Superstar

by Parmish Vermaft Paradox, Devilo

ਯਾਰ ਤੇਰਾ ਜੰਮਿਆ ਹੀ ਸੁਪਰਸਟਾਰ ਨੀ
yAra terA jaMmiA hI suparasaTAra nI
[Mitran: Yours truly] was born a superstar, [Nee: a gender-specific vocative used to address a woman directly]
ਛੋਟੀ ਜਿਹੀ ਉਮਰ 'ਚ ਲੈ ਲਈ ਵੱਡੀ ਕਾਰ ਨੀ
ChoTI jihI umara 'cha lai laI vaDDI kAra nI
At a young age, I've already acquired the big luxury cars
ਯਾਰ ਤੇਰਾ ਜੰਮਿਆ ਹੀ ਸੁਪਰਸਟਾਰ ਨੀ
yAra terA jaMmiA hI suparasaTAra nI
[Mitran: Yours truly] was born a superstar, [Nee: a gender-specific vocative used to address a woman directly]
ਛੋਟੀ ਜਿਹੀ ਉਮਰ 'ਚ ਲੈ ਲਈ ਵੱਡੀ ਕਾਰ ਨੀ
ChoTI jihI umara 'cha lai laI vaDDI kAra nI
At a young age, I've already acquired the big luxury cars
ਲੈ ਕੇ ਦਿੱਤਾ ਬੇਬੇ ਨੂੰ ਮੈਂ ਅੱਜ ਨਵਾਂ ਸੂਟ
lai ke dittA bebe nUM maiM ajja navAM sUTa
Today I bought a brand new suit for my mother
ਬਾਪੂ ਦੇ ਲਈ ਕੱਢੀ ਨਵੀਂ ਪੱਗ ਨਾਲੇ ਬੂਟ
bApU de laI kaDDhI navIM pagga nAle bUTa
And picked out a fresh turban and boots for my father
ਲੈ ਕੇ ਨਾਮ ਰੱਬ ਦਾ ਉੱਠੀਦਾ ਸੁਬ੍ਹਾ ਮੰਜੇ ਤੋਂ
lai ke nAma rabba dA uTThIdA subhA maMje toM
With the Almighty’s name, I rise from my [Manje: traditional woven bed]
ਤੇ ਤੜਕੇ ਹੀ ਫੜ ਲਈਏ ਮਿਹਨਤਾਂ ਦੇ ਰੂਟ
te ta.Dake hI pha.Da laIe mihanatAM de rUTa
And early at dawn, I set out on the routes of hard hustle
ਸ਼ੁਕਰ ਐ ਰੱਬ ਦਾ ਕਿ ਲਾਈਫ ਬੜੀ ਹੈਪੀ ਐ
sa਼ukara ai rabba dA ki lAIpha ba.DI haipI ai
I’m grateful to God that life is so happy
ਇਹ ਗਾਣਾ ਡਿਪਰੈੱਸ ਬੰਦਿਆਂ ਦੇ ਲਈ ਥੈਰੇਪੀ ਐ
iha gANA Diparaissa baMdiAM de laI thairepI ai
This song is like therapy for those feeling depressed
ਕਿ ਛੋਟੇ ਸ਼ਹਿਰੋਂ ਤੁਰਿਆ ਸੀ ਲੈ ਕੇ ਵੱਡੇ ਸੁਪਨੇ
ki ChoTe sa਼hiroM turiA sI lai ke vaDDe supane
That I started from a small town with massive dreams
ਤੇ ਚਾਹੁਣ ਵਾਲੇ ਖੁਸ਼ ਨੇ ਤੇ ਵੈਰੀ ਸਾਰੇ ਚੁੱਪ ਨੇ
te chAhuNa vAle khusa਼ ne te vairI sAre chuppa ne
Now my well-wishers are joyful and the enemies are all silent
ਮੁਹਾਲੀ ਦੀਆਂ ਸੜਕਾਂ 'ਤੇ ਭੁੱਖੇ ਢਿੱਡ ਭੜਕਾ
muhAlI dIAM sa.DakAM 'te bhukkhe DhiDDa bha.DakA
Wandering with an empty stomach on the streets of Mohali
ਮੈਂ ਇੰਨੇ ਜੋਗਾ ਕਿੱਥੇ ਸੀ ਕਿ ਅੱਖਾਂ ਵਿੱਚ ਰੜਕਾਂ
maiM iMne jogA kitthe sI ki akkhAM vichcha ra.DakAM
I never thought I'd be significant enough to be an eyesore to rivals
ਨੀ ਕਾਹਦਾ ਆਇਆ ਫੇਮ ਇੰਨੇ ਚੇਂਜ ਕੀਤੀ ਗੇਮ
nI kAhadA AiA phema iMne cheMja kItI gema
Ever since fame arrived, it has completely changed the game
ਦੇਖ ਟੈਲੈਂਟ ਨਾਲ ਭੰਨੀ ਬੈਠਾ ਲੋਕਾਂ ਦੀਆਂ ਮੜਕਾਂ
dekha TailaiMTa nAla bhaMnI baiThA lokAM dIAM ma.DakAM
Look how my talent has shattered the [Madak: stately pride] of others
ਹੁਣ ਭੈਣ ਮੇਰੀ ਮੇਰੇ ਉੱਤੇ ਕਰਦੀ ਪ੍ਰਾਊਡ
huNa bhaiNa merI mere utte karadI prAUDa
Now my sister feels so proud of me
ਕਿ ਭਾਈ ਸੀ ਨਿਕੰਮਾ ਜਿਹੜਾ ਪੈਰਾਂ 'ਤੇ ਖਲੋ ਗਿਆ
ki bhAI sI nikaMmA jiha.DA pairAM 'te khalo giA
That the "useless" brother has finally stood on his own feet
ਮੈਂ ਮੈਨੀਫੈਸਟੇਸ਼ਨਾਂ 'ਚ ਕਰਦਾ ਬਿਲੀਵ
maiM mainIphaisaTesa਼nAM 'cha karadA bilIva
I truly believe in the power of manifestation
ਲੋਕੀ ਕਹਿੰਦੇ ਦੇਖੋ ਦੇਖੋ ਦੇਖੋ ਮੁੰਡਾ ਉਹ ਗਿਆ
lokI kahiMde dekho dekho dekho muMDA uha giA
People say, "Look, look, look, there goes that boy!"
ਨਾਰਾਂ ਹੁਣ ਦੇਖਦੀਆਂ ਮੈਨੂੰ ਟੇਢੀ ਅੱਖ ਨਾਲ
nArAM huNa dekhadIAM mainUM TeDhI akkha nAla
Beautiful women now watch me with longing, sideways glances
ਤੇ ਜਾਂਦਾ ਜਾਂਦਾ ਮੈਂ ਵੀ ਇਗਨੋਰ ਦੇਵਾਂ ਮਾਰ
te jAMdA jAMdA maiM vI iganora devAM mAra
And as I pass by, I simply brush them off with indifference
ਇੰਨੇ ਵਿੱਚ ਉਹਨਾਂ ਨੂੰ ਕਲੀਅਰ ਜਿਹਾ ਹੋ ਜਾਵੇ
iMne vichcha uhanAM nUM kalIara jihA ho jAve
So that it becomes crystal clear to them
ਕਿ ਬੰਦਾ ਇਹ ਈਜ਼ੀ ਨਹੀਂ ਉਹ ਰੇਂਜ ਵਿੱਚੋਂ ਬਾਹਰ
ki baMdA iha Ija਼I nahIM uha reMja vichchoM bAhara
That this man isn't easy to get; he’s far out of their range
ਯਾਰ ਤੇਰਾ ਸੁਪਰਸਟਾਰ
yAra terA suparasaTAra
[Mitran: Yours truly] is a superstar
ਯਾਰ ਤੇਰਾ ਸੁਪਰਸਟਾਰ
yAra terA suparasaTAra
[Mitran: Yours truly] is a superstar
ਜੰਮਿਆ ਹੀ ਸੁਪਰਸਟਾਰ
jaMmiA hI suparasaTAra
Born a superstar
ਯਾਰ ਤੇਰਾ ਸੁਪਰਸਟਾਰ
yAra terA suparasaTAra
[Mitran: Yours truly] is a superstar
ਅਕੇਲੇ ਬੈਠ ਕੇ ਉੱਪਰ ਗਿਣੂੰਗਾ ਤਾਰੋਂ ਕੇ ਨਾਮ
akele baiTha ke uppara giNUMgA tAroM ke nAma
Sitting alone, I will count the names of the stars above
ਉਗਤੇ ਸੂਰਜ ਸੇ ਪਹਿਲੇ ਪਾਨਾ ਹੋਗਾ ਮੁਕਾਮ
ugate sUraja se pahile pAnA hogA mukAma
Before the sun rises, I must reach my destination
ਬਾਕੀ ਚੌੜੀ ਛਾਤੀ ਮਾਂ ਕੇ ਗਹਿਣੇ ਭਾਰੀ
bAkI chau.DI ChAtI mAM ke gahiNe bhArI
The rest is a broad chest, my mother’s heavy jewelry
ਕੰਧੋਂ ਪੇ ਜ਼ਿੰਮੇਦਾਰੀ
kaMdhoM pe ja਼iMmedArI
And responsibilities resting on my shoulders
ਨਾਮ ਸੇ ਤਾਰੋਂ ਸਾ ਯੇ ਕਿਸਮਤੋਂ ਕੀ ਚੀਜ਼
nAma se tAroM sA ye kisamatoM kI chIja਼
Fame is like the stars, a matter of destiny
ਥਾਲੀ ਕਾ ਬੈਂਗਣ ਅਗਲੇ ਪਲ ਕਿਸ ਕਰਵਟ
thAlI kA baiMgaNa agale pala kisa karavaTa
Like a rolling stone, you never know which way life turns
ਚਲਦੇ ਜੱਟ ਪਲਟੇ ਤਮਾਮ
chalade jaTTa palaTe tamAma
But this [Jatt: a member of the land-owning agricultural community] flips the script entirely
ਨਫ਼ਰਤ ਕੀ ਨੀਂਵ ਹੈ ਯੇ ਪਾਗਲ ਮਨ
napha਼rata kI nIMva hai ye pAgala mana
This crazy mind is built on a foundation of hatred
ਪਾਗਲਪਨ ਕੀ ਹੱਦ ਪੇ ਚੜ੍ਹ ਕੇ ਕਰਦੇ ਘੋਸ਼ਿਤ ਨਾਮ ਤੇਰੇ ਨਾਮ
pAgalapana kI hadda pe cha.Dha ke karade ghosa਼ita nAma tere nAma
At the heights of madness, I proclaim your name
ਜ਼ੁਬਾਨ ਕੀ ਲਗਾਮ ਕੋ ਸੰਭਾਲ ਯਾ ਕੋਈ ਨਹੀਂ ਹੈ ਰਾਜਾ
ja਼ubAna kI lagAma ko saMbhAla yA koI nahIM hai rAjA
Control your tongue, or realize there is no king here
ਯਹਾਂ ਪੇ ਸਾਰੇ ਹੈਂ ਗੁਲਾਮ
yahAM pe sAre haiM gulAma
In this world, everyone is a slave to their hustle
ਢਲਨਾ ਸੂਰਜ ਕਾ ਅਕਸਰ ਹੋਤਾ ਹੈ ਆਮ
DhalanA sUraja kA akasara hotA hai Ama
The setting of the sun is a common occurrence
ਲੇਕਿਨ ਉਗੇ ਵੋ ਫਿਰ ਸੇ ਤੋ ਉਸੀ ਕੋ ਹੈ ਸਲਾਮ
lekina uge vo phira se to usI ko hai salAma
But the one who rises again is the one who gets the salute
ਉਮਰ 16 ਮੈਂ ਨਿਕਲਾ ਥਾ ਘਰ ਸੇ ਕਾਫ਼ੀਓਂ ਕੀ ਤਰ੍ਹਾਂ
umara 16 maiM nikalA thA ghara se kApha਼IoM kI tarhAM
At age 16, I left home just like many others
ਸ਼ੁਰੂ ਸੇ ਕਰੀ ਗ੍ਰਾਈਂਡ ਮੈਨੇ ਬਾਕੀਓਂ ਕੀ ਤਰ੍ਹਾਂ
sa਼urU se karI grAIMDa maine bAkIoM kI tarhAM
From the start, I ground it out just like the rest
17 ਪੇ ਮਿਹਨਤ ਕਾ ਸਫ਼ਰ ਮੁਸਾਫ਼ਿਰੋਂ ਕੀ ਤਰ੍ਹਾਂ
17 pe mihanata kA sapha਼ra musApha਼iroM kI tarhAM
At 17, the journey of hard work made me a traveler
18 ਪੇ ਛਾਇਆ ਟੀਵੀ ਪੇ ਹਾਂ ਹੀਰੋ ਕੀ ਤਰ੍ਹਾਂ
18 pe ChAiA TIvI pe hAM hIro kI tarhAM
At 18, I appeared on TV like a hero
ਬਈ ਹੁਣ ਬ੍ਰੇਕਫਾਸਟ ਆਉਂਦਾ ਸਵਾਦ ਨੀ
baI huNa brekaphAsaTa AuMdA savAda nI
Now, even the fancy breakfasts don't taste quite right
ਆਉਂਦੀ ਕਦੇ ਬੇਬੇ ਦੇ ਪਰੌਂਠਿਆਂ ਦੀ ਯਾਦ
AuMdI kade bebe de parauMThiAM dI yAda
I often miss the [Paronthas: stuffed flatbreads] made by my mother
ਲੱਸੀ ਨਾਲ ਸਾਗ ਨਾਲ ਮੱਕੀ ਦੀਆਂ ਰੋਟੀਆਂ
lassI nAla sAga nAla makkI dIAM roTIAM
With buttermilk, mustard greens, and cornbread
ਉਹ ਸੱਚੀ ਰੱਬਾ ਜ਼ਿੰਦਗੀ ਦਾ ਆ ਗਿਆ ਸਵਾਦ
uha sachchI rabbA ja਼iMdagI dA A giA savAda
Oh, dear God, that was the true taste of life
ਮੇਲੇ ਵਿੱਚੋਂ ਲੈਂਦਾ ਸੀ ਜੋ ਜ਼ਿੱਦ ਕਰ ਐਨਕਾਂ
mele vichchoM laiMdA sI jo ja਼idda kara ainakAM
The boy who used to insist on toy glasses from the village fair
ਉਹ ਲਾ ਕੇ ਹੁਣ ਕਾਰਟੀਅਰ ਅੱਜ-ਕੱਲ੍ਹ ਅੱਖਾਂ 'ਤੇ
uha lA ke huNa kAraTIara ajja-kallha akkhAM 'te
Now wears Cartier frames upon his eyes
ਉਹ ਬੇਬੇ ਤੇਰਾ ਪੁੱਤ ਅੱਜ ਇੰਨੇ ਜੋਗਾ ਹੋ ਗਿਆ
uha bebe terA putta ajja iMne jogA ho giA
Oh Mother, your son has become so capable today
ਕਿ ਦਿਲਾਂ ਉੱਤੇ ਰਾਜ ਕਰਦਾ ਏ ਮੁੰਡਾ ਲੱਖਾਂ ਦੇ
ki dilAM utte rAja karadA e muMDA lakkhAM de
That this boy now rules over the hearts of millions
ਮੈਂ ਸਿੱਧਾ ਹੋ ਕੇ ਚੱਲਦਾ ਬਿਨਾਂ ਵਲ-ਵਿੰਗ ਤੋਂ
maiM siddhA ho ke challadA binAM vala-viMga toM
I walk a straight path without any deceit or curves
ਤੇ ਥਾਪੀ ਲੈ ਕੇ ਆਇਆ ਸੀ ਮੈਂ ਬਾਬਾ ਦੀਪ ਸਿੰਘ ਤੋਂ
te thApI lai ke AiA sI maiM bAbA dIpa siMgha toM
And I came with the blessings of [Baba Deep Singh: a legendary Sikh warrior and martyr]
ਨੀ ਤਾਹੀਂ ਮੇਰੇ ਕਰਮਾਂ 'ਚ ਫਤਿਹ ਨਹੀਂ ਉਹ ਹਾਰ ਨੀ
nI tAhIM mere karamAM 'cha phatiha nahIM uha hAra nI
That is why my destiny holds victory, never defeat
18 ਸੇਰ ਖੰਡੇ ਜਿੰਨਾ ਮਿਹਨਤਾਂ ਦਾ ਵਾਰ
18 sera khaMDe jiMnA mihanatAM dA vAra
My strike of hard work is as heavy as the [18-seer Khanda: the legendary 15kg double-edged sword of Baba Deep Singh]
ਯਾਰ ਤੇਰਾ ਸੁਪਰਸਟਾਰ
yAra terA suparasaTAra
[Mitran: Yours truly] is a superstar
ਪੂਰੇ ਸੱਤ ਸਾਲਾਂ ਤੋਂ ਆ ਸੇਮ ਮੇਰਾ ਬਾਰਬਰ
pUre satta sAlAM toM A sema merA bArabara
For seven whole years, I’ve kept the same barber
ਦਾੜ੍ਹੀ ਦਾ ਸਟਾਈਲ ਕਾਪੀ ਹੁੰਦਾ ਮੇਰਾ ਬਾਰ-ਬਾਰ
dA.DhI dA saTAIla kApI huMdA merA bAra-bAra
My beard style is copied by others over and over
ਜਚਦੀਆਂ ਪਿੰਡੇ ਤੇ ਓਵਰਸਾਈਜ਼ ਹੁੱਡੀਆਂ
jachadIAM piMDe te ovarasAIja਼ huDDIAM
Oversized hoodies look sharp on my frame
ਨੀ ਫਿਰਦੇ ਘਸਾਉਂਦੇ ਮੁੰਡੇ ਟਾਇਰਾਂ ਦੀਆਂ ਗੁੱਡੀਆਂ
nI phirade ghasAuMde muMDe TAirAM dIAM guDDIAM
While other boys are out there burning their tire treads
ਖੜ੍ਹਾ ਤੀ ਜੀ-ਵੈਗਨ ਹਵੇਲੀ ਕਾਲੇ ਰੰਗ ਦੀ
kha.DhA tI jI-vaigana havelI kAle raMga dI
I’ve parked a black G-Wagon at my [Haveli: a traditional large mansion]
ਜਾਵੇ ਜਿਹੜੀ ਸੜਕ 'ਤੇ ਕਾਲਜੇ ਨੂੰ ਟੰਗਦੀ
jAve jiha.DI sa.Daka 'te kAlaje nUM TaMgadI
Whichever road it takes, it pierces the hearts of onlookers
ਚੱਲੀ ਜਾਵੇ ਵਰੂੰ-ਵਰੂੰ 200 ਦੀ ਸਪੀਡ 'ਤੇ
challI jAve varUM-varUM 200 dI sapIDa 'te
It roars "vroom-vroom" at speeds of 200
ਤੇ ਚੱਲੂ ਵਿੱਚ ਫਿਫ਼ਟੀ ਸੈਂਟ ਕਾਨਯੇ ਵੈਸਟ
te challU vichcha phipha਼TI saiMTa kAnaye vaisaTa
And I’ll play Fifty Cent, Kanye West
ਸੋਨੀ ਪਾਬਲਾ ਰੀਪੀਟ 'ਤੇ
sonI pAbalA rIpITa 'te
And Soni Pabla on repeat in the speakers
ਮੈਨੂੰ ਸਾਰਾ ਕੁਝ ਮਿਲਿਆ ਸੋਹਣੇ ਸਾਹਿਬ ਤੋਂ
mainUM sArA kujha miliA sohaNe sAhiba toM
I received everything from my beautiful Lord
ਰੱਬ ਸੀਗਾ ਜਾਣੂ ਇਕੱਲੇ ਇਕੱਲੇ ਖੁਆਬ ਤੋਂ
rabba sIgA jANU ikalle ikalle khuAba toM
God was aware of every single one of my dreams
ਰੱਬ ਸੀਗਾ ਜਾਣੂ ਇਕੱਲੇ ਇਕੱਲੇ ਖੁਆਬ ਤੋਂ
rabba sIgA jANU ikalle ikalle khuAba toM
God was aware of every single one of my dreams
ਮੈਨੂੰ ਸਾਰਾ ਕੁਝ ਮਿਲਿਆ ਸੋਹਣੇ ਸਾਹਿਬ ਤੋਂ
mainUM sArA kujha miliA sohaNe sAhiba toM
I received everything from my beautiful Lord
ਯਾਰ ਤੇਰਾ ਸੁਪਰਸਟਾਰ
yAra terA suparasaTAra
[Mitran: Yours truly] is a superstar
ਯਾਰ ਤੇਰਾ ਸੁਪਰਸਟਾਰ
yAra terA suparasaTAra
[Mitran: Yours truly] is a superstar
ਜੰਮਿਆ ਹੀ ਸੁਪਰਸਟਾਰ
jaMmiA hI suparasaTAra
Born a superstar
ਯਾਰ ਤੇਰਾ ਸੁਪਰਸਟਾਰ
yAra terA suparasaTAra
[Mitran: Yours truly] is a superstar

Share

More by Parmish Verma

View all songs →