Sab Fade Jange
ਕਈ ਯਾਰ ਵੇਲੀ ਹੁੰਦੇ ਬਾਹਲੇ ਨੇ ਅਜ਼ੀਜ਼
kaI yAra velI huMde bAhale ne aja਼Ija਼
Many close companions are extremely dear to the heart [Yaar: close friends/brothers; carries significant cultural weight regarding loyalty]
ਬਿਨਾਂ ਦੱਸੇ ਲੈ ਜਾਂਦੇ ਮੰਗਵੀਂਓਂ ਚੀਜ਼
binAM dasse lai jAMde maMgavIMoM chIja਼
They walk off with your things without even asking
ਭੁੱਲਦੇ ਪਰਸ ਘਰੇ ਜਿਹੜੇ ਬਿੱਲ ਆਏ ਤੋਂ
bhullade parasa ghare jiha.De billa Ae toM
They "forget" their wallets at home the moment the bill arrives
ਫ਼ੋਨ ਨੇ ਮਿਲਾਉਂਦੇ ਜਿਹੜੇ ਅੱਗੇ ਨਾਕੇ ਲਾਏ ਤੋਂ
pha਼ona ne milAuMde jiha.De agge nAke lAe toM
They only call your phone when they see a police checkpoint ahead
ਏ ਸੀ ਪੀ ਮਾਮਾ ਸਾਡਾ ਚਲਾਨ ਨਹੀਂਓਂ ਭਰੇ ਜਾਣਗੇ
e sI pI mAmA sADA chalAna nahIMoM bhare jANage
"The ACP is my uncle," they claim, yet the fines never get paid [Mama: literally maternal uncle; a common Punjabi slang for a policeman]
ਹੋ ਟੈਨਸ਼ਨ ਨਾ ਲਓ ਵੀਰੇ ਸਭ ਫੜੇ ਜਾਣਗੇ
ho Tainasa਼na nA lao vIre sabha pha.De jANage
Oh, don't you worry brother, everyone will be caught
ਹਾਂ ਸਭ ਫੜੇ ਜਾਣਗੇ ਜੀ ਸਾਰੇ ਫੜੇ ਜਾਣਗੇ
hAM sabha pha.De jANage jI sAre pha.De jANage
Yes, everyone will be caught, everyone will be exposed
ਸਭ ਫੜੇ ਜਾਣਗੇ ਜੀ ਸਭ ਫੜੇ ਜਾਣਗੇ
sabha pha.De jANage jI sabha pha.De jANage
Everyone will be caught, yes, everyone will be caught

ਫ਼ਿਕਰ ਨਾ ਕਰੋ ਵੀਰੇ ਸਭ ਫੜੇ ਜਾਣਗੇ
pha਼ikara nA karo vIre sabha pha.De jANage
Don't you worry brother, everyone will be caught
ਤੇਰਾ ਜਾਨੂ ਤੇਰਾ ਕਹਿ ਕੇ ਬਣਦੇ ਸ਼ਰੀਫ਼
terA jAnU terA kahi ke baNade sa਼rIpha਼
Calling you "darling" and "my life," they pretend to be so innocent
ਸਾਲੇ ਮਿਲਣ ਤੋਂ ਪਹਿਲਾਂ ਚੈਟਾਂ ਕਰਦੇ ਡਿਲੀਟ
sAle milaNa toM pahilAM chaiTAM karade DilITa
Those bastards delete their chats right before meeting up [Saale: Playful taunt to other suitors/pretenders]
ਉਹ ਇਹ ਤਾਂ ਜਸਟ ਫ਼ਰੈਂਡ ਆ ਮੇਰੀ
uha iha tAM jasaTa pha਼raiMDa A merI
"Oh, she is just a friend of mine," they insist
ਉਹ ਝੂਠ ਬੋਲ ਜਾਂਦੇ ਥਾਈਲੈਂਡ ਦੇ ਟ੍ਰਿੱਪ ਤੇ
uha jhUTha bola jAMde thAIlaiMDa de Trippa te
They spin tall tales while lying about their trips to Thailand
ਵਿਆਹ ਕਰਵਾ ਕੇ ਜਿਹੜੇ ਟਿਕਦੇ ਨਾ ਇੱਕ ਤੇ
viAha karavA ke jiha.De Tikade nA ikka te
Those who can't stay faithful to one even after getting married
ਇੱਕ ਦਿਨ ਸਾਰਿਆਂ ਦੇ ਪੱਕੇ ਘੜੇ ਕੱਸੇ ਜਾਣਗੇ
ikka dina sAriAM de pakke gha.De kasse jANage
One day the "pot of their lies" will surely be smashed to pieces
ਉਹ ਟੈਨਸ਼ਨ ਨਾ ਲਓ ਵੀਰੇ ਸਭ ਫੜੇ ਜਾਣਗੇ
uha Tainasa਼na nA lao vIre sabha pha.De jANage
Oh, don't you worry brother, everyone will be caught
ਹਾਂ ਸਭ ਫੜੇ ਜਾਣਗੇ ਜੀ ਸਾਰੇ ਫੜੇ ਜਾਣਗੇ
hAM sabha pha.De jANage jI sAre pha.De jANage
Yes, everyone will be caught, everyone will be exposed
ਸਭ ਫੜੇ ਜਾਣਗੇ ਜੀ ਸਭ ਫੜੇ ਜਾਣਗੇ
sabha pha.De jANage jI sabha pha.De jANage
Everyone will be caught, yes, everyone will be caught
ਹਾਂ ਸਭ ਫੜੇ ਜਾਣਗੇ ਜੀ ਸਾਰੇ ਫੜੇ ਜਾਣਗੇ
hAM sabha pha.De jANage jI sAre pha.De jANage
Yes, everyone will be caught, everyone will be exposed
ਸਭ ਫੜੇ ਜਾਣਗੇ ਜੀ ਸਭ ਫੜੇ ਜਾਣਗੇ
sabha pha.De jANage jI sabha pha.De jANage
Everyone will be caught, yes, everyone will be caught
ਫ਼ਿਕਰ ਨਾ ਕਰੋ ਵੀਰੇ ਸਭ ਫੜੇ ਜਾਣਗੇ
pha਼ikara nA karo vIre sabha pha.De jANage
Don't you worry brother, everyone will be caught
ਕਈ ਕਾਲਜ ਦੀ ਫ਼ੀਸ ਵਿਚੋਂ ਘਰੇ ਕੁੰਡੀ ਲਾਉਂਦੇ ਨੇ
kaI kAlaja dI pha਼Isa vichoM ghare kuMDI lAuMde ne
Some skim money off their college fees to fund their own schemes
ਕੁੜੀਆਂ ਦੇ ਨਾਂ ਤੇ ਫੇਕ ਆਈਡੀਆਂ ਬਣਾਉਂਦੇ ਨੇ
ku.DIAM de nAM te pheka AIDIAM baNAuMde ne
They create fake profiles using girls' names
ਓਏ ਤੂੰ ਹੀ ਹੈ ਨਾ ਐਂਜਲ ਪ੍ਰਿਯਾ
oe tUM hI hai nA aiMjala priyA
"Oh, is that you, Angel Priya?" [A legendary Indian internet alias used for fake female profiles]
ਸੈਲਫ਼ੀ ਕਢਾ ਕੇ ਕੋਈ ਬੰਦਾ ਰਹਿੰਦੇ ਭਾਲਦੇ
sailapha਼I kaDhA ke koI baMdA rahiMde bhAlade
They stay on the lookout for a man just to get a selfie clicked
ਟਿਊਸ਼ਨ ਦੀ ਥਾਂ ਤੇ ਟਾਈਮ ਸਹੇਲੀ ਵਿਚ ਗਾਲਦੇ
TiUsa਼na dI thAM te TAIma sahelI vicha gAlade
They waste their tuition time chasing after a girlfriend [Kudi: girl/maiden]
ਪੈ ਗਈ ਜਦੋਂ ਰੇਡ ਵੀਰੇ ਬਾਪੂ ਕੋਲੋਂ ਕੜੇ ਜਾਣਗੇ
pai gaI jadoM reDa vIre bApU koloM ka.De jANage
When the raid happens, brother, they’ll be dragged away by their fathers
ਹੋ ਟੈਨਸ਼ਨ ਨਾ ਲਓ ਵੀਰੇ ਸਭ ਫੜੇ ਜਾਣਗੇ
ho Tainasa਼na nA lao vIre sabha pha.De jANage
Oh, don't you worry brother, everyone will be caught
ਹਾਂ ਸਭ ਫੜੇ ਜਾਣਗੇ ਜੀ ਸਾਰੇ ਫੜੇ ਜਾਣਗੇ
hAM sabha pha.De jANage jI sAre pha.De jANage
Yes, everyone will be caught, everyone will be exposed
ਸਭ ਫੜੇ ਜਾਣਗੇ ਜੀ ਸਭ ਫੜੇ ਜਾਣਗੇ
sabha pha.De jANage jI sabha pha.De jANage
Everyone will be caught, yes, everyone will be caught
ਹਾਂ ਸਭ ਫੜੇ ਜਾਣਗੇ ਜੀ ਸਾਰੇ ਫੜੇ ਜਾਣਗੇ
hAM sabha pha.De jANage jI sAre pha.De jANage
Yes, everyone will be caught, everyone will be exposed
ਸਭ ਫੜੇ ਜਾਣਗੇ ਜੀ ਸਭ ਫੜੇ ਜਾਣਗੇ
sabha pha.De jANage jI sabha pha.De jANage
Everyone will be caught, yes, everyone will be caught
ਫ਼ਿਕਰ ਨਾ ਕਰੋ ਵੀਰੇ ਸਭ ਫੜੇ ਜਾਣਗੇ
pha਼ikara nA karo vIre sabha pha.De jANage
Don't you worry brother, everyone will be caught
ਕਈ ਫ਼ੋਨ ਲਾ ਕੇ ਕਹਿੰਦੇ ਰੀਚਾਰਜ ਕਰਾਈਂ ਵੀਰੇ
kaI pha਼ona lA ke kahiMde rIchAraja karAIM vIre
Some call you up just to say, "Brother, get me a mobile recharge"
ਮੈਂ ਨਹੀਂ ਪੀਂਦਾ ਨਾ ਨਾ ਮੇਰਾ ਪੈੱਗ ਨਾ ਤੂੰ ਪਾਈਂ ਵੀਰੇ
maiM nahIM pIMdA nA nA merA paigga nA tUM pAIM vIre
"I don't drink, no, no, don't pour a glass for me, brother"
ਨਾ ਵੀਰੇ ਮੈਂ ਨਹੀਂ ਪੀਣਾ ਮੇਰਾ ਵੀਰ ਬਣ ਕੇ ਨਾ ਨਾ
nA vIre maiM nahIM pINA merA vIra baNa ke nA nA
"No brother, I won't drink, please don't ask me, no no"
ਆਫ਼ਿਸ ਚ ਕੰਮ ਕਰਦੇ ਨੇ ਦਿਨ ਰਾਤ
Apha਼isa cha kaMma karade ne dina rAta
Pretending to work in the office day and night
ਅਸਲ ਚ ਬੈਠੇ ਹੁੰਦੇ ਪੱਬ ਚ ਜਨਾਬ
asala cha baiThe huMde pabba cha janAba
In reality, the gentleman is sitting in a pub
ਲੱਗ ਜੇ ਨਾ ਪਤਾ ਕਿਤੇ ਸੱਜਰੇ ਜੇ ਕੜੇ ਜਾਣਗੇ
lagga je nA patA kite sajjare je ka.De jANage
Lest anyone finds out, they’ll be caught fresh in the act
ਟੈਨਸ਼ਨ ਨਾ ਲਓ ਵੀਰੇ ਸਭ ਫੜੇ ਜਾਣਗੇ
Tainasa਼na nA lao vIre sabha pha.De jANage
Don't you worry brother, everyone will be caught
ਹਾਂ ਸਭ ਫੜੇ ਜਾਣਗੇ ਜੀ ਸਾਰੇ ਫੜੇ ਜਾਣਗੇ
hAM sabha pha.De jANage jI sAre pha.De jANage
Yes, everyone will be caught, everyone will be exposed
ਸਭ ਫੜੇ ਜਾਣਗੇ ਜੀ ਸਭ ਫੜੇ ਜਾਣਗੇ
sabha pha.De jANage jI sabha pha.De jANage
Everyone will be caught, yes, everyone will be caught
ਹਾਂ ਸਭ ਫੜੇ ਜਾਣਗੇ ਜੀ ਸਾਰੇ ਫੜੇ ਜਾਣਗੇ
hAM sabha pha.De jANage jI sAre pha.De jANage
Yes, everyone will be caught, everyone will be exposed
ਸਭ ਫੜੇ ਜਾਣਗੇ ਜੀ ਸਭ ਫੜੇ ਜਾਣਗੇ
sabha pha.De jANage jI sabha pha.De jANage
Everyone will be caught, yes, everyone will be caught
ਗੱਲ ਸੁਣ ਸੱਤੇ ਕੋਈ ਚੱਕ ਲੈ ਤੂੰ ਬੀਟ
galla suNa satte koI chakka lai tUM bITa
Listen Satte, pick up a rhythm and a beat [Self-reference to Satta, likely the music producer]
ਗੋਲਡੀ ਗਵਾਹ ਗਾਣਾ ਵੱਜਣਾ ਰਿਪੀਟ
golaDI gavAha gANA vajjaNA ripITa
This Goldy Gawa song is going to play on repeat [Self-reference to the lyricist Goldy]
ਸਰਬਿਆ ਮਨਾ ਛੇੜ ਦਿਲਾਂ ਦੀ ਕੋਈ ਤਾਰ
sarabiA manA Che.Da dilAM dI koI tAra
Sarba Maan, strike a chord that touches the heart [Self-reference to the lyricist Sarba Maan]
ਟੌਰ ਨਾਲ ਛੜੇ ਦਿਨ ਜ਼ਿੰਦਗੀ ਦੇ ਚਾਰ
Taura nAla Cha.De dina ja਼iMdagI de chAra
These four days of life are meant to be lived with bachelor pride [Taur: swagger/stately pride]
ਟੌਰ ਨਾਲ ਛੜੇ ਦਿਨ ਜ਼ਿੰਦਗੀ ਦੇ ਚਾਰ
Taura nAla Cha.De dina ja਼iMdagI de chAra
These four days of life are meant to be lived with bachelor pride
ਆਟੋਟਿਊਨਰ ਹੈ ਆੜੀ ਸਾਡਾ ਗਾਣੇ ਹਲੇ ਬੜੇ ਆਉਣਗੇ
AToTiUnara hai A.DI sADA gANe hale ba.De AuNage
The autotuner is our buddy, many more songs are yet to come
ਹੋਏ ਹਾਂ ਸਭ ਫੜੇ ਜਾਣਗੇ ਜੀ ਸਾਰੇ ਫੜੇ ਜਾਣਗੇ
hoe hAM sabha pha.De jANage jI sAre pha.De jANage