Sugar
by Parmish Vermaft Amrinder Bhangu, Nik D Gill
ਤੂੰ ਸੋਹਣੀ ਐਂ ਨੀ ਸੋਹਣੀਏ ਗ਼ਰੂਰ ਹੋ ਜਾਵੇ
tUM sohaNI aiM nI sohaNIe ga਼rUra ho jAve
You are so stunning [Kudi: girl/maiden] [Ni: a gender-specific vocative used to address a woman directly], it invites a sense of pride
ਹੋ ਪਾ ਲਏਂ ਜੋ ਡਿਜ਼ਾਈਨ ਉਹ ਮਸ਼ਹੂਰ ਹੋ ਜਾਵੇ
ho pA laeM jo Dija਼AIna uha masa਼hUra ho jAve
Any design you choose to wear becomes a famous trend
ਹਾਂ ਜਿਹਨੂੰ ਦੇਖ-ਦੇਖ ਕੇ ਸਰੂਰ ਹੋ ਜਾਵੇ
hAM jihanUM dekha-dekha ke sarUra ho jAve
Yes, just gazing at you brings a divine intoxication
ਨੀ ਅੱਖ ਤੇਰੀ ਲੱਗਦੀ ਆ ਭੰਗ ਵਰਗੀ
nI akkha terI laggadI A bhaMga varagI
Your eyes hit me with the intensity of [Bhang: hemp/cannabis-derived intoxicant]
ਮੈਂ ਕਾਲੀਆਂ ਰਾਤਾਂ ਦੇ ਵਿਚ ਫਿਰਾਂ ਘੁੰਮਦਾ
maiM kAlIAM rAtAM de vicha phirAM ghuMmadA
I wander through the shadows of the pitch-black nights
ਤੂੰ ਮੇਰੇ ਉੱਤੇ ਮਰਦੀ ਐਂ ਚੰਦ ਵਰਗੀ
tUM mere utte maradI aiM chaMda varagI
While you shine for me, devoted like the glowing moon
ਹੋ ਐਂਟੀਆਂ ਨੂੰ ਲੱਗਦਾ ਮੈਂ ਜ਼ਹਿਰ ਵਰਗਾ
ho aiMTIAM nUM laggadA maiM ja਼hira varagA
To my enemies, I taste like a bitter poison
ਤੇ ਮੈਨੂੰ ਬਿੱਲੋ ਲੱਗਦੀ ਤੂੰ ਖੰਡ ਵਰਗੀ
te mainUM billo laggadI tUM khaMDa varagI
But to me [Billo: a term of endearment for a beautiful girl], you taste like sugar

ਤੂੰ ਫ਼ੈਂਡੀ ਥੱਲੇ ਅੱਖਾਂ ਧੁੱਪ ਤੋਂ ਐਂ ਰੱਖਦੀ
tUM pha਼aiMDI thalle akkhAM dhuppa toM aiM rakkhadI
You hide your eyes from the sun behind those Fendi shades
ਤੇ ਮੈਨੂੰ ਹੁੰਦਾ ਦਿੱਖ ਜੇ ਨਾ ਲਾਲੀ ਅੱਖ ਦੀ
te mainUM huMdA dikkha je nA lAlI akkha dI
But it doesn't feel right if I don't see the crimson glow in your eyes
ਮੈਂ ਰਵਾਂ ਤੇਰੇ ਨਖਰੇ ਦਾ ਭਾਰ ਚੱਕਦਾ
maiM ravAM tere nakhare dA bhAra chakkadA
I'll keep carrying the weight of all your lovely tantrums
ਨੀ ਹੀਲ ਤੇਰੀ ਚੱਲੇ ਨਾ ਹੁਲਾਰਾ ਲੱਕ ਦੀ
nI hIla terI challe nA hulArA lakka dI
While your heels click, don't let your waist lose its rhythmic sway
ਨੀ ਹੁੰਦੇ ਪਿੱਛੇ ਕਰਦੇ ਬੜੇ ਅਜੇ ਨੀ
nI huMde pichChe karade ba.De aje nI
Many are trailing behind you even now, my girl
ਹੋ ਬੈਕ ਸੀਟ ਸੈਮੀ-ਆਟੋ ਬਾਰਾਂ ਗੇਜ਼ ਨੀ
ho baika sITa saimI-ATo bArAM geja਼ nI
A semi-auto twelve-gauge rests on my back seat
ਸ਼ੋਅ ਨਹੀਂ ਸੇਫ਼ਟੀ ਲਈ ਦੁਨੀਆ ਬੜੀ ਆ ਤੇਜ਼ ਨੀ
sa਼oa nahIM sepha਼TI laI dunIA ba.DI A teja਼ nI
It's not for show, but for safety, as the world is too cunning
ਇਹ ਜਮ੍ਹਾਂ ਗਿਰਗਿਟਾਂ ਦੇ ਆ ਰੰਗ ਵਰਗੀ
iha jamhAM giragiTAM de A raMga varagI
This world changes its colors just like a chameleon