Sifat

by Parmish Vermaft Amrinder Bhangu

ਓ ਰੱਖਦੀ ਜੋ ਸੋਹਣੀਏ ਤੂੰ ਜ਼ੁਲਫ਼ਾਂ ਨੂੰ ਖੋਲ ਕੇ
o rakkhadI jo sohaNIe tUM ja਼ulapha਼AM nUM khola ke
O beautiful one, the way you keep your tresses flowing free
ਹਾਂ ਕਰਾਂ ਕੀ ਸਿਫ਼ਤ ਤੇਰੀ ਅੱਖਰਾਂ ‘ਚ ਬੋਲ ਕੇ
hAM karAM kI sipha਼ta terI akkharAM ‘cha bola ke
How can I praise your beauty by speaking in mere words?
ਕੀਮਤ ਕੋਈ ਨਹੀਂ ਸੱਚੀ ਤੇਰੀਆਂ ਅਦਾਵਾਂ ਦੀ
kImata koI nahIM sachchI terIAM adAvAM dI
Truly, there is no price that can be set for your charms
ਨੀ ਸੋਨੇ ਦਾ ਵੀ ਮੁੱਲ ਘੱਟ ਰੱਖਦਾ ਜੇ ਤੋਲ ਕੇ
nI sone dA vI mulla ghaTTa rakkhadA je tola ke
Even the value of gold falls short if weighed against you in a [Tola: traditional unit of gold, ~11.7g]
ਕੋਹਾਂ ਜਾਵੇਂ ਲੰਘਦੀ ਤੂੰ ਜਾਨ ਕੱਢੀ ਜਾਨੀ ਐਂ
kohAM jAveM laMghadI tUM jAna kaDDhI jAnI aiM
You pass by for miles and keep stealing my very soul
ਨੀ ਸਿਰੇ ਦੀਆਂ ਮਾਡਲਾਂ ਵੀ ਪਿੱਛੇ ਛੱਡੀ ਜਾਨੀ ਐਂ
nI sire dIAM mADalAM vI pichChe ChaDDI jAnI aiM
You keep leaving even the top-tier models far behind
ਨਖ਼ਰੇ ਦੇ ਥੱਲੇ ਰੱਖੇ ਦੱਬ ਕੇ ਜ਼ਮਾਨਾ
nakha਼re de thalle rakkhe dabba ke ja਼mAnA
You keep the whole world pressed under the weight of your [Nakhre: playful feminine whims/airs]
ਨੀ ਤੂੰ ਆਸ਼ਕਾਂ ਦੇ ਬਿੱਲੋ ਜਜ਼ਬਾਤ ਦੱਬੀ ਜਾਨੀ ਐਂ
nI tUM Asa਼kAM de billo jaja਼bAta dabbI jAnI aiM
[Billo: term of endearment for a beautiful girl, often with light eyes], you keep crushing the emotions of your lovers
ਕੀਤੀ ਮੇਨਟੇਨ ਆ ਤੂੰ ਵੇਸਟ ਸਲਿਮ
kItI menaTena A tUM vesaTa salima
You have maintained such a slim and slender waist
ਨੀ ਹਾਂ ਭਾਗ ਖੁੱਲ੍ਹ ਜਾਂਦੇ ਜਿਹੜੇ ਲੱਗ ਜਾਵੇਂ ਜਿਮ
nI hAM bhAga khullha jAMde jiha.De lagga jAveM jima
The gym you frequent must consider itself truly blessed
ਬਣੀ ਐਂ ਕ੍ਰਸ਼ ਕੱਲੇ ਕੱਲੇ ਤੂੰ ਜਵਾਕ ਦਾ
baNI aiM krasa਼ kalle kalle tUM javAka dA
You’ve become the crush of every single youngster around
ਹਾਂ ਫ਼ਿਟਿੰਗ ਤੇਰੀ ਨੇ ਫ਼ੇਲ ਕੀਤੀ ਪਈ ਐ ਕਿਮ
hAM pha਼iTiMga terI ne pha਼ela kItI paI ai kima
Indeed, your fitness has even put Kim [Kardashian] to shame
ਕਿਉਂ ਤੂੰ ਨਜ਼ਰਾਂ ਮਿਲਾਵੇਂ ਮੇਰੇ ਨੇੜੇ ਨੇੜੇ ਆਵੇਂ
kiuM tUM naja਼rAM milAveM mere ne.De ne.De AveM
Why do you lock eyes with me and keep drawing closer?
ਮੈਨੂੰ ਲੱਗਦਾ ਕਰਾਏਂਗੀ ਕੋਈ ਕਾਰਾ
mainUM laggadA karAeMgI koI kArA
I feel like you’re about to cause a [Vaka: historic feat/monumental event]
ਉਹ ਤੁਰਦੀ ਐਂ ਮਟਕ ਮਟਕ ਨੀ ਤੂੰ ਲਚਕ ਲਚਕ
uha turadI aiM maTaka maTaka nI tUM lachaka lachaka
You walk with such [Matak: stately pride/graceful gait] and a supple sway
ਸਾਡੇ ਸਿਰ ਨੂੰ ਚੜ੍ਹਾਏਂਗੀ ਤੂੰ ਪਾਰਾ
sADe sira nUM cha.DhAeMgI tUM pArA
You’re going to make my temper/fever rise to the sky
ਉਹ ਤੁਰਦੀ ਐਂ ਮਟਕ ਮਟਕ ਨੀ ਤੂੰ ਲਚਕ ਲਚਕ
uha turadI aiM maTaka maTaka nI tUM lachaka lachaka
You walk with such [Matak: stately pride/graceful gait] and a supple sway
ਸਾਡੇ ਸਿਰ ਨੂੰ ਚੜ੍ਹਾਏਂਗੀ ਤੂੰ ਪਾਰਾ
sADe sira nUM cha.DhAeMgI tUM pArA
You’re going to make my temper/fever rise to the sky
ਉਹ ਬੋਲੀ ਪਸ਼ਮੀਨਾ ਤੋਂ ਵੀ ਤੇਰੀ ਐ ਸਕਿਨ
uha bolI pasa਼mInA toM vI terI ai sakina
They say your skin is even softer than [Pashmina: fine Kashmiri wool]
ਨੀ ਤੂੰ ਕਾਟਨ ਦੇ ਨਾਲ ਮੇਲ ਖਾਂਦੀ ਇੰਨ-ਬਿੰਨ
nI tUM kATana de nAla mela khAMdI iMna-biMna
You resemble the purity of [Narma: long-staple cotton] through and through
ਰੈੱਡ ਸੋਲ ਪਾ ਕੇ ਰੱਖੇ ਗੱਭਰੂ ਸਤਾ ਕੇ ਰੱਖੇ
raiDDa sola pA ke rakkhe gabbharU satA ke rakkhe
Wearing your "Red Souls," you keep the [Gabhru: young man in his prime] tormented
ਅੱਖ ਤੇਰੀ ਲਾਉਂਦੀ ਐ ਨਿਸ਼ਾਨੇ ਪੂਰੇ ਸਿੰਨ
akkha terI lAuMdI ai nisa਼Ane pUre siMna
Your eyes take their aim with perfect precision
ਡੀ.ਐਮ.ਾਂ ‘ਚ ਸਾਰੇ ਅਪਰੋਚ ਤੈਨੂੰ ਕਰਦੇ ਨੇ
DI.aima.AM ‘cha sAre aparocha tainUM karade ne
Everyone is trying to approach you in your DMs
ਫੁੱਲ ਛੱਡ ਭੌਰੇ ਵੀ ਤਾਂ ਤੇਰੇ ਉੱਤੇ ਮਰਦੇ ਨੇ
phulla ChaDDa bhaure vI tAM tere utte marade ne
Forget flowers, even the honeybees are dying for a glimpse of you
ਕਿਹੜੀ ਐ ਬੁਟੀਕ ਤੇਰਾ ਕੌਣ ਐ ਡਿਜ਼ਾਈਨਰ
kiha.DI ai buTIka terA kauNa ai Dija਼AInara
Which boutique do you use, and who is your designer?
ਨੀ ਪੁੱਛਣੇ ਨੂੰ ਪੈਪਰਾਜ਼ੀ ਰਾਹਾਂ ਵਿਚ ਖੜ੍ਹਦੇ ਨੇ
nI puchChaNe nUM paiparAja਼I rAhAM vicha kha.Dhade ne
The paparazzi stand waiting in your path just to ask this
ਤੂੰ ਜਚਦੀ ਬੜੀ ਐਂ ਸਾਨੂੰ ਡਸਦੀ ਬੜੀ ਐਂ
tUM jachadI ba.DI aiM sAnUM DasadI ba.DI aiM
You look so stunning, yet your beauty stings me so
ਖਿੱਲਾਂ ਡੋਲਦਾ ਐ ਬਿੱਲੋ ਤੇਰਾ ਹਾਸਾ
khillAM DoladA ai billo terA hAsA
[Billo: term of endearment], your laughter scatters like popping corn
ਨੀ ਛੱਡ ਕੇ ਪਰਾਂ ਨੂੰ ਕਿਤੇ ਚੱਲੀਏ
nI ChaDDa ke parAM nUM kite challIe
Let’s leave everything behind and go somewhere far away
ਤੂੰ ਬਹਿ ਜਾ ਨਾਲ ਝੱਲੀਏ ਇਹ ਦੁਨੀਆ ਐ ਚੰਦਰੀ ਤਮਾਸ਼ਾ
tUM bahi jA nAla jhallIe iha dunIA ai chaMdarI tamAsa਼A
Come sit with me, you [Jhalliye: crazy/charming girl], this world is just a wicked [Tamasha: theatrical spectacle]
ਨੀ ਛੱਡ ਕੇ ਪਰਾਂ ਨੂੰ ਕਿਤੇ ਚੱਲੀਏ
nI ChaDDa ke parAM nUM kite challIe
Let’s leave everything behind and go somewhere far away
ਤੂੰ ਬਹਿ ਜਾ ਨਾਲ ਝੱਲੀਏ ਇਹ ਦੁਨੀਆ ਐ ਚੰਦਰੀ ਤਮਾਸ਼ਾ
tUM bahi jA nAla jhallIe iha dunIA ai chaMdarI tamAsa਼A
Come sit with me, you [Jhalliye: crazy/charming girl], this world is just a wicked [Tamasha: theatrical spectacle]
ਨੀ ਛੱਡ ਕੇ ਪਰਾਂ ਨੂੰ ਕਿਤੇ ਚੱਲੀਏ
nI ChaDDa ke parAM nUM kite challIe
Let’s leave everything behind and go somewhere far away
ਤੂੰ ਬਹਿ ਜਾ ਨਾਲ ਝੱਲੀਏ ਇਹ ਦੁਨੀਆ ਐ ਚੰਦਰੀ ਤਮਾਸ਼ਾ
tUM bahi jA nAla jhallIe iha dunIA ai chaMdarI tamAsa਼A
Come sit with me, you [Jhalliye: crazy/charming girl], this world is just a wicked [Tamasha: theatrical spectacle]
ਓ ਰੱਖਦੀ ਜੋ ਸੋਹਣੀਏ ਤੂੰ
o rakkhadI jo sohaNIe tUM
O beautiful one, the way you...
ਓ ਰੱਖਦੀ ਜੋ ਸੋਹਣੀਏ ਤੂੰ
o rakkhadI jo sohaNIe tUM
O beautiful one, the way you...
ਜ਼ੁਲਫ਼ਾਂ ਨੂੰ ਖੋਲ ਕੇ
ja਼ulapha਼AM nUM khola ke
Keep your tresses flowing free

Share

More by Parmish Verma

View all songs →