Patiala Flow

by Parmish Vermaft Laddi Chahal

ਸ਼ਹਿਰ ਪਟਿਆਲੇ ਦੇ
sa਼hira paTiAle de
In the city of Patiala
ਸ਼ਹਿਰ ਪਟਿਆਲੇ ਦੇ
sa਼hira paTiAle de
In the city of Patiala
ਹੋ ਮੁੰਡੇ ਬੰਨ੍ਹਦੇ ਆ ਪੱਗਾਂ ਕੁੜੇ ਗੋਲ ਨੀ
ho muMDe baMnhade A paggAM ku.De gola nI
The boys tie their turbans in a round style, `[Kudi: girl/maiden]`
ਘੁੰਡੀ ਮੁੱਛਾਂ ਨੂੰ ਜਦੋਂ ਕਰਦੇ ਆ ਰੋਲ ਨੀ
ghuMDI muchChAM nUM jadoM karade A rola nI
When they roll their curled mustaches with their fingers
ਅੱਲੜਾਂ ਦੀ ਜਾਨ ਕੱਢਦੇ ਆ ਪਾਉਣ ਹੌਲ ਨੀ
alla.DAM dI jAna kaDDhade A pAuNa haula nI
They steal the hearts of young maidens, leaving them breathless
ਡੋਮੀਨੈਂਸ ਦੇਖ ਕੇ ਇਨ੍ਹਾਂ ਦੀ ਜਾਂਦੇ ਡੋਲ ਨੀ
DomInaiMsa dekha ke inhAM dI jAMde Dola nI
Seeing their dominance, everyone’s composure wavers
ਨਵਾਬੀ ਵਾਲੇ ਜੇ
navAbI vAle je
Like those with princely status
ਸ਼ਹਿਰ ਪਟਿਆਲੇ ਦੇ
sa਼hira paTiAle de
In the city of Patiala
ਟੌਹਰ ਦੇਖ ਗੱਡੀਆਂ ਨੇ ਗੱਡੀਆਂ ਨੇ ਵੱਡੀਆਂ ਨੀ
Tauhara dekha gaDDIAM ne gaDDIAM ne vaDDIAM nI
Look at our stature, we have the grandest of luxury cars
ਗੇੜੀ ਰੂਟ ਆਏ ਆਂ ਤੇ ਰਿਮ ਚਮਕਾਏ ਆ
ge.DI rUTa Ae AM te rima chamakAe A
We’ve hit the `[Geri Route: a specific urban circuit driven to socialize and show off]` with shining rims
ਹੋ ਸ਼ੀਸ਼ੇ ਕਰੇ ਜੈੱਟ ਸਾਥੋਂ ਡਰਦੇ ਬ੍ਰੈੱਟ ਕੁੜੇ
ho sa਼Isa਼e kare jaiTTa sAthoM Darade braiTTa ku.De
The windows are tinted jet black, even the brats are scared of us
ਚੈਸਟਾਂ ਨੇ ਪੰਪ ਬਿੱਲੋ ਬੌਡੀਆਂ ਸ਼ਰੈੱਡ
chaisaTAM ne paMpa billo bauDIAM sa਼raiDDa
Chests are pumped and bodies are shredded, `[Billo: a term of endearment for a beautiful girl, often implying light/hazel eyes]`
ਹੋ ਇੱਕ ਹੱਥ ਮੁੱਛ ਤੇ ਦੂਜੇ ਰੋਲੈਕਸ ਨੀ
ho ikka hattha muchCha te dUje rolaikasa nI
A hand on the mustache and a Rolex on the other wrist
ਪਿੱਛੇ ਰੂਬੀਕੋਨ ਦੇ ਏ ਐਮ ਜੀ ਫਲੈਕਸ ਨੀ
pichChe rUbIkona de e aima jI phalaikasa nI
Behind the Rubicon, the AMG flaunts its power
ਪੁੱਛਦੀ ਕੀ ਕੰਮ ਕਿੰਨਾ ਭਰਦੇ ਆ ਟੈਕਸ
puchChadI kI kaMma kiMnA bharade A Taikasa
You ask what work we do and how much tax we pay
ਤੇ ਇਨਕਮ ਗੈੱਸ ਤੇਰੇ ਨਾਲੋਂ ਥੋੜ੍ਹੀ ਮੈਕਸ ਨੀ
te inakama gaissa tere nAloM tho.DhI maikasa nI
Our income is a bit higher than your wildest guess
ਲੈਂਬੋ ਦਾ ਡਰੈਗ ਸਾਡੀ ਬੁਕਿੰਗ 'ਚ ਨੈਕਸਟ
laiMbo dA Daraiga sADI bukiMga 'cha naikasaTa
A Lamborghini drag race is next in our bookings
ਤੇ ਸ਼ਹਿਰ ਤੇਰੇ ਪੈਂਟ ਹਾਊਸ ਤਿੰਨ ਡੁਪਲੈਕਸ ਐਤਕੀ
te sa਼hira tere paiMTa hAUsa tiMna Dupalaikasa aitakI
And in your city, we've got a penthouse and three duplexes this time
ਵਾਲੇ ਜੇ
vAle je
Those with a grand style
ਸ਼ਹਿਰ ਪਟਿਆਲੇ ਦੇ
sa਼hira paTiAle de
In the city of Patiala
ਹੋ ਗੇੜੇ ਬਾਈ ਨੰਬਰ ਦੇ ਕੱਢਦੇ ਪਤੰਦਰ
ho ge.De bAI naMbara de kaDDhade pataMdara
These rascals do rounds of the '22 Number' market
ਤੇ ਬਣਿਆ ਟ੍ਰੈਂਡ ਚੰਡੀਗੜ੍ਹ ਵੀਕਐਂਡ ਬਿੱਲੋ
te baNiA TraiMDa chaMDIga.Dha vIkaaiMDa billo
Spending weekends in Chandigarh has become the trend
ਛੇ-ਛੇ ਫੁੱਟ ਹਾਈਟਾਂ ਹਿਮਾਚਲ 'ਚ ਨਾਈਟਾਂ
Che-Che phuTTa hAITAM himAchala 'cha nAITAM
Standing six feet tall, spending nights in Himachal
ਨੀ ਸ਼ਿਮਲੇ ਟ੍ਰਿਪ ਭਰ ਯਾਰਾਂ ਨਾਲ ਵਿੱਪ
nI sa਼imale Tripa bhara yArAM nAla vippa
Trips to Shimla in a `[Vip: a slang term for a luxury vehicle/VIP car]` with the `[Yaar: close friends/brothers; carries significant cultural weight regarding loyalty]`
ਫਿਰੇ ਛੱਤ ਖੋਲ੍ਹੀ ਥਾਰ ਦੀ ਤੇ ਡਿੱਗੀ ਖੋਲ੍ਹੀ ਕਾਰ ਦੀ
phire Chatta kholhI thAra dI te DiggI kholhI kAra dI
The roof of the Thar is down and the car trunk is open
ਨੀ ਸੜਕਾਂ 'ਤੇ ਭੰਗੜੇ ਯਾਰਾਂ ਦੇ ਯਾਰ ਰੰਗਲੇ
nI sa.DakAM 'te bhaMga.De yArAM de yAra raMgale
Dancing Bhangra on the streets, friends of colorful brothers
ਹੋ ਜੇਬਾਂ ਵਿੱਚ ਕੈਸ਼ ਫੁੱਲ ਰੌਂਦਾਂ ਨਾਲ ਡੈਸ਼-ਡੈਸ਼
ho jebAM vichcha kaisa਼ phulla rauMdAM nAla Daisa਼-Daisa਼
With pockets full of cash and dashes full of rounds
ਕਰੇ ਪੂਰੀ ਜੱਟ ਨੀ ਜਵਾਨੀ ਉੱਤੇ ਮਾਣ
kare pUrI jaTTa nI javAnI utte mANa
This `[Jatt: a member of the land-owning agricultural community known for pride and lifestyle]` lives youth to the fullest
ਪੁੱਠੀ ਚੋਬਰਾਂ ਦੀ ਮੱਤ ਨੀ ਹੋ ਜਾਣ ਦੁਆਲੇ ਜੇ
puTThI chobarAM dI matta nI ho jANa duAle je
These lads have a stubborn mindset, they'll surround you if provoked
ਸ਼ਹਿਰ ਪਟਿਆਲੇ ਦੇ
sa਼hira paTiAle de
In the city of Patiala
ਹੋ ਅੜੇ ਜੇ ਕੋਈ ਸਾਲਾ ਝਾੜ ਦਈਏ ਪਾਲਾ
ho a.De je koI sAlA jhA.Da daIe pAlA
If some `[Saale: Playful taunt to rivals, suggesting the singer’s dominance]` stands in our way, we shake off their arrogance
ਪਿੰਡ ਦਦਹੇੜਾ ਸਾਡਾ ਸ਼ਹਿਰ ਪਟਿਆਲਾ
piMDa dadahe.DA sADA sa਼hira paTiAlA
Dadhera is my village and Patiala is our city
ਯਾਰੀ ਦੀ ਮਿਸਾਲ ਅੱਜ ਜਿੰਨੇ ਵੀ ਸਾਡੇ ਨਾਲ ਨੀ
yArI dI misAla ajja jiMne vI sADe nAla nI
Today, everyone with us is an example of true friendship
ਚੀਤੇ ਵਾਲੀ ਚਾਲ ਹਿੱਕਾਂ 'ਚ ਜ਼ੋਰ ਬਾਹਲਾ
chIte vAlI chAla hikkAM 'cha ja਼ora bAhalA
With the gait of a leopard and immense strength in our chests
ਨਾਲ ਬਾਈ ਪਰਮੀਸ਼ ਪਰਮੇਸ਼ਰਾਂ ਦੀ ਲੋੜ ਨੀ
nAla bAI paramIsa਼ paramesa਼rAM dI lo.Da nI
With brother Parmish `[Self-reference to artist Parmish Verma]`, we only need the Almighty's grace
ਪੈਸੇ-ਪੂਸੇ ਛੋਟੀ ਗੱਲ ਮਿੱਤਰਾਂ ਕੋਲ ਥੁੜ੍ਹ ਨੀ
paise-pUse ChoTI galla mittarAM kola thu.Dha nI
Money is a trivial matter, yours truly has no shortage of it
ਯਾਰੀਆਂ ਪਛਾਣ ਤੇ ਯਾਰਾਂ ਦੀ ਜ਼ਬਾਨ ਨੀ
yArIAM paChANa te yArAM dI ja਼bAna nI
Recognize our loyalties and the word of a friend
ਜਿੰਨਾ ਚਿਰ ਜਾਨ ਸਕੂਗਾ ਕੋਈ ਤੋੜ ਨੀ
jiMnA chira jAna sakUgA koI to.Da nI
As long as there is life, no one can break our bond
ਲਾਡੀ ਚਾਹਲ ਨਾਮ ਜਗਤ ਲਿਖੇ ਸ਼ਰੇਆਮ
lADI chAhala nAma jagata likhe sa਼reAma
Laddi Chahal `[Self-reference to the song's lyricist/artist]` writes his name openly for the world
ਖੱਬੀ ਬਾਂਹ 'ਤੇ ਜਿਹੜਾ ਟੈਟੂ ਕਰੇ ਪਾਸਟ ਬਿਆਨ
khabbI bAMha 'te jiha.DA TaiTU kare pAsaTa biAna
The tattoo on the left arm tells the story of the past
ਸਿੱਧੀਆਂ ਨੀ ਤਾਨਾਂ ਲੋਕ ਠੋਕਦੇ ਸਲਾਮ
siddhIAM nI tAnAM loka Thokade salAma
Our aims are straight, and people salute us
ਦਿੰਦਾ ਰੱਬ ਵੀ ਆ ਫ਼ਲ ਚੈੱਕ ਕਰਕੇ ਈਮਾਨ ਵਹਿਮ ਨਾ
diMdA rabba vI A pha਼la chaikka karake ImAna vahima nA
God also grants the fruit after testing one's faith
ਪਾਲੇ ਓਏ
pAle oe
Don't harbor any delusions
ਇੱਥੇ ਏਕਾ ਸਾਡੇ ਲੋਕਾਂ ਦਾ
itthe ekA sADe lokAM dA
There is a divine unity among our people here
ਕਦੇ ਈਦ ਤੇ ਕਦੇ ਦੀਵਾਲੀ ਹੈ
kade Ida te kade dIvAlI hai
Sometimes it's Eid and sometimes it's Diwali
ਇੱਥੇ ਦੁੱਖ ਨਿਵਾਰਨ ਦੁੱਖ ਟੁੱਟਦੇ
itthe dukkha nivArana dukkha TuTTade
Here at Dukh Niwarn `[Reference to Gurdwara Dukh Niwarn Sahib]`, all sorrows are shattered
ਇੱਥੇ ਮਾਂ ਕਲਕੱਤੇ ਵਾਲੀ ਹੈ
itthe mAM kalakatte vAlI hai
The Mother of Calcutta `[Reference to the historic Kali Mata Temple in Patiala]` resides here
ਸ਼ਹਿਰ ਪਟਿਆਲੇ ਦੇ
sa਼hira paTiAle de
In the city of Patiala
ਸ਼ਹਿਰ ਪਟਿਆਲੇ ਦੇ
sa਼hira paTiAle de
In the city of Patiala
ਸ਼ਹਿਰ ਪਟਿਆਲੇ ਦੇ
sa਼hira paTiAle de
In the city of Patiala

Share

More by Parmish Verma

View all songs →