Saah - From "Kanneda"
ਚੱਕਣੀ ਚੁਬਾਰੇ ਤੇ ਅੱਖਾਂ 'ਚ ਅੰਗਾਰ
chakkaNI chubAre te akkhAM 'cha aMgAra
Keeping watch from the balcony with fire in the eyes
ਰੰਗ ਗੱਡੀਆਂ ਦੇ ਕਾਲੇ ਵਿਚ ਸ਼ੇਰ ਨੇ ਸਵਾਰ
raMga gaDDIAM de kAle vicha sa਼era ne savAra
The cars are jet black and lions are riding inside
ਵੱਡੇ ਹੌਂਸਲੇ ਤੂਫ਼ਾਨ ਟੋਰਨੇਡੋ ਆ ਦਿਮਾਗ ਸਾਡਾ
vaDDe hauMsale tUpha਼Ana ToraneDo A dimAga sADA
Immense courage, with minds like storms and tornadoes
ਉਬਲਦਾ ਖ਼ੂਨ ਤੇ ਦਲੇਰੀਆਂ ਦੇ ਯਾਰ
ubaladA kha਼Una te dalerIAM de yAra
Boiling blood and we are [Yaar: close friends/brothers; carries significant cultural weight regarding loyalty] with bravery itself
ਜਵਾਨੀ ਵਾਲੀ ਰੁੱਤ ਪੱਟੀ ਫਿਰਦੇ ਆਂ ਖ਼ਤਮਾ
javAnI vAlI rutta paTTI phirade AM kha਼tamA
In the season of youth, we’ve uprooted every limit
ਨਾਮ ਲੈ ਕੇ ਸਾਡਾ ਮਾਵਾਂ ਸੁਵਾਉਂਦੀਆਂ ਨੇ ਪੁੱਤ
nAma lai ke sADA mAvAM suvAuMdIAM ne putta
Mothers put their sons to sleep by whispering our name
ਚੁੱਪ ਦੇਖ ਕੇ ਸਾਡੀ ਨਾ ਇਵੇਂ ਕਰਜੀਂ ਕੋਈ ਚੌੜ
chuppa dekha ke sADI nA iveM karajIM koI chau.Da
Don't mistake our silence for a chance to play a prank
ਪਾ ਕੇ ਅੱਖਾਂ ਵਿਚ ਅੱਖਾਂ ਕਰ ਦਈਏ ਭੋਰ ਭੋਰ
pA ke akkhAM vicha akkhAM kara daIe bhora bhora
We’ll look you in the eye and crush you into dust
ਦੇਸੀਆਂ ਦਾ ਦੌਰ ਚੱਲੇ ਦੇਸੀਆਂ ਦਾ ਦੌਰ ਚੱਲੇ
desIAM dA daura challe desIAM dA daura challe
The era of the [Desi: person of South Asian heritage/native roots] is unfolding

ਆ ਹੁੱਡੀਆਂ ਟ੍ਰੈਕ ਸੂਟ ਸਾਡੀ ਪਛਾਣ
A huDDIAM Traika sUTa sADI paChANa
The era of the [Desi: person of South Asian heritage/native roots] is unfolding
ਤੇ ਦੂਜੀ ਪਛਾਣ ਅੰਨੀ ਡੌਲਿਆਂ 'ਚ ਜਾਨ
te dUjI paChANa aMnI DauliAM 'cha jAna
The era of the [Desi: person of South Asian heritage/native roots] is unfolding
ਤੇ ਲੈਦਰ ਦੇ ਬੈਗਾਂ ਵਿਚ ਰਸ਼ੀਆ ਦੇ ਸੰਦ
te laidara de baigAM vicha rasa਼IA de saMda
The era of the [Desi: person of South Asian heritage/native roots] is unfolding
911 ਦੇ ਕੇ ਫਲੈਸ਼ਾਂ ਕਰੇ ਬੰਦ
911 de ke phalaisa਼AM kare baMda
The era of the [Desi: person of South Asian heritage/native roots] is unfolding
ਕਰਾਂ ਬੈਂਜ਼ 'ਚ ਰੋਲ ਉੱਤੋਂ ਮੌਤ ਨੂੰ ਟਰੋਲ
karAM baiMja਼ 'cha rola uttoM mauta nUM Tarola
These hoodies and tracksuits are our identity
ਅੱਖ ਦੇ ਇਸ਼ਾਰੇ ਤੋਂ ਵੀ ਪਹਿਲਾਂ ਬੰਦਾ ਗੋਲ
akkha de isa਼Are toM vI pahilAM baMdA gola
And the other is the blinding strength in our bicep
ਫੋਰ ਹੈੱਡਾਂ ਵਿਚ ਹੋਲ ਸਿੱਧਾ ਸਮੇਂ ਨੂੰ ਮਖ਼ੌਲ
phora haiDDAM vicha hola siddhA sameM nUM makha਼aula
In leather bags, we carry Russian tools of the trade
ਸਾਡੀ ਦੇਖ ਲੈ ਵਰਥ ਰੈੱਡ ਬੌਟਮ ਵਾਲੇ ਸੋਲ
sADI dekha lai varatha raiDDa bauTama vAle sola
The 911 Porsche shuts down all the camera flashes
ਸਾਲੇ ਪੱਤਰਕਾਰਾਂ ਦਾ ਹੁੰਦਾ ਦੇਖਣ ਵਾਲਾ ਹਾਲ
sAle pattarakArAM dA huMdA dekhaNa vAlA hAla
Rolling in a Benz while trolling death itself
ਮੈਥੋਂ ਕੰਬਦੀਆਂ ਲੱਤਾਂ ਨਾਲੇ ਪੁੱਛਦੇ ਸਵਾਲ
maithoM kaMbadIAM lattAM nAle puchChade savAla
A target is gone before a blink of an eye
ਨਾਮ ਸਾਡੇ ਵਾਲਾ ਖ਼ੌਫ਼ ਪੂਰੀ ਵੱਟਾਂ ਕੰਬੇ ਕੌਪ
nAma sADe vAlA kha਼aupha਼ pUrI vaTTAM kaMbe kaupa
A hole in the forehead, a direct mockery of time
ਅਸੀਂ ਡਰਦੇ ਆਂ ਰੱਬ ਤੋਂ ਤੇ ਸਾਥੋਂ ਡਰੇ ਮੌਤ
asIM Darade AM rabba toM te sAthoM Dare mauta
Look at our worth, these are Red Bottom soles
ਬੜੇ ਅੰਡਰਕਵਰ ਸਾਡੀ ਭਾਲ ਦੇ ਖ਼ਬਰ
ba.De aMDarakavara sADI bhAla de kha਼bara
The state of those [Saale: Playful taunt to rivals/detractors] journalists is a sight to see
ਤੇ ਉਹਨਾਂ ਵਿਚੋਂ ਅੱਧਿਆਂ ਦੀ ਯਾਰਡ 'ਚ ਕਬਰ
te uhanAM vichoM addhiAM dI yAraDa 'cha kabara
Their legs tremble while they ask me questions
ਆਈਡਲ ਮੈਂ ਸ਼ਹਿਰ ਦੇ ਆਂ ਸਾਰੇ ਬਦਮਾਸ਼ਾਂ ਦਾ
AIDala maiM sa਼hira de AM sAre badamAsa਼AM dA
The fear of our name is absolute, even the cops are shaking
ਤੇ ਟੌਪਿਕ ਸਕੂਲ ਵਿਚ ਲੱਗਣ ਕਲਾਸਾਂ
te Taupika sakUla vicha laggaNa kalAsAM
We only fear God, and death itself fears us
ਡੁੱਬਦੇ ਨਹੀਂ ਛੇਤੀ ਮਹਾਂਸਾਗਰਾਂ ਦੇ ਤਾਰੂ
Dubbade nahIM ChetI mahAMsAgarAM de tArU
So many undercover agents are searching for news of us
ਲਲਕਾਰ ਕੇ ਨੀ ਮਰਦੇ ਕੋਈ ਧੋਖੇ ਨਾਲ ਹੀ ਮਾਰੂ
lalakAra ke nI marade koI dhokhe nAla hI mArU
And half of them already have a grave in the yard
ਸਾਡੀ ਆਖ਼ਰੀ ਸਾਹਾਂ ਦੇ ਤੱਕ ਰਹਿਣੀ ਇਹੀ ਦੌੜ
sADI Akha਼rI sAhAM de takka rahiNI ihI dau.Da
I am the idol for all the outlaws of the city
ਦੇਸੀਆਂ ਦਾ ਦੌਰ ਚੱਲੇ ਦੇਸੀਆਂ ਦਾ ਦੌਰ
desIAM dA daura challe desIAM dA daura
And I’m the topic of lessons in the school classrooms
ਹੱਸਦੇ ਜਾਵਾਂਗੇ ਜਦੋਂ ਉੱਡਣੇ ਆਂ ਭੌਰ
hassade jAvAMge jadoM uDDaNe AM bhaura
The swimmers of the great oceans don’t drown easily
ਦੇਸੀਆਂ ਦਾ ਦੌਰ ਚੱਲੇ ਦੇਸੀਆਂ ਦਾ ਦੌਰ ਚੱਲੇ
desIAM dA daura challe desIAM dA daura challe
They won't kill us with [Lalkare: bold shouts], they'll have to use treachery
ਦੇਸੀਆਂ ਦਾ ਦੌਰ ਚੱਲੇ ਦੇਸੀਆਂ ਦਾ ਦੌਰ ਚੱਲੇ
desIAM dA daura challe desIAM dA daura challe
This race will continue until our very last breath
ਦੇਸੀਆਂ ਦਾ ਦੌਰ ਚੱਲੇ ਦੇਸੀਆਂ ਦਾ ਦੌਰ ਚੱਲੇ
desIAM dA daura challe desIAM dA daura challe
The era of the [Desi: person of South Asian heritage/native roots] is unfolding
ਦੇਸੀਆਂ ਦਾ ਦੌਰ ਚੱਲੇ ਦੇਸੀਆਂ ਦਾ ਦੌਰ ਚੱਲੇ
desIAM dA daura challe desIAM dA daura challe
We’ll go out laughing when the soul takes flight
ਦੇਸੀਆਂ ਦਾ ਦੌਰ ਚੱਲੇ ਦੇਸੀਆਂ ਦਾ ਦੌਰ ਚੱਲੇ
desIAM dA daura challe desIAM dA daura challe
The era of the [Desi: person of South Asian heritage/native roots] is unfolding
ਦੇਸੀਆਂ ਦਾ ਦੌਰ ਚੱਲੇ ਦੇਸੀਆਂ ਦਾ ਦੌਰ ਚੱਲੇ
desIAM dA daura challe desIAM dA daura challe
The era of the [Desi: person of South Asian heritage/native roots] is unfolding
ਅਸੀਂ ਗ਼ੁਲਾਮੀ ਨਹੀਂ ਰਾਜ ਕਰਨ ਆਏ ਆਂ
asIM ga਼ulAmI nahIM rAja karana Ae AM
The era of the [Desi: person of South Asian heritage/native roots] is unfolding
The era of the [Desi: person of South Asian heritage/native roots] is unfolding
The era of the [Desi: person of South Asian heritage/native roots] is unfolding
The era of the [Desi: person of South Asian heritage/native roots] is unfolding
The era of the [Desi: person of South Asian heritage/native roots] is unfolding
The era of the [Desi: person of South Asian heritage/native roots] is unfolding
The era of the [Desi: person of South Asian heritage/native roots] is unfolding
The era of the [Desi: person of South Asian heritage/native roots] is unfolding
We didn't come here to serve, we came here to rule