Shadgi
ਯਾਰੋ ਗੱਲ ਮੈਂ ਸੁਣਾਵਾਂ ਜਿਹੜੀ ਹੋਈ ਮੇਰੇ ਨਾਲ
yAro galla maiM suNAvAM jiha.DI hoI mere nAla
O friends, let me tell you the story of what happened to me
ਫਿਰਾਂ ਟੌਹਰ ਨਾਲ ਛੜਾ ਕਦੇ ਕੱਢਦਾ ਨੀ ਗਾਲ
phirAM Tauhara nAla Cha.DA kade kaDDhadA nI gAla
I wander with pride as a bachelor, never uttering a foul word
ਉਹ ਸੱਚੀ ਸੀਗੀ ਤੰਗ ਜਾਂ ਫਿਰ ਚੱਲਦੀ ਸੀ ਚਾਲ
uha sachchI sIgI taMga jAM phira challadI sI chAla
Was she truly troubled, or was she just playing a game?
ਮੈਥੋਂ ਲੱਸੀ ਜਿਹੀ ਕਰਾ ਕੇ ਫਿਰ ਲੈ ਕੇ ਗਈ ਸੀ ਨਾਲ
maithoM lassI jihI karA ke phira lai ke gaI sI nAla
She made me feel small [Lassi: literally buttermilk; idiom for belittling someone] and then took me along
ਮੈਨੂੰ ਛੱਡ ਗਈ
mainUM ChaDDa gaI
She left me
ਉਹ ਵੀਰੇ ਮੈਨੂੰ ਛੱਡ ਗਈ
uha vIre mainUM ChaDDa gaI
Oh brothers, she left me
ਉਹ ਭਾਜੀ ਮੈਨੂੰ ਛੱਡ ਗਈ
uha bhAjI mainUM ChaDDa gaI
Oh big brothers, she left me
ਕਹਿੰਦੀ ਯਾਰਾਂ ਨਾਲ ਹੀ ਰਹਿੰਦੇ ਉ ਜੀ ਮਹਿਫ਼ਲਾਂ 'ਚ ਬਹਿੰਦੇ ਉ ਜੀ
kahiMdI yArAM nAla hI rahiMde u jI mahipha਼lAM 'cha bahiMde u jI
She said, "You always stay with your friends, sitting in [Mehfals: social gatherings/drinking circles]"
ਮੇਰੇ ਲਈ ਨਾ ਟਾਈਮ ਤੁਸੀਂ ਕਦੇ ਕੱਢ ਲੈਂਦੇ ਉ ਜੀ
mere laI nA TAIma tusIM kade kaDDha laiMde u jI
"You never find any time for me"
ਐਡੀ ਵੀ ਕੀ ਗੱਲ ਸਾਰ ਉਨ੍ਹਾਂ ਬਿਨਾਂ ਲੈਂਦੇ ਉ ਜੀ
aiDI vI kI galla sAra unhAM binAM laiMde u jI
"Is it really such a big deal, can't you manage without them?"
ਗਿਆਰਾਂ ਵਜੇ ਉੱਠਦੇ ਤੇ ਤਿੰਨ ਵਜੇ ਪੈਂਦੇ ਉ ਜੀ
giArAM vaje uTThade te tiMna vaje paiMde u jI
"You wake up at eleven and go to bed at three"
ਉਹ ਮੈਨੂੰ ਕਹਿੰਦੀ ਯਾਰ ਛੱਡ ਕਰ ਆਰ-ਪਾਰ ਛੱਡ
uha mainUM kahiMdI yAra ChaDDa kara Ara-pAra ChaDDa
She told me, "Leave your friends, make a clear-cut choice"
ਉਨ੍ਹਾਂ ਬਿਨਾਂ ਗੁਜ਼ਾਰ ਲਾ ਜਾਂ ਮੇਰੇ ਨਾਲ ਪਿਆਰ
unhAM binAM guja਼Ara lA jAM mere nAla piAra
"Learn to live without them, or choose to love me"
ਉਹ ਬਣਦਾ ਤਾਂ ਸੀ ਮੇਰਾ ਕਮਲੀ ਆਪੇ ਫਾਹਾ ਵੱਢ ਗਈ
uha baNadA tAM sI merA kamalI Ape phAhA vaDDha gaI
Well, I should have done it, but the crazy girl cut the cord herself
ਆਏ ਉਹ ਮੈਨੂੰ ਛੱਡ ਗਈ
Ae uha mainUM ChaDDa gaI
Hey, she left me
ਉਹ ਵੀਰੇ ਮੈਨੂੰ ਛੱਡ ਗਈ
uha vIre mainUM ChaDDa gaI
Oh brothers, she left me
ਉਹ ਭਾਜੀ ਮੈਨੂੰ ਛੱਡ ਗਈ
uha bhAjI mainUM ChaDDa gaI
Oh big brothers, she left me
ਉਹ ਮੈਂ ਕਿਹਾ ਕਮਲੀਏ ਲੈ ਦੇ ਕੇ ਯਾਰ ਹੀ ਨੇ ਬਚਦੇ
uha maiM kihA kamalIe lai de ke yAra hI ne bachade
I said, "Crazy girl, at the end of the day, only [Yaar: close friends/brothers] are left"
ਨੀ ਯਾਰ ਹੀ ਨੇ ਮੱਚਦੇ ਚਿਰਾਗ਼ ਬਣ ਸੱਚ ਦੇ
nI yAra hI ne machchade chirAga਼ baNa sachcha de
Indeed, my friends burn bright like lamps of truth
ਯਾਰਾਂ ਨੂੰ ਨਾ ਬੋਲੀਏ ਤਾਂ ਬਾਹਲੇ ਮੈਨੂੰ ਜੱਚਦੇ
yArAM nUM nA bolIe tAM bAhale mainUM jachchade
If we don't speak up for our friends, they are the ones who truly suit me
ਸੈੱਟ ਹੋ ਕੇ ਡੀਜੇਆਂ ਤੇ ਨਾਗ ਬਣ ਨੱਚਦੇ
saiTTa ho ke DIjeAM te nAga baNa nachchade
Once they're set [in the mood], they dance like cobras on the DJ floor
ਉਹ ਯਾਰ ਮੇਰੇ ਹੀਰੇ ਮੈਨੂੰ ਹੀਰਾਂ ਨੇ ਬਥੇਰੀਆਂ
uha yAra mere hIre mainUM hIrAM ne batherIAM
My friends are diamonds to me, I've had plenty of "Heers" [referring to the legendary lover Heer]
ਯਾਰਾਂ ਨਾਲ ਹੌਸਲੇ ਤੇ ਯਾਰਾਂ ਨਾਲ ਦਲੇਰੀਆਂ
yArAM nAla hausale te yArAM nAla dalerIAM
Courage comes from friends and bravery comes from friends
ਪਿੱਛੇ-ਪਿੱਛੇ ਦਿਲ ਚੱਕੀ ਫਿਰਨ ਵਧੇਰੀਆਂ
pichChe-pichChe dila chakkI phirana vadherIAM
There are plenty of girls following me around with their hearts in their hands
ਨੀ ਐਡਾ ਵੀ ਨੀ ਗੋਲਾ ਕਿ ਗੱਲਾਂ ਸੁਣੀ ਜਾਵਾਂ ਤੇਰੀਆਂ
nI aiDA vI nI golA ki gallAM suNI jAvAM terIAM
I'm not such a slave that I'll just keep listening to your nagging
ਉਹ ਸੌ ਸਿਆਪੇ ਮੁੱਕ ਗਏ ਮਿੱਤਰੋ ਉਮਰ ਲੱਗੇ ਜਿਵੇਂ ਵੱਧ ਗਈ
uha sau siApe mukka gae mittaro umara lagge jiveM vaddha gaI
All a hundred headaches are over, friends; it feels like my life has extended
ਆਏ ਉਹ ਮੈਨੂੰ ਛੱਡ ਗਈ
Ae uha mainUM ChaDDa gaI
Hey, she left me
ਉਹ ਵੀਰੇ ਮੈਨੂੰ ਛੱਡ ਗਈ
uha vIre mainUM ChaDDa gaI
Oh brothers, she left me
ਉਹ ਭਾਜੀ ਮੈਨੂੰ ਛੱਡ ਗਈ
uha bhAjI mainUM ChaDDa gaI
Oh big brothers, she left me
ਹੋ ਗਿਆ ਨਿਬੇੜਾ ਕਾਪੀ ਅੱਧਾਂ ਵਾਲੀ ਪਾੜਤੀ
ho giA nibe.DA kApI addhAM vAlI pA.DatI
The deal is done, I've torn the notebook of our half-written story
ਉਹ ਦੇ ਕੇ ਉਹਨੂੰ ਡੇਢ ਸੌ ਮੈਂ ਊਬਰ ਤੇ ਚਾੜਤੀ
uha de ke uhanUM DeDha sau maiM Ubara te chA.DatI
By giving her a hundred and fifty, I sent her off in an Uber
ਹੁਣ ਦੇਸੀ ਵਾਲੇ ਢੋਲ 'ਚੋਂ ਕੱਢਾਂਗੇ ਉਹਦੀ ਯਾਦ ਵਿਚ
huNa desI vAle Dhola 'choM kaDDhAMge uhadI yAda vicha
Now from the drum of [Desi: local/traditional liquor] I'll pour out her memories
ਪੰਜ ਸੱਤ ਬੱਕਰੇ ਵੱਢਾਂਗੇ ਉਹਦੀ ਯਾਦ ਵਿਚ
paMja satta bakkare vaDDhAMge uhadI yAda vicha
I'll slaughter five or seven goats in her memory [celebratory feast]
ਉਹ ਨਵੇਂ ਪਾਸੇ ਯਾਰੋ ਚੱਲਦੀ ਐ ਗੱਲਬਾਤ ਮੇਰੀ
uha naveM pAse yAro challadI ai gallabAta merI
O friends, a new conversation is already brewing for me
ਉਹਦੀ ਹੀ ਸਹੇਲੀ ਨਾਲ ਕੱਲ੍ਹ ਮੁਲਾਕਾਤ ਮੇਰੀ
uhadI hI sahelI nAla kallha mulAkAta merI
I had a meeting yesterday with her very own friend
ਮਿੱਠੇ ਮਿੱਠੇ ਥੋਟ ਕਰਦੀ ਐ ਐਕਸਚੇਂਜ
miTThe miTThe thoTa karadI ai aikasacheMja
We are exchanging such sweet, sweet thoughts
ਜੀ-ਵੈਗਨ ਯਾਰਾਂ ਦੇ ਕੋਲ ਉਹਦੇ ਕੋਲ ਰੇਂਜ
jI-vaigana yArAM de kola uhade kola reMja
[Yaars: close friends] have a G-Wagon and she has a Range Rover
ਉਹ ਭਾਬੀ ਕਹਿ ਕੇ ਲਾਡੀ ਨੇ ਤਾਂ ਰਿਸ਼ਤੇਦਾਰੀ ਕੱਢ ਲਈ
uha bhAbI kahi ke lADI ne tAM rishatedArI kaDDha laI
By calling her "Sister-in-law," Laddi [Self-reference to Laddi Chahal, the lyricist] has already claimed the relation
ਆਏ ਉਹ ਨਵੀਂ ਲੱਭ ਲਈ
Ae uha navIM labbha laI
Hey, I found a new one
ਉਹ ਵੀਰੇ ਨਵੀਂ ਲੱਭ ਲਈ
uha vIre navIM labbha laI
Oh brothers, I found a new one
ਉਹ ਭਾਜੀ ਨਵੀਂ ਲੱਭ ਲਈ
uha bhAjI navIM labbha laI
Oh big brothers, I found a new one
ਉਹ ਭਾਬੀ ਤੁਹਾਡੀ ਲੱਭ ਲਈ
uha bhAbI tuhADI labbha laI
I’ve found your [Bhabi: brother’s wife/sister-in-law]
ਵਾਰੀ ਵਾਰੀ ਬਰਸੀ ਖੱਟਣ ਗਿਆ ਸੀ ਖੱਟ ਖੱਟ ਕੇ ਲਿਆਂਦਾ ਯਾਮਾ
vArI vArI barasI khaTTaNa giA sI khaTTa khaTTa ke liAMdA yAmA
Time and again I went to earn, and I brought back a Yamaha [motorcycle]
ਭੰਗੜਾ ਤਾਂ ਸਜਦਾ ਜੇ ਨੱਚੇ ਮੁੰਡੇ ਦਾ ਚਾਚਾ
bhaMga.DA tAM sajadA je nachche muMDe dA chAchA
The [Bhangra: energetic Punjabi folk dance] only looks good if the boy's uncle dances
ਵਾਰੀ ਵਾਰੀ ਬਰਸੀ ਖੱਟਣ ਗਿਆ ਸੀ ਖੱਟ ਖੱਟ ਕੇ ਲਿਆਂਦਾ ਘਿਓ
vArI vArI barasI khaTTaNa giA sI khaTTa khaTTa ke liAMdA ghio
Time and again I went to earn, and I brought back some [Ghee: clarified butter]
ਭੰਗੜਾ ਤਾਂ ਸਜਦਾ ਜੇ ਨੱਚੇ ਮੁੰਡੇ ਦਾ ਚਾਚਾ
bhaMga.DA tAM sajadA je nachche muMDe dA chAchA
The [Bhangra: energetic Punjabi folk dance] only looks good if the boy's uncle dances