Set Ho Gia

by Parmish Vermaft Gurlez Akhtar, Shaan, Verinder

ਓ ਸੋਹਣੀਏ ਰਕਾਨੇ
o sohaNIe rakAne
O beautiful maiden [Rakane: a term for a graceful, stylish woman]
ਲਾਉਂਦਾ ਨੀ ਬਹਾਨੇ
lAuMdA nI bahAne
I’m not making any excuses

ਬੀਤੀ ਨਾਲੇ ਅੱਜ ਬੇਲੀ ਮਾਰਨਗੇ ਤਾਹਨੇ
bItI nAle ajja belI mAranage tAhane
The past and the present [Beli: close friends] will taunt me otherwise
ਸੌਂ ਰੱਬ ਦੀ ਪੈਰ ਰੋਕਿਆ ਨੀ ਜਾਣਾ
sauM rabba dI paira rokiA nI jANA
I swear by God, my feet won't be able to stop
ਗਲਾ ਜਿਹਾ ਜਦੋਂ ਵੈੱਟ ਹੋ ਗਿਆ
galA jihA jadoM vaiTTa ho giA
Once my throat gets a little "wet"
ਅੱਜ ਸਾਂਵਲੀ ਪਤਲੀਏ ਨਾਰੇ ਜੇ ਯਾਰ ਤੇਰਾ ਸੈੱਟ ਹੋ ਗਿਆ
ajja sAMvalI patalIe nAre je yAra terA saiTTa ho giA
Today, my dusky, slender lady, what if [Yaar: yours truly] gets tipsy?
ਸਾਂਵਲੀ ਪਤਲੀਏ ਨਾਰੇ ਜੇ ਯਾਰ ਤੇਰਾ ਸੈੱਟ ਹੋ ਗਿਆ
sAMvalI patalIe nAre je yAra terA saiTTa ho giA
My dusky, slender lady, what if [Yaar: yours truly] gets tipsy?

ਵੇ ਸੁਣ ਦਿਲਦਾਰਾ ਸਿੱਧੀ ਗੱਲ ਯਾਰਾ
ve suNa diladArA siddhI galla yArA
Hey, listen my beloved, here is the straight talk

ਪੀ ਕੇ ਕਰੇਂ ਦੁੱਖ ਰੱਦੀ ਸੋਫ਼ੀ ਜਾਨ ਤੋਂ ਪਿਆਰਾ
pI ke kareM dukkha raddI sopha਼I jAna toM piArA
After drinking you act pathetic, but sober you're dearer than life
ਦਿਨੇ ਭਿੱਜੀ ਬਿੱਲੀ ਪੀ ਕੇ ਬਣੇ ਸ਼ੇਰ ਵੇ ਗੱਲਾਂ 'ਚ ਨਾ ਕੋਈ ਤੈਥੋਂ ਜਿੱਤਦਾ ਓਏ
dine bhijjI billI pI ke baNe sa਼era ve gallAM 'cha nA koI taithoM jittadA oe
By day you're a soaked kitten, but after a drink you act like a lion, no one can win an argument against you
ਮੈਨੂੰ ਸਾਂਭਣਾ ਜਿਗਰੀਆ ਯਾਰਾ ਤੇਰਾ ਤਾਂ ਹੋਇਆ ਕੰਮ ਨਿੱਤ ਦਾ
mainUM sAMbhaNA jigarIA yArA terA tAM hoiA kaMma nitta dA
Handling you, my dear [Yaar: beloved/partner], has become a daily chore for me

ਪੈੱਗ ਦਾ ਮਾਹੌਲ ਪੈਂਦੇ ਹੌਲ ਦਾਰੂ ਦੇਖ
paigga dA mAhaula paiMde haula dArU dekha
The vibe is set for a peg, my heart races seeing the liquor
ਮੇਰੇ ਦਿਲ ਵਿਚ ਵੱਜਦੇ ਆ ਢੋਲ ਦਾਰੂ ਦੇਖ
mere dila vicha vajjade A Dhola dArU dekha
[Dhol: traditional Punjabi drums] start beating in my heart seeing the liquor
ਯਾਰਾ ਧੱਕੇ ਨਾਲ ਪਿਓਣੀ ਮੈਥੋਂ ਨਾ ਵੀ ਨਹੀਂ ਹੋਣੀ
yArA dhakke nAla pioNI maithoM nA vI nahIM hoNI
My friends will force me to drink, and I won't be able to say no
ਤੈਨੂੰ ਵਾਪਸੀ 'ਤੇ ਪੈਣੀ ਬਿੱਲੋ ਗੱਡੀ ਆ ਚਲਾਉਣੀ
tainUM vApasI 'te paiNI billo gaDDI A chalAuNI
You’ll have to drive the car on the way back, [Billo: endearment for a beautiful girl]
ਆਪੇ ਲੱਭ ਕੇ ਬਿਠਾ ਲਈ ਖੱਬੀ ਸੀਟ 'ਤੇ
Ape labbha ke biThA laI khabbI sITa 'te
Find your way to the left seat yourself
ਮੈਂ ਲੌਸਟ ਜਿਹਾ ਗੈੱਟ ਹੋ ਗਿਆ
maiM lausaTa jihA gaiTTa ho giA
Because I’m going to be completely lost in the haze
ਅੱਜ ਸਾਂਵਲੀ ਪਤਲੀਏ ਨਾਰੇ ਜੇ ਯਾਰ ਤੇਰਾ ਸੈੱਟ ਹੋ ਗਿਆ
ajja sAMvalI patalIe nAre je yAra terA saiTTa ho giA
Today, my dusky, slender lady, what if [Yaar: yours truly] gets tipsy?
ਸਾਂਵਲੀ ਪਤਲੀਏ ਨਾਰੇ ਜੇ ਯਾਰ ਤੇਰਾ ਸੈੱਟ ਹੋ ਗਿਆ
sAMvalI patalIe nAre je yAra terA saiTTa ho giA
My dusky, slender lady, what if [Yaar: yours truly] gets tipsy?
ਸਾਂਵਲੀ ਪਤਲੀਏ ਨਾਰੇ ਜੇ ਯਾਰ ਤੇਰਾ ਸੈੱਟ ਹੋ ਗਿਆ
sAMvalI patalIe nAre je yAra terA saiTTa ho giA
My dusky, slender lady, what if [Yaar: yours truly] gets tipsy?
ਅੱਖ ਲਾਲ ਹੋ ਜੇ ਜੱਟਾ ਸੂਟ ਮੇਰੇ ਨਾਲ ਦੀ
akkha lAla ho je jaTTA sUTa mere nAla dI
Your eyes turn red, [Jatta: a man from the agricultural Jatt community], matching the color of my suit
ਆਪੇ ਚੱਕੀ ਜ਼ਿੰਮੇਵਾਰੀ ਮੈਂ ਨਾ ਵੇ ਸੰਭਾਲਦੀ
Ape chakkI ja਼iMmevArI maiM nA ve saMbhAladI
Take responsibility for yourself, because I’m not looking after you
ਡੀਜੇ 'ਤੇ ਉਡਾਵੇਂ ਵਿੰਗਾ-ਟੇਢਾ ਨੱਚੀ ਜਾਵੇਂ
DIje 'te uDAveM viMgA-TeDhA nachchI jAveM
You toss money on the DJ floor and keep dancing all crooked

ਰੱਖੇ ਸਿਰ ਤੇ ਗਲਾਸੀ ਬਾਕੀ ਖਾਰੇ
rakkhe sira te galAsI bAkI khAre
Balancing a glass on your head while the mixers sit aside
ਤੂੰ ਸੱਜਣਾ ਕਿਉਂ ਨੀ ਟਿਕਦਾ
tUM sajjaNA kiuM nI TikadA
Why can't you just stay still, my [Sajjan: soulmate/beloved]?
ਮੈਨੂੰ ਸਾਂਭਣਾ ਜਿਗਰੀਆ ਯਾਰਾ ਤੇਰਾ ਤਾਂ ਹੋਇਆ ਕੰਮ ਨਿੱਤ ਦਾ
mainUM sAMbhaNA jigarIA yArA terA tAM hoiA kaMma nitta dA
Handling you, my dear [Yaar: beloved/partner], has become a daily chore for me
ਮੈਨੂੰ ਸਾਂਭਣਾ ਜਿਗਰੀਆ ਯਾਰਾ ਤੇਰਾ ਤਾਂ ਹੋਇਆ ਕੰਮ ਨਿੱਤ ਦਾ
mainUM sAMbhaNA jigarIA yArA terA tAM hoiA kaMma nitta dA
Handling you, my dear [Yaar: beloved/partner], has become a daily chore for me
ਅੱਜ ਸਾਂਵਲੀ ਪਤਲੀਏ ਨਾਰੇ ਜੇ ਯਾਰ ਤੇਰਾ ਸੈੱਟ ਹੋ ਗਿਆ
ajja sAMvalI patalIe nAre je yAra terA saiTTa ho giA
Today, my dusky, slender lady, what if [Yaar: yours truly] gets tipsy?
ਮੈਨੂੰ ਸਾਂਭਣਾ ਜਿਗਰੀਆ ਯਾਰਾ ਤੇਰਾ ਤਾਂ ਹੋਇਆ ਕੰਮ ਨਿੱਤ ਦਾ
mainUM sAMbhaNA jigarIA yArA terA tAM hoiA kaMma nitta dA
Handling you, my dear [Yaar: beloved/partner], has become a daily chore for me
ਅੱਜ ਸਾਂਵਲੀ ਪਤਲੀਏ ਨਾਰੇ ਜੇ ਯਾਰ ਤੇਰਾ ਸੈੱਟ ਹੋ ਗਿਆ
ajja sAMvalI patalIe nAre je yAra terA saiTTa ho giA
Today, my dusky, slender lady, what if [Yaar: yours truly] gets tipsy?
ਆਹ ਫੜ ਹੱਥ ਮੇਰੇ ਨੀ ਵੱਸ ਦੀ ਗੱਲ
Aha pha.Da hattha mere nI vassa dI galla
Here, take my hand, I’ve lost all control now

Share

More by Parmish Verma

View all songs →