Shada
ਟੌਹਰ ਨਾਲ ਛੜਾ ਮੁੰਡਾ ਟੌਹਰ ਨਾਲ ਛੜਾ
Tauhara nAla Cha.DA muMDA Tauhara nAla Cha.DA
With full swagger, this bachelor boy, with full swagger
ਟੌਹਰ ਨਾਲ ਛੜਾ ਰਹਿੰਦਾ ਟੌਹਰ ਨਾਲ ਛੜਾ
Tauhara nAla Cha.DA rahiMdA Tauhara nAla Cha.DA
The bachelor lives with style, with full swagger

ਓ ਛੜੇ ਰਹਿ ਕੇ ਵੇਖੋ ਨਜ਼ਾਰਾ ਆਉਂਦਾ ਬੜਾ
o Cha.De rahi ke vekho naja਼ArA AuMdA ba.DA
Oh, try living as a bachelor, it is a total vibe

ਉਂਝ ਤਾਂ ਸਮਾਈਲਾਂ ਦੇ ਕੇ ਲੰਘਣ ਬਥੇਰੀਆਂ
uMjha tAM samAIlAM de ke laMghaNa batherIAM
Though many girls pass by giving me smiles
ਸਾਥੋਂ ਨਹੀਂਓਂ ਲੱਗਦੀਆਂ ਫ਼ਾਲਤੂ ਜੇ ਗੇੜੀਆਂ
sAthoM nahIMoM laggadIAM pha਼AlatU je ge.DIAM
I’m not the type to make useless rounds [Gedi: cruising around to impress someone]
ਸਾਥੋਂ ਨਹੀਂਓਂ ਗੱਲ ਹੁੰਦੀ ਸਾਰੀ ਰਾਤ ਜਾਗ ਬਈ
sAthoM nahIMoM galla huMdI sArI rAta jAga baI
I can't handle staying awake talking all night long
ਬਿਨਾਂ ਗੱਲੋਂ ਹੁੰਦਾ ਨਹੀਂਓਂ ਟਾਈਮ ਖ਼ਰਾਬ ਬਈ
binAM galloM huMdA nahIMoM TAIma kha਼rAba baI
I don't waste my time for no reason at all
ਓ ਗੋਲਗੱਪੇ ਕੁਲਚੇ ਖਵਾਊ ਕਿਹੜਾ ਖੜਾ
o golagappe kulache khavAU kiha.DA kha.DA
Oh, who's going to stand there feeding someone [Golgappe: hollow fried snacks] and [Kulche: flatbread]
ਟੌਹਰ ਨਾਲ ਛੜਾ ਮੁੰਡਾ ਟੌਹਰ ਨਾਲ ਛੜਾ
Tauhara nAla Cha.DA muMDA Tauhara nAla Cha.DA
With full swagger, this bachelor boy, with full swagger
ਟੌਹਰ ਨਾਲ ਛੜਾ ਰਹਿੰਦਾ ਟੌਹਰ ਨਾਲ ਛੜਾ
Tauhara nAla Cha.DA rahiMdA Tauhara nAla Cha.DA
The bachelor lives with style, with full swagger
ਟੌਹਰ ਨਾਲ ਛੜਾ ਮੁੰਡਾ ਟੌਹਰ ਨਾਲ ਛੜਾ
Tauhara nAla Cha.DA muMDA Tauhara nAla Cha.DA
With full swagger, this bachelor boy, with full swagger
ਟੌਹਰ ਨਾਲ ਛੜਾ ਰਹਿੰਦਾ ਟੌਹਰ ਨਾਲ ਛੜਾ
Tauhara nAla Cha.DA rahiMdA Tauhara nAla Cha.DA
The bachelor lives with style, with full swagger
ਟੌਹਰ ਨਾਲ ਛੜਾ ਮੁੰਡਾ ਟੌਹਰ ਨਾਲ ਛੜਾ
Tauhara nAla Cha.DA muMDA Tauhara nAla Cha.DA
With full swagger, this bachelor boy, with full swagger
ਟੌਹਰ ਨਾਲ ਛੜਾ ਰਹਿੰਦਾ ਟੌਹਰ ਨਾਲ ਛੜਾ
Tauhara nAla Cha.DA rahiMdA Tauhara nAla Cha.DA
The bachelor lives with style, with full swagger
ਓ ਯਾਰਾਂ ਨਾਲ ਸਾਰੀ ਰਾਤ ਚੱਲਦੀ ਆ ਪਾਰਟੀ
o yArAM nAla sArI rAta challadI A pAraTI
Oh, the party goes on all night with my [Yaar: close friends/brothers]
ਫ਼ਿਕਰ ਨਹੀਂ ਘਰੋਂ ਕੋਈ ਮਾਰਦੂਗਾ ਹਾਕ ਬਈ
pha਼ikara nahIM gharoM koI mAradUgA hAka baI
There’s no worry that anyone from home will call out to stop me
ਦੂਜੇ ਦਿਨ ਉੱਠੀਦਾ ਐ ਮਰਜ਼ੀ ਦੇ ਨਾਲ ਬਈ
dUje dina uTThIdA ai maraja਼I de nAla baI
I wake up the next day whenever I please
ਚਾਹ ਪਾਣੀ ਰੋਟੀ ਟੁੱਕ ਕਰੀਦਾ ਐ ਆਪ ਬਈ
chAha pANI roTI Tukka karIdA ai Apa baI
I manage my own tea, water, and meals
ਓ ਚੁੱਲ੍ਹੇ ਵਿੱਚੋਂ ਧੂੰਆਂ ਉੱਡੇ ਬਣ ਬਣ ਕੜਾ
o chullhe vichchoM dhUMAM uDDe baNa baNa ka.DA
Oh, the smoke rises from the hearth in thick rings
ਟੌਹਰ ਨਾਲ ਛੜਾ ਮੁੰਡਾ ਟੌਹਰ ਨਾਲ ਛੜਾ
Tauhara nAla Cha.DA muMDA Tauhara nAla Cha.DA
With full swagger, this bachelor boy, with full swagger
ਟੌਹਰ ਨਾਲ ਛੜਾ ਰਹਿੰਦਾ ਟੌਹਰ ਨਾਲ ਛੜਾ
Tauhara nAla Cha.DA rahiMdA Tauhara nAla Cha.DA
The bachelor lives with style, with full swagger
ਓ ਛੜੇ ਰਹਿ ਕੇ ਵੇਖੋ ਨਜ਼ਾਰਾ ਆਉਂਦਾ ਬੜਾ
o Cha.De rahi ke vekho naja਼ArA AuMdA ba.DA
Oh, try living as a bachelor, it is a total vibe
ਟੌਹਰ ਨਾਲ ਛੜਾ ਮੁੰਡਾ ਟੌਹਰ ਨਾਲ ਛੜਾ
Tauhara nAla Cha.DA muMDA Tauhara nAla Cha.DA
With full swagger, this bachelor boy, with full swagger
ਟੌਹਰ ਨਾਲ ਛੜਾ ਰਹਿੰਦਾ ਟੌਹਰ ਨਾਲ ਛੜਾ
Tauhara nAla Cha.DA rahiMdA Tauhara nAla Cha.DA
The bachelor lives with style, with full swagger
ਇਸ ਲਈ ਬੇਗਾਨੀ ਧੀ ਆਪਾਂ ਕੋਈ ਵਿਆਹੀ ਨਹੀਂ
isa laI begAnI dhI ApAM koI viAhI nahIM
That’s why I haven't married anyone's daughter
ਵਿਆਹ ਕਰਵਾ ਕੇ ਗਲ ਟੈਂਸ਼ਨ ਜੀ ਪਾਈ ਨਹੀਂ
viAha karavA ke gala TaiMsa਼na jI pAI nahIM
I didn't invite tension into my life by getting wed
ਆ ਲੈ ਦੇ ਓ ਲੈ ਦੇ ਨਹੀਂ ਕੋਈ ਆਖਦੀ
A lai de o lai de nahIM koI AkhadI
No one is there to demand "buy me this" or "get me that"
ਕਿੱਥੇ ਲਾਵਾਂ ਪੜ੍ਹਨੇ ਨਾ ਟੈਂਸ਼ਨ ਜਵਾਕ ਦੀ
kitthe lAvAM pa.Dhane nA TaiMsa਼na javAka dI
No stress about where to enroll the kids for school
ਓ ਕੁੱਟੀ ਦੀ ਐ ਤਾਸ਼ ਨਾਲੇ ਵਿਹਲਾ ਹੁੰਦਾ ਥੜਾ
o kuTTI dI ai tAsa਼ nAle vihalA huMdA tha.DA
Oh, we play cards while the [Thada: elevated communal seating platform in a village] stays vacant
ਟੌਹਰ ਨਾਲ ਛੜਾ
Tauhara nAla Cha.DA
With full swagger, the bachelor
ਟੌਹਰ ਨਾਲ ਛੜਾ
Tauhara nAla Cha.DA
With full swagger, the bachelor
ਟੌਹਰ ਨਾਲ ਛੜਾ ਮੁੰਡਾ ਟੌਹਰ ਨਾਲ ਛੜਾ
Tauhara nAla Cha.DA muMDA Tauhara nAla Cha.DA
With full swagger, this bachelor boy, with full swagger
ਟੌਹਰ ਨਾਲ ਛੜਾ ਰਹਿੰਦਾ ਟੌਹਰ ਨਾਲ ਛੜਾ
Tauhara nAla Cha.DA rahiMdA Tauhara nAla Cha.DA
The bachelor lives with style, with full swagger
ਟੌਹਰ ਨਾਲ ਛੜਾ ਮੁੰਡਾ ਟੌਹਰ ਨਾਲ ਛੜਾ
Tauhara nAla Cha.DA muMDA Tauhara nAla Cha.DA
With full swagger, this bachelor boy, with full swagger
ਟੌਹਰ ਨਾਲ ਛੜਾ ਰਹਿੰਦਾ ਟੌਹਰ ਨਾਲ ਛੜਾ
Tauhara nAla Cha.DA rahiMdA Tauhara nAla Cha.DA
The bachelor lives with style, with full swagger
ਸਟੂਡੀਓ 'ਚ ਆਇਆ ਭੁਰੂ ਗਾਣਾ ਇਹ ਬਣਾਉਣ ਨੂੰ
saTUDIo 'cha AiA bhurU gANA iha baNAuNa nUM
Bhuru came to the studio to create this track [Self-reference to a collaborator]
ਜੱਟ ਨੇ ਮਿਲਾਇਆ ਫ਼ੋਨ ਸਰਬੇ ਮਾਨ ਨੂੰ
jaTTa ne milAiA pha਼ona sarabe mAna nUM
The [Jatt: land-owning agricultural community known for pride] called up Sarba Maan [Self-reference to the lyricist]
ਉਹ ਵੀ ਕਹਿੰਦਾ ਹੁਣੇ ਆਇਆ ਪਰਮਵੀਰ ਵੀਰੇ
uha vI kahiMdA huNe AiA paramavIra vIre
He said, "I'm coming right now, Parmvir brother" [Self-reference to artist's brother]
ਗੋਲਡੀ ਤੇ ਸੱਤਾ ਪੱਕੇ ਯਾਰ ਮੇਰੇ ਹੀਰੇ
golaDI te sattA pakke yAra mere hIre
Goldy and Satta are my true gems of friends [Self-reference to music producers Desi Crew]
ਓ ਕੈਮਰਾ ਤਿਆਰ ਕਰੀਂ ਭੁੱਲਰ ਐ ਖੜਾ
o kaimarA tiAra karIM bhullara ai kha.DA
Oh, get the camera ready, Bhullar is standing by [Self-reference to the cinematographer]
ਟੌਹਰ ਨਾਲ ਛੜਾ ਮੁੰਡਾ ਟੌਹਰ ਨਾਲ ਛੜਾ
Tauhara nAla Cha.DA muMDA Tauhara nAla Cha.DA
With full swagger, this bachelor boy, with full swagger
ਟੌਹਰ ਨਾਲ ਛੜਾ ਰਹਿੰਦਾ ਟੌਹਰ ਨਾਲ ਛੜਾ
Tauhara nAla Cha.DA rahiMdA Tauhara nAla Cha.DA
The bachelor lives with style, with full swagger
ਓ ਛੜੇ ਰਹਿ ਕੇ ਵੇਖੋ ਨਜ਼ਾਰਾ ਆਉਂਦਾ ਬੜਾ
o Cha.De rahi ke vekho naja਼ArA AuMdA ba.DA
Oh, try living as a bachelor, it is a total vibe
ਟੌਹਰ ਨਾਲ ਛੜਾ ਮੁੰਡਾ ਟੌਹਰ ਨਾਲ ਛੜਾ
Tauhara nAla Cha.DA muMDA Tauhara nAla Cha.DA
With full swagger, this bachelor boy, with full swagger
ਟੌਹਰ ਨਾਲ ਛੜਾ ਰਹਿੰਦਾ ਟੌਹਰ ਨਾਲ ਛੜਾ
Tauhara nAla Cha.DA rahiMdA Tauhara nAla Cha.DA
The bachelor lives with style, with full swagger
ਟੌਹਰ ਨਾਲ ਛੜਾ ਮੁੰਡਾ ਟੌਹਰ ਨਾਲ ਛੜਾ
Tauhara nAla Cha.DA muMDA Tauhara nAla Cha.DA
With full swagger, this bachelor boy, with full swagger
ਟੌਹਰ ਨਾਲ ਛੜਾ ਰਹਿੰਦਾ ਟੌਹਰ ਨਾਲ ਛੜਾ
Tauhara nAla Cha.DA rahiMdA Tauhara nAla Cha.DA
The bachelor lives with style, with full swagger
ਟੌਹਰ ਨਾਲ ਛੜਾ ਮੁੰਡਾ ਟੌਹਰ ਨਾਲ ਛੜਾ
Tauhara nAla Cha.DA muMDA Tauhara nAla Cha.DA
With full swagger, this bachelor boy, with full swagger
ਟੌਹਰ ਨਾਲ ਛੜਾ ਰਹਿੰਦਾ ਟੌਹਰ ਨਾਲ ਛੜਾ
Tauhara nAla Cha.DA rahiMdA Tauhara nAla Cha.DA
The bachelor lives with style, with full swagger
ਪੈਂਦੀ ਆ ਫੇਰ ਧੱਕ ਧੱਕ
paiMdI A phera dhakka dhakka
And then we make an impact, a real heavy impact

ਪੈਂਦੀ ਆ ਫੇਰ ਧੱਕ ਚੈਂਪੀਅਨ
paiMdI A phera dhakka chaiMpIana
And then we make an impact... Champion!