, writing our own destiny with our hands
ਸਾਨੂੰ ਗ਼ੌਰ ਨਾਲ ਦੇਖ ਅਸੀਂ ਉਹੀ ਮੁੰਡਿਆਂ
sAnUM ga਼aura nAla dekha asIM uhI muMDiAM
Look at us closely, we are those same boys
ਜ਼ਿੰਮੇਵਾਰੀ ਭੁੱਖ ਦੂਰੀ ਵਾਲੇ ਕਵਿਤਾ ਅਧੂਰੀ
ja਼iMmevArI bhukkha dUrI vAle kavitA adhUrI
The ones driven by responsibility, hunger, and distance—an unfinished poem
ਡੈਡੀਕੇਸ਼ਨ ਵੀ ਗੂੜ੍ਹੀ ਵਾਲੇ ਉਹੀ ਮੁੰਡਿਆਂ
DaiDIkesa਼na vI gU.DhI vAle uhI muMDiAM
The ones with deep, unwavering dedication, those same boys
ਗ਼ੌਰ ਨਾਲ ਦੇਖ ਅਸੀਂ ਉਹੀ ਮੁੰਡਿਆਂ
ga਼aura nAla dekha asIM uhI muMDiAM
Look closely, we are those same boys
ਗ਼ੌਰ ਨਾਲ ਦੇਖ ਅਸੀਂ ਉਹੀ ਮੁੰਡਿਆਂ
ga਼aura nAla dekha asIM uhI muMDiAM
Look closely, we are those same boys
ਹੱਥ ਦੀ ਰੇਖ ਵਿਚ ਮੇਖ ਹੱਥੀਂ ਲਿਖੇ ਆਪੇ ਲੇਖ
hattha dI rekha vicha mekha hatthIM likhe Ape lekha
We hammered a nail into the lines of our palms, writing our own destiny with our hands
ਸਾਨੂੰ ਗ਼ੌਰ ਨਾਲ ਦੇਖ ਅਸੀਂ ਉਹੀ ਮੁੰਡਿਆਂ
sAnUM ga਼aura nAla dekha asIM uhI muMDiAM
Look at us closely, we are those same boys

Share

More by Parmish Verma

View all songs →